barnala firing Archives - Daily Post Punjabi

ਪਿਤਾ ਦੇ ਚੂਚਿਆਂ ਦੇ ਕਾਰੋਬਾਰ ਨੂੰ ਪੁੱਤ ਨੇ ਅਪਣਾ ਕੇ ਬਣਾਇਆ ਹੈਚਰੀ ਫ਼ਾਰਮ, ਕਰ ਰਿਹਾ ਲੱਖਾਂ ਦੀ ਕਮਾਈ
ਬਰਨਾਲਾ: ਪੰਜਾਬ ਦੇ ਨੌਜਵਾਨ ਮਾੜੇ ਸਿਸਟਮ ਅਤੇ ਬੇਰੁਜ਼ਗਾਰੀ ਤੋਂ ਦੁਖੀ ਹੋ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਉੱਚ ਵਿੱਦਿਆ ਪ੍ਰਾਪਤ ਕਰਕੇ ਨੌਜਵਾਨ ਲੱਖਾਂ ਰੁਪਏ ਖ਼ਰਚ ਕਰਕੇ ਕੈਨੇਡਾ, ਅਮਰੀਕਾ ਅਤੇ ਹੋਰ ਦੇਸਾਂ ਨੂੰ ਜਾ ਰਹੇ ਹਨ। ਪਰ ਕੁੱਝ ਸਿਰੜੀ ਨੌਜਵਾਨ ਇਸ ਸਿਸਟਮ ਵਿੱਚ ਵੀ ਤਰੱਕੀ ਹਾਸਲ ਕਰ ਰਹੇ ਹਨ। ਜਿਹਨਾਂ ਵਿੱਚੋਂ ਬਰਨਾਲਾ ਜ਼ਿਲ੍ਹੇ ਦਾ ਇੱਕ ਨੌਜਵਾਨ ਜਗਜੀਤ ਸਿੰਘ ਹੈ। ਜੋ ਪੜ੍ਹਾਈ ਦੇ ਨਾਲ-ਨਾਲ ਲੱਖਾਂ ਰੁਪਏ ਦੀ ਕਮਾਈ ਕਰ ਰਿਹਾ ਹੈ। ਜਗਜੀਤ ਸਿੰਘ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਹੈ। ਉਸਦਾ ਪਿਤਾ ਪਹਿਲਾਂ ਦੇਸੀ ਚੂਚੇ ਵੇਚਣ ਦਾ ਕੰਮ ਕਰ ਰਿਹਾ ਸੀ ਅਤੇ 20 ਸਾਲ ਇਹ ਕੰਮ ਕੀਤਾ। ਜਿਸਤੋਂ ਬਾਅਦ ਉਸਦੇ ਦਿਮਾਗ ਵਿੱਚ ਇਹ ਆਈਡੀਆ ਆਇਆ ਕਿ ਖ਼ੁਦ ਦਾ ਹੈਚਰੀ ਫ਼ਾਰਮ ਲਗਾ ਕੇ ਕੰਮ ਕੀਤਾ ਜਾ ਰਿਹਾ ਹੈ। ਉਸਨੇ ਸ਼ੁਰੂਆਤੀ ਦੌਰ ’ਚ ਛੋਟਾ ਹੈਚਰੀ ਫ਼ਾਰਮ ਲਗਾਇਆ। ਜੋ ਸਫ਼ਲ ਰਿਹਾ। ਇਸ ਉਪਰੰਤ ਉਹਨਾਂ ਨੇ ਇਸ ਹੈਚਰੀ ਫ਼ਾਰਮ ਨੂੰ ਵਧਾ ਦਿੱਤਾ ਅਤੇ ਉਸਨੂੰ ਇਸ ਕੰਮ ਤੋਂ ਘੱਟੋ ਘੱਟ 1 ਲੱਖ ਰੁਪਏ ਮਹੀਨੇ ਦੀ ਕਮਾਈ ਹੋ ਰਹੀ ਹੈ।

ਇਸ ਸਬੰਧੀ ਜਗਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹੈਚਰੀ ਫ਼ਾਰਮ ਲਗਾਇਆ ਹੈ। ਇਸ ਫ਼ਾਰਮ ਰਾਹੀਂ ਉਹ ਅੰਡਿਆਂ ਤੋਂ ਚੂਚਿਆਂ ਦੀ ਪ੍ਰੋਡਕਸ਼ਨ ਕਰਦੇ ਹਨ। ਉਹਨਾਂ ਦੇ ਵੱਖ ਵੱਖ ਫ਼ਾਰਮਰਾਂ ਨਾਲ ਕੰਟਰੈਕਟ ਤੌਰ ’ਤੇ ਅੰਡੇ ਖ਼ਰੀਦੇ ਜਾਂਦੇ ਹਨ ਅਤੇ ਅੰਡਿਆਂ ਤੋਂ ਨਿਕਲੇ ਚੂਚੇ ਅੱਗੇ ਵੇਚੇ ਜਾਂਦੇ ਹਨ। ਪ੍ਰਤੀ ਚੂਚਾ 22 ਰੁਪਏ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਉਹਨਾਂ ਦੇ ਇਹ ਚੂਚੇ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਸ੍ਰੀਨਗਰ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਡੀਲਰਾਂ ਨੂੰ ਸਿੱਧੇ ਸਪਲਾਈ ਹੁੰਦੇ ਹਨ। ਇੱਕ ਮਹੀਨੇ ਵਿੱਚ 50 ਹਜ਼ਾਰ ਤੋਂ ਵੱਧ ਚੂਚਿਆਂ ਦੀ ਪ੍ਰੋਡਕਸ਼ਨ ਹੁੰਦੀ ਹੈ। ਇਸ ਤਰ੍ਹਾਂ ਉਹਨਾਂ ਨੂੰ ਘੱਟੋ ਘੱਟ ਇੱਕ ਲੱਖ ਰੁਪਏ ਅਮਦਨ ਹੁੰਦੀ ਹੈ। ਉਹਨਾਂ ਦੱਸਿਆ ਕਿ ਸਰਕਾਰੀ ਤੌਰ ’ਤੇ ਉਹਨਾਂ ਨੂੰ ਕੋਈ ਮੱਦਦ ਨਹੀਂ ਮਿਲੀ। ਸਾਰਾ ਕੰਮ ਉਹਨਾਂ ਨੇ ਆਪਣੇ ਪੱਧਰ ’ਤੇ ਹੀ ਸ਼ੁਰੂ ਕੀਤਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਉਸਦਾ ਖ਼ੁਦ ਵਿਦੇਸ਼ ਜਾਣ ਦਾ ਵਿਚਾਰ ਸੀ, ਪ੍ਰੰਤੂ ਬਾਅਦ ਵਿੱਚ ਉਸਨੇ ਆਪਣੇ ਪਿਤਾ ਪੁਰਖ਼ੀ ਕੰਮ ਨੂੰ ਅੱਗੇ ਵਧਾਉਣ ਲਈ ਸੋਚਿਆ ਅਤੇ ਹੈਚਰੀ ਫ਼ਾਰਮ ਖੋਲ ਲਿਆ ਅਤੇ ਕਾਮਯਾਬੀ ਮਿਲੀ। ਉਹਨਾਂ ਕਿਹਾ ਕਿ ਲੱਖਾਂ ਰੁਪਏ ਲਗਾ ਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਇੱਥੇ ਹੀ ਮਿਹਨਤ ਕਰਨੀ ਚਾਹੀਦੀ ਹੈ ਅਤੇ ਸਰਕਾਰਾਂ ਨੂੰ ਵੀ ਮੱਦਦ ਕਰਨ ਦੀ ਲੋੜ ਹੈ।

The post ਪਿਤਾ ਦੇ ਚੂਚਿਆਂ ਦੇ ਕਾਰੋਬਾਰ ਨੂੰ ਪੁੱਤ ਨੇ ਅਪਣਾ ਕੇ ਬਣਾਇਆ ਹੈਚਰੀ ਫ਼ਾਰਮ, ਕਰ ਰਿਹਾ ਲੱਖਾਂ ਦੀ ਕਮਾਈ appeared first on Daily Post Punjabi.

ਬਰਨਾਲਾ ਨੇੜੇ ਕਾਲੇਕੇ ਪਿੰਡ ‘ਚ ਖੇਤ ਦੀ ਵੱਟ ਲਈ ਲੜਾਈ, ਫਾਇਰਿੰਗ ਨਾਲ ਇਕ ਦੀ ਮੌਤ, ਦੋ ਜ਼ਖਮੀ
barnala firing: ਬਰਨਾਲਾ ਨੇੜੇ ਪੈਂਦੇ ਪਿੰਡ ਕਾਲੇਕੇ ਵਿਖੇ ਜਮੀਨ ਦੀ ਵੱਟ ਦੇ ਝਗੜੇ ਪਿੱਛੇ ਦੋ ਗਰੁੱਪਾ ਵਿੱਚ ਹੋਈ ਲੜਾਈ। ਇਕ ਗਰੁੱਪ ਨੇ ਕੀਤੀ ਫਾਇਰਿੰਗ, ਜਿਸ ਵਿੱਚ ਮੋਕੇ ਤੇ ਗੋਲੀ ਵੱਜਣ ਕਾਰਨ ਇਕ ਦੀ ਹੋਈ ਮੌਤ  ਦੋ ਜਖਮੀ। ਕਿਸਾਨ ਯੂਨੀਅਨ ਜ਼ਿਲਾ ਪ੍ਰਧਾਨ ਸੀਰਾ ਨੇ ਦੱਸਿਆ ਕਿ ਪਿਛਲੇ ਲਗਭਗ 15 ਸਾਲਾਂ ਤੋ ਇਹਨਾਂ ਦੀ ਜਮੀਨ ਦਾ ਤਬਾਦਲਾ ਹੋਇਆ ਹੋਇਆ ਸੀ , ਜਿਹੜੀ ਧਿਰ ਦੇ ਗੋਲੀ ਵੱਜੀ ਹੈ ਇੰਨਾਂ ਨੇ ਦੂਜੀ ਧਿਰ ਤੋ ਡੇਢ ਕਨਾਲ ਦੇ ਕਰੀਬ ਜਿਹੜੀ ਰਜਿਸਟਰੀ ਵੱਧ ਕਰਾ ਕੇ ਜਮੀਨ ਲਈ ਸੀ। ਪਰ ਉਨ੍ਹਾਂ ਨੇ ਅਚਾਨਕ ਪਤਾ ਨਹੀਂ ਕਿਹੜੇ ਲਾਲਚ ‘ਚ ਆ ਕੇ ਕੱਲ ਜਬਰੀ ਉੱਥੇ ਵੱਟ ਪਾ ਦਿੱਤੀ। ਜਦੋਂ ਅੱਜ ਇਹ ਦੇਖਣ ਗਏ ਤਾਂ ਉਨ੍ਹਾਂ ਨੇ ਜਾਂਦਿਆ ਦੇ ਗਿਣੀ ਮਿਥੀ ਸਾਜਿਸ਼ ਨਾਲ ਅੰਨੇਵਾਹ ਜਿਹੜੀ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਹਦੇ ‘ਚ ਮੌਕੇ ‘ਤੇ ਕੁਲਵੀਰ ਸਿੰਘ ਦੇ ਪੇਟ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਸਮੇਲ ਸਿੰਘ ਤੇ ਗੁਰਕੀਰਤ ਸਿੰਘ ਦੋਨੋ ਜਖਮੀ ਹਨ। ਉਨ੍ਹਾਂ ਮੰਗ ਕੀਤੀ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।

ਜਿਹੜੇ ਮੌਕੇ ਤੋਂ ਫਾਇਰਿੰਗ ਕਰਕੇ ਫਰਾਰ ਹੋਏ ਹਨ ਉਹ ਪੰਜ ਦੋਸ਼ੀ ਹਨ। ਉਨ੍ਹਾਂ ਦੇ ਖਿਲਾਫ ਸਾਡੀ ਮੰਗ ਹੈ ਕਿ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਸਮੇਲ ਸਿੰਘ ਦੇ ਬੇਟੇ ਦਾ ਉਸਨੂੰ ਫੋਨ ਆਇਆ ਕਿ ਉਨ੍ਹਾਂ ਦੀ ਲੜਾਈ ਹੋ ਗਈ ਤੇ ਉਸਦੇ ਭਰਾ ਦੇ ਗੋਲੀ ਲੱਗੀ ਅਤੇ ਜਸਮੇਲ ਸਿੰਘ ਨੇ ਉਸ ਨੂੰ ਗੱਡੀ ਲੈ ਕੇ ਆਉਣ ਲਈ ਕਿਹਾ ਅਤੇ ਉਹ ਤੁਰੰਤ ਹੀ ਗੱਡੀ ਲੈ ਕੇ ਗਿਆ। ਉਸਨੇ ਦਸਿਆ ਜਦੋ ਅਸੀਂ ਇੱਥੇ ਬਰਨਾਲਾ ਸਿਵਲ ਹਸਪਤਾਲ  ਲਿਆਂਦਾ ਤਾਂ ਉਸਨੂੰ ਮ੍ਰਿਤਕ ਐਲਾਨ ਦਿੱਤਾ। ਐਸ ਪੀ ਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਇਹ ਜਮੀਨ ਦਾ  ਝਗੜਾ ਸੀ। ਜਮੀਨ ਦਾ ਤਬਾਦਲਾ ਕੀਤਾ ਹੋਇਆ ਸੀ ਤੇ ਉਹ ਜਿਹੜੀ ਜਮੀਨ ਦਾ ਹੁਣ ਜਿਵੇਂ ਰੇਟ ਵੱਧਦੇ ਜਾ ਕੋਈ ਹੋਰ ਹੈ ਬੰਦੇ ਦੀ ਬਦਲਣ ਦੀ ਇੱਛਾ ਨਾਲ ਉਨ੍ਹਾਂ ਨੇ ਵੱਟ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਦੇ ਤੋ ਝਗੜਾ ਹੋਇਆ।  ਜਿਸ ਵਿੱਚ ਕੁਲਵੀਰ ਸਿੰਘ ਦੀ ਮੌਤ ਹੋ ਗਈ ਤੇ  ਜਸਮੇਲ ਤੇ ਗੁਰਕੀਰਤ ਸਿੰਘ ਜਖਮੀ ਹਨ।

The post ਬਰਨਾਲਾ ਨੇੜੇ ਕਾਲੇਕੇ ਪਿੰਡ ‘ਚ ਖੇਤ ਦੀ ਵੱਟ ਲਈ ਲੜਾਈ, ਫਾਇਰਿੰਗ ਨਾਲ ਇਕ ਦੀ ਮੌਤ, ਦੋ ਜ਼ਖਮੀ appeared first on Daily Post Punjabi.