Barnala youth death Archives - Daily Post Punjabi

ਬਰਨਾਲਾ ‘ਚ ਦਰਦਨਾਕ ਹਾਦਸਾ, ਟ੍ਰੈਕਟਰ-ਲੋਡਰ ਪਲਟਣ ਕਾਰਨ ਨੌਜਵਾਨ ਦੀ ਮੌ.ਤ
ਪੰਜਾਬ ਦੇ ਬਰਨਾਲਾ ਸ਼ਹਿਰ ਦੇ ਪਿੰਡ ਧੂਰਕੋਟ ਵਿੱਚ ਟ੍ਰੈਕਟਰ-ਲੋਡਰ ਪਲਟਣ ਕਾਰਨ ਲੋਡਰ ਨੌਜਵਾਨ ਚਾਲਕ ਦੀ ਮੌ.ਤ ਹੋ ਗਈ । ਉੱਥੇ ਹੀ ਦੂਜੇ ਪਾਸੇ ਅਚਾਨਕ ਵਾਪਸੀ ਇਸ ਹਾਦਸੇ ਵਿੱਚ ਨੌਜਵਾਨ ਦੀ ਮੌ.ਤ ਹੋਣ ਦੀ ਖਬਰ ਸੁਣ ਕੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

Barnala youth death

ਮਿਲੀ ਜਾਣਕਾਰੀ ਅਨੁਸਾਰ ਹਰਮਨ ਸਿੰਘ ਪੁੱਤਰ ਬਲਦੇਵ ਸਿੰਘ ਆਪਣੇ ਟਰੈਕਟਰ ਲੋਡਰ ਵਿੱਚ ਗੋਬਰ ਖਾਦ ਭਰਨ ਦਾ ਕੰਮ ਕਰਦਾ ਸੀ। ਅੱਜ ਜਦੋਂ ਹਰਮਨ ਸਿੰਘ ਪਿੰਡ ਦੇ ਕਿਸਾਨ ਨਿਰਮਲ ਸਿੰਘ ਦੇ ਘਰੋਂ ਟਰਾਲੀ ਭਰ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਦਾ ਟ੍ਰੈਕਟਰ ਕੰਧ ਨਾਲ ਟਕਰਾ ਗਿਆ।

ਇਹ ਵੀ ਪੜ੍ਹੋ: ਪੰਜਾਬ ਦੇ ਵਿਦਿਆਰਥੀ ਹੋਣਗੇ ਚੰਦਰਯਾਨ-3 ਦੀ ਲਾਂਚਿੰਗ ਦੇ ਗਵਾਹ, ਸਰਕਾਰੀ ਸਕੂਲਾਂ ਦੇ 40 ਬੱਚੇ ਸ੍ਰੀਹਰੀਕੋਟਾ ਰਵਾਨਾ

ਦੱਸ ਦੇਈਏ ਕਿ ਕੰਧ ਦੇ ਦੂਜੇ ਪਾਸੇ ਜ਼ਮੀਨ ਨੀਵੀਂ ਹੋਣ ਕਾਰਨ ਕੰਧ ਢਹਿ ਗਈ ਅਤੇ ਟ੍ਰੈਕਟਰ ਕੰਧ ਦੇ ਉਪਰੋਂ ਨੀਵੀਂ ਜ਼ਮੀਨ ਵਿੱਚ ਪਲਟ ਗਿਆ। ਪਲਟ ਗਏ ਲੋਡਰ ਨੂੰ ਸਿੱਧਾ ਕਰਨ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ‘ਤੇ ਪਹੁੰਚੇ, ਪਰ ਜਦੋਂ ਤੱਕ ਨੌਜਵਾਨ ਨੂੰ ਲੋਡਰ ਵਿੱਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌ.ਤ ਹੋ ਚੁੱਕੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਬਰਨਾਲਾ ‘ਚ ਦਰਦਨਾਕ ਹਾਦਸਾ, ਟ੍ਰੈਕਟਰ-ਲੋਡਰ ਪਲਟਣ ਕਾਰਨ ਨੌਜਵਾਨ ਦੀ ਮੌ.ਤ appeared first on Daily Post Punjabi.