banks closed Archives - Daily Post Punjabi

ਅਗਸਤ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਬੈਂਕ ਕਿਸੇ ਵੀ ਨਾਗਰਿਕ ਦੇ ਜੀਵਨ ਦਾ ਅਹਿਮ ਹਿੱਸਾ ਬਣ ਚੁੱਕੇ ਹਨ, ਅਜਿਹੇ ਵਿੱਚ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਦਿਨ ਬੈਂਕਾਂ ‘ਚ ਛੁੱਟੀਆਂ ਹੋਣ ਵਾਲੀਆਂ ਹਨ। ਭਾਰਤੀ ਰਿਜ਼ਰਵ ਬੈਂਕ (RBI) ਆਪਣੀ ਵੈੱਬਸਾਈਟ ‘ਤੇ ਹਰ ਮਹੀਨੇ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਆਰਬੀਆਈ ਮੁਤਾਬਕ ਅਗਸਤ ਵਿੱਚ ਵੱਖ-ਵੱਖ ਕਾਰਨਾਂ ਕਰਕੇ ਬੈਂਕ 14 ਦਿਨ ਬੰਦ ਰਹਿਣਗੇ, ਅਜਿਹੀ ਸਥਿਤੀ ਵਿੱਚ ਤੁਸੀਂ ਇਹ ਜਾਣਕਾਰੀ ਇਕੱਠੀ ਕਰ ਸਕਦੇ ਹੋ ਅਤੇ ਅਗਲੇ ਮਹੀਨੇ ਲਈ ਬੈਂਕ ਨਾਲ ਸਬੰਧਤ ਕੰਮ ਦੀ ਯੋਜਨਾ ਬਣਾ ਸਕਦੇ ਹੋ।

Bank Holidays In August

ਅਗਸਤ ‘ਚ ਰੱਖੜੀ ਅਤੇ ਜਨਮ ਅਸ਼ਟਮੀ ਵਰਗੇ ਵੱਡੇ ਤਿਉਹਾਰ ਆ ਰਹੇ ਹਨ, ਇਸ ਤੋਂ ਇਲਾਵਾ 15 ਅਗਸਤ ਨੂੰ ਸੁਤੰਤਰਤਾ ਦਿਵਸ ਵੀ ਮਨਾਇਆ ਜਾਵੇਗਾ। ਅਜਿਹੀ ਸਥਿਤੀ ਵਿੱਚ ਤੁਹਾਨੂੰ ਬੈਂਕ ਨਾਲ ਸਬੰਧਤ ਕੰਮ ਨੂੰ ਧਿਆਨ ਨਾਲ ਸੋਚਣਾ ਹੋਵੇਗਾ ਤਾਂ ਜੋ ਤੁਸੀਂ ਸਮੱਸਿਆਵਾਂ ਤੋਂ ਬਚ ਸਕੋ। ਇਹ ਤੁਹਾਡੇ ਸਮੇਂ ਦੀ ਬਰਬਾਦੀ ਨਹੀਂ ਹੋਵੇਗੀ। ਰੱਖੜੀ, ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ‘ਤੇ ਦੇਸ਼ ਭਰ ‘ਚ ਬੈਂਕ ਛੁੱਟੀਆਂ ਹੋਣਗੀਆਂ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ 4 ਐਤਵਾਰ ਅਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ‘ਚ ਆਉਣ ਵਾਲੇ ਤਿਉਹਾਰਾਂ ‘ਤੇ ਵੀ ਛੁੱਟੀ ਰਹੇਗੀ।

ਇਹ ਵੀ ਪੜ੍ਹੋ: ਜਲੰਧਰ : ਮੇਲਾ ਦੇਖਣ ਗਿਆ ਸੀ ਪਰਿਵਾਰ, ਮਗਰੋਂ 10ਵੀਂ ‘ਚ ਪੜ੍ਹਦੇ ਨੌਜਵਾਨ ਨੇ ਚੁੱਕ ਲਿਆ ਵੱਡਾ ਕਦਮ

ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ

3 ਅਗਸਤ – ਕੇਰ ਪੂਜਾ – ਅਗਰਤਲਾ ‘ਚ ਬੈਂਕ ਰਹਿਣਗੇ ਬੰਦ।

4 ਅਗਸਤ – ਐਤਵਾਰ

7 ਅਗਸਤ – ਹਰਿਆਲੀ ਤੀਜ – ਹਰਿਆਣਾ ‘ਚ ਬੈਂਕ ਰਹਿਣਗੇ ਬੰਦ।

8 ਅਗਸਤ – ਟੇਂਡੋਂਗ ਲਹੋ ਰਮ ਫਾਟ – ਗੰਗਟੋਕ ‘ਚ ਬੈਂਕ ਰਹਿਣਗੇ ਬੰਦ।

10 ਅਗਸਤ – ਦੂਜਾ ਸ਼ਨੀਵਾਰ

11 ਅਗਸਤ – ਐਤਵਾਰ

13 ਅਗਸਤ – ਦੇਸ਼ ਭਗਤ ਦਿਵਸ – ਇੰਫਾਲ ‘ਚ ਬੈਂਕ ਰਹਿਣਗੇ ਬੰਦ।

15 ਅਗਸਤ – ਸੁਤੰਤਰਤਾ ਦਿਵਸ – ਦੇਸ਼ ਭਰ ‘ਚ ਬੈਕ ਰਹਿਣਗੇ ਬੰਦ।

18 ਅਗਸਤ – ਐਤਵਾਰ

19 ਅਗਸਤ – ਰੱਖੜੀ – ਅਹਿਮਦਾਬਾਦ, ਜੈਪੁਰ, ਕਾਨਪੁਰ, ਲਖਨਊ ਸਮੇਤ ਕਈ ਥਾਵਾਂ ‘ਤੇ ਬੈਂਕ ਰਹਿਣਗੇ ਬੰਦ।

20 ਅਗਸਤ – ਸ਼੍ਰੀ ਨਰਾਇਣ ਗੁਰੂ ਜਯੰਤੀ – ਕੋਚੀ ਤੇ ਤਿਰੂਵਨੰਤਪੁਰਮ ‘ਚ ਬੈਂਕ ਰਹਿਣਗੇ ਬੰਦ।

24 ਅਗਸਤ – ਚੌਥਾ ਸ਼ਨੀਵਾਰ

25 ਅਗਸਤ – ਐਤਵਾਰ

26 ਅਗਸਤ – ਜਨਮ ਅਸ਼ਟਮੀ – ਦੇਸ਼ ਭਰ ‘ਚ ਬੈਂਕ ਰਹਿਣਗੇ ਬੰਦ

Bank Holidays In August

ਦੱਸ ਦੇਈਏ ਕਿ ਬੈਂਕ ਦੀਆਂ ਛੁੱਟੀਆਂ ਵਾਲੇ ਦਿਨ ਤੁਸੀਂ ATM ਅਤੇ UPI ਦੀ ਵਰਤੋਂ ਕਰਕੇ ਭੁਗਤਾਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਮੋਬਾਈਲ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਰਾਹੀਂ ਵੀ ਆਪਣਾ ਜ਼ਰੂਰੀ ਕੰਮ ਪੂਰਾ ਕਰ ਸਕਦੇ ਹੋ। ਹਾਲਾਂਕਿ ਜੇਕਰ ਕੋਈ ਕੰਮ ਬੈਂਕ ਬ੍ਰਾਂਚ ‘ਚ ਜਾ ਕੇ ਕਰਨਾ ਹੋਵੇ ਤਾਂ ਛੁੱਟੀਆਂ ਦੀ ਪੂਰੀ ਲਿਸਟ ਦੇਖ ਕੇ ਹੀ ਜਾਣਾ ਚਾਹੀਦਾ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਅਗਸਤ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ appeared first on Daily Post Punjabi.

ਅਪ੍ਰੈਲ ਮਹੀਨੇ ‘ਚ ਛੁੱਟੀਆਂ ਦੀ ਭਰਮਾਰ, ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਲਿਸਟ
ਅਪ੍ਰੈਲ ਦੇ ਸ਼ੁਰੂ ਹੁੰਦਿਆਂ ਹੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋ ਜਾਂਦੀ ਹੈ। ਅਜਿਹੇ ਵਿੱਚ ਵਿੱਤੀ ਸਾਲ (2023-24) ਦੀ ਸ਼ੁਰੂਆਤ ਦੇ ਨਾਲ ਹੀ ਕਈ ਅਜਿਹੇ ਬਦਲਾਅ ਹੁੰਦੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜ਼ਿੰਦਗੀ ਅਤੇ ਜੇਬਾਂ ‘ਤੇ ਪੈਂਦਾ ਹੈ । ਅਪ੍ਰੈਲ ਮਹੀਨੇ ਵਿੱਚ ਬੈਂਕਾਂ ਵਿੱਚ ਛੁੱਟੀਆਂ ਦੀ ਭਰਮਾਰ ਹੈ। ਅਜਿਹੇ ਵਿੱਚ ਜੇਕਰ ਤੁਸੀਂ ਇਸ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਅਪ੍ਰੈਲ ਵਿੱਚ ਬੈਂਕ ਦੀ ਛੁੱਟੀਆਂ ਦੀ ਸੂਚੀ ਜ਼ਰੂਰ ਦੇਖ ਲਓ।

Bank Holidays in April

ਜ਼ਿਕਰਯੋਗ ਹੈ ਕਿ ਬੈਂਕਾਂ ਦੀਆਂ ਛੁੱਟੀਆਂ ਕਾਰਨ ਕਈ ਵਿੱਤੀ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ । ਅਜਿਹੇ ਵਿੱਚ ਗਾਹਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਭਾਰਤੀ ਰਿਜ਼ਰਵ ਬੈਂਕ ਹਰ ਮਹੀਨੇ ਬੈਂਕ ਛੁੱਟੀਆਂ ਦੀ ਲਿਸਟ ਜਾਰੀ ਕਰਦਾ ਹੈ । ਅਪ੍ਰੈਲ ਦੇ ਮਹੀਨੇ ਵਿੱਚ ਵੱਖ-ਵੱਖ ਤਿਉਹਾਰਾਂ, ਜਨਮਦਿਨ ਅਤੇ ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ ਸਣੇ ਕੁੱਲ 15 ਦਿਨ ਬੈਂਕ ਬੰਦ ਰਹਿਣਗੇ । ਅਪ੍ਰੈਲ ਦੇ ਮਹੀਨੇ ਵਿੱਚ ਸਲਾਨਾ ਕਲੋਜ਼ਿੰਗ, ਮਹਾਵੀਰ ਜਯੰਤੀ, ਗੁੱਡ ਫਰਾਈਡੇ, ਅੰਬੇਡਕਰ ਜਯੰਤੀ ਆਦਿ ਵਰਗੇ ਕਈ ਤਿਉਹਾਰਾਂ ਅਤੇ ਬਰਸੀ ਕਾਰਨ ਬੈਂਕ ਕਈ-ਕਈ ਦਿਨ ਬੰਦ ਰਹਿਣਗੇ ।

ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ਨੇੜੇ ਸੁਣਾਈ ਦਿੱਤੀ ਡਰੋਨ ਦੀ ਆਵਾਜ਼, BSF ਤੇ ਪੁਲਿਸ ਦਾ ਸਰਚ ਆਪਰੇਸ਼ਨ ਜਾਰੀ

ਅਪ੍ਰੈਲ ਮਹੀਨੇ ‘ਚ ਛੁੱਟੀਆਂ ਦੀ ਲਿਸਟ:
1 ਅਪ੍ਰੈਲ: ਸਲਾਨਾ ਕਲੋਜ਼ਿੰਗ ਕਾਰਨ ਆਈਜ਼ੌਲ, ਸ਼ਿਲਾਂਗ, ਸ਼ਿਮਲਾ ਤੇ ਚੰਡੀਗੜ੍ਹ ਨੂੰ ਛੱਡ ਕੇ ਪੂਰੇ ਦੇਸ਼ ‘ਚ ਬੈਂਕ ਆਮ ਲੋਕਾਂ ਲਈ ਬੰਦ ਰਹਿਣਗੇ।
2 ਅਪ੍ਰੈਲ: ਐਤਵਾਰ
4 ਅਪ੍ਰੈਲ: ਮਹਾਵੀਰ ਜਯੰਤੀ ਕਾਰਨ ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੈਂਗਲੁਰੂ, ਭੋਪਾਲ, ਚੰਡੀਗੜ੍ਹ, ਚੇਨਈ, ਜੈਪੁਰ, ਕਾਨਪੁਰ, ਕੋਲਕਾਤਾ, ਲਖਨਊ, ਕੋਲਕਾਤਾ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ ਅਤੇ ਰਾਂਚੀ ਵਿੱਚ ਬੈਂਕ ਬੰਦ ਰਹਿਣਗੇ।
5 ਅਪ੍ਰੈਲ: ਬਾਬੂ ਜਗਜੀਵਨ ਰਾਮ ਦੇ ਜਨਮ ਦਿਨ ਕਾਰਨ ਹੈਦਰਾਬਾਦ ‘ਚ ਬੈਂਕ ਰਹਿਣਗੇ ਬੰਦ
7 ਅਪ੍ਰੈਲ: ਗੁੱਡ ਫਰਾਈਡੇ ਕਾਰਨ ਅਗਰਤਲਾ, ਅਹਿਮਦਾਬਾਦ, ਗੁਹਾਟੀ, ਜੈਪੁਰ, ਜੰਮੂ, ਸ਼ਿਮਲਾ ਅਤੇ ਸ਼੍ਰੀਨਗਰ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
8 ਅਪ੍ਰੈਲ: ਦੂਜਾ ਸ਼ਨੀਵਾਰ
9 ਅਪ੍ਰੈਲ: ਐਤਵਾਰ
14 ਅਪ੍ਰੈਲ: ਡਾ. ਬਾਬਾ ਸਾਹਿਬ ਅੰਬੇਡਕਰ ਦੀ ਯਾਦ ਵਿੱਚ ਆਈਜ਼ੌਲ, ਭੋਪਾਲ, ਨਵੀਂ ਦਿੱਲੀ, ਰਾਏਪੁਰ, ਸ਼ਿਲਾਂਗ ਅਤੇ ਸ਼ਿਮਲਾ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
15 ਅਪ੍ਰੈਲ: ਅਗਰਤਲਾ, ਗੁਹਾਟੀ, ਕੋਚੀ, ਕੋਲਕਾਤਾ, ਸ਼ਿਮਲਾ ਅਤੇ ਤਿਰੂਵਨੰਤਪੁਰਮ ਵਿੱਚ ਵਿਸ਼ੂ, ਬੋਹਾਗ ਬਿਹੂ, ਹਿਮਾਚਲ ਦਿਵਸ, ਬੰਗਾਲੀ ਨਵੇਂ ਸਾਲ ਕਾਰਨ ਬੈਂਕ ਬੰਦ ਰਹਿਣਗੇ।
16 ਅਪ੍ਰੈਲ: ਐਤਵਾਰ
18 ਅਪ੍ਰੈਲ: ਸ਼ਬ-ਏ-ਕਦਰ ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
21 ਅਪ੍ਰੈਲ: ਈਦ-ਉਲ-ਫਿਤਰ ਕਾਰਨ ਅਗਰਤਲਾ, ਜੰਮੂ, ਕੋਚੀ, ਸ਼੍ਰੀਨਗਰ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ ਰਹਿਣਗੇ।
22 ਅਪ੍ਰੈਲ: ਈਦ ਅਤੇ ਚੌਥੇ ਸ਼ਨੀਵਾਰ ਕਾਰਨ ਕਈ ਥਾਵਾਂ ‘ਤੇ ਬੈਂਕ ਬੰਦ ਰਹਿਣਗੇ।
23 ਅਪ੍ਰੈਲ: ਐਤਵਾਰ
30 ਅਪ੍ਰੈਲ: ਐਤਵਾਰ

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਪ੍ਰੈਲ ਮਹੀਨੇ ‘ਚ ਛੁੱਟੀਆਂ ਦੀ ਭਰਮਾਰ, ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਲਿਸਟ appeared first on Daily Post Punjabi.

ਜਨਵਰੀ 2022 ‘ਚ 16 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ
ਨਵਾਂ ਸਾਲ ਸ਼ੁਰੂ ਹੋਣ ਵਿੱਚ ਹੁਣ ਕੁਝ ਹੀ ਦਿਨ ਬਚੇ ਹਨ। ਸਾਲ ਦੇ ਪਹਿਲੇ ਮਹੀਨੇ ਯਾਨੀ ਕਿ ਜਨਵਰੀ ਵਿੱਚ 16 ਦਿਨ ਬੰਦ ਰਹਿਣ ਵਾਲੇ ਹਨ। ਇਨ੍ਹਾਂ ਵਿੱਚ ਦੂਜੇ ਤੇ ਚੌਥੇ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਿਲ ਹਨ। ਦੇਸ਼ ਵਿੱਚ ਕੁਝ ਥਾਵਾਂ ਅਜਿਹੀਆਂ ਵੀ ਹਨ ਜਿੱਥੇ ਵੱਖ-ਵੱਖ ਥਾਵਾਂ ‘ਤੇ 9 ਦਿਨ ਕੰਮਕਾਜ ਨਹੀਂ ਹੋਵੇਗਾ। ਇਨ੍ਹਾਂ ਤੋਂ ਇਲਾਵਾ ਇਸ ਮਹੀਨੇ 5 ਐਤਵਾਰ ਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ।

Bank Holidays in January 2022

ਦੇਖੋ ਪੂਰੀ ਲਿਸਟ:
1 ਜਨਵਰੀ: ਨਵਾਂ ਸਾਲ (ਆਈਜ਼ੌਲ, ਸ਼ਿਲਾਂਗ, ਚੇੱਨਈ ਅਤੇ ਗੰਗਟੋਕ ‘ਚ ਬੈਂਕ ਬੰਦ)
2 ਜਨਵਰੀ: ਐਤਵਾਰ
3 ਜਨਵਰੀ: ਨਵੇਂ ਸਾਲ ਦਾ ਜਸ਼ਨ/ਲਾਸੁੰਗ (ਆਈਜ਼ੌਲ ਅਤੇ ਗੰਗਟੋਕ ‘ਚ ਬੈਂਕ ਬੰਦ)
4 ਜਨਵਰੀ: ਲਾਸੁੰਗ (ਗੰਗਟੋਕ ‘ਚ ਬੈਂਕ ਬੰਦ)
8 ਜਨਵਰੀ: ਮਹੀਨੇ ਦਾ ਦੂਜਾ ਸ਼ਨੀਵਾਰ
9 ਜਨਵਰੀ: ਐਤਵਾਰ
11 ਜਨਵਰੀ: ਮਿਸ਼ਨਰੀ ਦਿਵਸ (ਆਈਜ਼ੌਲ ‘ਚ ਬੈਂਕ ਬੰਦ)
12 ਜਨਵਰੀ: ਸਵਾਮੀ ਵਿਵੇਕਾਨੰਦ ਜਯੰਤੀ (ਕੋਲਕਾਤਾ ‘ਚ ਬੈਂਕ ਬੰਦ)
14 ਜਨਵਰੀ: ਮਕਰ ਸੰਕ੍ਰਾਂਤੀ/ਪੋਂਗਲ (ਅਹਿਮਦਾਬਾਦ ਅਤੇ ਚੇੱਨਈ ‘ਚ ਬੈਂਕ ਬੰਦ)
15 ਜਨਵਰੀ: ਉੱਤਰਾਯਣ ਪੁਣਯਕਾਲ ਮਕਰ ਸੰਕ੍ਰਾਂਤੀ ਤਿਉਹਾਰ/ ਸੰਕ੍ਰਾਂਤੀ/ ਪੋਂਗਲ/ ਤਿਰੂਵੱਲੂਵਰ ਦਿਨ (ਬੰਗਲੌਰ, ਚੇੱਨਈ, ਹੈਦਰਾਬਾਦ, ਗੰਗਟੋਕ ‘ਚ ਬੈਂਕ ਬੰਦ)
16 ਜਨਵਰੀ: ਐਤਵਾਰ
18 ਜਨਵਰੀ: ਥਾਈਪੁਸਮ ਤਿਉਹਾਰ (ਚੇੱਨਈ ‘ਚ ਬੈਂਕ ਬੰਦ)
22 ਜਨਵਰੀ: ਮਹੀਨੇ ਦਾ ਚੌਥਾ ਸ਼ਨੀਵਾਰ
23 ਜਨਵਰੀ: ਐਤਵਾਰ
26 ਜਨਵਰੀ: ਗਣਤੰਤਰ ਦਿਵਸ (ਦੇਸ਼ ਦੇ ਜ਼ਿਆਦਾਤਰ ਰਾਜਾਂ ‘ਚ ਬੈਂਕ ਬੰਦ)
30 ਜਨਵਰੀ: ਐਤਵਾਰ

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਜਨਵਰੀ 2022 ‘ਚ 16 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ appeared first on Daily Post Punjabi.