batala lawyers fight Archives - Daily Post Punjabi

ਬਟਾਲਾ ‘ਚ ਲਗਾਤਾਰ ਵੱਧ ਰਹੀਆ ਕ੍ਰਾਈਮ ਵਾਰਦਾਤਾਂ ਤੇ ਨਸ਼ੇ ਦੀ ਵਿੱਕਰੀ ‘ਤੇ ਲਗਾਮ ਕੱਸਣ ਲਈ ਲੋਕਾਂ ਨੇ ਐਸਐਸਪੀ ਬਟਾਲਾ ਨੂੰ ਦਿੱਤੇ ਮੰਗ ਪੱਤਰ
ਬਟਾਲਾ ਵਿੱਚ ਲਗਤਾਰ ਹੋ ਰਹੀ ਨਸ਼ੇ ਦੀ ਵਿਕਰੀ ਅਤੇ ਲਗਤਾਰ ਵੱਧ ਰਹੇ ਕ੍ਰਾਈਮ ਤੋਂ ਪ੍ਰੇਸ਼ਾਨ ਹੋਕੇ ਬਟਾਲਾ ਵਾਸੀਆ ਨੇ ਐਸਐਸਪੀ ਬਟਾਲਾ ਨੂੰ ਅਲੱਗ-ਅਲੱਗ ਤੌਰ ‘ਤੇ ਮੰਗ ਪੱਤਰ ਸੌਂਪਦੇ ਹੋਏ ਅਜਿਹੀਆਂ ਘਟਨਾਵਾਂ ਉਤੇ ਲਗਾਮ ਕੱਸਣ ਦੀ ਅਪੀਲ ਕੀਤੀ। ਇਹ ਮੰਗ ਪੱਤਰ ਦੇਣ ਵਿੱਚ ਸ਼ਿਵ ਸੈਨਾ ਹਿੰਦੋਸਤਾਨ ਦੇ ਸਮਰਥਕਾਂ ਨੇ ਅਤੇ ਭਾਜਪਾ ਦੇ ਸਮਰਥਕਾਂ ਸਮੇਤ ਸਮਾਜ ਸੇਵੀ ਸੰਸਥਾਵਾਂ ਸ਼ਾਮਿਲ ਸਨ।

ਮੰਗ ਪੱਤਰ ਦੇਣ ਤੋਂ ਬਾਅਦ ਸ਼ਿਵ ਸੈਨਾ ਹਿੰਦੋਸਤਾਨ ਦੇ ਸੰਗਠਨ ਮੰਤਰੀ ਰਾਜਾ ਵਾਲੀਆਂ ਅਤੇ ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਸੁਰੇਸ਼ ਭਾਟੀਆ ਦਾ ਕਹਿਣਾ ਸੀ ਕਿ ਬਟਾਲਾ ਵਿੱਚ ਲਗਤਾਰ ਕ੍ਰਾਈਮ ਲਗਤਾਰ ਵੱਧ ਰਿਹਾ ਹੈ ਕ੍ਰਾਈਮ ਪੇਸ਼ਾ ਲੋਕ ਕਤਲ , ਲੁੱਟ ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਬਟਾਲਾ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਓਹਨਾ ਦਾ ਕਹਿਣਾ ਸੀ ਐਸੀਆਂ ਵਾਰਦਾਤਾਂ ਦੇ ਪਿੱਛੇ ਦਾ ਕਾਰਨ ਨਸ਼ਾ ਹੈ ਜੋ ਸ਼ਰੇਆਮ ਬਟਾਲਾ ਅਤੇ ਇਸਦੇ ਆਸ ਪਾਸ ਦੇ ਇਲਾਕੇ ਵਿਚ ਵਿਕ ਰਿਹਾ ਹੈ ਅਤੇ ਨਸ਼ੇ ਦੀ ਪੂਰਤੀ ਲਈ ਕ੍ਰਾਈਮ ਪੇਸ਼ਾ ਲੋਕ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਬਟਾਲਾ ਦੇ ਵਸਨੀਕਾਂ ਦੀ ਨੀਂਦ ਉੱਡ ਚੁੱਕੀ ਹੈ। ਉਹਨਾਂ ਦਾ ਕਹਿਣਾ ਸੀ ਕਿ ਬਟਾਲਾ ਐਸ ਐਸ ਪੀ ਨੂੰ ਮੰਗ ਪੱਤਰ ਸ਼ੌਂਪ ਕੇ ਇਹਨਾਂ ਵਾਰਦਾਤਾਂ ਉਤੇ ਲਗਾਮ ਕੱਸਣ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਪਕੜਨ ਦੀ ਅਪੀਲ ਕੀਤੀ ਹੈ ਅਗਰ ਬਟਾਲਾ ਪੁਲਿਸ ਫਿਰ ਵੀ ਕੁੰਭਕਰਨੀ ਨੀਂਦ ਤੋਂ ਨਾ ਜਾਗੀ ਤਾਂ ਫਿਰ ਸ਼ਹਿਰ ਵਿਚ ਪੁਲਿਸ ਦੇ ਖਿਲਾਫ ਰੋਸ਼ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ।

The post ਬਟਾਲਾ ‘ਚ ਲਗਾਤਾਰ ਵੱਧ ਰਹੀਆ ਕ੍ਰਾਈਮ ਵਾਰਦਾਤਾਂ ਤੇ ਨਸ਼ੇ ਦੀ ਵਿੱਕਰੀ ‘ਤੇ ਲਗਾਮ ਕੱਸਣ ਲਈ ਲੋਕਾਂ ਨੇ ਐਸਐਸਪੀ ਬਟਾਲਾ ਨੂੰ ਦਿੱਤੇ ਮੰਗ ਪੱਤਰ appeared first on Daily Post Punjabi.

ਬਟਾਲਾ ਦੇ ਬੱਸ ਸਟੈਂਡ ਨੇੜੇ ਸਾਈਕਲ ‘ਤੇ ਜਾ ਰਹੇ ਇੱਕ ਰਾਹਗੀਰ ਦੀ ਭੇਦਭਰੀ ਹਾਲਤ ‘ਚ ਹੋਈ ਮੌਤ
ਬਟਾਲਾ ‘ਚ ਅੱਜ ਦੁਪਹਿਰ ਵੇਲੇ ਬਸ ਸਟੈਂਡ ਨੇੜੇ ਇਕ ਸਾਈਕਲ ਰਾਹਗੀਰ ਸੜਕ ਦੇ ਕੰਡੇ ਅਚਾਨਕ ਸਿਹਤ ਵਿਗਾੜਨ ਦੇ ਕਾਰਨ ਰੋਕਿਆ ਅਤੇ ਕੁਝ ਹੀ ਪਲਾਂ ਚ ਟਾਡਾ ਤੜਪਦੇ ਹੋਏ ਉਸਦੀ ਮੌਤ ਹੋ ਗਈ।

ਮੌਕੇ ‘ਤੇ ਖੜੇ ਚਮਦੀਦ ਕ੍ਰਾਂਤੀ ਦੇ ਮੁਤਾਬਿਕ ਰਾਹਗੀਰ ਸਾਈਕਲ ਰੋਕ ਉਸਦੇ ਕੋਲ ਰੋਕਿਆ ਅਤੇ ਜਦ ਉਸਦੀ ਹਾਲਤ ਵਿਗੜੀ ਤਾਂ ਉਸ ਵਲੋਂ ਪਾਣੀ ਪਿਲਾਈਆ ਗਿਆ। ਉਸ ਤੋਂ ਬਾਅਦ ਜਦ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਹ ਔਖੇ ਸਾਹ ਲੈਂਦਾ ਹੋਇਆ ਆਪਣੇ ਸਾਹ ਛੱਡ ਗਿਆ। ਉਧਰ ਪੁਲਿਸ ਵਲੋਂ ਮ੍ਰਿਤਕ ਦੀ ਪਹਿਚਾਣ ਕਰ ਵਾਰਿਸ ਨੂੰ ਮੌਕੇ ‘ਤੇ ਬੁਲਾਇਆ ਗਿਆ।

ਮ੍ਰਿਤਕ ਦੇ ਰਿਸ਼ਤੇਦਾਰ ਹੈਪੀ ਨੇ ਦੱਸਿਆ ਕਿ ਮਰਨ ਵਾਲਾ ਕਾਦੀਆਂ ਦਾ ਰਹਿਣ ਵਾਲਾ ਸੀ ਅਤੇ ਅੱਜ ਸਵੇਰੇ ਉਹ ਆਪਣੇ ਕੰਮ ਰੋਜ਼ਾਨਾ ਦੀ ਤਰ੍ਹਾਂ ਬਟਾਲਾ ਆਇਆ ਸੀ। ਪਰ ਹੁਣ ਉਹਨਾਂ ਨੂੰ ਪੁਲਿਸ ਵਲੋਂ ਸੂਚਨਾ ਮਿਲੀ ਕਿ ਉਸ ਦੀ ਰਾਹ ਚਲਦੇ ਬਟਾਲਾ ਵਿਖੇ ਮੌਤ ਹੋ ਗਈ ਹੈ।

The post ਬਟਾਲਾ ਦੇ ਬੱਸ ਸਟੈਂਡ ਨੇੜੇ ਸਾਈਕਲ ‘ਤੇ ਜਾ ਰਹੇ ਇੱਕ ਰਾਹਗੀਰ ਦੀ ਭੇਦਭਰੀ ਹਾਲਤ ‘ਚ ਹੋਈ ਮੌਤ appeared first on Daily Post Punjabi.

ਬਟਾਲਾ ‘ਚ ਸੜਕ ਕੰਡੇ ਸ਼ੱਕੀ ਹਾਲਾਤਾਂ ‘ਚ ਨੌਜਵਾਨ ਦੀ ਮਿਲੀ ਲਾਸ਼, ਪੁਲਿਸ ਵੱਲੋਂ ਤਫਤੀਸ਼ ਜਾਰੀ
ਬਟਾਲਾ ‘ਚ ਅੱਜ ਦੁਪਹਿਰ ਉਸ ਵੇਲੇ ਸਨਸਨੀ ਫੇਲ ਗਈ ਜਦ ਸਥਾਨਿਕ ਕਾਹਨੂੰਵਾਨ ਰੋਡ ‘ਤੇ ਸੜਕ ਕਿਨਾਰੇ ਖੜੀ ਇਕ ਸਵਿਫਟ ਗੱਡੀ ਚ ਸ਼ੱਕੀ ਹਾਲਤ ‘ਚ ਨੌਜਵਾਨ ਦੀ ਲਾਸ਼ ਮਿਲੀ। ਉੱਥੇ ਹੀ ਪਹਿਲਾ ਤਾਂ ਪੁਲਿਸ ਵਲੋਂ ਗੱਡੀ ‘ਚ ਮਿਲੇ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ | ਉੱਧਰ ਮ੍ਰਿਤਕ ਨੌਜਵਾਨ ਦੀ ਮਾਂ ਨੇ ਸ਼ੱਕ ਜਾਹਿਰ ਕੀਤਾ ਕਿ ਉਸਦੇ ਬੇਟੇ ਦੇ ਦੋਸਤਾਂ ਨੇ ਉਸਨੂੰ ਕੋਈ ਨਸ਼ਾ ਦਿੱਤਾ ਹੈ ਜਿਸ ਦੀ ਵਜ੍ਹਾ ਨਾਲ ਮੌਤ ਹੋਈ ਹੈ। ਉੱਧਰ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਬਟਾਲਾ ‘ਚ ਕਾਹਨੂੰਵਾਨ ਰੋਡ ਸੜਕ ਕਿਨਾਰੇ ਖੜੀ ਗੱਡੀ ‘ਚ ਨੌਜਵਾਨ ਦੀ ਮਿਲੀ ਲਾਸ਼ ਮਾਮਲੇ ‘ਚ ਮ੍ਰਿਤਕ ਦੀ ਪਹਿਚਾਣ ਬਲਜਿੰਦਰ ਸਿੰਘ ਪਿੰਡ ਬੇਹਲੂਵਾਲ ਦਾ ਰਹਿਣ ਵਾਲੇ ਵਜੋਂ ਹੋਈ ਹੈ | ਉਧਰ ਪੁੱਤ ਦੀ ਮੌਤ ਦਾ ਸੁਨੇਹਾ ਪੁਲਿਸ ਕੋਲੋਂ ਮਿਲਦੇ ਮੌਕੇ ‘ਤੇ ਪਹੁੰਚੀ ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਉਸਦਾ ਛੋਟਾ ਬੇਟਾ ਹੈ। ਜਿਸਦੀ ਉਮਰ 27 ਸਾਲ ਹੈ ਅਤੇ ਉਹ ਕਈ ਸਾਲਾਂ ਤੋਂ ਸਾਊਦੀ ਅਰਬ ‘ਚ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਹੁਣ ਉਹ ਕੁਝ ਸਮੇ ਤੋਂ ਪਿੰਡ ਆਇਆ ਸੀ ਅਤੇ ਬੀਤੇ ਦਿਨਾਂ ਤੋਂ ਹੀ ਉਸਨੂੰ ਇਹ ਸ਼ੱਕ ਹੋ ਰਿਹਾ ਸੀ ਕਿ ਕੁਝ ਨੌਜਵਾਨਾਂ ਨੇ ਉਸਨੂੰ ਨਸ਼ੇ ਦੀ ਆਦਤ ਲਾ ਦਿੱਤੀ। ਉੱਥੇ ਹੀ ਮਾਂ ਦਾ ਆਰੋਪ ਹੈ ਕਿ ਉਸਦੇ ਬੇਟੇ ਬਲਜਿੰਦਰ ਦੇ ਸਾਥੀ ਦੋਸਤਾਂ ਵਲੋਂ ਹੀ ਉਸਨੂੰ ਕੋਈ ਨਸ਼ਾ ਦਿੱਤਾ ਗਿਆ ਜਿਸ ਨਾਲ ਉਸਦੀ ਮੌਤ ਹੋਈ ਹੈ। ਉੱਥੇ ਹੀ ਮਾਂ ਰੋਂਦੀ-ਕੁਰਲਾਉਂਦੀ ਹੋਈ ਪੁੱਤ ਦੀ ਮੌਤ ਦੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਮ੍ਰਿਤਕ ਨੌਜਵਾਨ ਸ਼ਾਦੀਸ਼ੁਦਾ ਹੈ ਅਤੇ ਉਸਦੇ ਇਕ ਦੋ ਸਾਲ ਦਾ ਬੱਚਾ ਵੀ ਹੈ।

ਪੁਲਿਸ ਥਾਣਾ ਸਿਟੀ ਬਟਾਲਾ ਦੀ ਇੰਚਾਰਜ ਖੁਸ਼ਬੀਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸੜਕ ਕੰਡੇ ਇਕ ਗੱਡੀ ਚ ਨੌਜ਼ਵਾਨ ਬੇਸੁੱਧ ਪਿਆ ਹੈ ਅਤੇ ਮੌਕੇ ‘ਤੇ ਪਹੁੰਚ ਨੌਜਵਾਨ ਨੂੰ ਪੁਲਿਸ ਟੀਮ ਵਲੋਂ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਲੇਕਿਨ ਡਾਕਟਰਾਂ ਵਲੋਂ ਉਕਤ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਅਤੇ ਉਥੇ ਹੀ ਨੌਜਵਾਨ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ ਅਤੇ ਮਾਮਲਾ ਦਰਜ ਕਰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਚ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਵੀ ਲਾਏ ਜਾ ਰਹੇ ਹਨ ਅਤੇ ਉਹਨਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

The post ਬਟਾਲਾ ‘ਚ ਸੜਕ ਕੰਡੇ ਸ਼ੱਕੀ ਹਾਲਾਤਾਂ ‘ਚ ਨੌਜਵਾਨ ਦੀ ਮਿਲੀ ਲਾਸ਼, ਪੁਲਿਸ ਵੱਲੋਂ ਤਫਤੀਸ਼ ਜਾਰੀ appeared first on Daily Post Punjabi.

ਬਟਾਲਾ: ਰੋਟੀ ਬਣਾਉਂਦੇ ਗੈਸ ਪਾਈਪ ਲੀਕ ਹੋਣ ਨਾਲ ਮਜ਼ਦੂਰ ਅੱਗ ‘ਚ ਬੁਰੀ ਤਰ੍ਹਾਂ ਝੁਲਸਿਆ
batala cylinder pipe leakage: ਬਟਾਲਾ ਦੇ ਮੁਰਗੀ ਮੋਹਲੇ ‘ਚ ਰਹਿ ਰਹੇ ਇਕ ਪ੍ਰਵਾਸੀ ਮਜਦੂਰ ਖਾਣਾ ਬਣਾਉਂਦੇ ਹੋਏ ਐਲਪੀਜੀ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਨਾਲ ਲੱਗੀ ਤਾਂ ਉਹ ਅੱਗ ‘ਚ ਬੁਰੀ ਤਰ੍ਹਾਂ ਝੁਲਸ ਗਿਆ। ਉਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਵਲੋਂ ਮੁਢਲੇ ਮੈਡੀਕਲ ਇਲਾਜ ਤੋਂ ਬਾਅਦ ਹਾਲਾਤ ਗੰਭੀਰ ਹੋਣ ਦੇ ਚਲਦੇ ਉਕਤ ਪ੍ਰਵਾਸੀ ਨੂੰ ਅੰਮ੍ਰਿਤਸਰ ਹਸਪਤਾਲ ਚ ਇਲਾਜ ਲਈ ਭੇਜ ਦਿਤਾ ਗਿਆ ਹੈ।

batala cylinder pipe leakage

ਬਟਾਲਾ ਦੇ ਮੁਰਗੀ ਮੋਹਲਾ ‘ਚ ਰਹਿ ਰਹੇ ਪ੍ਰਵਾਸੀ ਧੰਨ ਸੀ ਪੁੱਤਰ ਮੰਗਲੀ ਰਾਮ ਜੋਕਿ ਕੁਲਚੇ ਛੋਲੇ ਦੀ ਰੇਹੜੀ ਲਗਾਉਂਦਾ ਹੈ। ਅੱਜ ਸ਼ਾਮ ਆਪਣੇ ਘਰ ‘ਚ ਜਦ ਖਾਣਾ ਬਣਾਉਣ ਲੱਗਾ ਤਾਂ ਅਚਾਨਕ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਨਾਲ ਲੱਗੀ। ਅੱਗ ਦੀ ਚਪੇਟ ‘ਚ ਆ ਗਿਆ ਅਤੇ ਰੌਲਾ ਸੁਣ ਕੇ ਗੁਆਂਢ ਰਹਿ ਰਹੇ ਲੋਕਾਂ ਨੇ ਮੌਕੇ ‘ਤੇ ਪਹੁੰਚ ਅੱਗ ‘ਤੇ ਕਾਬੂ ਪਾਇਆ ਜਦਕਿ ਅੱਗ ਦੀ ਲਪੇਟ ‘ਚ ਆਏ ਪ੍ਰਵਾਸੀ ਬੁਰੀ ਤਰ੍ਹਾਂ ਝੁਲਸ ਗਿਆ ਹੈ ਅਤੇ ਗੁਆਂਢ ਰਹਿ ਰਹੇ ਲੋਕਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ‘ਚ ਦਾਖਿਲ ਕਰਵਾਇਆ। ਜਿਥੇ ਐਮਰਜੰਸੀ ‘ਚ ਡਿਊਟੀ ਕਰ ਰਹੇ ਡਾਕਟਰ ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਵਲੋਂ ਮੁਢਲੇ ਤੌਰ ‘ਤੇ ਜੋ ਮੈਡੀਕਲ ਇਲਾਜ ਬਣਦਾ ਸੀ ਉਹ ਕੀਤਾ ਗਿਆ ਹੈ ਲੇਕਿਨ ਉਕਤ ਮਰੀਜ਼ ਬੁਰੀ ਤਰ੍ਹਾਂ ਝੁਲਸ ਗਿਆ ਹੈ ਅਤੇ ਹਾਲਤ ਗੰਭੀਰ ਹੋਣ ਦੇ ਚਲਦੇ ਉਸ ਨੂੰ ਇਲਾਜ ਲਈ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ।

The post ਬਟਾਲਾ: ਰੋਟੀ ਬਣਾਉਂਦੇ ਗੈਸ ਪਾਈਪ ਲੀਕ ਹੋਣ ਨਾਲ ਮਜ਼ਦੂਰ ਅੱਗ ‘ਚ ਬੁਰੀ ਤਰ੍ਹਾਂ ਝੁਲਸਿਆ appeared first on Daily Post Punjabi.

ਅਦਾਲਤ ‘ਚ ਆਉਣ ਵਾਲੇ ਗ੍ਰਾਹਕਾਂ ਨੂੰ ਲੈਕੇ ਆਪਸ ‘ਚ ਭਿੜੇ ਵਕੀਲ, ਤੇਜ਼ਧਾਰ ਹਥਿਆਰਾ ਨਾਲ ਕੀਤਾ ਹਮਲਾ
batala lawyers fight: ਜਨਤਾ ਨੂੰ ਝਗੜਿਆਂ ਦੇ ਕੇਸਾਂ ਨੂੰ ਲੈਕੇ ਕਾਨੂੰਨੀ ਸ਼ਿਕੰਜੇ ਵਿਚੋਂ ਬਚਾਉਣ ਵਾਲੇ ਵਕੀਲ ਖੁਦ ਆਪਸ ਵਿਚ ਝਗੜੇ ਅਤੇ ਝਗੜੇ ਦਾ ਕਾਰਨ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਕਿ ਝਗੜੇ ਦਾ ਕਾਰਨ ਸੀ ਅਦਾਲਤ ਵਿਚ ਆਪਣੇ ਮਸਲਿਆਂ ਨੂੰ ਲੈਕੇ ਆਉਣ ਵਾਲੇ ਗ੍ਰਾਹਕ। ਬਟਾਲਾ ਕੋਰਟ ਵਿਚ ਪ੍ਰੈਕਟਿਸ ਕਰਨ ਵਾਲੇ ਵਕੀਲਾਂ ਦੇ ਦੋ ਗਰੁੱਪ ਕੋਰਟ ਤੋਂ ਥੋੜੀ ਹੀ ਦੂਰੀ ਤੇ ਆਪਸ ਵਿਚ ਝਗੜ ਪਏ ਅਤੇ ਇਕ ਵਕੀਲ ਨੇ ਆਪਣੇ ਸਾਥੀਆਂ ਸਮੇਤ ਤੇਜ਼ ਧਾਰ ਹਥਿਆਰ ਲੈਕੇ ਦੂਸਰੇ ਵਕੀਲ ਉੱਤੇ ਜਾਨ ਲੇਵਾ ਹਮਲਾ ਕਰ ਦਿੱਤਾ। ਗੱਡੀ ਦੀ ਭੰਨਤੋੜ ਵੀ ਕਰ ਦਿੱਤੀ। ਪੀੜ੍ਹਤ ਵਕੀਲ ਅਨੁਸਾਰ ਗੋਲੀਆਂ ਵੀ ਚਲਾਈਆਂ ਗਈਆਂ। ਝਗੜੇ ਦੀ ਇਤਲਾਹ ਮਿਲਦੇ ਹੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਤਫਤੀਸ਼ ਤੋਂ ਬਾਅਦ ਬਣਦੀ ਕਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਪੀੜਤ ਵਕੀਲ ਦੀਪਕ ਕੁਮਾਰ ਮੋਹਨ ਨੇ ਦੱਸਿਆ ਕਿ ਉਹ ਬਟਾਲਾ ਕੋਰਟ ਵਿਚ ਪ੍ਰੈਕਟਿਸ ਕਰਦੇ ਹਨ ਅਤੇ ਕੋਰਟ ਵਿਚ ਕੁਝ ਅਰਦਲੀ ਅਤੇ ਨਾਇਬ ਕੋਰਟ ਵਿਚ ਆਉਣ ਵਾਲੇ ਲੋਕਾਂ ਨੂੰ ਬੇਹਕਾਕੇ ਤੇ ਇਹ ਕਹਿ ਕੇ ਸਰਕਾਰੀ ਵਕੀਲ ਕੋਲ ਆਪਣਾ ਕੇਸ ਲੈਕੇ ਜਾਓ ਉਹ ਜਲਦ ਕੇਸ ਹੱਲ ਕਰ ਦੇਣਗੇ ਕਿਉਕਿ ਓਹਨਾ ਦੀ ਜੱਜ ਨਾਲ ਸਿੱਧੀ ਗੱਲਬਾਤ ਹੈ ਇਹ ਕਹਿ ਕੇ ਤੇ ਉਹ ਲੋਕਾਂ ਨੂੰ ਪਰਮਜੀਤ ਵਕੀਲ ਕੋਲ ਲੈ ਜਾਂਦੇ ਸਨ ਅਤੇ ਉਸਦੇ ਕੋਲੋ ਕਮਿਸ਼ਨ ਲੈ ਲੈਂਦੇ ਸੀ। ਇਸ ਦੀ ਸ਼ਿਕਾਇਤ ਵੀ ਕੀਤੀ ਗਈ ਹੈ ਅਤੇ ਅੱਜ ਵੀ ਓਹਨਾ ਵਲੋਂ ਇਸੇ ਤਰਾਂ ਹੀ ਕੀਤਾ ਜਾ ਰਿਹਾ ਸੀ ਤੇ ਪੀਤੜ੍ਹ ਵਲੋਂ ਉਨ੍ਹਾਂ ਨੂੰ ਰੋਕਿਆ ਗਿਆ ਤੇ ਉਹਨਾਂ ਨੇ ਇਸ ਬਾਰੇ ਪਰਮਜੀਤ ਵਕੀਲ ਨੂੰ ਦੱਸ ਦਿੱਤਾ ਜਿਸ ਦੀ ਰੰਜਿਸ਼ ਕਾਰਨ ਪਰਮਜੀਤ ਵਕੀਲ ਵਲੋਂ ਤੇਜ਼ ਧਾਰ ਹਥਿਆਰਾਂ ਅਤੇ ਅਸਲੇ ਸਮੇਤ ਉਨ੍ਹਾਂ ਉੱਤੇ ਜਾਨ ਲੇਵਾ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਪੀੜਤ ਦਾ ਕਹਿਣਾ ਸੀ ਕਿ ਉਸਨੇ ਕੋਰਟ ਦੇ ਵੱਲ ਆਪਣੀ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਓਥੇ ਹੀ ਲੋਕਾਂ ਨੂੰ ਇਨਸਾਫ ਦਿਲਾਉਣ ਵਾਲੇ ਖੁਦ ਇੰਸਾਫ ਦੀ ਅਪੀਲ ਕਰਦੇ ਦਿਖੇ।

batala lawyers fight

ਮੌਕੇ ‘ਤੇ ਤਫਤੀਸ਼ ਕਰਨ ਪਹੁੰਚੇ ਸੰਬੰਧਿਤ ਥਾਣਾ ਦੇ ਐਸ ਐਚ ਓ ਅਮੋਲਕ ਸਿੰਘ ਦਾ ਕਹਿਣਾ ਸੀ ਕਿ ਦੋ ਵਕੀਲਾਂ ਵਿਚ ਝਗੜਾ ਹੋਇਆ ਹੈ ਗੱਡੀ ਦੀ ਭੰਨਤੋੜ ਕੀਤੀ ਗਈ ਹੈ। ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਜੋ ਕੁਝ ਵੀ ਸਾਹਮਣੇ ਆਏਗਾ ਉਸੇ ਦੇ ਹਿਸਾਬ ਨਾਲ ਬਣਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਜਾਵੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

The post ਅਦਾਲਤ ‘ਚ ਆਉਣ ਵਾਲੇ ਗ੍ਰਾਹਕਾਂ ਨੂੰ ਲੈਕੇ ਆਪਸ ‘ਚ ਭਿੜੇ ਵਕੀਲ, ਤੇਜ਼ਧਾਰ ਹਥਿਆਰਾ ਨਾਲ ਕੀਤਾ ਹਮਲਾ appeared first on Daily Post Punjabi.