Barnala-Ludhiana road accident Archives - Daily Post Punjabi

ਬਰਨਾਲਾ-ਲੁਧਿਆਣਾ ਹਾਈਵੇ ‘ਤੇ ਵੱਡਾ ਹਾ.ਦਸਾ, ਵਾਹਨਾਂ ਦੀ ਭਿਆ.ਨਕ ਟੱ.ਕਰ ‘ਚ 2 ਲੋਕਾਂ ਦੀ ਮੌ.ਤ
ਬਰਨਾਲਾ-ਲੁਧਿਆਣਾ ਮੁੱਖ ਮਾਰਗ ਤੇ ਪੈਂਦੇ ਪਿੰਡ ਸਹਿਜੜਾ ਨਜ਼ਦੀਕ ਦੇਰ ਸ਼ਾਮ ਕੰਟੇਨਰ, ਟ੍ਰੈਕਟਰ-ਟਰਾਲੀ ਤੇ ਪਿਕਅੱਪ ਵਿਚਾਲੇ ਭਿਆ.ਨਕ ਸੜਕ ਹਾ.ਦਸਾ ਵਾਪਰਿਆ । ਇਸ ਦਰਦ.ਨਾਕ ਹਾ.ਦਸੇ ਵਿੱਚ ਦੋ ਵਿਆਕਤੀਆਂ ਦੀ ਮੌ.ਤ ਹੋ ਗਈ ਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ।

Barnala-Ludhiana road accident

ਮਿਲੀ ਜਾਣਕਾਰੀ ਅਨੁਸਾਰ ਇੱਕ ਕੰਟੇਨਰ ਤੇ ਗੱਠਾਂ ਵਾਲੀ ਟ੍ਰੈਕਟਰ-ਟਰਾਲੀ ਬਰਨਾਲਾ ਵਾਲੇ ਪਾਸਿਓਂ ਲੁਧਿਆਣਾ ਵੱਲ ਜਾ ਰਹੀ ਸੀ ਜੋ ਸਹਿਜੜਾ ਪਿੰਡ ਤੋਂ ਥੋੜ੍ਹਾ ਅੱਗੇ ਡ੍ਰੇਨ ਪਾਰ ਕਰਨ ਤੋਂ ਬਾਅਦ ਮਹਿਲ ਕਲਾਂ ਸਾਈਡ ਤੋਂ ਆ ਰਹੀ ਇੱਕ ਪਿਕਅੱਪ ਗੱਡੀ ਨਾਲ ਟਕਰਾ ਗਈ । ਇਸ ਹਾ.ਦਸੇ ਵਿੱਚ ਦੋ ਵਿਅਕਤੀਆਂ ਦੀ ਮੌ.ਤ ਹੋ ਗਈ।

ਇਹ ਵੀ ਪੜ੍ਹੋ: ਘਰੇਲੂ ਦੇ ਬਾਅਦ ਹੁਣ ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਸਸਤਾ, 158 ਰੁ. ਦੀ ਕੀਤੀ ਗਈ ਕਟੌਤੀ

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਮਹਿਲ ਕਲਾਂ ਕੰਵਲਪਾਲ ਸਿੰਘ ਬਾਜਵਾ, ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਗਿੱਲ ਤੇ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਬਲਦੇਵ ਸਿੰਘ ਮਾਨ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਤੇ ਨੇੜਲੇ ਪਿੰਡਾਂ ਵਾਸੀਆਂ ਵੱਲੋਂ ਕੰਟੇਨਰ ਵਿੱਚ ਫਸੀ ਪਿਕਅੱਪ ਗੱਡੀ ਨੂੰ ਮੁਸ਼ੱਕਤ ਨਾਲ ਤਿੰਨ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

The post ਬਰਨਾਲਾ-ਲੁਧਿਆਣਾ ਹਾਈਵੇ ‘ਤੇ ਵੱਡਾ ਹਾ.ਦਸਾ, ਵਾਹਨਾਂ ਦੀ ਭਿਆ.ਨਕ ਟੱ.ਕਰ ‘ਚ 2 ਲੋਕਾਂ ਦੀ ਮੌ.ਤ appeared first on Daily Post Punjabi.