bathinda in laws murder Archives - Daily Post Punjabi

ਜ਼ਮੀਨ ਦੇ ਲਾਲਚ ‘ਚ ਨੂੰਹ ਨੇ ਕਰਵਾਇਆ ਸਹੁਰੇ ਦਾ ਕਤਲ, ਕੇਸ ਦਰਜ਼
bathinda in laws murder: ਜ਼ਮੀਨ ਦੇ ਲਾਲਚ ਦੇ ਚੱਲਦਿਆਂ ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਵਾਰਡ ਨੰਬਰ 6 ਵਿਚ ਨੂੰਹ ਵੱਲੋਂ ਕਥਿਤ ਤੌਰ ‘ਤੇ ਆਪਣੇ ਬਜ਼ੁਰਗ ਸਹੁਰੇ ਨੂੰ ਕਤਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਮਿ੍ਤਕ ਦੇ ਪੁੱਤਰ ਜਗਵੀਰ ਸਿੰਘ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਆਪਣੇ ਭਰਾ ਅਤੇ ਭਰਜਾਈ ਨਾਲੋਂ ਅਲੱਗ ਰਹਿੰਦਾ ਹੈ ਅਤੇ ਉਸਦਾ ਪਿਤਾ ਸੁਖਦੇਵ ਸਿੰਘ (68) ਉਸਦੇ ਭਰਾ ਕੋਲ ਰਹਿੰਦਾ ਹੈ।

bathinda in laws murder

ਅੱਜ ਸਵੇਰੇ ਉਸਦੀ ਭਰਜਾਈ ਨੇ ਉਨਾਂ ਨੂੰ ਦੱਸਿਆ ਕਿ ਬਜ਼ੁਰਗ ਦੀ ਖੂਨ ਦੀਆਂ ਉਲਟੀਆਂ ਲੱਗਣ ਦੀ ਵਜ੍ਹਾ ਨਾਲ ਹੋ ਗਈ ਹੈ। ਪਰ ਅੰਤਿਮ ਰਸਮਾਂ ਮੌਕੇ ਦੇਖਿਆਂ ਤਾਂ ਬਜ਼ਰਗ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਦਿਸ ਰਹੇ ਸਨ। ਇਸ ਤੋਂ ਬਾਅਦ ਮਿ੍ਤਕ ਦੇ ਰਿਸ਼ਤੇਦਾਰਾਂ ਨੇ ਬਜ਼ੁਰਗ ਦੇ ਕਤਲ ਦਾ ਸ਼ੱਕ ਜਾਹਿਰ ਕੀਤਾ ਤੇ ਇਸਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ।

ਸੂਚਨਾ ਮਿਲਦਿਆਂ ਹੀ ਤਲਵੰਡੀ ਸਾਬੋ ਥਾਣਾ ਮੁਖੀ ਅਵਤਾਰ ਸਿੰਘ ਅਤੇ ਡੀਐਸਪੀ ਮਨੋਜ ਗੋਰਸੀ ਘਟਨਾ ਸਥਾਨ ‘ਤੇ ਪੁੱਜ ਗਏ ਅਤੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲਾ ਜ਼ਮੀਨ ਖਾਤਰ ਕਤਲ ਦਾ ਲੱਗ ਰਿਹਾ ਹੈ। ਉਨਾਂ ਦੱਸਿਆ ਕਿ ਪੁਲਿਸ ਕੋਲ ਮਿ੍ਤਕ ਦੇ ਇਕ ਪੁੱਤਰ ਜਗਵੀਰ ਸਿੰਘ ਨੇ ਬਿਆਨ ਦਰਜ਼ ਕਰਵਾਏ ਹਨ, ਜਿਸ ਅਨੁਸਾਰ ਉਨਾਂ ਦੀ ਭਰਜਾਈ ਗਗਨਦੀਪ ਕੌਰ ਜਿਸਦੇ ਪੁੱਤਰ ਦੀ ਮੌਤ ਹੋ ਗਈ ਸੀ।

ਹੁਣ ਉਸ ਕੋਲ ਕੇਵਲ ਇੱਕ ਲੜਕੀ ਹੈ, ਉਕਤ ਔਰਤ ਪਰਿਵਾਰ ਨੂੰ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦੀ ਸੀ, ਪਰ ਉਸਦੀ ਅੱਖ ਉਸਦੇ ਸਹੁਰੇ ਦੀ 3-4 ਏਕੜ ਜ਼ਮੀਨ ‘ਤੇ ਸੀ ਤੇ ਉਹ ਸਹੁਰੇ ਅਤੇ ਆਪਣੇ ਪਤੀ ‘ਤੇ ਦਬਾਅ ਬਣਾਂਉਦੀ ਸੀ ਕਿ ਜ਼ਮੀਨ ਉਸਦੇ ਨਾਂ ਲਗਵਾਈ ਜਾਵੇ। ਪਰ ਉਹ ਦੋਵੇਂ ਲਗਾਤਾਰ ਜਵਾਬ ਦੇ ਰਹੇ ਸਨ, ਜਿਸ ‘ਤੇ ਗਗਨਦੀਪ ਕੌਰ ਨੇ ਕੁਝ ਹੋਰ ਲੋਕਾਂ ਦੀ ਸਹਾਇਤਾ ਨਾਲ ਆਪਣੇ ਪਤੀ ਨੂੰ ਇਕ ਕਮਰੇ ਵਿਚ ਬੰਦ ਕਰਕੇ ਸਹੁਰੇ ਨੂੰ ਮਾਰ ਦਿੱਤਾ। ਹਾਲਾਂਕਿ ਪੂਰਾ ਮਾਮਲਾ ਡੂੰਘਾਈ ਨਾਲ ਕੀਤੀ ਜਾਣ ਵਾਲੀ ਜਾਂਚ ਉਪਰੰਤ ਸਾਹਮਣੇ ਆਵੇਗਾ।

The post ਜ਼ਮੀਨ ਦੇ ਲਾਲਚ ‘ਚ ਨੂੰਹ ਨੇ ਕਰਵਾਇਆ ਸਹੁਰੇ ਦਾ ਕਤਲ, ਕੇਸ ਦਰਜ਼ appeared first on Daily Post Punjabi.