Battery Operated Scooter Archives - Daily Post Punjabi

ਜਲਾਲਾਬਾਦ ‘ਚ ਬੈਟਰੀ ਵਾਲੀ ਸਕੂਟਰੀ ‘ਚ ਅਚਾਨਕ ਲੱਗੀ ਅੱ.ਗ, ਮਾਂ-ਪੁੱਤ ਨੇ ਮਸਾਂ ਬਚਾਈ ਜਾ.ਨ
ਪੰਜਾਬ ਦੇ ਜਲਾਲਾਬਾਦ ਵਿੱਚ ਬੈਟਰੀ ਨਾਲ ਚੱਲਣ ਵਾਲੇ ਇੱਕ ਸਕੂਟਰੀ ਵਿੱਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਟਰ ‘ਚ ਅੱਗ ਲੱਗਣ ਦੌਰਾਨ ਮਹਿਲਾ ਅਤੇ ਉਸ ਦਾ ਪੁੱਤਰ ਉਸ ਤੇ ਸਵਾਰ ਸਨ। ਦੋਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤਾਂ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

Fire in a battery operated

ਜਾਣਕਾਰੀ ਅਨੁਸਾਰ ਅਗਰਵਾਲ ਕਲੋਨੀ ਜਲਾਲਾਬਾਦ ਦੀ ਰਹਿਣ ਵਾਲੀ ਇਕ ਮਹਿਲਾ ਆਪਣੇ ਬੱਚੇ ਨਾਲ ਬੈਟਰੀ ਸਕੂਟਰੀ ‘ਤੇ ਬਾਜ਼ਾਰ ਗਈ ਸੀ, ਜਦੋਂ ਉਹ ਸਿਟੀ ਥਾਣਾ ਜਲਾਲਾਬਾਦ ਨੇੜੇ ਕੁੱਕੜ ਇੰਟਰਪ੍ਰਾਈਜੇਜ ਨੇੜੇ ਪਹੁੰਚੀ ਤਾਂ ਉਸ ਦੇ ਬੈਟਰੀ ਵਾਲੇ ਸਕੂਟਰ ‘ਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਹੌਲੀ-ਹੌਲੀ ਧੂੰਆਂ ਵਧਦਾ ਗਿਆ ਅਤੇ ਪੂਰੀ ਸੜਕ ‘ਤੇ ਫੈਲ ਗਿਆ।

ਇਹ ਵੀ ਪੜ੍ਹੋ : ਸੰਗਰੂਰ ‘ਚ ਆਂਗਣਵਾੜੀ ਵੱਲੋਂ ਐਕਸਪਾਇਰੀ ਸੀਰਪ ਦੇਣ ਦੇ ਮਾਮਲੇ ਚ ਵੱਡਾ ਐਕਸ਼ਨ, ਵਰਕਰਾਂ ਦੀਆਂ ਸੇਵਾਵਾਂ ਰੱਦ

ਹਾਲਾਂਕਿ ਉਕਤ ਮਹਿਲਾ ਅਤੇ ਬੱਚਾ ਆਪਣੀ ਜਾਨ ਬਚਾਉਣ ਲਈ ਭੱਜ ਗਏ। ਇਸ ਸਬੰਧੀ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਜਲਾਲਾਬਾਦ ‘ਚ ਬੈਟਰੀ ਵਾਲੀ ਸਕੂਟਰੀ ‘ਚ ਅਚਾਨਕ ਲੱਗੀ ਅੱ.ਗ, ਮਾਂ-ਪੁੱਤ ਨੇ ਮਸਾਂ ਬਚਾਈ ਜਾ.ਨ appeared first on Daily Post Punjabi.