Balrampur high tension wire incident Archives - Daily Post Punjabi

UP: ਬਲਰਾਮਪੁਰ ‘ਚ ਹਾਈ ਟੈਨਸ਼ਨ ਤਾਰ ਦੀ ਚਪੇਟ ‘ਚ ਆਉਣ ਕਾਰਨ 14 ਲੋਕ ਝੁਲਸੇ, ਜ਼ਖਮੀਆਂ ‘ਚ 12 ਬੱਚੇ ਸ਼ਾਮਿਲ
Balrampur high tension wire incident: ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿੱਚ ਵੀਰਵਾਰ ਨੂੰ ਹਾਈ ਟੈਨਸ਼ਨ ਤਾਰ ਦੀ ਚਪੇਟ ਵਿੱਚ ਆਉਣ ਕਾਰਨ 14 ਲੋਕ ਝੁਲਸ ਗਏ । ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਵਿੱਚ12 ਬੱਚੇ ਵੀ ਸ਼ਾਮਿਲ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਇਹ ਘਟਨਾ ਹਰੈਯਾ ਥਾਣਾ ਖੇਤਰ ਦੇ ਪਿੰਡ ਉਦੈਪੁਰ ਮਜਾਗਵਾਂ ਪਿੰਡ ਦੀ ਹੈ।

Balrampur high tension wire incident

ਦੱਸਿਆ ਜਾ ਰਿਹਾ ਹੈ ਕਿ ਮਾਂਗਲਿਕ ਪ੍ਰੋਗਰਾਮ ਵਿੱਚ ਕੁਰਸੀ ਲਗਾ ਕੇ ਪ੍ਰੋਜੈਕਟਰ ਚਲਾਉਣ ਸਮੇਂ ਇਹ ਘਟਨਾ ਵਾਪਰੀ ਹੈ । ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਸ ਵਿੱਚ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਜ਼ਖਮੀਆਂ ਵਿਚ ਬੱਚੇ ਵੀ ਸ਼ਾਮਿਲ ਹਨ।

ਦੱਸ ਦੇਈਏ ਕਿ ਬਲਰਾਮਪੁਰ ਹਾਲ ਹੀ ਵਿੱਚ ਹੋਏ ਸਮੂਹਿਕ ਬਲਾਤਕਾਰ ਦੀ ਇੱਕ ਘਟਨਾ ਕਾਰਨ ਸੁਰਖੀਆਂ ਵਿੱਚ ਹੈ । ਸਮੂਹਿਕ ਬਲਾਤਕਾਰ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਦਿਨ ਪਹਿਲਾਂ ਡੀਐਮ ਨਾਲ ਮੁਲਾਕਾਤ ਕੀਤੀ ਸੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੰਬੋਧਿਤ ਸੱਤ ਸੂਤਰੀ ਮੰਗ ਪੱਤਰ ਸੌਂਪਿਆ ਸੀ । ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ ।

The post UP: ਬਲਰਾਮਪੁਰ ‘ਚ ਹਾਈ ਟੈਨਸ਼ਨ ਤਾਰ ਦੀ ਚਪੇਟ ‘ਚ ਆਉਣ ਕਾਰਨ 14 ਲੋਕ ਝੁਲਸੇ, ਜ਼ਖਮੀਆਂ ‘ਚ 12 ਬੱਚੇ ਸ਼ਾਮਿਲ appeared first on Daily Post Punjabi.