basant nagar Archives - Daily Post Punjabi

ਪੁਲਿਸ ਦੀ ਛਾਪੇਮਾਰੀ ਤੋਂ ਬਚਣ ਲਈ ਬਦਮਾਸ਼ ਸਮੱਗਲਰਾਂ ਨੇ ਘਰ ਦੇ ਬਾਹਰ ਛੱਡੇ ਪਿੱਟਬੁੱਲ ਕੁੱਤੇ
police raid basant nagar pitbull : ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬਦਮਾਸ਼ ਸਮੱਗਲਰਾਂ ਨੇ ਅਜਿਹਾ ਕਾਰਨਾਮਾ ਕੀਤਾ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਜਾਣਕਾਰੀ ਮੁਤਾਬਕ ਡਾਬਾ ਇਲਾਕੇ ਚ ਐਕਸਾਈਜ਼ ਵਿਭਾਗ ਅਤੇ ਪੁਲਿਸ ਟੀਮ ਨੇ ਇਕ ਘਰ ਚ ਛਾਪਾ ਮਾਰਿਆ ਪਰ ਬਦਮਾਸ਼ਾਂ ਨੇ ਪਹਿਲਾਂ ਮੁੱਖ ਗੇਟ ਬੰਦ ਕਰ ਦਿੱਤਾ ਅਤੇ ਫਿਰ ਛੱਤ ‘ਤੇ ਜਾ ਕੇ ਪਿੱਟਬੁੱਲ ਕੁੱਤਿਆਂ ਨੂੰ ਖੋਲ੍ਹ ਦਿੱਤਾ ਤੇ ਸ਼ਰਾਬ ਨੂੰ ਅੱਗ ਲਗਾ ਦਿੱਤੀ । ਕੜੀ ਮਸ਼ੱਕਤ ਤੋਂ ਬਾਅਦ ਚਾਰ ਘੰਟਿਆਂ ਤੱਕ ਜਦ ਪੁਲਿਸ ਨੇ ਦਰਵਾਜਾ ਖੋਲ੍ਹਿਆਂ ਤਾਂ ਉਨ੍ਹਾਂ ਦੇ ਹੱਥ ਕੁੱਝ ਵੀ ਨਹੀਂ ਲੱਗਾ। ਇਸ ਸਬੰਧੀ ਆਬਕਾਰੀ ਟੀਮ ਨੇ ਦੱਸਿਆ ਕਿ ਦੋਸ਼ੀ ਘਰ ਵਿਚ ਸ਼ਰਾਬ ਸਟੋਰ ਕਰਦਾ ਹੈ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਦਾ ਹੈ।ਪੁਲਿਸ ਵਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਦੱਸ ਦੇਈਏ ਕਿ ਇਹ ਬਦਮਾਸ਼ ਸਮੱਗਲਰ ਮਹਿਲਾ ਪੁਲਿਸ ਮੁਲਾਜ਼ਮ ਦੇ ਪਤੀ ਤੇ ਪੁੱਤਰ ਹਨ।

police raid basant nagar pitbull

ਦਰਅਸਲ ਬਸੰਤ ਨਗਰ ‘ਚ ਬਦਮਾਸ਼ ਸਮੱਗਲਰ ਪਿਉ ਪੁੱਤਰ ਦੇਰ ਸ਼ਾਮ ਲਗਭਗ 7 ਵਜੇ ਸ਼ਰਾਬ ਦੀਆਂ ਪੇਟੀਆਂ ਲੈ ਕੇ ਆਏ। ਇਸ ਦੀ ਭਣਕ ਜਦੋਂ ਐਕਸਾਈਜ਼ ਟੀਮ ਨੂੰ ਲੱਗੀ ਤਾਂ ਉਨ੍ਹਾਂ ਨੇ ਛਾਪੇਮਾਰੀ ਕੀਤੀ। ਟੀਮ ਨੂੰ ਦੇਖਦੇ ਹੋਏ ਬਦਮਾਸ਼ ਸਮੱਗਲਰਾਂ ਨੇ ਘਰ ਤੋਂ ਬਾਹਰ ਨਹੀਂ ਆਏ ਤੇ ਛੱਤ ਤੋਂ ਹੀ ਟੀਮ ‘ਤੇ ਪਾਣੀ ਵੀ ਸੁੱਟਿਆ। ਫਿਰ ਦੋਵਾਂ ਨੇ ਛੱਤ ‘ਤੇ ਸ਼ਰਾਬ ਦੀਆਂ ਬੋਤਲਾਂ ਨੂੰ ਅੱਗ ਲਾ ਦਿੱਤੀ।ਜਦੋਂ ਪੁਲਿਸ ਨੇ ਦੋਵਾਂ ਨੂੰ ਘਰ ਦੇ ਬਾਹਰ ਬੁਲਾਇਆ ਤਾਂ ਦੋਵਾਂ ਨੇ ਬਾਹਰ ਆਉਣ ਦੇ ਬਜਾਏ ਪਿੱਟਬੁਲ ਬਾਹਰ ਛੱਡ ਦਿੱਤੇ। ਕੁੱਤਿਆਂ ਤੋਂ ਡਰਦੀ ਹੋਈ ਟੀਮ ਅੱਗੇ ਨਾ ਜਾ ਸਕੀ। ਕਾਫੀ ਮਸ਼ੱਕਤ ਤੋਂ ਬਾਅਦ ਟੀਮ ਨੂੰ ਖਾਲੀ ਹੱਥ ਵਾਪਿਸ ਜਾਣਾ ਪਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਡਾਬਾ ਦੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਪੁਲਿਸ ਦੀ ਛਾਪੇਮਾਰੀ ਤੋਂ ਬਚਣ ਲਈ ਬਦਮਾਸ਼ ਸਮੱਗਲਰਾਂ ਨੇ ਘਰ ਦੇ ਬਾਹਰ ਛੱਡੇ ਪਿੱਟਬੁੱਲ ਕੁੱਤੇ appeared first on Daily Post Punjabi.