Barmer Archives - Daily Post Punjabi

ਰਾਜਸਥਾਨ : ਖੇਡਦੇ-ਖੇਡਦੇ ਬਕਸੇ ‘ਚ ਬੰਦ ਹੋਏ ਭਰਾ-ਭੈਣ, ਦਮ ਘੁਟਣ ਕਾਰਨ ਦੋਵਾਂ ਬੱਚਿਆਂ ਦੀ ਹੋਈ ਮੌ.ਤ
ਰਾਜਸਥਾਨ ਦੇ ਬਾੜਮੇਰ ਦੇ ਗਦਾਰਾ ਰੋਡ ਥਾਣਾ ਖੇਤਰ ਦੇ ਪਿੰਡ ਪਨੇਲਾ ਵਿਖੇ ਖੇਡਦੇ ਸਮੇਂ ਲੋਹੇ ਦੇ ਬਕਸੇ ‘ਚ ਬੰਦ ਭਰਾ-ਭੈਣ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਦੋਵੇਂ ਦੋ ਘੰਟੇ ਤੱਕ ਡੱਬਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਕਾਮਯਾਬ ਨਹੀਂ ਹੋ ਸਕੇ। ਜਦੋਂ ਮਾਪੇ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਦੋਵਾਂ ਮਾਸੂਮ ਬੱਚਿਆਂ ਦੀ ਕਾਫੀ ਦੇਰ ਤੱਕ ਭਾਲ ਕੀਤੀ ਪਰ ਉਹ ਕਿਧਰੇ ਨਹੀਂ ਮਿਲੇ। ਡੱਬਾ ਖੋਲ੍ਹਣ ‘ਤੇ ਦੋਵੇਂ ਬੇਹੋਸ਼ ਪਾਏ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮਸੂਮਾ ਦੇ ਗੁਆਂਢ ‘ਚ ਰਹਿਣ ਵਾਲੇ ਰੋਸ਼ਨ ਨੇ ਦੱਸਿਆ ਕਿ ਚੌਖਾਰਾਮ ਦਾ ਬੇਟਾ ਰਵਿੰਦਰ ਕੁਮਾਰ (11) ਅਤੇ ਬੇਟੀ ਮੋਨਿਕਾ (8) ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਸਕੂਲ ਤੋਂ ਵਾਪਸ ਆਏ ਸਨ। ਬੱਚਿਆਂ ਦੇ ਮਾਪੇ ਖੇਤਾਂ ਵਿੱਚ ਕੰਮ ਕਰਨ ਗਏ ਹੋਏ ਸਨ। ਇਸ ਤੋਂ ਬਾਅਦ ਰਵਿੰਦਰ ਅਤੇ ਮੋਨਿਕਾ ਘਰ ‘ਚ ਖੇਡਣ ਲੱਗੇ। ਖੇਡਦੇ ਹੋਏ ਦੋਵੇਂ ਡੱਬੇ ਦੇ ਅੰਦਰ ਵੜ ਗਏ। ਇਸ ਦੌਰਾਨ ਬਕਸੇ ਦਾ ਢੱਕਣ ਅਚਾਨਕ ਬੰਦ ਹੋ ਗਿਆ ਅਤੇ ਦੋਵੇਂ ਅੰਦਰ ਫਸ ਗਏ। ਸ਼ਾਮ ਕਰੀਬ 6 ਵਜੇ ਚੋਖਾਰਾਮ ਅਤੇ ਉਸ ਦੀ ਪਤਨੀ ਆਪਣੇ ਬੇਟੇ ਹਿਤੇਸ਼ ਨਾਲ ਘਰ ਪਹੁੰਚੇ ਤਾਂ ਬੱਚੇ ਨਜ਼ਰ ਨਹੀਂ ਆਏ।

ਆਲੇ-ਦੁਆਲੇ ਦੇਖਿਆ, ਪਰ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਦੀ ਨਜ਼ਰ ਉਸ ਨਵੇਂ ਡੱਬੇ ‘ਤੇ ਪਈ, ਜੋ ਉਸ ਨੇ ਦੋ ਦਿਨ ਪਹਿਲਾਂ ਖਰੀਦਿਆ ਸੀ। ਜਦੋਂ ਉਸ ਨੇ ਇਸ ਦਾ ਢੱਕਣ ਚੁੱਕਿਆ ਤਾਂ ਉਹ ਚੀਕਿਆ। ਦੋਵੇਂ ਮਾਸੂਮ ਬੱਚੇ ਡੱਬੇ ਵਿੱਚ ਬੇਹੋਸ਼ ਪਏ ਸਨ। ਇਸ ਤੋਂ ਬਾਅਦ ਪਰਿਵਾਰ ਵਾਲੇ ਰਵਿੰਦਰ ਅਤੇ ਮੋਨਿਕਾ ਨੂੰ ਗਦਾਰਾ ਰੋਡ ਹਸਪਤਾਲ ਲੈ ਗਏ। ਉੱਥੇ ਡਾਕਟਰ ਨੇ ਦੋਵੇਂ ਮਾਸੂਮ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਵੱਡੀ ਕਾਰਵਾਈ, 4 ਨਸ਼ਾ ਤਸਕਰਾਂ ਦੀ 1.52 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਗੁਆਂਢੀ ਰੌਸ਼ਨ ਮੁਤਾਬਕ ਬੱਚੇ ਕਰੀਬ 3 ਘੰਟੇ ਤੱਕ ਡੱਬੇ ਦੇ ਅੰਦਰ ਰਹੇ। ਇਸ ਡੱਬੇ ਦਾ ਢੱਕਣ ਬੰਦ ਹੋਣ ਕਾਰਨ ਉਨ੍ਹਾਂ ਦੇ ਚੀਕਣ ਜਾਂ ਡੱਬੇ ਦੇ ਖੜਕਾਉਣ ਦੀ ਆਵਾਜ਼ ਬਾਹਰ ਸੁਣਾਈ ਨਹੀਂ ਦਿੱਤੀ। ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ ਗਈ ਹੈ। ਇਥੇ ਗਦਰਾ ਰੋਡ ਪੁਲਿਸ ਅਧਿਕਾਰੀ ਸਲੀਮ ਮੁਹੰਮਦ ਅਨੁਸਾਰ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਸਾਨੂੰ ਸੂਚਿਤ ਨਹੀਂ ਕੀਤਾ ਗਿਆ ਹੈ। ਪਰ ਸੋਸ਼ਲ ਮੀਡੀਆ ਰਾਹੀਂ ਸੂਚਨਾ ਮਿਲਣ ਤੋਂ ਬਾਅਦ ਅਸੀਂ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਇਕੱਠੀ ਕਰ ਰਹੇ ਹਾਂ।

ਡਾਕਟਰ ਅਜਮਲ ਹੁਸੈਨ ਨੇ ਦੱਸਿਆ ਕਿ ਸ਼ਾਮ ਕਰੀਬ 7 ਵਜੇ ਦੋਵਾਂ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਹਸਪਤਾਲ ਲਿਆਂਦਾ ਗਿਆ। ਦੋਹਾਂ ਦੇ ਸਰੀਰ ਕਠੋਰ ਹੋ ਗਏ ਸਨ। ਹੁਸੈਨ ਨੇ ਦੱਸਿਆ ਕਿ ਜੇਕਰ ਡੱਬੇ ਵਿੱਚ ਛੇਕ ਨਾ ਹੋਣ ਤਾਂ ਹਵਾ ਨਹੀਂ ਲੰਘਦੀ। ਜੇਕਰ ਕੋਈ ਇੱਕ ਵਾਰ ਡੱਬੇ ਦੇ ਅੰਦਰ ਫਸ ਜਾਂਦਾ ਹੈ ਅਤੇ ਢੱਕਣ ਬੰਦ ਹੋ ਜਾਂਦਾ ਹੈ, ਤਾਂ 5-10 ਮਿੰਟਾਂ ਵਿੱਚ ਦਮ ਘੁੱਟਣ ਲੱਗ ਜਾਂਦਾ ਹੈ। ਜੇਕਰ ਹਵਾ ਲਈ ਜਗ੍ਹਾ ਹੁੰਦੀ ਤਾਂ ਉਸਦੀ ਜਾਨ ਬਚਾਈ ਜਾ ਸਕਦੀ ਸੀ। ਮ੍ਰਿਤਕ ਮਾਸੂਮ ਬੱਚਿਆਂ ਦਾ ਪਿਤਾ ਖੇਤੀ ਦਾ ਕੰਮ ਕਰਦਾ ਹੈ ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਅਤੇ ਇੱਕ ਧੀ ਸੀ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਰਾਜਸਥਾਨ : ਖੇਡਦੇ-ਖੇਡਦੇ ਬਕਸੇ ‘ਚ ਬੰਦ ਹੋਏ ਭਰਾ-ਭੈਣ, ਦਮ ਘੁਟਣ ਕਾਰਨ ਦੋਵਾਂ ਬੱਚਿਆਂ ਦੀ ਹੋਈ ਮੌ.ਤ appeared first on Daily Post Punjabi.

ਵਿਆਹ ਦੇ ਡੇਢ ਮਹੀਨੇ ਬਾਅਦ ਨੌਜਵਾਨ ਦੀ ਸੜਕ ਹਾਦਸੇ ’ਚ ਮੌ.ਤ, ਪਤਨੀ ਨੂੰ ਪੇਕੇ ਛੱਡ ਕੇ ਪਰਤ ਰਿਹਾ ਸੀ ਘਰ
ਬਾੜਮੇਰ ਵਿੱਚ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌ.ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਨੌਜਵਾਨ ਕਰੀਬ ਡੇਢ ਘੰਟੇ ਤੱਕ ਸੜਕ ‘ਤੇ ਤੜਫਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਆਪਣੀ ਪਤਨੀ ਨੂੰ ਪੇਕੇ ਘਰ ਛੱਡ ਕੇ ਆਪਣੇ ਪਿੰਡ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਤੇਜ਼ ਰਫ਼ਤਾਰ ਬੋਲੈਰੋ ਨੇ ਉਸਨੂੰ ਟੱਕਰ ਮਾਰ ਦਿੱਤੀ । ਇਹ ਘਟਨਾ ਧੋਰੀਮੰਨਾ ਥਾਣਾ ਖੇਤਰ ਦੇ ਕੋਜਾ ਪਿੰਡ ਵਿੱਚ ਵੀਰਵਾਰ ਦੁਪਹਿਰ 1.30 ਵਜੇ ਵਾਪਰੀ। ਹਾਲਾਂਕਿ ਅਜੇ ਤੱਕ ਪਰਿਵਾਰਿਕ ਮੈਂਬਰਾਂ ਵਲੋਂ ਕੋਈ ਰਿਪੋਰਟ ਨਹੀਂ ਦਿੱਤੀ ਗਈ ਹੈ।

Barmer youth death

ਧੋਰੀਮੰਨਾ ਥਾਣੇ ਦੇ ਅਧਿਕਾਰੀ ਸੁਖਰਾਮ ਵਿਸ਼ਨੋਈ ਨੇ ਦੱਸਿਆ ਕਿ ਧੋਰੀਮੰਨਾ ਦੇ ਮਾਣਕੀ ਪਿੰਡ ਦਾ ਰਹਿਣ ਵਾਲਾ ਸ਼ੰਕਰਲਾਲ (21) ਸਵੇਰੇ ਘਰੋਂ ਨਿਕਲਿਆ ਸੀ ਅਤੇ ਆਪਣੀ ਪਤਨੀ ਨੂੰ ਪੇਕੇ ਘਰ ਛੱਡ ਕੇ ਪਰਤ ਰਿਹਾ ਸੀ। ਰਸਤੇ ਵਿੱਚ ਸਾਹਮਣੇ ਤੋਂ ਆ ਰਹੀ ਬੋਲੈਰੋ ਨੇ ਬਾਈਕ ਸਵਾਰ ਸ਼ੰਕਰਲਾਲ ਨੂੰ ਟੱਕਰ ਮਾਰ ਦਿਤੀ। ਜਿਸ ਤੋਂ ਬਾਅਦ ਸ਼ੰਕਰਲਾਲ ਸੜਕ ‘ਤੇ ਡਿੱਗ ਗਿਆ।

ਇਹ ਵੀ ਪੜ੍ਹੋ: ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਗੁਰਪ੍ਰੀਤ

ਪਿੰਡ ਵਾਸੀਆਂ ਨੇ ਪੁਲਿਸ ਨੂੰ ਦੱਸਿਆ ਕਿ ਸ਼ੰਕਰਲਾਲ ਇਸ ਹਾਦਸੇ ਦੌਰਾਨ ਕਰੀਬ ਡੇਢ ਘੰਟਾ ਸੜਕ ’ਤੇ ਤੜਫਦਾ ਰਿਹਾ। ਇਸ ਤੋਂ ਬਾਅਦ ਇੱਕ ਨੌਜਵਾਨ ਉੱਥੇ ਪਹੁੰਚਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਤੱਕ ਰਾਹਗੀਰਾਂ ਨੇ ਉਸ ਨੂੰ ਧੋਰੀਮੰਨਾ ਦੇ ਹਸਪਤਾਲ ਪਹੁੰਚਾਇਆ, ਉਦੋਂ ਤੱਕ ਉਸ ਦੀ ਮੌ.ਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਬਲੈਰੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮ੍ਰਿਤਕ ਦੇ ਘਰ ਸੋਗ ਦੀ ਲਹਿਰ ਦੌੜ ਗਈ । ਇਸ ਦੇ ਨਾਲ ਹੀ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ੰਕਰਲਾਲ ਧੋਰੀਮੰਨਾ ਦੇ ਸਰਕਾਰੀ ਕਾਲਜ ਵਿੱਚ ਬੀ.ਏ ਦੂਜੇ ਸਾਲ ਦਾ ਵਿਦਿਆਰਥੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਵਿਆਹ ਦੇ ਡੇਢ ਮਹੀਨੇ ਬਾਅਦ ਨੌਜਵਾਨ ਦੀ ਸੜਕ ਹਾਦਸੇ ’ਚ ਮੌ.ਤ, ਪਤਨੀ ਨੂੰ ਪੇਕੇ ਛੱਡ ਕੇ ਪਰਤ ਰਿਹਾ ਸੀ ਘਰ appeared first on Daily Post Punjabi.

ਕੋਰੋਨਾ ਕਾਰਨ ਪਿਓ ਦੀ ਹੋਈ ਮੌਤ, ਸਸਕਾਰ ਵੇਲੇ ਧੀ ਨੇ ਬਲਦੀ ਚਿਖ਼ਾ ’ਚ ਮਾਰੀ ਛਾਲ, ਹਾਲਤ ਗੰਭੀਰ
Father death from Corona: ਦੇਸ਼ ਭਰ ਵਿੱਚ ਕੋਰੋਨਾ ਕਾਰਨ ਹਾਹਾਕਾਰ ਮਚੀ ਹੋਈ ਹੈ। ਇਸ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਵੇਖ ਅਤੇ ਸੁਣ ਕੇ ਰੂਹ ਕੰਬ ਜਾਵੇ । ਅਜਿਹੀ ਹੀ ਇਕ ਘਟਨਾ ਪੱਛਮੀ ਰਾਜਸਥਾਨ ਦੇ ਬਾਡਮੇਰ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ । ਰਾਜਸਥਾਨ ਦੇ ਬਾਡਮੇਰ ਜ਼ਿਲ੍ਹੇ ਵਿੱਚ ਇੱਕ 30 ਸਾਲਾਂ ਦੀ ਕੁੜੀ ਨੇ ਕੋਰੋਨਾ ਦਾ ਸ਼ਿਕਾਰ ਹੋਏ ਆਪਣੇ ਪਿਤਾ ਦੀ ਬਲਦੀ ਚਿਖ਼ਾ ਵਿੱਚ ਛਾਲ ਮਾਰ ਦਿੱਤੀ । ਜਿਸ ਤੋਂ ਬਾਅਦ ਉਸਨੂੰ ਤੁਰੰਤ ਚਿਖਾ ਵਿੱਚੋਂ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਹ ਲਗਭਗ 70 ਫ਼ੀਸਦੀ ਸੜ੍ਹ ਚੁੱਕੀ ਸੀ। ਜਿਸ ਤੋਂ ਬਾਅਦ ਉਸਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਤੇ ਉੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

Father death from Corona

ਦਰਅਸਲ, ਇਹ ਘਟਨਾ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਸਰਹੱਦੀ ਜ਼ਿਲ੍ਹਾ ਬਾਡਮੇਰ ਵਿੱਚ ਮੰਗਲਵਾਰ ਦੁਪਹਿਰ ਨੂੰ ਸਾਹਮਣੇ ਆਈ । ਬਾਡਮੇਰ ਦੇ ਜ਼ਿਲ੍ਹਾ ਹੈਡਕੁਆਟਰਾਂ ‘ਤੇ ਸਥਿਤ ਰਾਏ ਕਲੋਨੀ ਦੇ ਵਸਨੀਕ ਦਮੋਦਰ ਦਾਸ ਸ਼ਾਰਦਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ । ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਹੈੱਡਕੁਆਰਟਰ ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦੇ ਅੰਤਿਮ-ਸਸਕਾਰ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ । ਚਿਖਾ ਨੂੰ ਮੁਖ ਅਗਨੀ ਦੇਣ ਦੌਰਾਨ ਉਸਦੀਆਂ ਤਿੰਨੋ ਬੇਟੀਆਂ ਵੀ ਉੱਥੇ ਮੌਜੂਦ ਸੀ।

ਇਸ ਦੌਰਾਨ ਅਚਾਨਕ ਦਮੋਦਰ ਦਾਸ ਦੀ 30 ਸਾਲਾਂ ਬੇਟੀ ਚੰਦਰਾ ਸ਼ਾਰਦਾ ਬਲਦੀ ਚਿਖਾ ਵਿੱਚ ਛਾਲ ਮਾਰ ਦਿੱਤੀ। ਇਹ ਵੇਖ ਕੇ ਉੱਥੇ ਮੌਜੂਦ ਪਰਿਵਾਰ ਦੇ ਹੋਰ ਮੈਂਬਰਾਂ ਦੇ ਹੱਥ-ਪੈਰ ਫੁਲ ਗਏ। ਪਰ ਚੰਦਰਾ ਦੀ ਵੱਡੀ ਭੈਣ 35 ਸਾਲਾਂ ਪਿੰਕੀ ਉਸਨੂੰ ਚਿਖਾ ਤੋਂ ਕੱਢਣ ਵਿੱਚ ਜੁੱਟ ਗਈ।  ਪਰ ਜਦੋਂ ਤੱਕ ਚੰਦਰਾ ਨੂੰ ਬਲਦੀ ਚਿਖਾ ਵਿੱਚੋਂ ਬਾਹਰ ਕੱਢਿਆ ਗਿਆ ਉਦੋਂ ਤੱਕ ਉਹ 70 ਪ੍ਰਤੀਸ਼ਤ ਤੋਂ ਵੱਧ ਸੜ ਚੁੱਕੀ ਸੀ।

ਇਹ ਵੀ ਦੇਖੋ: ਜੇ ਬਾਈਕ ‘ਤੇ ਬੈਠੇ ਹੋ 2 ਤੇ ਗੱਡੀ ‘ਚ ਬੈਠੇ ਹੋ 3 ਤਾਂ ਪੁਲਿਸ ਘੇਰਕੇ ਤੁਹਾਡਾ ਕਰੇਗੀ ਚਲਾਨ ਨਾਲੇ ਹੋਊ ਕੋਰੋਨਾ ਟੈਸਟ !

The post ਕੋਰੋਨਾ ਕਾਰਨ ਪਿਓ ਦੀ ਹੋਈ ਮੌਤ, ਸਸਕਾਰ ਵੇਲੇ ਧੀ ਨੇ ਬਲਦੀ ਚਿਖ਼ਾ ’ਚ ਮਾਰੀ ਛਾਲ, ਹਾਲਤ ਗੰਭੀਰ appeared first on Daily Post Punjabi.