beatan Archives - Daily Post Punjabi

ਨਿਰਦਈ ਚਾਚੇ ਨੇ ਜਾਨਵਰਾਂ ਵਾਂਗ ਕੁੱਟਿਆ ਭਤੀਜਾ
uncle beaten his nephews :   ਅੱਜ ਦੇ ਜ਼ਮਾਨੇ ‘ਚ ਲੋਕਾਂ ਅੰਦਰ ਇਨਸਾਨੀਅਤ ਇਸ ਕਦਰ ਮਰ ਚੁੱਕੀ ਹੈ ਕਿ ਉਹ ਆਪਣਿਆਂ ‘ਤੇ ਹੀ ਤਸ਼ੱਦਦ ਕਰਨ ਲੱਗੇ ਬਿੰਦ ਨਹੀਂ ਸੋਚਦੇ।ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਜ਼ਿਲਾ ‘ਚ ਇੱਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ।

uncle beaten his nephews

ਇਸ ਮਰੀ ਇਨਸਾਨੀਅਤ ਨੂੰ ਦਰਸਾਉਂਦੀ ਚੌਂਕੀ ਮੁੰਡੀਆਂ ਕਲਾਂ ਅਧੀਨ ਆਂਉਦੇ ਪਿੰਡ ਮੁੰਡੀਆਂ ਖੁਰਦ ਵਿਖੇ ਇੱਕ ਨਿਰਦਈ ਚਾਚੇ ਵਲੋਂ ਆਪਣੇ ਹੀ ਭਤੀਜਿਆਂ ਨੂੰ ਜਾਨਵਰਾਂ ਵਾਂਗ ਘੜੀਸ ਘੜੀਸ ਕੇ ਮਾਰਕੁੱਟ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।ਇਹ ਸਾਰਾ ਘਿਨੌਣਾ ਦ੍ਰਿਸ਼ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੁੰਦਾ ਗਿਆ।ਇਹ ਵੀਡੀਓ, ਜਿਸ ਨੂੰ ਦੇਖ ਕੇ ਹਰ ਇੱਕ ਦੇ ਹਿਰਦੇ ਨੂੰ ਸੱਟ ਵੱਜਦੀ ਹੈ।ਇਹ ਕਲਯੁਗੀ ਚਾਚਾ ਜਿਸ ਤਰ੍ਹਾਂ ਭਤੀਜੇ-ਭਤੀਜੀ ਨੂੰ ਘੜੀਸ ਘੜੀਸ ਕੇ ਬਾਹਰ ਸੁੱਟ ਰਿਹਾ ਹੈ,ਅਜਿਹਾ ਵਰਤੀਰਾ ਤਾਂ ਕੋਈ ਆਪਣੇ ਦੁਸ਼ਮਣ ਜਾਂ ਜਾਨਵਰਾਂ ਨਾਲ ਵੀ ਨਹੀਂ ਕਰਦਾ।ਪੀੜਤਾ ਵਲੋਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ।ਪਰ ਗੱਲ ਪੰਚਾਇਤ ਜਾਣ ਕਰਕੇ ਪੰਚਾਇਤੀ ਕਾਰਵਾਈ ਹੋਣ ਤਕ ਪੁਲਸ ਵਲੋਂ ਦੋਸ਼ੀ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।ਦੱਸਣਯੋਗ ਹੈ ਕਿ ਵੀਡੀਓ ਪੁਖਤਾ ਸਬੂਤ ਦਿਖਾਉਣ ‘ਤੇ ਵੀ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਦੱਸ ਦੇਈਏ ਕਿ ਪੁਲਸ ਨੇ ਇਹ ਕਹਿ ਕੇ ਮਾਮਲਾ ਟਾਲ ਦਿੱਤਾ ਕਿ ਪੰਚਾਇਤੀ ਫੈਸਲਾ ਹੋਣ ਤਕ ਸਮਾਂ ਲਿਆ ਗਿਆ ਹੈ।

The post ਨਿਰਦਈ ਚਾਚੇ ਨੇ ਜਾਨਵਰਾਂ ਵਾਂਗ ਕੁੱਟਿਆ ਭਤੀਜਾ appeared first on Daily Post Punjabi.