Banga Archives - Daily Post Punjabi

ਬੰਗਾ ਤੋਂ ਸਾਬਕਾ ਕਾਂਗਰਸੀ MLA ਤਰਲੋਚਨ ਸਿੰਘ ਸੂੰਢ ਦਾ ਹੋਇਆ ਦਿਹਾਂਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਤਰਨਤਾਰਨ ਜ਼ਿਮਨੀ ਚੋਣ ਦੌਰਾਨ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੰਗਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੰਧ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ 70 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਰਿਪੋਰਟਾਂ ਅਨੁਸਾਰ, ਤਰਲੋਚਨ ਸਿੰਘ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਨਾਲ ਰਾਜਨੀਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਤਰਨਤਾਰਨ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਮਰਹੂਮ ਆਗੂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਸੋਗ ਪ੍ਰਗਟ ਕੀਤਾ।

ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ, ‘ਯਮਲਾ’ ਫਿਲਮ ਦੀ ਤਰੀਕ ਦੀ ਹੋਇਆ ਐਲਾਨ

ਤਰਲੋਚਨ ਸਿੰਘ ਸੰਧ ਕਾਂਗਰਸ ਪਾਰਟੀ ਦੇ ਅੰਦਰ ਇੱਕ ਪ੍ਰਸਿੱਧ ਨੇਤਾ ਅਤੇ ਜਨਤਕ ਸੇਵਾ ਲਈ ਸਮਰਪਿਤ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨੇ ਰਾਜਨੀਤਿਕ ਭਾਈਚਾਰੇ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬੰਗਾ ਤੋਂ ਸਾਬਕਾ ਕਾਂਗਰਸੀ MLA ਤਰਲੋਚਨ ਸਿੰਘ ਸੂੰਢ ਦਾ ਹੋਇਆ ਦਿਹਾਂਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ appeared first on Daily Post Punjabi.

ਬੰਗਾ ’ਚ ਦਰਦਨਾਕ ਹਾਦਸਾ- ਦਾਦੇ ਨਾਲ ਖੇਡਦਾ ਪੋਤਾ ਚਲਾ ਗਿਆ ਮੌਤ ਵੱਲ, ਡਿੱਗਿਆ ਗੋਬਰ ਗੈਸ ਦੇ ਟੋਏ ’ਚ
Toddler fell into a dung gas pit : ਬੰਗਾ ਦੇ ਨਜ਼ਦੀਕੀ ਪਿੰਡ ਕੰਗਰੌੜ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ। ਇੱਕ ਢਾਈ ਸਾਲਾਂ ਦਾ ਬੱਚਾ ਅਚਾਨਕ ਖੇਡਦਾ-ਖੇਡਦਾ ਮੌਤ ਦੇ ਮੂੰਹ ਵਿੱਚ ਚਲਾ ਗਿਆ ਅਤੇ ਘਰ ਵਿੱਚ ਹੀ ਬਣੇ ਗੋਬਰ ਗੈਸ ਵਾਲੇ ਡੂੰਘੇ ਟੋਏ ਵਿੱਚ ਡਿੱਗ ਗਿਆ। ਇਹ ਹਾਦਸਾ ਪਿੰਡ ਕੰਗਰੌੜ ਵਿੱਚ ਵਾਪਰਿਆ। ਮਿਲੀ ਜਾਣਕਾਰੀ ਦਾ ਢਾਈ ਸਾਲਾ ਅਭਿਜੋਤ ਆਪਣੇ ਦਾਦੇ ਕੋਲ ਬੈਠਾ ਖੇਡ ਰਿਹਾ ਸੀ। ਅਚਾਨਕ ਖੇਡਦਾ- ਖੇਡਦਾ ਉਹ ਉਨ੍ਹਾਂ ਦੇ ਘਰ ਬਣੇ ਹੋਏ ਗੋਬਰ ਗੈਸ ਵਾਲੇ ਡੂੰਘੇ ਟੋਏ ਵੱਲ ਚਲਾ ਗਿਆ।

Toddler fell into a dung gas pit

ਉਸ ਦੇ ਦਾਦੇ ਨੇ ਸੋਚਿਆ ਕਿ ਅਭਿਜੋਤ ਸ਼ਾਇਦ ਅੰਦਰ ਚਲਾ ਗਿਆ ਹੈ ਪਰ ਜਦੋਂ ਅਭਿਜੋਤ ਨਾ ਮਿਲਿਆ ਤਾਂ ਉਨ੍ਹਾਂ ਨੇ ਉਸਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਲਾਸ਼ ਗੋਬਰ ਗੈਸ ਵਾਲੇ ਡੂੰਘੇ ਟੋਏ ਵਿੱਚੋਂ ਬਰਾਮਦ ਹੋਈ। ਬੱਚੇ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਸੰਬੰਧ ਵਿਚ ਜਦੋਂ ਥਾਣਾ ਮੁਖੀ ਬਹਿਰਾਮ ਰਜੀਵ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

The post ਬੰਗਾ ’ਚ ਦਰਦਨਾਕ ਹਾਦਸਾ- ਦਾਦੇ ਨਾਲ ਖੇਡਦਾ ਪੋਤਾ ਚਲਾ ਗਿਆ ਮੌਤ ਵੱਲ, ਡਿੱਗਿਆ ਗੋਬਰ ਗੈਸ ਦੇ ਟੋਏ ’ਚ appeared first on Daily Post Punjabi.

ਬੰਗਾ ਦੇ SI ਦੀ ਭੇਦਭਰੇ ਹਾਲਾਤਾਂ ’ਚ ਗੋਲੀ ਲੱਗਣ ਨਾਲ ਮੌਤ
Banga SI shot dead in : ਨਵਾਂਸ਼ਹਿਰ ਜ਼ਿਲੇ ਦੇ ਬੰਗਾ ਵਿਚ ਅੱਜ ਪੰਜਾਬ ਪੁਲਿਸ ਦੇ ਇਕ ਐਸਆਈ ਦੀ ਭੇਦਭਰੇ ਹਾਲਾਤਾਂ ’ਚ ਗੋਲੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਉਹ ਕੁਝ ਦਿਨ ਪਹਿਲਾਂ ਹੀ ਐਸਆਈ ਪ੍ਰਮੋਟ ਹੋਇਆ ਸੀ। ਅੱਜ ਦੀ ਘਟਨਾ ਨੂੰ ਪੁਲਿਸ ਰਿਵਾਲਵਰ ਸਾਫ ਕਰਦੇ ਸਮੇਂ ਹੋਇਆ ਹਾਦਸਾ ਦੱਸ ਰਹੀ ਹੈ ਪਰ ਘਟਨਾ ਸਾਫ ਖੁਦਕੁਸ਼ੀ ਵੱਲ ਇਸ਼ਾਰਾ ਕਰ ਰਹੀ ਹੈ। ਇਕ ਗੋਲੀ ਐਸਆਈ ਦੇ ਲੱਤ ’ਤੇ ਅਤੇ ਦੂਸਰੀ ਗੋਲੀ ਪੁੜਪੁੜੀ ’ਤੇ ਲੱਗੀ ਹੈ। ਫਿਲਹਾਲ ਐਸਆਈ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

Banga SI shot dead in

ਮ੍ਰਿਤਕ ਦੀ ਪਛਾਣ 50 ਸਾਲਾ ਭੋਲਾ ਸਿੰਘ ਵਜੋਂ ਹੋਈ ਹੈ। ਉਹ ਮੁਕੰਦਪੁਰ ਥਾਣੇ ਵਿਚ ਤਾਇਨਾਤ ਸੀ ਅਤੇ ਕੁਝ ਹੀ ਦਿਨ ਪਹਿਲਾਂ ਏਐਸਆਈ ਤੋਂ ਐਸਆਈ ਦੇ ਅਹੁਦੇ ’ਤੇ ਉਸ ਨੂੰ ਤਰੱਕੀ ਮਿਲੀ ਸੀ। ਉਸ ਦੇ ਘਰ ਵਿਚ ਪਤਨੀ, 24 ਸਾਲ ਦਾ ਬੇਟਾ ਅਤੇ 14 ਸਾਲ ਦੀ ਬੇਟੀ ਹੈ। ਸੋਮਵਾਰ ਨੂੰ ਭੇਦਭਰੇ ਹਾਲਾਤਾਂ ਵਿਚ ਐਸਆਈ ਦੀ ਇਸ ਪੁਲਿਸ ਵਾਲੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਉਹ ਬਾਹਰ ਸੀ ਅਤੇ ਘਰ ਵਿਚ ਉਸ ਤੋਂ ਇਲਾਵਾ ਬੱਚੇ ਵੀ ਸਨ ਜੋ ਸੁੱਤੇ ਪਏ ਸਨ। ਇਸ ਬਾਰੇ ਥਾਣਾ ਸਿਟੀ ਬੰਗਾ ਦੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ ਮੁਤਾਬਕ ਭੋਲਾ ਸਿੰਘ ਆਪਣੀ ਰਿਵਾਲਰ ਸਾਫ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਗੋਲੀ ਚੱਲ ਗਈ।

Banga SI shot dead in

ਦੂਜੇ ਪਾਸੇ ਸਵਾਲ ਇਹ ਉਠਦਾ ਹੈ ਕਿ ਹਾਦਸਾ ਹੁੰਦਾ ਤਾਂ ਇਕ ਹੀ ਗੋਲੀ ਚੱਲਦੀ, ਦੂਜੇ ਪਾਸੇ ਮੌਕੇ ਤੋਂ ਮਿਲੇ ਸਬੂਤਾਂ ’ਤੇ ਜੇਕਰ ਗੌਰ ਕੀਤਾ ਜਾਵੇ ਤਾਂ ਸਾਫ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਰਿਵਾਲਵਰ ਤੋਂ ਦੋ ਗੋਲੀਆਂ ਚੱਲੀਆਂ ਹਨ। ਇਕ ਗੋਲੀ ਪੁਲਿਸ ਵਾਲੇ ਦੀ ਲੱਤ ’ਤੇ ਲੱਗੀ ਹੈ ਤਾਂ ਦੂਜੀ ਪੁੜਪੁੜੀ ’ਤੇ, ਜਿਸ ਦੇ ਚੱਲਦੇ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਫਿਲਹਾਲ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

The post ਬੰਗਾ ਦੇ SI ਦੀ ਭੇਦਭਰੇ ਹਾਲਾਤਾਂ ’ਚ ਗੋਲੀ ਲੱਗਣ ਨਾਲ ਮੌਤ appeared first on Daily Post Punjabi.

ਬੰਗਾ ’ਚ ਮਿਲੇ ਪੰਜ ਨਵੇਂ Covid-19 ਮਰੀਜ਼
Five New Corona Positive : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਬੀਤੇ ਕੁਝ ਦਿਨਾਂ ’ਚ ਕਮੀ ਆਈ ਹੈ ਪਰ ਫਿਰ ਵੀ ਅਜੇ ਇਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬੰਗਾ ਵਿਚ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋਕਿ ਬੰਗਾ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚ ਇਕ ਮਾਮਲਾ ਪਿੰਡ ਮਾਲੋ ਮਜ਼ਾਰੇ ਦਾ ਵਰਿੰਦਰ ਸਿੰਘ ਹੈ, ਜਦਕਿ ਪਿੰਡ ਗੁਣਾਚੌਰ ਤੋਂ ਇਕ ਔਰਤ ਮਨਜੀਤ ਕੌਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਦਕਿ ਪਿੰਡ ਮੰਡੇਰਾ ਤੋਂ ਜਸਵੰਤ ਸਿੰਘ ਤੇ ਸੰਦੀਪ ਕੌਰ ਅਤੇ ਮਲ੍ਹਾ ਬੇਦੀਆ ਦੇ ਰਮੇਸ਼ ਕੁਮਾਰ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।

Five New Corona Positive

ਉਕਤ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਬਣੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਨ ਬਾਰੇ ਸਲਾਹ ਕੀਤੀ ਜਾ ਰਹੀ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਿਹਤ ਵਿਭਾਗ ਦੇ ਉਪਰਾਲਿਆਂ ਸਦਕਾ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ ਠੀਕ ਹੋ ਕੇ ਘਰਾਂ ਨੂੰਪਰਤ ਰਹੇ ਹਨ। ਬੀਤੇ ਦਿਨੀਂ ਵੀ ਨਵਾਂਸ਼ਹਿਰ ਦੇ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਸਮੇਤ 59 ਵਿਅਕਤੀ ਕੋਰੋਨਾ ਨਾਲ ਜੰਗ ਨੂੰ ਫਤਹਿ ਕਰਕੇ ਘਰਾਂ ਨੂੰ ਪਰਤੇ ਹਨ।

Five New Corona Positive

ਦੱਸਣਯੋਗ ਹੈ ਕਿ ਕੱਲ ਠੀਕ ਹੋ ਕੇ ਵਾਪਿਸ ਪਰਤੇ ਵਿਅਕਤੀਆਂ ਵਿਚ ਇਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਸੀ। ਫਿਲਹਾਲ ਇਨ੍ਹਾਂ ਵਿਅਕਤੀਆਂ ਨੂੰ ਅਗਲੇ 10 ਦਿਨਾਂ ਲਈ ਘਰਾਂ ਵਿਚ ਹੀ ਇਕਾਂਤਵਾਸ ਵਿਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਵੀ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

The post ਬੰਗਾ ’ਚ ਮਿਲੇ ਪੰਜ ਨਵੇਂ Covid-19 ਮਰੀਜ਼ appeared first on Daily Post Punjabi.