barchha Archives - Daily Post Punjabi

ਤੇਜ਼ਧਾਰ ਹਥਿਆਰ ਨਾਲ ਨਿਹੰਗ ਨੇ ਜ਼ਖਮੀ ਕੀਤਾ ਕੁੱਤਾ, ਮਾਮਲਾ ਦਰਜ ਕਰਕੇ ਪੁਲਿਸ ਨੇ ਕੀਤਾ ਗ੍ਰਿਫਤਾਰ
dog injured nihang barchha: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਨਿਹੰਗ ਨੇ ਆਵਾਰਾ ਕੁੱਤੇ ਦੀ ਗਰਦਨ ‘ਤੇ ਆਪਣੇ ਬਰਛੇ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਥਾਣਾ ਸ਼ਿਮਲਾਪੁਰੀ ਤਹਿਤ ਪੈਂਦੀ ਚੌਂਕੀ ਬਸੰਤ ਪਾਰਕ ਤੋਂ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ ‘ਚੇ ਪੁਲਿਸ ਪਹੁੰਚੀ ਫਿਲਹਾਲ ਪੁਲਿਸ ਨੇ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

dog injured nihang barchha

ਇਸ ਘਟਨਾ ਸਬੰਧੀ ਪੀਪਲ ਫਾਰ ਐਨੀਮਲਜ਼ ਦੇ ਮੈਂਬਰ ਮਨੀ ਸਿੰਘ, ਰਾਜਨ ਬੇਦੀ, ਅੰਕਿਤ ਜੈਨ, ਦੀਪ ਅਰੋੜਾ ਅਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਸ਼ਿਮਲਾਪੁਰੀ ਇਲਾਕੇ ਦੀ ਹੈ, ਜਿੱਥੇ ਦੇਰ ਰਾਤ ਨਿਹੰਗ ਸੜਕ ‘ਤੇ ਜਾ ਰਿਹਾ ਸੀ, ਇਸੇ ਦੌਰਾਨ ਅਵਾਰਾ ਕੁੱਤੇ ਨੇ ਭੌਂਕਣਾ ਸ਼ੁਰੂ ਕੀਤਾ। ਇਸ ਦੌਰਾਨ ਨਿਹੰਗ ਨੇ ਆਪਣੇ ਬਰਛੇ ਨਾਲ ਕੁੱਤੇ ਦੇ ਮੂੰਹ ‘ਤੇ ਕਈ ਵਾਰ ਕੀਤੇ, ਇਸ ਤੋਂ ਬਾਅਦ ‘ਚ ਉਸਨੇ ਬਰਛਾ ਕੁੱਤੇ ਦੀ ਗਰਦਨ ‘ਚ ਮਾਰਿਆ, ਜੋ ਕਿ ਕੁੱਤੇ ਦੀ ਧੌਣ ‘ਚੋਂ ਆਰ-ਪਾਰ ਹੋ ਕੇ ਗਰਦਨ ‘ਚ ਹੀ ਫਸ ਗਿਆ। ਨਿਹੰਗ ਸਿੰਘ ਨੇ ਬਰਛਾ ਬਾਹਰ ਕੱਢਣ ਲਈ ਕਈ ਵਾਰੀ ਘੁਮਾਇਆ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ‘ਚ ਰਿਕਾਰਡ ਹੋ ਗਈ। ਬਰਛਾ ਕੱਢਣ ਤੋਂ ਬਾਅਦ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਮਿਲਣ ਤੋਂ ਬਾਅਦ ਪੀਪਲ ਫਾਰ ਐਨੀਮਲਜ਼ (ਪੀ.ਐੱਫ.ਏ) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਤਕਰੀਬਨ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਉਨ੍ਹਾਂ ਨੇ ਇਲਾਕੇ ‘ਚੋਂ ਕੁੱਤਾ ਫੜ ਲਿਆ ਅਤੇ ਹਸਪਤਾਲ ਪਹੁੰਚਾਇਆ ਫਿਲਹਾਲ ਪੁਲਿਸ ਵੱਲੋਂ ਕੁੱਤੇ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰਨ ਦੇ ਦੋਸ਼ ਤਹਿਤ ਨਿਹੰਗ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਦੇਖੋ–

The post ਤੇਜ਼ਧਾਰ ਹਥਿਆਰ ਨਾਲ ਨਿਹੰਗ ਨੇ ਜ਼ਖਮੀ ਕੀਤਾ ਕੁੱਤਾ, ਮਾਮਲਾ ਦਰਜ ਕਰਕੇ ਪੁਲਿਸ ਨੇ ਕੀਤਾ ਗ੍ਰਿਫਤਾਰ appeared first on Daily Post Punjabi.