Bank Holidays in January 2022 Archives - Daily Post Punjabi

ਜਨਵਰੀ 2022 ‘ਚ 16 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ
ਨਵਾਂ ਸਾਲ ਸ਼ੁਰੂ ਹੋਣ ਵਿੱਚ ਹੁਣ ਕੁਝ ਹੀ ਦਿਨ ਬਚੇ ਹਨ। ਸਾਲ ਦੇ ਪਹਿਲੇ ਮਹੀਨੇ ਯਾਨੀ ਕਿ ਜਨਵਰੀ ਵਿੱਚ 16 ਦਿਨ ਬੰਦ ਰਹਿਣ ਵਾਲੇ ਹਨ। ਇਨ੍ਹਾਂ ਵਿੱਚ ਦੂਜੇ ਤੇ ਚੌਥੇ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਿਲ ਹਨ। ਦੇਸ਼ ਵਿੱਚ ਕੁਝ ਥਾਵਾਂ ਅਜਿਹੀਆਂ ਵੀ ਹਨ ਜਿੱਥੇ ਵੱਖ-ਵੱਖ ਥਾਵਾਂ ‘ਤੇ 9 ਦਿਨ ਕੰਮਕਾਜ ਨਹੀਂ ਹੋਵੇਗਾ। ਇਨ੍ਹਾਂ ਤੋਂ ਇਲਾਵਾ ਇਸ ਮਹੀਨੇ 5 ਐਤਵਾਰ ਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ।

Bank Holidays in January 2022

ਦੇਖੋ ਪੂਰੀ ਲਿਸਟ:
1 ਜਨਵਰੀ: ਨਵਾਂ ਸਾਲ (ਆਈਜ਼ੌਲ, ਸ਼ਿਲਾਂਗ, ਚੇੱਨਈ ਅਤੇ ਗੰਗਟੋਕ ‘ਚ ਬੈਂਕ ਬੰਦ)
2 ਜਨਵਰੀ: ਐਤਵਾਰ
3 ਜਨਵਰੀ: ਨਵੇਂ ਸਾਲ ਦਾ ਜਸ਼ਨ/ਲਾਸੁੰਗ (ਆਈਜ਼ੌਲ ਅਤੇ ਗੰਗਟੋਕ ‘ਚ ਬੈਂਕ ਬੰਦ)
4 ਜਨਵਰੀ: ਲਾਸੁੰਗ (ਗੰਗਟੋਕ ‘ਚ ਬੈਂਕ ਬੰਦ)
8 ਜਨਵਰੀ: ਮਹੀਨੇ ਦਾ ਦੂਜਾ ਸ਼ਨੀਵਾਰ
9 ਜਨਵਰੀ: ਐਤਵਾਰ
11 ਜਨਵਰੀ: ਮਿਸ਼ਨਰੀ ਦਿਵਸ (ਆਈਜ਼ੌਲ ‘ਚ ਬੈਂਕ ਬੰਦ)
12 ਜਨਵਰੀ: ਸਵਾਮੀ ਵਿਵੇਕਾਨੰਦ ਜਯੰਤੀ (ਕੋਲਕਾਤਾ ‘ਚ ਬੈਂਕ ਬੰਦ)
14 ਜਨਵਰੀ: ਮਕਰ ਸੰਕ੍ਰਾਂਤੀ/ਪੋਂਗਲ (ਅਹਿਮਦਾਬਾਦ ਅਤੇ ਚੇੱਨਈ ‘ਚ ਬੈਂਕ ਬੰਦ)
15 ਜਨਵਰੀ: ਉੱਤਰਾਯਣ ਪੁਣਯਕਾਲ ਮਕਰ ਸੰਕ੍ਰਾਂਤੀ ਤਿਉਹਾਰ/ ਸੰਕ੍ਰਾਂਤੀ/ ਪੋਂਗਲ/ ਤਿਰੂਵੱਲੂਵਰ ਦਿਨ (ਬੰਗਲੌਰ, ਚੇੱਨਈ, ਹੈਦਰਾਬਾਦ, ਗੰਗਟੋਕ ‘ਚ ਬੈਂਕ ਬੰਦ)
16 ਜਨਵਰੀ: ਐਤਵਾਰ
18 ਜਨਵਰੀ: ਥਾਈਪੁਸਮ ਤਿਉਹਾਰ (ਚੇੱਨਈ ‘ਚ ਬੈਂਕ ਬੰਦ)
22 ਜਨਵਰੀ: ਮਹੀਨੇ ਦਾ ਚੌਥਾ ਸ਼ਨੀਵਾਰ
23 ਜਨਵਰੀ: ਐਤਵਾਰ
26 ਜਨਵਰੀ: ਗਣਤੰਤਰ ਦਿਵਸ (ਦੇਸ਼ ਦੇ ਜ਼ਿਆਦਾਤਰ ਰਾਜਾਂ ‘ਚ ਬੈਂਕ ਬੰਦ)
30 ਜਨਵਰੀ: ਐਤਵਾਰ

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਜਨਵਰੀ 2022 ‘ਚ 16 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ appeared first on Daily Post Punjabi.