bankok news Archives - Daily Post Punjabi

ਬੈਂਕਾਕ ਦੇ ਬਾਰ ‘ਚ ਲੱਗੀ ਅੱਗ, 27 ਲੋਕਾਂ ਦੀ ਮੌਤ, ਪਾਰਟੀ ਕਰ ਰਹੇ 60 ਤੋਂ ਜ਼ਿਆਦਾ ਲੋਕ ਹੋਏ ਜ਼ਖਮੀ
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਬੀਤੀ ਦੇਰ ਰਾਤ ਇਕ ਬਾਰ ਵਿਚ ਅੱਗ ਲੱਗ ਗਈ। ਜਿਸ ਕਰਕੇ 27 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 63 ਲੋਕ ਜ਼ਖਮੀ ਹੋ ਗਏ। ਥਾਈ ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੀ ਵਜ੍ਹਾ ਬਿਜਲੀ ਦੇ ਸਿਸਟਮ ਵਿਚ ਖਰਾਬੀ ਹੋ ਸਕਦੀ ਹੈ।

ਸਾਰੇ ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੀ ਵਜ੍ਹਾ ਦੀ ਜਾਂਚ ਅਜੇ ਜਾਰੀ ਹੈ। ਫਾਇਰ ਬ੍ਰਿਗੇਡ ਡਿਪਾਰਟਮੈਂਟ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 12 ਵਜੇ ਅੱਗ ਲੱਗਣ ਬਾਰੇ ਪਤਾ ਲੱਗਾ। ਲਗਭਗ 30 ਮਿੰਟ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਇਮਾਰਤ ਦਾ ਵੱਡਾ ਹਿੱਸਾ ਸੜ ਚੁੱਕਾ ਸੀ।

ਘਟਨਾ ਵਾਲੀ ਥਾਂ ‘ਤੇ ਮੌਜੂਦ ਇਕ ਮਿਊਜ਼ੀਸ਼ੀਅਨ ਨੇ ਦੱਸਿਆ ਕਿ ਬਿਜਲੀ ਜਾਣ ਤੋਂ ਕੁਝ ਦੇਰ ਪਹਿਲਾਂ ਪੰਚ ਕੋਲੋਂ ਲੱਗੇ ਸਰਕਟ ਬ੍ਰੇਕਰ ਤੋਂ ਧੂੰਆਂ ਨਿਕਲਦਾ ਹੋਇਆ ਦਿਖਾਈ ਦਿੱਤੀ ਸੀ। ਇਸ ਦੇ ਬਾਅਦ ਇਕ ਧਮਾਕੇ ਦੀ ਆਵਾਜ਼ ਆਈ ਤੇ ਦੇਖਦੇ ਹੀ ਦੇਖਦੇ ਪੂਰਾ ਬਾਰ ਧੂੰਏਂ ਨਾਲ ਭਰ ਗਿਆ।

ਲੋਕ ਜਾਨ ਬਚਾਉਣ ਲਈ ਇਮਾਰਤ ਦੇ ਪਿਛਲੇ ਹਿੱਸੇ ਵਿਚ ਮੌਜੂਦ ਟਾਇਲਟ ਵਿਚ ਵੜ ਗਏ ਜਿਥੇ ਦਮ ਘੁਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵੀਰਾਕੁਲ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ : ਈਰਾਨ ਵੱਲੋਂ ਓਮਾਨ ਤਟ ‘ਤੇ ਭਾਰਤੀਆਂ ਨਾਲ ਭਰੇ ਜਹਾਜ਼ ‘ਤੇ ਹਮ/ਲਾ, 10 ਨੂੰ ਬਚਾਇਆ ਗਿਆ, 1 ਲਾਪਤਾ ਦੀ ਕੀਤੀ ਜਾ ਰਹੀ ਭਾਲ

ਦੱਸ ਦੇਈਏ ਕਿ ਇਹ ਬਾਰ ਬੈਂਕਕਾਕ ਦੇ ਚਾਤੁਚਕ ਜ਼ਿਲ੍ਹੇ ਵਿਚ ਸਥਿਤ ਹੈ। ਇਹ ਇਲਾਕੇ ਦਾ ਮਸ਼ਹੂਰ ਰੈਸਟੋਰੈਂਟ ਤੇ ਮਨੋਰੰਜਕ ਥਾਂ ਮੰਨਿਆ ਜਾਂਦਾ ਹੈ। ਪੂਰੇ ਇਲਾਕੇ ਨੂੰ ਪੁਲਿਸ ਨੇ ਘੇਰ ਲਿਆ ਹੈ। ਅੰਦਰ ਦਾ ਫਰਨੀਚਰ, ਦੀਵਾਰਾਂ ਤੇ ਛੱਤ ਪੂਰੀ ਤਰ੍ਹਾਂ ਕਾਲਾ ਹੋ ਗਿਆ ਸੀ। ਛੱਤ ਦੇ ਕੁਝ ਹਿੱਸੇ ਵੀ ਉਖੜ ਗਏ ਸਨ। ਹਾਲਾਂਕਿ ਅੱਗ ਲੱਗਣ ਦੀ ਅਸਲੀ ਵਜ੍ਹਾ ਅਜੇ ਸਪੱਸ਼ਟ ਨਹੀਂ ਹੈ ਤੇ ਜਾਂਚ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬੈਂਕਾਕ ਦੇ ਬਾਰ ‘ਚ ਲੱਗੀ ਅੱਗ, 27 ਲੋਕਾਂ ਦੀ ਮੌਤ, ਪਾਰਟੀ ਕਰ ਰਹੇ 60 ਤੋਂ ਜ਼ਿਆਦਾ ਲੋਕ ਹੋਏ ਜ਼ਖਮੀ appeared first on Daily Post Punjabi.

ਬੈਂਕਾਕ ਦੇ ਸ਼ਾਪਿੰਗ ਮਾਲ ‘ਚ 14 ਸਾਲਾ ਲੜਕੇ ਨੇ ਕੀਤੀ ਫਾਇ.ਰਿੰਗ, 4 ਲੋਕਾਂ ਦੀ ਮੌ.ਤ, ਕਈ ਜ਼ਖਮੀ
ਬੈਂਕਾਕ ਵਿਚ ਇਕ ਵੱਡੇ ਸ਼ਾਪਿੰਗ ਮਾਲ ਵਿਚ ਫਾਇਰਿੰਗ ਹੋਈ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 3 ਜ਼ਖਮੀ ਹੋ ਗਏ। ਘਟਨਾ ਦੇ ਬਾਅਦ ਹਫੜਾ-ਦਫੜੀ ਮਚ ਗਈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਬੈਂਕਾਕ ਦੇ ਮਾਲ ਦੇ ਅੰਦਰ ਗੋਲੀਆਂ ਚੱਲਣ ਦੀ ਖਬਰ ਮਿਲਣ ਦੇ ਬਾਅਦ ਉਥੇ ਪਹੁੰਚੀ।

ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਗਏ ਵੀਡੀਓ ਵਿਚ ਬੱਚਿਆਂ ਸਣੇ ਲੋਕ ਸਿਆਮ ਪੈਰਾਗਾਨ ਮਾਲ ਦੇ ਦਰਵਾਜ਼ਿਆਂ ਤੋਂ ਬਾਹਰ ਭੱਜਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਵੀਡੀਓ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਮਾਲ ਦੇ ਇਕ ਬਾਥਰੂਮ ਦੇ ਅੰਦਰ ਗੋਲੀਆਂ ਵਰਗੀ ਆਵਾਜ਼ਾਂ ਸੁਣਾਈ ਦਿੱਤੀਆਂ। ਥਾਈਲੈਂਡ ਦੀ ਪ੍ਰਧਾਨ ਮੰਤਰੀ ਸਰੇਥਾ ਥਾਵਿਸਿਨ ਨੇ ਕਿਹਾ ਕਿ ਇਹ ਘਟਨਾ ਦੇ ਵੇਰਵੇ ਦਾ ਇੰਤਜ਼ਾਰ ਕਰ ਰਹੇ ਹਨ। ਇਸ ਮਾਮਲੇ ਵਿਚ 14 ਸਾਲਾ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮਹਾਨਗਰ ਪੁਲਿਸ ਨੇ ਡਿਟੈਕਟਿਵ ਡਿਪਾਰਟਮੈਂਟ ਨੇ ਆਪਣੇ ਫੇਸਬੁੱਕ ਪੋਸਟ ਵਿਚ ਕਿਹਾ ਕਿ ਇਕ 14 ਸਾਲਾ ਸ਼ੱਕੀ ਬੰਦੂਕਧਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿਆਮ ਪੈਰਾਗਾਨ ਮਾਲ ਵਿਚ ਹੋਈ ਘਟਨਾ ਸਬੰਧ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਐਮਰਜੈਂਸੀ ਸੇਵਾਵਾਂ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਇਕ ਪੁਲਿਸ ਅਧਿਕਾਰੀ ਫਰਸ਼ ‘ਤੇ ਲੇਟੇ ਹੋਏ ਇਕ ਵਿਅਕਤੀ ਨੂੰ ਫੜ ਰਿਹਾ ਹੈ ਤੇ ਹਥਕੜੀ ਲਗਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਬੈਂਕਾਕ ਦੇ ਸ਼ਾਪਿੰਗ ਮਾਲ ‘ਚ 14 ਸਾਲਾ ਲੜਕੇ ਨੇ ਕੀਤੀ ਫਾਇ.ਰਿੰਗ, 4 ਲੋਕਾਂ ਦੀ ਮੌ.ਤ, ਕਈ ਜ਼ਖਮੀ appeared first on Daily Post Punjabi.