bazaar Archives - Daily Post Punjabi

ਸੁਸ਼ਮਿਤਾ ਬੈਨਰਜੀ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼
sushmita banerjee new song: ਪੰਜਾਬੀ ਗਾਇਕ ਸੁਸ਼ਮਿਤਾ ਬੈਨਰਜੀ ਜੌਬੀ ਦਾ ਨਵਾਂ ਗੀਤ ਬਾਜ਼ਾਰ 19 ਸਤੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਦੱਸ ਦਈਏ ਸੁਸ਼ਮਿਤਾ ਬੈਨਰਜੀ ਜੌਬੀ ਦੇ ਇਸ ਗੀਤ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਚੁੱਕਿਆ ਹੈ…ਜੋ ਫੈਂਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੋਏ ਇਸ ਪੋਸਟਰ ਵਿੱਚ ਸੁਸ਼ਮਿਤਾ ਬੈਨਰਜੀ ਜੌਬੀ ਕਾਫੀ ਅਟ੍ਰੈਕਟਿਵ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।

sushmita banerjee new song

ਪੋਸਟਰ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਇਹ ਗੀਤ 19 ਸਤੰਬਰ 2020 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਉੱਥੇ ਹੀ ਜੇਕਰ ਇਸਦੀ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ ਮਿਊਜ਼ਿਕ ਮਿਊਜ਼ੀਕਲ ਮਾਫ਼ੀਆਂ ਨੇ ਦਿੱਤਾ ਹੈ। ਇਸ ਗਾਣੇ ਨੂੰ ਪ੍ਰੋਡਿਊਸ ਨੀਟੂ ਸੰਧੂ ਅਤੇ ਪ੍ਰਗਟ ਸੰਧੂ ਨੇ ਕੀਤਾ ਹੈ।

ਪ੍ਰਾਜੈਕਟ ਦੀ ਗੱਲ ਕੀਤੀ ਜਾਵੇ ਤਾਂ ਨਵਜੋਤ ਸਿੱਧੂ ਵਿਨੀਪੈੱਗ ਕੈਨੇਡਾ। ਪੋਸਟਰ ਵਾਏ ਮਿਸਟਰ ਫੋਟੋਸ਼ੋਪਰ। ਆਨਲਾਈਨ ਪ੍ਰਮੋਸ਼ਨ ਜੀਐੱਸ ਡਿਜੀਟਲ। ਦੱਸ ਦੇਈਏ ਸੁਸ਼ਮਿਤਾ ਬੈਨਰਜੀ ਦੇ ਇਸ ਆਉਣ ਵਾਲੇ ਨਵੇਂ ਗੀਤ ਦਾ ਫੈਂਸ ਨੂੰ ਕਾਫ਼ੀ ਬੇਸਬਰੀ ਨਾਲ ਇੰਤਜ਼ਾਰ ਹੈ। ਲੇਕਿਨ ਬਹੁਤ ਜਲਦ ਉਨ੍ਹਾਂ ਦਾ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ ਕਿਉਂਕਿ ਉਨ੍ਹਾਂ ਦਾ ਇਹ ਗੀਤ 19 ਸਤੰਬਰ 2020 ਨੂੰ ਧਮਾਲ ਮਚਾਉਣ ਲਈ ਤਿਆਰ ਹੈ।

The post ਸੁਸ਼ਮਿਤਾ ਬੈਨਰਜੀ  ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.