bank rules Archives - Daily Post Punjabi

ਅੱਜ ਤੋਂ ਬਦਲ ਗਏ ਤੁਹਾਡੇ ਪੈਸਿਆਂ ਨਾਲ ਜੁੜੇ ਇਹ ਜ਼ਰੂਰੀ ਨਿਯਮ, ਜੇਬ ‘ਤੇ ਪਵੇਗਾ ਸਿੱਧਾ ਅਸਰ
ਆਮ ਆਦਮੀ ਨੂੰ ਅੱਜ ਫਿਰ ਝਟਕਾ ਲੱਗਣ ਵਾਲਾ ਹੈ। ਦਰਅਸਲ, 1 ਮਾਰਚ ਯਾਨੀ ਕਿ ਮੰਗਲਵਾਰ ਤੋਂ ਤੁਹਾਡੇ ਪੈਸੇ ਨਾਲ ਜੁੜੇ ਕਈ ਨਿਯਮ ਬਦਲ ਗਏ ਹਨ। ਇਸ ਦੇ ਤਹਿਤ ਬੈਂਕਿੰਗ ਸੇਵਾਵਾਂ ਤੋਂ ਲੈ ਕੇ LPG ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਹੈ । ਇਸ ਵਾਰ ਵੀ ਗੈਸ ਸਿਲੰਡਰ ਦੀ ਕੀਮਤ ‘ਚ ਬਦਲਾਅ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ:

Many important rules have changed

ATM ਤੋਂ ਕੈਸ਼ ਜਮ੍ਹਾ ਕਰਨ ਦੇ ਬਦਲੇ ਨਿਯਮ
ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਨਿਯਮਾਂ ਦੇ ਅਨੁਸਾਰ ਏਟੀਐਮ ਵਿੱਚ ਕੈਸ਼ ਜਮ੍ਹਾ ਕਰਨ ਦੇ ਮੌਜੂਦਾ ਸਿਸਟਮ ਵਿੱਚ ਕੁਝ ਬਦਲਾਅ ਕੀਤੇ ਜਾ ਰਹੇ ਹਨ। ਨਕਦੀ ਪਾਉਣ ਦੀ ਮੌਜੂਦਾ ਪ੍ਰਣਾਲੀ ਨੂੰ ਖਤਮ ਕਰਨ ਲਈ ਏ.ਟੀ.ਐੱਮ. ਵਿੱਚ ਕੈਸ਼ ਦੀ ਭਰਪਾਈ ਦੇ ਸਮੇਂ ਸਿਰਫ ਲਾਕ ਕਰਨ ਯੋਗ ਕੈਸੇਟਾਂ ਦੀ ਵਰਤੋਂ ਨੂੰ ਹੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ

ਇੰਡੀਆ ਪੋਸਟ ਪੇਮੈਂਟ ਬੈਂਕ ਦਾ ਵਧਿਆ ਚਾਰਜ
ਇੰਡੀਆ ਪੋਸਟ ਪੇਮੈਂਟ ਬੈਂਕ ਨੇ ਆਪਣੇ ਡਿਜੀਟਲ ਬਚਤ ਖਾਤੇ ਲਈ ਕਲੋਜ਼ਰ ਚਾਰਜ ਵਸੂਲਣੇ ਸ਼ੁਰੂ ਕਰ ਦਿੱਤੇ ਹਨ। ਜੇਕਰ ਤੁਹਾਡਾ ਇੰਡੀਆ ਪੋਸਟ ਪੇਮੈਂਟ ਬੈਂਕ ਵਿੱਚ ਬੱਚਤ ਖਾਤਾ ਹੈ, ਤਾਂ ਤੁਹਾਨੂੰ ਇਸ ਚਾਰਜ ਦੀ ਪੇਮੈਂਟ ਖਾਤਾ ਬੰਦ ਕਰਨ ਸਮੇਂ ਅਦਾ ਕਰਨੀ ਪਵੇਗੀ । ਇਹ ਚਾਰਜ 150 ਰੁਪਏ ਹੈ ਅਤੇ ਇਸ ‘ਤੇ GST ਵੀ ਦੇਣੀ ਪਵੇਗੀ । ਬੈਂਕ ਦਾ ਇਹ ਨਵਾਂ ਨਿਯਮ 5 ਮਾਰਚ 2022 ਤੋਂ ਲਾਗੂ ਹੋਵੇਗਾ।

Many important rules have changed

LPG ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ
ਐਲਪੀਜੀ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਤੈਅ ਹੁੰਦੀਆਂ ਹਨ। ਸਰਕਾਰ ਨੇ ਅੱਜ ਯਾਨੀ 1 ਮਾਰਚ 2022 ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਿੱਲੀ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਅੱਜ ਤੋਂ 105 ਰੁਪਏ ਵਧ ਕੇ 2,012 ਰੁਪਏ ਹੋ ਗਈ ਹੈ।

ਇਸ ਬੈਂਕ ਦਾ ਬਦਲਿਆ IFSC ਕੋਡ
DBS ਬੈਂਕ ਇੰਡੀਆ ਲਿਮਿਟੇਡ ਅਤੇ ਲਕਸ਼ਮੀ ਵਿਲਾਸ ਬੈਂਕ ਦੇ ਪੁਰਾਣੇ IFSC ਕੋਡਾਂ ਨੂੰ 28 ਫਰਵਰੀ, 2022 ਤੋਂ ਬਦਲ ਦਿੱਤਾ ਗਿਆ ਹੈ। ਦਰਅਸਲ, DBS ਬੈਂਕ ਇੰਡੀਆ ਲਿਮਟਿਡ ਦਾ ਲਕਸ਼ਮੀ ਵਿਲਾਸ ਬੈਂਕ ਨਾਲ ਰਲੇਵਾਂ ਹੋ ਗਿਆ ਹੈ, ਜਿਸ ਤੋਂ ਬਾਅਦ ਸਾਰੀਆਂ ਸ਼ਾਖਾਵਾਂ ਦੇ IFSC ਅਤੇ MICR ਕੋਡ ਬਦਲ ਗਏ ਹਨ। DBIL ਦੁਆਰਾ ਜਾਰੀ ਕੀਤੀ ਗਈ ਰੀਲੀਜ਼ ਦੇ ਅਨੁਸਾਰ, ਗਾਹਕਾਂ ਨੂੰ 1 ਮਾਰਚ, 2022 ਤੋਂ NEFT/RTGS/IMPS ਰਾਹੀਂ ਪੈਸੇ ਦੇ ਲੈਣ-ਦੇਣ ਲਈ ਨਵੇਂ DBS IFSC ਕੋਡ ਦੀ ਵਰਤੋਂ ਕਰਨੀ ਪਵੇਗੀ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

The post ਅੱਜ ਤੋਂ ਬਦਲ ਗਏ ਤੁਹਾਡੇ ਪੈਸਿਆਂ ਨਾਲ ਜੁੜੇ ਇਹ ਜ਼ਰੂਰੀ ਨਿਯਮ, ਜੇਬ ‘ਤੇ ਪਵੇਗਾ ਸਿੱਧਾ ਅਸਰ appeared first on Daily Post Punjabi.