beaten Archives - Daily Post Punjabi

ADCP ਦਫ਼ਤਰ ਦੇ ਬਾਹਰ ਬਦਮਾਸ਼ਾਂ ਨੇ ਕਾਰੋਬਾਰੀ ਨੂੰ ਕੀਤਾ ਅਗਵਾ, ਮਾਮਲਾ ਦਰਜ
kidnapped beaten adcp office: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬਦਮਾਸ਼ਾਂ ਇੰਨੇ ਬੇਖੌਫ ਹੋ ਗਏ ਹਨ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਰਿਹਾ ਹੈ ਕਿ ਇੱਥੇ ਇਕ ਕਾਰੋਬਾਰੀ ਨੂੰ ਏ.ਡੀ.ਸੀ.ਪੀ ਦਫਤਰ ਦੇ ਬਾਹਰੋ ਅਗਵਾ ਕਰ ਲਿਆ ਅਤੇ ਕਾਫੀ ਕੁੱਟਮਾਰ ਕਰਨ ਤੋਂ ਬਾਅਦ ਸੁੰਨਸਾਨ ਥਾਂ ‘ਤੇ ਸੁੱਟ ਦਿੱਤਾ। ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।

kidnapped beaten adcp office

ਪੀੜਤ ਕਾਰੋਬਾਰੀ ਚੰਡੀਗੜ੍ਹ ਰੋਡ ਵਾਸੀ ਅਰੁਣ ਕਪੂਰ ਨੇ ਦੱਸਿਆ ਹੈ ਕਿ ਮੋਹਿਤ ਖਿਲਾਫ ਪੈਸਿਆ ਦੇ ਲੈਣ ਦੇਣ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਸੀ , ਜਿਸ ਦੀ ਜਾਂਚ ਸਬੰਧੀ ਅਰੁਣ ਏ.ਡੀ.ਸੀ.ਪੀ ਦੇ ਦਫਤਰ ‘ਚ ਗਏ। ਅਰੁਣ ਕਪੂਰ ਆਪਣੀ ਸਿਟੀ ਹਾਂਡਾ ਕਾਰ ‘ਚ ਸਵਾਰ ਹੋ ਕੇ ਏ.ਡੀ.ਸੀ.ਪੀ ਦਫ਼ਤਰ ਤੋ ਆਪਣੇ ਘਰ ਵੱਲ ਨੂੰ ਨਿਕਲੇ। ਜਦੋਂ ਅਰੁਣ ਕਪੂਰ ਰਾਮ ਦਰਬਾਰ ਦੇ ਕੋਲ ਪਹੁੰਚੇ ਤਾਂ ਮੁਲਜ਼ਮ ਮੋਹਿਤ ਰਾਵਤ ਨੇ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਉਨ੍ਹਾਂ ਨੂੰ ਕਾਰ ਤੋਂ ਬਾਹਰ ਕੱਢ ਲਿਆ। ਮੋਹਿਤ ਰਾਵਤ ਨੇ ਆਪਣੇ ਤਿੰਨ ਅਣਪਛਾਤੇ ਸਾਥੀਆਂ ਨਾਲ ਅਰੁਣ ਕਪੂਰ ਨੂੰ ਸਫੈਦ ਰੰਗ ਦੀ ਕਾਰ ‘ਚ ਅਗਵਾ ਕਰ ਲਿਆ। ਮੁਲਜ਼ਮ ਕਾਰ ਦੇ ‘ਚ ਹੀ ਅਰੁਣ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗ ਪਏ। ਜ਼ਖਮੀ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਅਰੁਣ ਕਪੂਰ ਨੂੰ ਵਰਧਮਾਨ ਚੌਕ ਦੇ ਲਾਗੇ ਪੈਂਦੀਆਂ ਝਾੜੀਆਂ ‘ਚ ਸੁੱਟ ਦਿੱਤਾ। ਇਸ ਮਾਮਲੇ ‘ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਅਰੁਣ ਕਪੂਰ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੁਨੀਤਾ ਕੌਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

The post ADCP ਦਫ਼ਤਰ ਦੇ ਬਾਹਰ ਬਦਮਾਸ਼ਾਂ ਨੇ ਕਾਰੋਬਾਰੀ ਨੂੰ ਕੀਤਾ ਅਗਵਾ, ਮਾਮਲਾ ਦਰਜ appeared first on Daily Post Punjabi.

ਮਾਮੂਲੀ ਗੱਲ ਨੂੰ ਲੈ ਕੇ ਦੁਕਾਨਦਾਰ ਨਾਲ ਪੁਲਿਸ ਨੇ ਕੀਤੀ ਹੱਥੋਪਾਈ
Shopkeeper not wear mask police: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹੰਗਾਮਾ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਇੱਥੇ ਇਕ ਦੁਕਾਨਦਾਰ ਵੱਲੋਂ ਮਾਸਕ ਨਾ ਪਹਿਨਣ ਨੂੰ ਲੈ ਕੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸ ਨਾਲ ਧੱਕੇਸ਼ਾਹੀ ਕੀਤੀ। ਇੰਨਾ ਹੀ ਨਹੀਂ ਵਿਵਾਦ ਉਦੋ ਪੈਦਾ ਹੋ ਗਿਆ ਜਦੋਂ ਸ਼ਰੇਆਮ ਪੁਲਿਸ ਨੇ ਗੁੰਡਾਗਰਦੀ ਦਿਖਾ ਕੇ ਦੁਕਾਨਦਾਰ ਦੀ ਕੁੱਟਮਾਰ ਕੀਤੀ। ਪੁਲਿਸ ਦੇ ਅਜਿਹੇ ਵਤੀਰੇ ਨੂੰ ਦੇਖ ਲੋਕ ਭੜਕ ਗਏ।

Shopkeeper not wear mask police

ਦੱਸਣਯੋਗ ਹੈ ਕਿ ਇਹ ਘਟਨਾ ਜ਼ਿਲ੍ਹੇ ਦੇ ਕਾਕੋਵਾਲ ਰੋਡ ‘ਤੇ ਉਸ ਸਮੇਂ ਵਾਪਰੀ ਜਦੋਂ ਬੀਤੇ ਦਿਨ ਦੇਰ ਰਾਤ ਲਗਭਗ ਸਾਢੇ ਸੱਤ ਵਜੇ ਫੌਜੀ ਪ੍ਰਾਪਰਟੀ ਡੀਲਰ ਪੇਂਟ ਐਂਡ ਹਾਰਡਵੇਅਰ ਨਾਂ ਦੀ ਦੁਕਾਨ ਦੀ ਮਾਲਕ ਆਪਣੇ ਦੁਕਾਨ ਦੇ ਬਾਹਰ ਬੈਠਾ ਸੀ, ਜਿਸ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ। ਇੰਨੇ ਨੂੰ ਚੈਕਿੰਗ ਕਰਨ ਪਹੁੰਚੀ ਐੱਸ.ਐੱਚ.ਓ ਅਰਸ਼ਪ੍ਰੀਤ ਕੌਰ ਅਤੇ ਹੋਰ ਪੁਲਿਸ ਕਰਮਚਾਰੀਆਂ ਨੇ ਉਸ ਦੁਕਾਨਦਾਰ ਨਾਲ ਧੱਕੇਸ਼ਾਹੀ ਕੀਤੀ। ਇੰਨਾ ਹੀ ਨਹੀਂ ਉਸ ਨਾਲ ਕੁੱਟਮਾਰ ਵੀ ਕੀਤੀ।

Shopkeeper not wear mask police

ਇਸ ਮਾਮਲੇ ਸਬੰਧੀ ਪੀੜਤ ਵਿਅਕਤੀ ਦੀ ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਆਪਣੀ ਗਲਤੀ ਮੰਨ ਲੈਣ ਤੋਂ ਬਾਅਦ ਵੀ ਪੁਲਿਸ ਨੇ ਉਨ੍ਹਾਂ ਨਾਲ ਮਾੜਾ ਵਰਤਾਓ ਕੀਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਪੁਲਿਸ ਨੇ ਉਨ੍ਹਾਂ ਨਾਲ ਅਜਿਹਾ ਵਰਤਾਓ ਕੀਤਾ ਸੀ। ਹੁਣ ਵੀ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਪੁਲਿਸ ਉਨ੍ਹਾਂ ਨਾਲ ਇੰਝ ਕਰ ਰਹੀ ਹੈ। ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਐੱਸ.ਐੱਚ.ਓ ਅਤੇ ਪੁਲਿਸ ‘ਤੇ ਗੰਭੀਰ ਦੋਸ਼ ਲਾਉਂਦੇ ਹੋਏ ਦੱਸਿਆ ਕਿ ਦੁਕਾਨਦਾਰ ਵੱਲੋਂ ਆਪਣੀ ਗਲਤੀ ਮੰਨਣ ‘ਤੇ ਵੀ ਪੁਲਿਸ ਨੇ ਗੁੰਡਾਗਰਦੀ ਦਿਖਾਈ ਹੈ। ਦੂਜੇ ਪਾਸੇ ਮੌਕੇ ‘ਤੇ ਸੁਖਦੇਵ ਬਾਬਾ ਵਾਰਡ ਕੌਸਲਰ ਪਹੁੰਚੇ, ਜਿਨ੍ਹਾਂ ਨੇ ਪੁਲਿਸ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਅਤੇ ਕਿਹਾ ਕਿ ਦੁਕਾਨਦਾਰ ਨਾਲ ਕੋਈ ਵੀ ਧੱਕਾਸ਼ਾਹੀ ਨਹੀਂ ਹੋਈ। ਇਸ ਤੋਂ ਇਲਾਵਾ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਟਾਲਮਟੋਲ ਕੀਤੀ।

The post ਮਾਮੂਲੀ ਗੱਲ ਨੂੰ ਲੈ ਕੇ ਦੁਕਾਨਦਾਰ ਨਾਲ ਪੁਲਿਸ ਨੇ ਕੀਤੀ ਹੱਥੋਪਾਈ appeared first on Daily Post Punjabi.

ਕਾਰ ਸਵਾਰ ਲੁਟੇਰਿਆਂ ਨੇ ਨੌਜਵਾਨ ਦੀ ਕੀਤੀ ਕੁੱਟਮਾਰ, ਖੋਹੀ ਨਗਦੀ ਤੇ ਮੋਬਾਇਲ ਫੋਨ
youth beaten robbed cash phone: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਬੇਖੌਫ ਚੋਰਾਂ ਨੂੰ ਪੁਲਿਸ ਦਾ ਵੀ ਖੌਫ ਨਹੀਂ ਰਿਹਾ ਹੈ।ਹਰ ਰੋਜ਼ ਚੋਰੀਆਂ ਦੀਆਂ ਅਣਗਿਣਤ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲਾ ਇੱਥੇ ਦੇ ਥਾਣਾ ਸੁਧਾਰ ਅਧੀਨ ਪਿੰਡ ਹਲਵਾਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬਾਈਕ ਸਵਾਰ ਨੌਜਵਾਨ ਨੂੰ ਕਾਰ ਸਵਾਰ ਲੁਟੇਰਿਆਂ ਨੇ ਰਸਤੇ ‘ਚ ਰੋਕ ਕੇ ਉਸ ਤੋਂ ਨਗਦੀ ਸਮੇਤ ਮੋਬਾਇਲ ਫੋਨ ਖੋਹ ਫਰਾਰ ਹੋ ਗਏ। ਇੰਨਾ ਹੀ ਨਹੀਂ ਲੁਟੇਰਿਆਂ ਨੇ ਨੌਜਵਾਨ ਦੀ ਕਾਫੀ ਕੁੱਟਮਾਰ ਵੀ ਕੀਤੀ। ਪੁਲਿਸ ਨੇ ਪੀੜਤ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ।

youth beaten robbed cash phone

ਜ਼ਖਮੀ ਹਾਲਤ ‘ਚ ਨੌਜਵਾਨ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ, ਜਿਸ ਦੀ ਪਛਾਣ ਹਰਜਿੰਦਰ ਸਿੰਘ ਦੇ ਨਾਂ ਨਾਲ ਹੋਈ। ਉਸਨੇ ਦੱਸਿਆ ਕਿ ਉਹ ਇੰਟਰਲਾਕ ਟਾਈਲ ਫ਼ੈਕਟਰੀ ‘ਚ ਕੰਮ ਕਰਦਾ ਹੈ ਅਤੇ ਉਸ ਕੋਲ ਉਗਰਾਹੀ ਦੇ ਅਠਾਰਾਂ ਹਜ਼ਾਰ ਰੁਪਏ ਕੋਲ ਸਨ ਅਤੇ ਹੋਰ ਪੈਸੇ ਉਗਰਾਹੀ ਲਈ ਪਿੰਡ ਰਾਜੋਆਣਾ ਖੁਰਦ ਨੂੰ ਜਾ ਰਿਹਾ ਸੀ। ਜਦੋਂ ਉਬ ਹਲਵਾਰਾ ਤੋਂ ਨੇੜੇ ਪਹੁੰਚਿਆ ਤਾਂ ਉਸ ਨੂੰ ਇਕ ਬਿਸਕੁਟੀ ਰੰਗ ਦੀ ਪੁਰਾਣੀ ਕਾਰ ‘ਚ ਸਵਾਰ 5 ਲੁਟੇਰਿਆਂ ਨੇ ਘੇਰਿਆ ਅਤੇ ਕੁੱਟਮਾਰ ਕਰ ਕੇ ਸਾਰੀ ਨਕਦੀ ਅਤੇ ਦੋ ਮੋਬਾਈਲ ਫ਼ੋਨ ਖੋਹ ਲਏ। ਪੀੜਤ ਨੌਜਵਾਨ ਨੇ ਦੱਸਿਆ ਕਿ ਲੁਟੇਰੇ ਉਸ ਦਾ ਮੋਟਰਸਾਈਕਲ ਵੀ ਖੋਹਣਾ ਚਾਹੁੰਦੇ ਸੀ ਪਰ ਉਸ ਨੇ ਜੱਦੋ-ਜਹਿਦ ਕਰ ਕੇ ਬਚਾ ਲਿਆ ਪਰ ਉਨ੍ਹਾਂ ਲੋਹੇ ਦੀਆਂ ਲੱਠਾਂ ਨਾਲ ਕੁੱਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ।

The post ਕਾਰ ਸਵਾਰ ਲੁਟੇਰਿਆਂ ਨੇ ਨੌਜਵਾਨ ਦੀ ਕੀਤੀ ਕੁੱਟਮਾਰ, ਖੋਹੀ ਨਗਦੀ ਤੇ ਮੋਬਾਇਲ ਫੋਨ appeared first on Daily Post Punjabi.

ਹੈਲਥ ਵਰਕਰ ਨੂੰ ਬੰਦੀ ਬਣਾ ਕੇ ਸਾਧੂਆਂ ਨੇ ਕੀਤੀ ਕੁੱਟਮਾਰ
sadhus beaten captives health worker ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ਦੇ ਪਿੰਡ ਖਾਨਪੁਰ ਦੇ ਡੇਰੇ ‘ਚ ਰਹਿ ਰਹੇ ਸ਼ੱਕੀ ਮਰੀਜ਼ਾਂ ਨੂੰ ਕੋਰੋਨਾ ਟੈਸਟ ਸਬੰਧੀ ਜਾਣਕਾਰੀ ਦੇ ਰਹੇ ਹੈਲਥ ਵਰਕਰ ਨੂੰ ਸਾਧੂਆਂ ਅਤੇ ਹੋਰਾਂ ਲੋਕਾਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

sadhus  beaten captives health worker

ਦੱਸਣਯੋਗ ਹੈ ਕਿ ਕਰਮਚਾਰੀ ਦੀ ਕੁੱਟਮਾਰ ਕਰਨ ਤੋਂ ਬਾਅਦ 3-4 ਘੰਟਿਆਂ ਤਕ ਬੰਦੀ ਬਣਾ ਕੇ ਉਸਦੀ ਕੁੱਟਮਾਰ ਕਰਦੇ ਰਹੇ ਅਤੇ ਵੀਡੀਓ ਬਣਾਈ।ਬੁਰੀ ਤਰ੍ਹਾਂ ਜਖਮੀ ਕਰਨ ਦੇ ਬਾਅਦ ਉਸ ਨੂੰ ਛੱਡ ਦਿੱਤਾ ਗਿਆ।ਪੀੜਤ ਵਰਕਰ ਨੇ ਉਕਤ ਘਟਨਾ ਦੀ ਸੂਚਨਾ ਹੈਲਥ ਵਿਭਾਗ ਦੇ ਵਰਕਰਾਂ ਨੂੰ ਦਿੱਤੀ।ਥਾਣਾ ਡੇਹਲੋਂ ਪੁਲਸ ਨੇ ਪੀੜਤ ਮਸਤਾਨ ਸਿੰਘ ਦੀ ਸ਼ਿਕਾਇਤ ‘ਤੇ ਖਾਨਪੁਰ ਦੇ ਪ੍ਰਭਜੋਤ ਸਿੰਘ ਪ੍ਰਭੂ, ਗੁਰਬਖਸ਼ ਸਿੰਘ, ਬਲਵਿੰਦਰ ਸਿੰਘ ਬਿੰਦਰੀ, ਚੱਕ ਸਰਾਏ ਦੇ ਬਦਨਾਸ, ਗੋਪੀ ਅਤੇ ਸੁਭਾਸ਼ ਨਗਰ ਦੇ ਮੱਗਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਦੱਸਣਯੋਗ ਹੈ ਕਿ ਪੁਲਸ ਨੇ ਛਾਣਬੀਣ ਦੌਰਾਨ ਦੋਸ਼ੀ ਪ੍ਰਭਜੋਤ, ਗੁਰਬਖਸ਼ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਜੁਆਇੰਟ ਕਮਿਸ਼ਨਰ ਕਨਵਰਦੀਪ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀ ਖਾਨਪੁਰ ਵਿਖੇ ਡੇਰਾ ਚਲਾਉਂਦੇ ਹਨ।ਪ੍ਰਭਜੋਤ ਸਿੰਘ ਡੇਰਾ ਮੁਖੀ ਅਤੇ ਗੁਰਬਖਸ਼ ਸਿੰਘ ਸਾਬਕਾ ਹੈਲਥ ਵਰਕਰ ਹੈ।ਬਾਕੀ ਦੇ ਦੋਸ਼ੀ ਡੇਰੇ ‘ਚ ਰਹਿੰਦੇ ਹਨ। ਉੱਥੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮਾਮਲੇ ‘ਚ ਸੀ.ਪੀ. ਅਤੇ ਡੀ.ਸੀ. ਨੂੰ ਸਖਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ।

The post ਹੈਲਥ ਵਰਕਰ ਨੂੰ ਬੰਦੀ ਬਣਾ ਕੇ ਸਾਧੂਆਂ ਨੇ ਕੀਤੀ ਕੁੱਟਮਾਰ appeared first on Daily Post Punjabi.

ਡੇਰੇ ‘ਚ ਸਿੱਖ ਨੌਜਵਾਨ ਨਾਲ ਮਾੜਾ ਸਲੂਕ, ਕੀਤੀ ਕੁੱਟਮਾਰ ਅਤੇ ਉਤਾਰੀ ਦਸਤਾਰ
ludhiana Sikh youth mistreated: ਇਕ ਪਾਸੇ ਤਾਂ ਖਤਰਨਾਕ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਡਾਕਟਰਾਂ ਸਮੇਤ ਪੁਲਿਸ ਮੁਲਾਜ਼ਮ ਨੇ ਜੰਗ ਵਿੱਢੀ ਹੋਈ। ਉੱਥੇ ਹੀ ਦੂਜੇ ਪਾਸੇ ਜਦੋਂ ਆਮ ਲੋਕਾਂ ਵੱਲੋਂ ਡਾਕਟਰਾਂ ਨਾਲ ਗਲਤ ਵਿਹਾਰ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਿੱਖ ਨੌਜਵਾਨ ਦੀ ਡੇਰੇ ਦੇ ਪ੍ਰਬੰਧਕਾਂ ਵੱਲੋਂ ਕੁੱਟਮਾਰ ਕੀਤੀ ਗਈ, ਇੱਥੋਂ ਤੱਕ ਸਿੱਖ ਦੀ ਦਸਤਾਰ ਤੇ ਦਾੜ੍ਹੀ ਨੂੰ ਵੀ ਹੱਥ ਪਾਇਆ ਗਿਆ। ਇਸ ਸਾਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ludhiana Sikh youth mistreated

ਦੱਸਣਯੋਗ ਹੈ ਕਿ ਪੀੜਤ ਸਿੱਖ ਨੌਜਵਾਨ ਮਲਟੀਪਰਪਜ਼ ਹੈਲਥ ਵਰਕਰ ਹੈ। ਉਸ ਨੇ ਦੱਸਿਆ ਹੈ ਕਿ ਸਿਹਤ ਵਿਭਾਗ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਲੁਧਿਆਣਾ ਦੇ ਨੇੜੇ ਇਕ ਪਿੰਡ ਖਾਨਪੁਰ ‘ਚ ਕੋਰੋਨਾ ਸ਼ੱਕੀ ਵਿਅਕਤੀ ਹੈ, ਜਦੋਂ ਸਿਹਤ ਵਿਭਾਗ ਦੇ ਕਹਿਣ ‘ਤੇ ਸਿਹਤ ਕਰਮਚਾਰੀ ਸਿੱਖ ਨੌਜਵਾਨ ਸ਼ੱਕੀ ਵਿਅਕਤੀ ਦਾ ਸੈਂਪਲ ਲੈਣ ਗਿਆ ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਪੀੜਤ ਨੌਜਵਾਨ ਨੇ ਇਹ ਵੀ ਦੱਸਿਆ ਕਿ ਉਹ ਮੇਰੀ ਬਲੀ ਦੇਣ ਦੀਆਂ ਗੱਲਾਂ ਵੀ ਕਰ ਰਹੇ ਸੀ।

ludhiana Sikh youth mistreated

ਦੂਜੇ ਸਿਹਤ ਵਿਭਾਗ ਨੇ ਨੂੰ ਉਕਤ ਨੌਜਵਾਨ ਨਾਲ ਹੋਈ ਕੁੱਟਮਾਰ ਦਾ ਉਦੋਂ ਪਤਾ ਲੱਗਿਆ ਜਦੋਂ 2 ਘੰਟਿਆਂ ਤੱਕ ਨਾ ਤਾਂ ਨੌਜਵਾਨ ਵਾਪਿਸ ਆਇਆ ਅਤੇ ਨਾ ਹੀ ਉਹ ਫੋਨ ਚੁੱਕ ਰਿਹਾ ਸੀ। ਜਦੋਂ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਉੱਥੇ ਪਹੁੰਚੇ ਤਾਂ ਡੇਰੇ ਵੱਲੋਂ ਉਨ੍ਹਾਂ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਫਿਰ ਉਨ੍ਹਾਂ ਨੇ ਪੀੜਤ ਨੌਜਵਾਨ ਨੂੰ ਉੱਥੋ ਛੁਡਵਾਇਆ। ਇਸ ਦੌਰਾਨ ਦੋਸ਼ੀਆਂ ਨੇ ਉਨ੍ਹਾਂ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ludhiana Sikh youth mistreated

ਇਸ ਸਬੰਧੀ ਡੇਹਲੋ ਦੇ ਏ.ਐੱਸ.ਆਈ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲਦਿਆਂ ਹੀ ਉਹ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ।

The post ਡੇਰੇ ‘ਚ ਸਿੱਖ ਨੌਜਵਾਨ ਨਾਲ ਮਾੜਾ ਸਲੂਕ, ਕੀਤੀ ਕੁੱਟਮਾਰ ਅਤੇ ਉਤਾਰੀ ਦਸਤਾਰ appeared first on Daily Post Punjabi.

3ਬਾਈਕ ਸਵਾਰ ਦੋਸਤਾਂ ਦੀ ਮਾਰਕੁੱਟ ਕਰਕੇ ਲੁੱਟੇ 10 ਹਜ਼ਾਰ ਰੁਪਏ
ਲੁਧਿਆਣਾ, (ਤਰਸੇਮ ਭਾਰਦਵਾਜ) : ਲੁਧਿਆਣਾ ਜ਼ਿਲਾ ‘ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਨਹੀਂ ਪੈ ਰਹੀ।ਦਿਨ-ਦਿਹਾੜੇ ਬਦਮਾਸ਼ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ।ਅਜਿਹਾ ਹੀ ਇੱਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 3 ਮੋਟਰਸਾਈਕਲ ਸਵਾਰ ਦੋਸਤਾਂ ਦੇ ਨਾਲ ਮਾਰਕੁੱਟ ਦੌਰਾਨ 4 ਬਦਮਾਸ਼ਾਂ ਨੇ 10 ਹਜ਼ਾਰ ਰੁ. ਲੁੱਟ ਲਏ।ਥਾਣਾ ਸਰਾਭਾ ਨਗਰ ਪੁਲਸ ਪਿੰਡ ਦਾਦ ਨਿਵਾਸੀ ਜਸਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

beaten three friends looted tenthousand

ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਦੇਰ ਰਾਤ ਆਪਣੇ ਦੋਸਤਾਂ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਸੁਨੇਤਾ ਤੋਂ ਘਰ ਜਾ ਰਹੇ ਸਨ।ਜਦੋਂ ਉਹ ਕੁਝ ਦੂਰੀ ‘ਤੇ ਪਹੁੰਚੇ ਤਾਂ 4 ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ।ਤਿੰਨਾਂ ਦੋਸਤਾਂ ਨੂੰ ਕੁੱਟਿਆ ਅਤੇ 10 ਹਜ਼ਾਰ ਰੁ. ਲੈ ਕੇ ਫਰਾਰ ਹੋ ਗਏ।ਉਨ੍ਹਾਂ ਨੇ ਉਕਤ ਬਦਮਾਸ਼ਾਂ ਦਾ ਪਿੱਛਾ ਕੀਤਾ।ਦੱਸਣਯੋਗ ਹੈ ਕਿ ਆਰੋਪੀਆਂ ਕੋਲ ਹਥਿਆਰ ਸੀ ਅਤੇ ਦੋਸ਼ੀ ਫਰਾਰ ਹੋਣ ‘ਚ ਕਾਮਯਾਬ ਹੋ ਗਏ।ਇਸਦੇ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।ਜਾਂਚ ਅਧਿਕਾਰੀ ਏ.ਐੱਸ.ਆਈ. ਕੁਲਵੰਦ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ੋਦੱਤੀ ਹੈ।ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਫੁਟੇਜ਼ ਖੰਗਾਲੇ ਜਾ ਰਹੇ ਹਨ।ਕੋਈ ਸੁਰਾਗ ਮਿਲਣ ‘ਤੇ ਜਲਦ ਹੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਫਿਲਹਾਲ ਭਾਲ ਜਾਰੀ ਹੈ।

The post 3ਬਾਈਕ ਸਵਾਰ ਦੋਸਤਾਂ ਦੀ ਮਾਰਕੁੱਟ ਕਰਕੇ ਲੁੱਟੇ 10 ਹਜ਼ਾਰ ਰੁਪਏ appeared first on Daily Post Punjabi.

ਬਜ਼ੁਰਗ ਦਾਦੀ ‘ਤੇ ਪੋਤੇ ਦੀ ਦਰਿੰਦਗੀ, ਸੁਣਕੇ ਹੋ ਜਾਣਗੇ ਰੌਂਗਟੇ ਖੜ੍ਹੇ
grandson beaten old grandmother :  ਅੱਜ ਦੇ ਜ਼ਮਾਨੇ ‘ਚ ਕੁਝ ਲੋਕਾਂ ਅੰਦਰ ਇਨਸਾਨੀਅਤ ਇਸ ਕਦਰ ਤੱਕ ਮਰ ਚੁੱਕੀ ਹੈ ਕਿ ਉਹ ਆਪਣਿਆਂ ‘ਤੇ ਤਸ਼ੱਸ਼ਦ ਕਰਨ ਵੇਲੇ ਬਿੰਦ ਵੀ ਨਹੀਂ ਸੋਚਦੇ।ਉਹ ਆਪਣੇ ਜਿਨ੍ਹਾਂ ਨੇ ਉਸ ਨੂੰ ਉਂਗਲੀ ਤੋਂ ਫੜ ਕੇ ਖਡਾ ਕੇ ਵੱਡਾ ਕੀਤਾ ਹੁੰਦਾ ਹੈ ਤੇ ਸਾਰੀ ਉਮਰ ਉਸਦਾ ਹਮਸਾਇਆ ਬਣ ਕੇ ਰਹਿੰਦੇ ਹਨ।

grandson beaten old grandmother

ਇਸ ਮਰੀ ਇਨਸਾਨੀਅਤ ਨੂੰ ਦਰਸਾਉਂਦੀ ਹੈ ਖੰਨਾ ਦੇ ਪਿੰਡ ਭੌਰਲਾ ਦੀ ਇਹ ਵੀਡੀਓ,ਜਿਸ ਨੂੰ ਦੇਖ ਕੇ ਹਰ ਇੱਕ ਦੇ ਹਿਰਦੇ’ਚ ਸੱਟ ਵੱਜੇਗੀ।ਜਿਸ ਤਰ੍ਹਾਂ ਇਹ ਕਲਯੁੱਗੀ ਪੋਤਾ ਆਪਣੀ ਦਾਦੀ ਨੂੰ ਘੜੀਸ ਕੇ ਬਾਹਰ ਸੁੱਟ ਰਿਹਾ ਹੈ ਇਸ ਤਰ੍ਹਾਂ ਦਾ ਵਰਤਾਰਾ ਤਾਂ ਕੋਈ ਆਪਣੇ ਦੁਸ਼ਮਣਾਂ ਨਾਲ ਵੀ ਨਹੀਂ ਕਰਦਾ।ਆਪਣੀ ਉਸ ਦਾਦੀ ਨੂੰ ਜਿਸ ਨੇ ਕਦੇ ਉਸ ਨੂੰ ਆਪਣੀ ਗੋਦੀ ‘ਚ ਖਡਾਇਆ ਤੇ ਉਸਦੀ ਛੋਟੀ ਜਿਹੀ ਸੱਟ ਲੱਗਣ ‘ਤੇ ਵੀ ਉਸ ਨੂੰ ਦਰਦ ਪਹੁੰਚਦਾ ਸੀ।
ਇਸ ਨੌਜਵਾਨ ਬਾਰੇ ਉਸ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਨਸ਼ੇੜੀ ਹੈ ਤੇ ਅਕਸਰ ਆਪਣੀ ਦਾਦੀ ਨਾਲ ਕੁੱਟਮਾਰ ਕਰਦਾ ਹੈ।ਇਸ ਬਜ਼ੁਰਗ ਔਰਤ ਦੀ ਬਾਂਹ ਉਸਦਾ ਬਾਕੀ ਪਰਿਵਾਰ ਵੀ ਨਹੀਂ ਫੜ ਰਿਹਾ।ਪਿੰਡ ਦੀ ਪਂੰਚਾਇਤ ਨੇ ਕਈ ਵਾਰ ਇਸ ਪਰਿਵਾਰ ਨੂੰ ਸਮਝਾਇਆ ਹੈ।ਸਰਪੰਚ ਨੇ ਦੱਸਿਆ ਕਿ ਸੰਜੀਵ ਵਲੋਂ ਆਪਣੀ ਦਾਦੀ ਨਾਲ ਕੁੱਟਮਾਰ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਹੈ।ਪਰ ਪਿੰਡ ਵਾਸੀਆਂ ਮੁਤਾਬਕ ਔਰਤ ਨਾਲ ਆਏ ਦਿਨ ਕੁੱਟਮਾਰ ਹੁੰਦੀ ਹੈ।ਪੀੜਤ ਔਰਤ ਨੇ ਦੱਸਿਆ ਕਿ ਉਸਦੇ ਪੋਤੇ ਨੇ ਘੜੀਸਦੇ ਹੋਏ ਉਸ ਨੂੰ ਘਰੋਂ ਬਾਹਰ ਕੱਢਿਆ ਅਤੇ ਹੁਣ ਉਸ ਕੋਲੋਂ ਮੁਆਫੀ ਵੀ ਮੰਗ ਲਈ ਹੈ।ਦੋਸ਼ੀ ਦੀ ਮਾਂ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੋਣ ਕਰਕੇ ਅਕਸਰ ਉਸਦੀ ਵੀ ਕੁੱਟਮਾਰ ਕਰਦਾ ਹੈ।ਉਸਨੇ ਕਿਹਾ ਕਿ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਫਿਲਹਾਲ ਘਟਨਾ ਸਥਾਨ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

The post ਬਜ਼ੁਰਗ ਦਾਦੀ ‘ਤੇ ਪੋਤੇ ਦੀ ਦਰਿੰਦਗੀ, ਸੁਣਕੇ ਹੋ ਜਾਣਗੇ ਰੌਂਗਟੇ ਖੜ੍ਹੇ appeared first on Daily Post Punjabi.

ਕਲਯੁੱਗੀ ਪੁੱਤਰਾਂ ਵੱਲੋਂ ਮਤਰੇਏ ਪਿਤਾ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
stepfather beaten died ludhiana: ਲੁਧਿਆਣਾ ‘ਚ ਕਲਯੁੱਗੀ ਪੁੱਤਰਾਂ ਵੱਲੋਂ ਮਤਰੇਏ ਪਿਤਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਦੋਸ਼ੀ ਮੁੰਡਿਆਂ ਨੂੰ ਇਸ ਗੱਲ ਦੀ ਰੰਜ਼ਿਸ਼ ਸੀ ਕਿ ਉਨ੍ਹਾਂ ਦੀ ਮਾਂ ਆਪਣੇ ਪਹਿਲੇ ਪਤੀ ਕੋਲ ਵਾਪਿਸ ਚਲੀ ਗਈ ਸੀ। ਇਸ ਦੇ ਚੱਲਦਿਆਂ ਦੋਵਾਂ 2 ਨੌਜਵਾਨਾਂ ਨੇ ਪਿੰਡ ਤਲਵਾੜਾ ਸਥਿਤ ਗੁਰਦੁਆਰਾ ਸਾਹਿਬ ‘ਚ ਬਤੌਰ ਗ੍ਰੰਥੀ ਸੇਵਾ ਕਰ ਰਹੇ ਆਪਣੀ ਮਾਂ ਦੇ ਪਹਿਲੇ ਪਤੀ ਗੁਰਮੇਲ ਸਿੰਘ (55)ਦੀ ਕੁੱਟਮਾਰ ਕੀਤੀ। ਜ਼ਖਮੀ ਗੁਰਮੇਲ ਸਿੰਘ ਨੂੰ ਇਲਾਜ ਲਈ ਚੰਡੀਗੜ੍ਹ ਸਥਿਤ ਸੈਕਟਰ-32 ਦੇ ਸਰਕਾਰੀ ਹਸਪਤਾਲ ‘ਚ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਅਤੇ ਦੋਸ਼ੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਫਿਲਹਾਲ ਦੋਸ਼ੀ ਫਰਾਰ ਹਨ।

stepfather beaten died ludhiana

ਦੱਸਣਯੋਗ ਹੈ ਕਿ ਮ੍ਰਿਤਕ ਗੁਰਮੇਲ ਸਿੰਘ ਦਾ 30 ਸਾਲ ਪਹਿਲਾਂ ਸ਼ਿੰਦਰ ਕੌਰ ਨਾਲ ਵਿਆਹ ਹੋਇਆ ਸੀ, ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਵਿਆਹ ਤੋਂ 2 ਸਾਲ ਬਾਅਦ ਦੋਵਾਂ ਦਾ ਪੰਚਾਇਤੀ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਸ਼ਿੰਦਰ ਕੌਰ ਨੇ ਦੂਜਾ ਵਿਆਹ ਕਰਵਾ ਲਿਆ ਸੀ।ਦੂਜੇ ਵਿਆਹ ਤੋਂ ਸ਼ਿੰਦਰ ਕੌਰ ਦੇ ਕੋਲ 2 ਮੁੰਡੇ ਹੋਏ, ਜਿਨ੍ਹਾਂ ਦਾ ਨਾਂ ਜਸਪ੍ਰੀਤ ਅਤੇ ਜਸਦੀਪ ਸੀ। 7 ਸਾਲ ਪਹਿਲਾਂ ਸ਼ਿੰਦਰ ਕੌਰ ਦੇ ਦੂਜੇ ਪਤੀ ਦੀ ਮੌਤ ਹੋ ਗਈ ਸੀ ਅਤੇ ਕੁੱਝ ਮਹੀਨੇ ਪਹਿਲਾਂ ਤੋਂ ਸ਼ਿੰਦਰ ਕੌਰ ਫਿਰ ਤੋਂ ਆਪਣੇ ਪਹਿਲੇ ਪਤੀ ਗੁਰਮੇਲ ਸਿੰਘ ਨਾਲ ਰਹਿਣ ਲੱਗ ਪਈ। ਜਦੋਂ ਇਹ ਗੱਲ ਸ਼ਿੰਦਰ ਕੌਰ ਦੇ ਮੁੰਡਿਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਬਰਦਾਸ਼ਤ ਨਹੀਂ ਕੀਤੀ। ਇਸ ਰੰਜ਼ਿਸ਼ ਦੇ ਚੱਲਦਿਆਂ ਦੋਵਾਂ ਮੁੰਡਿਆਂ ਜਸਪ੍ਰੀਤ ਅਤੇ ਜਸਦੀਪ ਬੀਤੀ 29 ਜੂਨ ਨੂੰ ਗੁਰਦੁਆਰਾ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਨੇ ਗੁਰਮੇਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਦੋਵੇਂ ਦੋਸ਼ੀ ਫਰਾਰ ਹੋ ਗਏ।

The post ਕਲਯੁੱਗੀ ਪੁੱਤਰਾਂ ਵੱਲੋਂ ਮਤਰੇਏ ਪਿਤਾ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ appeared first on Daily Post Punjabi.