basti jodhewal police station Archives - Daily Post Punjabi

ਮਹਾਨਗਰ ਦਾ ਇਹ ਪੁਲਿਸ ਥਾਣਾ 6 ਸਤੰਬਰ ਤੱਕ ਪਬਲਿਕ ਡੀਲਿੰਗ ਲਈ ਬੰਦ
basti jodhewal police station closed: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਬਸਤੀ ਜੋਧੇਵਾਲਾ ਥਾਣੇ ਨੂੰ 6 ਸਤੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਥਾਣੇ ਦੇ 63 ‘ਚੋਂ 15 ਪੁਲਿਸ ਕਰਮਚਾਰੀ ਬੀਮਾਰ ਪਏ ਹੋਏ ਹਨ। ਖੁਦ ਏ.ਸੀ.ਪੀ ਨਾਰਥ ਗੁਰਵਿੰਦਰ ਸਿੰਘ ਦੀ ਵੀ ਤਬੀਅਤ ਖਰਾਬ ਹੋਣ ਕਾਰਨ ਛੁੱਟੀ ‘ਤੇ ਹੈ।

basti jodhewal police station closed

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਆਦੇਸ਼ਾਂ ਤੋਂ ਬਾਅਦ ਥਾਣੇ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ 6 ਸਤੰਬਰ ਭਾਵ ਐਤਵਾਰ ਤੱਕ ਥਾਣੇ ‘ਚ ਪਬਲਿੰਗ ਡੀਲਿੰਗ ਨਹੀਂ ਹੋਵੇਗੀ। ਇਸ ਥਾਣੇ ਨਾਲ ਸਬੰਧਿਤ ਕੋਈ ਵੀ ਸ਼ਿਕਾਇਤ ਦਰੇਸੀ ਥਾਣੇ ‘ਚ ਅਟੈਂਡ ਕੀਤੀਆਂ ਜਾਣਗੀਆਂ ਅਤੇ ਈ-ਮੇਲ ਰਾਹੀਂ ਵੀ ਲੋਕ ਆਪਣੀਆਂ ਸ਼ਿਕਾਇਤਾਂ ਭੇਜ ਸਕਦੇ ਹਨ।

The post ਮਹਾਨਗਰ ਦਾ ਇਹ ਪੁਲਿਸ ਥਾਣਾ 6 ਸਤੰਬਰ ਤੱਕ ਪਬਲਿਕ ਡੀਲਿੰਗ ਲਈ ਬੰਦ appeared first on Daily Post Punjabi.