Bareilly News Archives - Daily Post Punjabi

ਇਨਸਾਨੀਅਤ ਸ਼ਰਮਸਾਰ ! ਕਤੂਰੇ ਦੇ ਕੰਨ ਅਤੇ ਪੂਛ ਵੱਢ ਕੇ ਖਾ ਗਏ ਦੋ ਸ਼ਰਾਬੀ ਨੌਜਵਾਨ, ਮਾਮਲਾ ਦਰਜ
ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 2 ਸ਼ਰਾਬੀ ਨੌਜਵਾਨਾਂ ਨੇ ਦੋ ਕਤੂਰਿਆਂ ਦੇ ਕੰਨ ਅਤੇ ਪੂਛਾਂ ਵੱਢ ਕੇ ਖਾ ਗਏ। ਕਤੂਰਿਆਂ ਨਾਲ ਬੇਰਹਿਮੀ ਦੀ ਘਟਨਾ ਦੀ ਸੂਚਨਾ ਮਿਲਣ ’ਤੇ ਗਊ ਰਕਸ਼ਾ ਦਲ ਦੇ ਅਹੁਦੇਦਾਰਾਂ ਨੇ ਥਾਣਾ ਸਦਰ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਥਾਣਾ ਫਰੀਦਪੁਰ ਦੇ ਨਿਵਾਸੀ ਭਾਰਤੀ ਗਊ ਕ੍ਰਾਂਤੀ ਮੰਚ ਦੇ ਪ੍ਰਧਾਨ ਸਤਿਅਮ ਗੌੜ ਨੇ ਦੱਸਿਆ ਕਿ ਫਰੀਦਪੁਰ ਦੀ ਨਈ ਬਸਤੀ SDM ਕਲੋਨੀ ਪੀਤਾਂਬਰਪੁਰ ਰੇਲਵੇ ਸਟੇਸ਼ਨ ਨੇੜੇ ਰਹਿੰਦੇ ਦੋ ਨੌਜਵਾਨਾਂ ਨੇ ਪਹਿਲਾਂ ਦੋਵਾਂ ਕਤੂਰਿਆਂ ਨੂੰ ਬੇਰਹਿਮੀ ਨਾਲ ਮਾਰਿਆ ਅਤੇ ਫਿਰ ਸ਼ਰਾਬ ਦੇ ਨਸ਼ੇ ‘ਚ ਦੋਹਾਂ ਨੇ ਕਤੂਰਿਆਂ ਦੀ ਪੂਛ ਅਤੇ ਕੰਨ ਵੱਢ ਦਿੱਤੇ। ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਤੂਰੇ ਦੇ ਕੰਨ ਵੱਢਣ ਤੋਂ ਬਾਅਦ ਦੋਵੇਂ ਸ਼ਰਾਬੀ ਨੌਜਵਾਨ ਖਾ ਗਏ।

ਇਹ ਵੀ ਪੜ੍ਹੋ: MBA ਦੀ ਵਿਦਿਆਰਥਣ ਨੇ ਦੋਸਤ ਨਾਲ ਝਗੜੇ ਕਾਰਨ ਤੀਸਰੀ ਮੰਜ਼ਿਲ ਤੋਂ ਮਾਰੀ ਛਾਲ, ਮੌਤ

ਇਸ ਮਾਮਲੇ ਸਬੰਧੀ ਇੰਸਪੈਕਟਰ ਫਰੀਦਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੋਵੇਂ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਯਤਨ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਇਨਸਾਨੀਅਤ ਸ਼ਰਮਸਾਰ ! ਕਤੂਰੇ ਦੇ ਕੰਨ ਅਤੇ ਪੂਛ ਵੱਢ ਕੇ ਖਾ ਗਏ ਦੋ ਸ਼ਰਾਬੀ ਨੌਜਵਾਨ, ਮਾਮਲਾ ਦਰਜ appeared first on Daily Post Punjabi.

ਜਨਮ-ਦਿਨ ਦੀ ਪਾਰਟੀ ‘ਚ ਡਾਂਸ ਕਰਦੇ ਸਮੇਂ ਨੌਜਵਾਨ ਨੂੰ ਆਇਆ ਹਾਰਟ ਅਟੈਕ
ਬਰੇਲੀ ‘ਚ ਜਨਮ-ਦਿਨ ਦੀ ਪਾਰਟੀ ‘ਚ ਡਾਂਸ ਕਰ ਰਹੇ ਨੌਜਵਾਨ ਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੂੰ ਕੁਝ ਸਮੇਂ ਲਈ ਲੱਗਾ ਕਿ ਨੌਜਵਾਨ ਐਕਟਿੰਗ ਕਰ ਰਿਹਾ ਹੈ ਪਰ ਜਦੋਂ ਉਹ ਕੁਝ ਦੇਰ ਤੱਕ ਨਾ ਉੱਠਿਆ ਤਾਂ ਲੋਕ ਨੇੜੇ ਪਹੁੰਚ ਗਏ। ਉਸ ਨੂੰ ਬੇਹੋਸ਼ ਦੇਖ ਕੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ।

Man Died While Dancing

ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲਾ ਬਾਰਾਂਦਰੀ ਥਾਣਾ ਖੇਤਰ ਦੇ ਜੈਸ ਗ੍ਰੈਂਡ ਹੋਟਲ ਦਾ ਦੱਸਿਆ ਜਾ ਰਿਹਾ ਹੈ। 45 ਸਾਲਾ ਪ੍ਰਭਾਤ ਬਰੇਲੀ IVRI ਲੈਬ ਵਿੱਚ ਸਹਾਇਕ ਤਕਨੀਕੀ ਵਜੋਂ ਤਾਇਨਾਤ ਸੀ। ਇਸ ਲੈਬ ਵਿੱਚ ਪਸ਼ੂਆਂ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ। ਵੀਰਵਾਰ ਰਾਤ ਪ੍ਰਭਾਤ ਪ੍ਰੇਮਨਗਰ ਸਥਿਤ ਹੋਟਲ ਜੈਸ ਗ੍ਰੈਂਡ ‘ਚ ਜਨਮਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਡਾਂਸ ਦਾ ਬਹੁਤ ਸ਼ੌਕ ਸੀ। ਪਾਰਟੀ ਦੌਰਾਨ ਹੀ ਦੋਸਤਾਂ ਨੇ ਪ੍ਰਭਾਤ ਨੂੰ ਆਪਣੇ ਪਸੰਦੀਦਾ ਗੀਤ ‘ਤੇ ਡਾਂਸ ਕਰਨ ਦੀ ਬੇਨਤੀ ਕੀਤੀ। ਇਸ ‘ਤੇ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਅਤੇ ਨੱਚਣਾ ਸ਼ੁਰੂ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

ਪ੍ਰਭਾਤ ਪਾਰਟੀ ‘ਚ ਨੱਚ ਰਿਹਾ ਸੀ ਉਹ ਕਰੀਬ ਇੱਕ ਮਿੰਟ ਬਾਅਦ ਫਰਸ਼ ‘ਤੇ ਡਿੱਗ ਪਿਆ। ਪਹਿਲਾਂ ਤਾਂ ਲੋਕਾਂ ਨੇ ਸੋਚਿਆ ਕਿ ਉਸ ਦਾ ਡਿੱਗਣਾ ਵੀ ਡਾਂਸ ਦਾ ਹਿੱਸਾ ਹੈ ਪਰ ਜਦੋਂ ਉਹ ਕੁਝ ਸੈਕਿੰਡ ਬਾਅਦ ਵੀ ਨਾ ਉੱਠਿਆ ਤਾਂ ਉਸ ਦੇ ਦੋਸਤ ਉਸ ਕੋਲ ਭੱਜੇ। ਦੱਸਿਆ ਜਾ ਰਿਹਾ ਹੈ ਕਿ ਪ੍ਰਭਾਤ ਬੈਡਮਿੰਟਨ ਖਿਡਾਰੀ ਵੀ ਸਨ। ਉਹ ਬੈਡਮਿੰਟਨ ਖੇਡਣ ਤੋਂ ਬਾਅਦ ਇਸ ਪਾਰਟੀ ਵਿੱਚ ਪਹੁੰਚਿਆ। ਪਾਰਟੀ ‘ਚ ਮੌਜੂਦ ਪ੍ਰਭਾਤ ਦੇ ਦੋਸਤ ਉਸ ਦੇ ਡਾਂਸ ਦੀ ਵੀਡੀਓ ਵੀ ਬਣਾ ਰਹੇ ਸਨ। ਦੋਸਤਾਂ ਨੂੰ ਉਸਦਾ ਡਾਂਸ ਬਹੁਤ ਪਸੰਦ ਸੀ। ਡਾਕਟਰਾਂ ਮੁਤਾਬਕ ਪ੍ਰਭਾਤ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

The post ਜਨਮ-ਦਿਨ ਦੀ ਪਾਰਟੀ ‘ਚ ਡਾਂਸ ਕਰਦੇ ਸਮੇਂ ਨੌਜਵਾਨ ਨੂੰ ਆਇਆ ਹਾਰਟ ਅਟੈਕ appeared first on Daily Post Punjabi.