Beat root soup kids Archives - Daily Post Punjabi

ਸਰਦੀਆਂ ‘ਚ ਬੱਚਿਆਂ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ ਚੁਕੰਦਰ ਦਾ ਸੂਪ !
Beat root soup kids: ਸਰਦੀਆਂ ਦੇ ਮੌਸਮ ਵਿੱਚ ਚੁਕੰਦਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਵੀ ਹੁੰਦੇ ਹਨ। ਛੋਟੇ ਬੱਚੇ ਚੁਕੰਦਰ ਨੂੰ ਕੱਚਾ ਨਹੀਂ ਖਾਂਦੇ। ਅਜਿਹੇ ‘ਚ ਤੁਸੀਂ ਬੱਚਿਆਂ ਨੂੰ ਚੁਕੰਦਰ ਦਾ ਸੂਪ ਬਣਾ ਕੇ ਪਿਲਾ ਸਕਦੇ ਹੋ। ਸੂਪ ਨਾਲ ਵੀ ਬੱਚਿਆਂ ਨੂੰ ਚੁਕੰਦਰ ‘ਚ ਮੌਜੂਦ ਪੋਸ਼ਣ ਮਿਲ ਜਾਣਗੇ ਅਤੇ ਉਨ੍ਹਾਂ ਨੂੰ ਸੂਪ ਸਵਾਦ ਵੀ ਲੱਗੇਗਾ। ਤਾਂ ਆਓ ਜਾਣਦੇ ਹਾਂ ਬੱਚਿਆਂ ਲਈ ਚੁਕੰਦਰ ਸੂਪ ਬਣਾਉਣ ਦੇ ਤਰੀਕੇ ਬਾਰੇ।

Beat root soup kids

ਚੁਕੰਦਰ ਦਾ ਸੂਪ ਕਿਵੇਂ ਬਣਦਾ ਹੈ: ਚੁਕੰਦਰ ਦਾ ਸੂਪ ਬਣਾਉਣ ਲਈ ਇੱਕ ਮੀਡੀਅਮ ਆਕਾਰ ਦੀ ਗਾਜਰ (ਛਿੱਲੀ ਅਤੇ ਕੱਟੀ ਹੋਈ), ਇੱਕ ਛੋਟੀ ਚੁਕੰਦਰ (ਛਿੱਲੀ ਅਤੇ ਕੱਟੀ ਹੋਈ), ਲਸਣ ਦੀ ਇੱਕ ਕਲੀ (ਬਾਰੀਕ ਕੱਟੀ ਹੋਈ), ਇੱਕ ਚੌਥਾਈ ਚਮਚ ਜੀਰਾ ਪਾਊਡਰ, ਇੱਕ ਚੁਟਕੀ ਕਾਲੀ ਮਿਰਚ ਪਾਊਡਰ, ਇੱਕ ਚਮਚ ਘਿਓ ਜਾਂ ਮੱਖਣ, ਨਮਕ ਅਤੇ ਪਾਣੀ ਦੀ ਜ਼ਰੂਰਤ ਅਨੁਸਾਰ ਹੋਵੇਗੀ।

Beat root soup kids

ਚੁਕੰਦਰ ਸੂਪ ਬਣਾਉਣ ਦੀ ਰੈਸਿਪੀ

ਇਕ ਕੂਕਰ ਲਓ। ਉਸ ਨੂੰ ਗਰਮ ਕਰਨ ਲਈ ਗੈਸ ‘ਤੇ ਰੱਖੋ।

ਫਿਰ ਇਸ ‘ਚ ਗਾਜਰ ਪਾਓ।

ਫਿਰ ਕੂਕਰ ਵਿਚ ਚੁਕੰਦਰ ਅਤੇ ਫਿਰ ਲਸਣ ਪਾਓ।

ਹੁਣ ਦੋ ਕੱਪ ਪਾਣੀ ਪਾਓ ਅਤੇ ਕੂਕਰ ਦਾ ਢੱਕਣ ਲਗਾ ਕੇ ਘੱਟ ਸੇਕ ‘ਤੇ 3 ਸੀਟੀਆਂ ਲੱਗਣ ਦਿਓ।

ਕੂਕਰ ਨੂੰ 3 ਸੀਟੀਆਂ ਲੱਗਣ ਤੋਂ ਬਾਅਦ ਖੋਲ੍ਹੋ।

ਇੱਕ ਕੌਲੀ ‘ਚ ਗਾਜਰ ਅਤੇ ਚੁਕੰਦਰ ਨੂੰ ਕੱਢ ਕੇ ਰੱਖ ਲਓ।

ਚੁਕੰਦਰ ਸੂਪ ਬਣਾਉਣ ਦਾ ਤਰੀਕਾ

ਜਿਸ ਪਾਣੀ ‘ਚ ਗਾਜਰ ਅਤੇ ਚੁਕੰਦਰ ਨੂੰ ਉਬਾਲਿਆ ਉਸ ਨੂੰ ਵੀ ਇੱਕ ਕੌਲੀ ‘ਚ ਕੱਢ ਕੇ ਰੱਖ ਲਓ।

ਜਦੋਂ ਸਬਜ਼ੀਆਂ ਠੰਡੀਆਂ ਹੋ ਜਾਣ ਉਨ੍ਹਾਂ ਨੂੰ ਬਲੈਂਡਰ ‘ਚ ਪਾ ਕੇ ਬਲੈਂਡ ਕਰ ਲਓ।

ਹੁਣ ਇਕ ਪੈਨ ਨੂੰ ਗੈਸ ‘ਤੇ ਰੱਖ ਕੇ ਉਸ ‘ਚ ਘਿਓ ਜਾਂ ਮੱਖਣ ਪਾਓ

ਹੁਣ ਜੀਰੇ ਦਾ ਪਾਊਡਰ ਪਾ ਕੇ ਹਲਕਾ ਭੁੰਨੋ

ਇਸ ਤੋਂ ਬਾਅਦ ਚੁਕੰਦਰ ਅਤੇ ਗਾਜਰ ਦਾ ਪੇਸਟ ਪਾਓ।

ਇਸ ਨੂੰ ਕੁਝ ਮਿੰਟਾਂ ਤੱਕ ਪਕਾਉ ਅਤੇ ਫਿਰ ਇਸ ਵਿਚ ਸਬਜ਼ੀਆਂ ਵਾਲਾ ਪਾਣੀ ਪਾਓ।

ਦੋਵਾਂ ਨੂੰ ਚੰਗੀ ਤਰ੍ਹਾਂ ਪਕਾਉ ਅਤੇ ਇਸ ਤੋਂ ਬਾਅਦ ਕਾਲੀ ਮਿਰਚ ਪਾਊਡਰ ਅਤੇ ਨਮਕ ਪਾਓ।

ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫ਼ਿਰ ਉਬਲਣ ਦਿਓ।

ਗੈਸ ਬੰਦ ਕਰ ਦਿਓ ਅਤੇ ਹਲਕਾ ਠੰਡਾ ਹੋਣ ‘ਤੇ ਬੱਚਿਆਂ ਨੂੰ ਪਿਲਾਓ।

ਤੁਸੀਂ 8 ਤੋਂ 10 ਮਹੀਨੇ ਹੋਣ ਤੋਂ ਬਾਅਦ ਬੱਚੇ ਨੂੰ ਚੁਕੰਦਰ ਦਾ ਸੂਪ ਦੇ ਸਕਦੇ ਹੋ। ਪਹਿਲਾਂ ਘੱਟ ਮਾਤਰਾ ‘ਚ ਹੀ ਸੂਪ ਪਿਲਾਓ।

ਬੱਚਿਆਂ ਲਈ ਚੁਕੰਦਰ ਦੇ ਫ਼ਾਇਦੇ

ਚੁਕੰਦਰ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜਿਸ ਵਿਚ ਵਿਟਾਮਿਨ ਏ, ਬੀ, ਸੀ, ਕੇ ਅਤੇ ਈ ਅਤੇ ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਆਇਰਨ ਆਦਿ ਹੁੰਦੇ ਹਨ। ਇਹ ਬੱਚਿਆਂ ਨੂੰ ਦਸਤ, ਬੇਰੀ-ਬੇਰੀ, ਰਿਕੇਟ ਵਰਗੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।

ਚੁਕੰਦਰ ‘ਚ ਆਇਰਨ ਭਰਪੂਰ ਹੁੰਦਾ ਹੈ ਜਿਸ ਨਾਲ ਬੱਚਿਆਂ ‘ਚ ਅਨੀਮੀਆ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਚੁਕੰਦਰ ‘ਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਸਹੀ ਰੱਖਦਾ ਹੈ ਅਤੇ ਕਬਜ਼ ਤੋਂ ਬਚਾਉਂਦਾ ਹੈ। ਇਹ ਲਾਲ ਰੰਗ ਦੀ ਸਬਜ਼ੀ ਬੱਚਿਆਂ ਦੀ ਇਮਿਊਨਿਟੀ ਨੂੰ ਵੀ ਮਜ਼ਬੂਤ ​​ਕਰਦੀ ਹੈ। ਚੁਕੰਦਰ ‘ਚ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਬੱਚਿਆਂ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿਚ ਮਦਦ ਕਰਦੇ ਹਨ।

ਚੁਕੰਦਰ ਦੇ ਰਸ ਨੂੰ ਖੀਰੇ ਅਤੇ ਗਾਜਰ ਦੇ ਰਸ ਨਾਲ ਮਿਲਾ ਕੇ ਪੀਣ ਨਾਲ ਸਰੀਰ ਦ ਸਫ਼ਾਈ ਹੁੰਦੀ ਹੈ। ਕਿਡਨੀ ਅਤੇ ਗਾਲ ਬਲੈਡਰ ਨੂੰ ਸਾਫ ਕਰਨ ਲਈ ਇਹ ਸਭ ਤੋਂ ਵਧੀਆ ਤਰੀਕਾ ਹੈ।

The post ਸਰਦੀਆਂ ‘ਚ ਬੱਚਿਆਂ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ ਚੁਕੰਦਰ ਦਾ ਸੂਪ ! appeared first on Daily Post Punjabi.