BCCI Announces schedule Archives - Daily Post Punjabi

IPL 2020: BCCI ਨੇ ਜਾਰੀ ਕੀਤਾ ਪਲੇਆਫ਼ ਮੈਚਾਂ ਦਾ ਸ਼ਡਿਊਲ, ਜਾਣੋ ਕਦੋਂ ਹੋਵੇਗਾ ਕਿਹੜਾ ਮੁਕਾਬਲਾ
BCCI Announces schedule: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਪਲੇਅਫ ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪਲੇਅਫ ਮੈਚ ਦੁਬਈ ਅਤੇ ਅਬੂ ਧਾਬੀ ਵਿੱਚ ਖੇਡੇ ਜਾਣਗੇ । BCCI ਨੇ ਐਤਵਾਰ ਨੂੰ ਇਸਦਾ ਐਲਾਨ ਕੀਤਾ। ਕੁਆਲੀਫਾਇਰ-1 ਚੋਟੀ ਦੀਆਂ ਦੋ ਟੀਮਾਂ ਵਿਚਾਲੇ ਹੋਵੇਗਾ, ਜੋ 5 ਨਵੰਬਰ ਨੂੰ ਖੇਡਿਆ ਜਾਵੇਗਾ, ਜਦੋਂਕਿ ਫਾਈਨਲ ਮੁਕਾਬਲਾ 10 ਨਵੰਬਰ ਨੂੰ ਹੋਵੇਗਾ। ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ 6 ਨਵੰਬਰ ਨੂੰ ਐਲੀਮੀਨੇਟਰ ਖੇਡਿਆ ਜਾਵੇਗਾ, ਜੋ ਤੀਸਰੇ ਅਤੇ ਚੌਥੇ ਸਥਾਨ ਦੀਆਂ ਟੀਮਾਂ ਵਿਚਾਲੇ ਹੋਵੇਗਾ।  ਇਸ ਤੋਂ ਬਾਅਦ ਦੂਜਾ ਕੁਆਲੀਫਾਇਰ 8 ਨਵੰਬਰ ਨੂੰ ਇੱਥੇ ਹੀ ਖੇਡਿਆ ਜਾਵੇਗਾ । ਇਹ ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਣਗੇ ।

BCCI Announces schedule

ਪਲੇਆਫ ਤੇ ਫਾਈਨਲ ਦਾ ਸ਼ਡਿਊਲ
5 ਨਵੰਬਰ 2020: ਕੁਆਲੀਫਾਇਰ-1 (ਟੀਮ-1 vs ਟੀਮ-2), ਦੁਬਈ
6 ਨਵੰਬਰ 2020: ਐਲੀਮੀਨੇਟਰ( ਟੀਮ-3 vs ਟੀਮ-4), ਅਬੂ ਧਾਬੀ
8 ਨਵੰਬਰ 2020: ਕੁਆਲੀਫਾਇਰ-2( ਐਲੀਮੀਨੇਟਰ ਦੀ ਜੇਤੂ vs ਕੁਆਲੀਫਾਇਰ-1 ਦੀ ਲੂਜ਼ਰ), ਅਬੂ ਧਾਬੀ
10 ਨਵੰਬਰ 2020: ਫਾਈਨਲ( ਕੁਆਲੀਫਾਇਰ-1 ਤੇ 2 ਦੀ ਜੇਤੂ ਵਿਚਾਲੇ), ਦੁਬਈ

BCCI.

ਦੱਸ ਦੇਈਏ ਕਿ BCCI ਨੇ ਮਹਿਲਾ ਟੀ-20 ਚੈਲੇਂਜ ਦੇ ਕਾਰਜਕਾਲ ਦੀ ਘੋਸ਼ਣਾ ਵੀ ਕੀਤੀ ਜੋ ਕਿ 4 ਤੋਂ 9 ਨਵੰਬਰ ਵਿਚਾਲੇ ਸ਼ਾਰਜਾਹ ਵਿੱਚ ਹੋਵੇਗਾ । ਖਿਡਾਰੀ ਦੁਬਈ ਪਹੁੰਚ ਗਏ ਹਨ ਅਤੇ ਛੇ ਦਿਨਾਂ ਲੌਇ ਕੁਆਰੰਟੀਨ ਹਨ। ਫਾਈਨਲ 9 ਨਵੰਬਰ ਨੂੰ ਖੇਡਿਆ ਜਾਵੇਗਾ। ਟੀਮਾਂ ਸੁਪਰਨੋਵਾਜ, ਵੇਲੋਸਿਟੀ ਅਤੇ ਟ੍ਰੇਲਬਲੇਜ਼ਰ ਇੱਕ-ਦੂਜੇ ਨਾਲ ਇੱਕ ਵਾਰ ਖੇਡਣਗੇ ਅਤੇ ਫਿਰ ਫਾਈਨਲ ਹੋਵੇਗਾ।

The post IPL 2020: BCCI ਨੇ ਜਾਰੀ ਕੀਤਾ ਪਲੇਆਫ਼ ਮੈਚਾਂ ਦਾ ਸ਼ਡਿਊਲ, ਜਾਣੋ ਕਦੋਂ ਹੋਵੇਗਾ ਕਿਹੜਾ ਮੁਕਾਬਲਾ appeared first on Daily Post Punjabi.