barnalanews Archives - Daily Post Punjabi

ਠੰਢ ਕਾਰਨ ਪੰਜਾਬ ਦੇ ਇਕ ਹੋਰ ਵਿਦਿਆਰਥੀ ਦੀ ਮੌ.ਤ, ਪਹਿਲੀ ਕਲਾਸ ‘ਚ ਪੜ੍ਹਦਾ ਸੀ ਮਾਸੂਮ
ਪੰਜਾਬ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ। ਇਸੇ ਦਰਮਿਆਨ ਇਕ ਦੁਖਦ ਖਬਰ ਸਾਹਮਣੇ ਆਈ ਹੈ। ਠੰਢ ਕਾਰਨ ਇਕ ਹੋਰ ਵਿਦਿਆਰਥੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਰਨਾਲਾ ਦੇ ਪਿੰਡ ਪੱਖੋ ਕਲਾਂ ਵਿਚ ਠੰਢ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਕਾਰਵਾਈ, 5000 ਦੀ ਰਿਸ਼ਵਤ ਲੈਂਦਿਆਂ ਅਮਰਗੜ੍ਹ ਦਾ ਥਾਣੇਦਾਰ ਕੀਤਾ ਗ੍ਰਿਫਤਾਰ

ਮ੍ਰਿਤਕ ਬੱਚੇ ਦੀ ਪਛਾਣ ਕੁਲਦੀਪ ਸਿੰਘ (ਉਮਰ 6) ਪੁੱਤਰ ਸਵ. ਆਲਾ ਸਿੰਘ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਬੱਚਾ ਠੰਢ ਲੱਗਣ ਨਾਲ ਬੀਮਾਰ ਹੋ ਗਿਆ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਇਲਾਜ ਪਹਿਲਾਂ ਪਿੰਡ ਵਿਚ ਹੀ ਕਰਵਾਇਆ ਪਰ ਬਾਅਦ ਵਿਚ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੁਲਦੀਪ ਸਰਕਾਰੀ ਪ੍ਰਾਇਮਰੀ ਸਕੂਲ ਪਖੋ ਕਲਾਂ ਵਿਚ ਪਹਿਲੀ ਕਲਾਸ ਦਾ ਵਿਦਿਆਰਥੀ ਸੀ। ਪ੍ਰਿੰਸੀਪਲ ਨਵਦੀਪ ਸ਼ਰਮਾ ਤੇ ਸਾਰੇ ਸਟਾਫ ਨੇ ਬੱਚੇ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਮ੍ਰਿਤਕ ਬੱਚੇ 2 ਭਰਾ ਤੇ 2 ਭੈਣਾਂ ਦਾ ਭਰਾ ਸੀ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਠੰਢ ਕਾਰਨ ਪੰਜਾਬ ਦੇ ਇਕ ਹੋਰ ਵਿਦਿਆਰਥੀ ਦੀ ਮੌ.ਤ, ਪਹਿਲੀ ਕਲਾਸ ‘ਚ ਪੜ੍ਹਦਾ ਸੀ ਮਾਸੂਮ appeared first on Daily Post Punjabi.