bdpo Archives - Daily Post Punjabi

ਗ੍ਰਾਮ ਪੰਚਾਇਤ ਦੀ ਗ੍ਰਾਂਟ ‘ਚ ਘੋਟਾਲਾ: ਨੌਕਰੀ ਦੌਰਾਨ BDPO ਨੇ ਕੀਤਾ ਕਰੋੜਾਂ ਰੁਪਏ ਦਾ ਘਪਲਾ
BDPO Scam grant panchayat: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ਦੇ ਰਾਏਕੋਟ ‘ਚ ਸੁਧਾਰ ਇਲਾਕੇ ‘ਚ 3 ਸਾਲ ਤੋਂ ਸਰਕਾਰੀ ਗ੍ਰਾਂਟ ਦਾ ਘਪਲਾ ਕਰ ਰਹੇ ਰਿਟਾਇਰਡ ਬੀ.ਡੀ.ਪੀ ਬਲਵੀਰ ਸਿੰਘ ਖਿਲਾਫ ਪਿਛਲੇ 15 ਦਿਨਾਂ ਦੌਰਾਨ ਤੀਜਾ ਪਰਚਾ ਦਰਜ ਕੀਤਾ ਗਿਆ ਹੈ। ਇਸ ‘ਚ ਹੁਣ ਤੱਕ ਡੇਢ ਕਰੋੜ ਰੁਪਏ ਤੋਂ ਜ਼ਿਆਦਾ ਘਪਲਾ ਸਾਹਮਣੇ ਆਇਆ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਜਿਵੇਂ ਜਿਵੇਂ ਜਾਂਚ ਅੱਗੇ ਵੱਧ ਰਹੀ ਹੈ। ਪੁਲਿਸ ਨੇ ਐੱਫ.ਆਈ.ਆਰ ਰਜਿਸਟਰ ਕਰ ਰਹੀ ਹੈ। ਦੂਜੇ ਪਾਸੇ ਦੋਸ਼ੀ ਨੂੰ ਵਿਭਾਗ ਵੱਲੋਂ ਪੈਸਾ ਜਮ੍ਹਾਂ ਕਰਵਾਉਣ ਲਈ ਚਿੱਠੀ ਜਾਰੀ ਕਰਨ ‘ਤੇ ਕੋਈ ਵੀ ਜਵਾਬ ਨਹੀਂ ਮਿਲਿਆ ਹੈ। ਪੁਲਿਸ ਨੇ ਉਸ ਦੇ ਘਰ ‘ਤੇ ਕਈ ਵਾਰ ਛਾਪੇ ਮਾਰੇ ਹਨ ਪਰ ਉਹ ਫਰਾਰ ਹੈ।

BDPO Scam grant panchayat

ਦੱਸ ਦੇਈਏ ਕਿ 3 ਪਰਚਿਆਂ ‘ਚ ਦੋਸ਼ੀ ਨੇ ਲਗਭਗ 12 ਪਿੰਡਾਂ ਦੀ ਗ੍ਰਾਂਟ ‘ਚ ਘਪਲਾ ਕੀਤਾ ਹੈ। ਸਭ ਤੋਂ ਪਹਿਲਾਂ 8.50 ਲੱਖ, ਦੂਜੇ ‘ਚ 30 ਲੱਖ ਅਤੇ ਹੁਣ ਤੀਜੇ ‘ਚ 1.13 ਕਰੋੜ ਦੀ ਗ੍ਰਾਂਟ ਘਪਲਾ ਕੀਤਾ। ਤੀਜੇ ਪਰਚੇ ‘ਚ ਸ਼ਿਕਾਇਤਕਰਤਾ ਬੀ.ਡੀ.ਪੀ.ਓ ਰੁਪਿੰਦਰ ਕੌਰ ਨੇ ਦੱਸਿਆ ਹੈ ਕਿ 5 ਪਿੰਡਾਂ ਲਈ 2.31 ਕਰੋੜ ਰੁਪਏ ਦੀ ਗ੍ਰਾਂਟ ਆਈ ਸੀ। ਇਸ ‘ਚ ਸਰਾਭਾ ਪਿੰਡ ‘ਤੇ 54.68 ਲੱਖ. ਸਹੋਲੀ ਲਈ 21.22 ਲੱਖ, ਫਲੋਵਾਲ ਲਈ 35.52 ਲੱਖ, ਨੰਗਲ ਖੁਰਦ ‘ਤੇ 3 ਲੱਖ ਅਤੇ ਰੰਗੂਵਾਲ ‘ਤੇ 4 ਲੱਖ ਰੁਪਏ ਖਰਚ ਕੀਤੇ ਸੀ। ਇਸ ਦੀ ਕੁੱਲ ਰਕਮ 1.18 ਕਰੋੜ ਰੁਪਏ ਬਣੀ ਪਰ ਬਾਕੀ ਦੀ 1.13 ਕਰੋੜ ਰੁਪਏ ਦਾ ਦੋਸ਼ੀ ਨੇ ਘਪਲਾ ਕੀਤਾ। ਜਦੋਂ ਨਵੇਂ ਬੀ.ਡੀ.ਪੀ.ਓ ਨੇ ਆਡਿਟ ਕਰਵਾਇਆ ਤਾਂ ਪਤਾ ਲੱਗਿਆ ਕਿ 3 ਸਾਲ ‘ਚ ਦੋਸ਼ੀ ਪੈਸਿਆਂ ਨੂੰ ਆਪਣੇ ਲਈ ਵਰਤਦਾ ਰਿਹਾ ਹੈ।

BDPO Scam grant panchayat

ਐੱਸ.ਐੱਚ.ਓ ਜਸਬੀਰ ਸਿੰਘ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ‘ਚ ਪਤਾ ਲੱਗਿਆ ਹੈ ਕਿ ਦੋਸ਼ੀ ਨੇ ਆਪਣੇ ਨਿਜੀ ਖਰਚਿਆਂ ਨੂੰ ਵੀ ਸਰਕਾਰੀ ਖਾਤਿਆਂ ‘ਚ ਪਾਇਆ ਹੋਇਆ ਸੀ, ਜੋ ਕਿ ਆਡਿਟ ਦੌਰਾਨ ਪਤਾ ਲੱਗਿਆ ਹੈ। ਜੋ ਚੀਜ 100 ਰੁਪਏ ਦੀ ਖਰੀਦ ਦੀ ਸੀ ਉਹ ਘੁੰਮਾ ਫਿਰਾ ਕੇ 1000 ਰੁਪਏ ਦੀ ਬਣਾ ਦਿੱਤੀ। ਖਾਣੇ ਦੇ ਅਤੇ ਹੋਰ ਆਉਣ-ਜਾਣ ਦੇ ਤੇਲ ਦੇ ਖਰਚੇ ਨੂੰ ਵੀ ਪੰਚਾਇਤ ਦੇ ਲਈ ਵਰਤੋਂ ਹੋਣ ਵਾਲੇ ਪੈਸਿਆਂ ‘ਚ ਜੋੜ ਦਿੱਤਾ ਫਿਲਹਾਲ ਇਸ ਦੀ ਜਾਂਚ ਪੁਲਿਸ ਕਰ ਰਹੀ ਹੈ ਕਿ ਦੋਸ਼ੀ ਨੇ ਸਰਕਾਰੀ ਪੈਸਿਆਂ ਨੂੰ ਹੋਰ ਕਿੱਥੇ-ਕਿੱਥੇ ਵਰਤਿਆ ਹੈ ਪਰ ਦੋਸ਼ੀ ਹੁਣ ਡਿਊਟੀ ‘ਤੇ ਹੁੰਦਾ ਤਾਂ ਸ਼ਾਇਦ ਧੋਖਾ ਹੋਰ ਵੀ ਜਿਆਦਾ ਹੋ ਜਾਂਦਾ। ਉਸ ਨੂੰ ਥਾਣੇ ਬੁਲਾਉਣ ਦੇ ਲਈ 4 ਵਾਰ ਨੋਟਿਸ ਲਾਇਆ ਜਾ ਚੁੱਕਿਆ ਹੈ ਅਤੇ 3 ਵਾਰ ਰੇਡ ਕੀਤੀ ਗਈ ਹੈ ਪਰ ਉਹ ਹੱਥ ਨਹੀਂ ਆਇਆ ਹੈ।

The post ਗ੍ਰਾਮ ਪੰਚਾਇਤ ਦੀ ਗ੍ਰਾਂਟ ‘ਚ ਘੋਟਾਲਾ: ਨੌਕਰੀ ਦੌਰਾਨ BDPO ਨੇ ਕੀਤਾ ਕਰੋੜਾਂ ਰੁਪਏ ਦਾ ਘਪਲਾ appeared first on Daily Post Punjabi.

ਮਾਛੀਵਾੜਾ ਦੇ BDPO ਦਫਤਰ ‘ਚ ਕੋਰੋਨਾ ਦੀ ਦਸਤਕ, ਜਾਣੋ ਹੁਣ ਤੱਕ ਦੀ ਸਥਿਤੀ
machhiwara bdpo corona positive: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਹੁਣ ਮਾਛੀਵਾੜਾ ਦੇ ਬੀ.ਡੀ.ਪੀ.ਓ ਦਫਤਰ ‘ਚ ਕੋਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ।ਮਿਲੀ ਜਾਣਕਾਰੀ ਮੁਤਾਬਕ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ‘ਚ ਮਹਿਲਾ ਬੀ.ਡੀ.ਪੀ.ਓ ਸਮੇਤ 4 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ 5 ਹੋਰ ਵੱਖ-ਵੱਖ ਥਾਵਾਂ ਤੋਂ ਵੀ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ। ਇਸ ਦੇ ਨਾਲ ਅੱਜ ਮਾਛੀਵਾੜਾ ‘ਚ ਕੁੱਲ 9 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

machhiwara bdpo corona positive

ਦੱਸਣਯੋਗ ਹੈ ਕਿ ਮਾਛੀਵਾੜਾ ਦੇ ਬਲਾਕ ਪੰਚਾਇਤ ਦਫਤਰ ‘ਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਦਫਤਰ ਨੂੰ ਲੋਕਾਂ ਦੇ ਆਉਣ ਜਾਣ ਲਈ ਬੰਦ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਤਾਇਨਾਤ ਸਾਰੇ ਮੁਲਾਜ਼ਮ ਅਤੇ ਅਧਿਕਾਰੀਆਂ ਦੇ ਕੋਰੋਨਾ ਰੈਪਿਡ ਟੈਸਟ ਕੀਤੇ ਜਾ ਰਹੇ ਹਨ, ਜਿਸ ‘ਚ ਮਹਿਲਾ ਬੀ.ਡੀ.ਪੀ.ਓ, ਇਕ ਪੰਚਾਇਤ ਵਿਭਾਗ ਦਾ ਪਟਵਾਰੀ ਅਤੇ 2 ਹੋਰ ਅਧਿਕਾਰੀ ਪਾਜ਼ੀਟਿਵ ਮਿਲੇ। ਇਸ ਤੋਂ ਇਲਾਵਾ ਸਿਹਤ ਕੇਂਦਰ ਦੀ ਟੀਮ ਦਾ ਇਕ ਮੁਲਾਜ਼ਮ, 2 ਕੇਸ ਭੱਟੀਆਂ ਦੀ ਧਾਗਾ ਫੈਕਟਰੀ, ਇਕ ਪਿੰਡ ਟਾਂਡਾ ਕੁਸ਼ਲ ਤੇ ਇਕ ਮਾਛੀਵਾੜਾ ਸ਼ਹਿਰ ਨਾਲ ਸਬੰਧਿਤ ਹੈ।

machhiwara bdpo corona positive

ਜ਼ਿਕਰਯੋਗ ਹੈ ਕਿ ਮਾਛੀਵਾੜਾ ਇਲਾਕੇ ‘ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ ਲਗਭਗ 130 ਤੱਕ ਪਹੁੰਚ ਗਿਆ ਹੈ ਜਦਕਿ ਹੁਣ ਤਕ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਹੁਣ ਤੱਕ ਜ਼ਿਲ੍ਹੇ ਭਰ ‘ਚੋਂ 10039 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 7927 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 2455 ਸਰਗਰਮ ਮਾਮਲੇ ਹਨ। ਜ਼ਿਲ੍ਹੇ ਭਰ ‘ਚੋਂ 393 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਜ਼ਿਲ੍ਹੇ ‘ਚੋਂ 1,21,909 ਸੈਂਪਲ ਲਏ ਜਾ ਚੁੱਕੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਮੌਜੂਦਾ ਸਮੇਂ ਦੌਰਾਨ 6019 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਹੁਣ ਤੱਕ ਕੁੱਲ 34159 ਲੋਕਾਂ ਇਕਾਂਤਵਾਂਸ ਕੀਤੇ ਗਏ ਹਨ।

The post ਮਾਛੀਵਾੜਾ ਦੇ BDPO ਦਫਤਰ ‘ਚ ਕੋਰੋਨਾ ਦੀ ਦਸਤਕ, ਜਾਣੋ ਹੁਣ ਤੱਕ ਦੀ ਸਥਿਤੀ appeared first on Daily Post Punjabi.