Bank Holiday in June Archives - Daily Post Punjabi

Bank Holiday In June: ਇਸ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾ ਲਓ ਬੈਂਕ ਨਾਲ ਜੁੜੇ ਕੰਮ
ਭਾਰਤੀ ਰਿਜ਼ਰਵ ਬੈਂਕ ਦੁਆਰਾ ਜੂਨ ਵਿੱਚ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜੂਨ ‘ਚ 12 ਦਿਨ ਬੈਂਕਾਂ ‘ਚ ਛੁੱਟੀ ਰਹੇਗੀ। ਯਾਨੀ ਇਨ੍ਹਾਂ ਦਿਨਾਂ ‘ਚ ਬੈਂਕਾਂ ‘ਚ ਕੰਮ ਨਹੀਂ ਹੋਵੇਗਾ। ਅਜਿਹੇ ‘ਚ 2000 ਰੁਪਏ ਦੇ ਨੋਟ ਬਦਲਣ ਅਤੇ ਹੋਰ ਕੰਮ ਲਈ ਬੈਂਕ ਜਾਣ ਤੋਂ ਪਹਿਲਾਂ ਇਹ ਜਾਂਚ ਕਰੋ ਕਿ ਬੈਂਕ ਬੰਦ ਹੈ ਜਾਂ ਖੁੱਲ੍ਹਾ।

Bank Holiday in June2023

ਅਸਲ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਮਹੀਨੇ ਜਿਨ੍ਹਾਂ 12 ਦਿਨ ਬੈਂਕ ਬੰਦ ਰਹਿਣਗੇ, ਉਹ ਵੀ ਵੱਖ-ਵੱਖ ਖੇਤਰਾਂ ‘ਚ ਹੋਣਗੇ। ਦੂਜੇ ਪਾਸੇ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕਾਂ ਵਿੱਚ ਛੁੱਟੀ ਹੁੰਦੀ ਹੈ। ਵੱਖ-ਵੱਖ ਰਾਜਾਂ ਵਿੱਚ ਬੈਂਕਾਂ ਦੀਆਂ ਛੁੱਟੀਆਂ ਵੱਖ-ਵੱਖ ਦਿਨ ਹੁੰਦੀਆਂ ਹਨ। ਵੈਸੇ ਤਾਂ ਬੈਂਕ ਨਾਲ ਜੁੜੇ ਕਈ ਕੰਮ ਹੁਣ ਆਨਲਾਈਨ ਵੀ ਕੀਤੇ ਜਾਂਦੇ ਹਨ। ਪਰ ਕੁਝ ਕੰਮਾਂ ਲਈ ਬੈਂਕ ਜਾਣਾ ਪੈਂਦਾ ਹੈ। ਅਜਿਹੇ ‘ਚ ਦੇਖਦੇ ਹਾਂ ਕਿ ਜੂਨ ‘ਚ ਬੈਂਕ ਕਿਹੜੇ-ਕਿਹੜੇ ਦਿਨ ਬੰਦ ਰਹਿਣਗੇ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

4 ਜੂਨ: ਐਤਵਾਰ ਨੂੰ ਬੈਂਕ ਬੰਦ ਰਹਿਣਗੇ।
10 ਜੂਨ: ਦੂਜੇ ਸ਼ਨੀਵਾਰ ਨੂੰ ਛੁੱਟੀ।
11 ਜੂਨ: ਐਤਵਾਰ ਨੂੰ ਛੁੱਟੀ ਹੋਵੇਗੀ।
15 ਜੂਨ: ਓਡੀਸ਼ਾ ਅਤੇ ਮਿਜ਼ੋਰਮ ਵਿੱਚ ਰਾਜਾ ਸੰਕ੍ਰਾਂਤੀ ਦੀ ਛੁੱਟੀ।
18 ਜੂਨ: ਐਤਵਾਰ ਨੂੰ ਛੁੱਟੀ ਹੋਵੇਗੀ।
20 ਜੂਨ: ਉੜੀਸਾ ਅਤੇ ਮਣੀਪੁਰ ਵਿੱਚ ਰੱਥ ਯਾਤਰਾ ਲਈ ਛੁੱਟੀ ਰਹੇਗੀ।
24 ਜੂਨ: ਚੌਥੇ ਸ਼ਨੀਵਾਰ ਦੀ ਛੁੱਟੀ।
25 ਜੂਨ : ਐਤਵਾਰ ਨੂੰ ਬੈਂਕ ਬੰਦ ਰਹਿਣਗੇ।
26 ਜੂਨ: ਤ੍ਰਿਪੁਰਾ ਵਿੱਚ ਖਰਚੀ ਪੂਜਾ ਲਈ ਛੁੱਟੀ।
28 ਜੂਨ: ਜੰਮੂ-ਕਸ਼ਮੀਰ, ਮਹਾਰਾਸ਼ਟਰ ਅਤੇ ਕੇਰਲ ਵਿੱਚ ਈਦ-ਉਲ-ਅਜ਼ਹਾ ਦੀ ਛੁੱਟੀ।
29 ਜੂਨ: ਦੇਸ਼ ਭਰ ਵਿੱਚ ਈਦ-ਉਲ-ਅਜ਼ਹਾ ਦੀ ਛੁੱਟੀ।
30 ਜੂਨ: ਮਿਜ਼ੋਰਮ ਅਤੇ ਓਡੀਸ਼ਾ ਵਿੱਚ ਰੀਮਾ-ਈਦ-ਉਲ-ਅਜ਼ਹਾ ਦੀ ਛੁੱਟੀ।

ਭਾਰਤੀ ਰਿਜ਼ਰਵ ਬੈਂਕ ਵੱਖ-ਵੱਖ ਰਾਜਾਂ ਅਤੇ ਸਮਾਗਮਾਂ ਦੇ ਆਧਾਰ ‘ਤੇ ਆਪਣੀ ਬੈਂਕ ਛੁੱਟੀਆਂ ਦੀ ਸੂਚੀ ਤਿਆਰ ਕਰਦਾ ਹੈ ਅਤੇ ਇਸਨੂੰ ਆਪਣੀ ਵੈੱਬਸਾਈਟ ‘ਤੇ ਅੱਪਡੇਟ ਕਰਦਾ ਹੈ। ਤੁਸੀਂ ਆਪਣੇ ਮੋਬਾਈਲ ‘ਤੇ ਇਸ ਲਿੰਕ (https://www.rbi.org.in/Scripts/HolidayMatrixDisplay.aspx) ‘ਤੇ ਕਲਿੱਕ ਕਰਕੇ ਮਹੀਨੇ ਦੀ ਹਰ ਬੈਂਕ ਛੁੱਟੀ ਬਾਰੇ ਵੀ ਜਾਣ ਸਕਦੇ ਹੋ।

The post Bank Holiday In June: ਇਸ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾ ਲਓ ਬੈਂਕ ਨਾਲ ਜੁੜੇ ਕੰਮ appeared first on Daily Post Punjabi.