beauty tips Archives - Daily Post Punjabi

Beauty Tips: ਚਿਹਰੇ ’ਤੇ ਹੋ ਰਹੇ ਪਿੰਪਲਸ ਤੋਂ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਵਧੇਗਾ ਨਿਖ਼ਾਰ
Pimple Skin Care Tips: ਮੌਸਮ ਬਦਲਣ ਨਾਲ ਬਹੁਤ ਸਾਰੇ ਲੋਕਾਂ ਦੇ ਚਿਹਰੇ ’ਤੇ ਪਿੰਪਲਸ ਹੋ ਜਾਂਦੇ ਹਨ ਜਿਸ ਕਾਰਨ ਚਿਹਰੇ ’ਤੇ ਖੁਜਲੀ ਦੀ ਪ੍ਰੇਸ਼ਾਨੀ ਰਹਿੰਦੀ ਹੈ। ਮੌਸਮ ਬਦਲਣ ਕਾਰਨ ਸਰੀਰ ’ਤੇ ਵੀ ਕਈ ਵਾਰ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ। ਦਰਅਸਲ ਪਸੀਨੇ ਦੀਆਂ ਗ੍ਰੰਥੀਆਂ ਦਾ ਮੂੰਹ ਬੰਦ ਹੋਣ ਦੀ ਵਜ੍ਹਾ ਨਾਲ ਸਾਡੇ ਸਰੀਰ ’ਤੇ ਛੋਟ-ਛੋਟੇ ਦਾਣੇ ਨਿਕਲ ਆਉਂਦੇ ਹਨ ਜਿਸ ਕਾਰਨ ਬਹੁਤ ਜ਼ਿਆਦਾ ਖੁਜਲੀ ਅਤੇ ਜਲਣ ਹੁੰਦੀ ਹੈ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਦਵਾਈ ਦੀ ਥਾਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰੋ ਜਿਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ…

ਖੀਰਾ: ਖੀਰੇ ’ਚ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਨਾਲ ਸਰੀਰ ਠੰਢਾ ਰਹਿੰਦਾ ਹੈ। ਜੇਕਰ ਤੁਹਾਨੂੰ ਵੀ ਚਿਹਰੇ ’ਤੇ ਪਿੰਪਲਸ ਅਤੇ ਦਾਣਿਆਂ ਦੀ ਸਮੱਸਿਆ ਹੈ ਤਾਂ 1 ਗਿਲਾਸ ਪਾਣੀ ‘ਚ ਨਿੰਬੂ ਦਾ ਰਸ ਅਤੇ ਖੀਰੇ ਦੇ ਪਤਲੇ-ਪਤਲੇ ਸਲਾਈਸ ਕੱਟ ਕੇ ਮਿਲਾ ਲਓ। ਕੁਝ ਸਮੇਂ ਬਾਅਦ ਇਨ੍ਹਾਂ ਟੁਕੜਿਆਂ ਨੂੰ ਚਿਹਰੇ ’ਤੇ ਰੱਖੋ। ਇਸ ਨਾਲ ਚਿਹਰੇ ਦੇ ਪਿੰਪਲਸ ਬਹੁਤ ਜਲਦ ਦੂਰ ਹੋ ਜਾਂਦੇ ਹਨ।

Pimple Skin Care Tips

ਅੰਬ: ਕੱਚਾ ਅੰਬ ਸਰੀਰ ਦੀ ਗਰਮੀ ਨੂੰ ਠੰਡਾ ਕਰਨ ‘ਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਇਸਤੇਮਾਲ ਨਾਲ ਚਿਹਰੇ ’ਤੇ ਹੋਣ ਵਾਲੇ ਪਿੰਪਲਸ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ। ਇਸਦੇ ਲਈ ਕੱਚੇ ਅੰਬ ਨੂੰ ਥੋੜ੍ਹਾ ਜਿਹਾ ਭੁੰਨ ਲਓ ਅਤੇ ਇਸ ਦੇ ਗੁੱਦੇ ਨੂੰ ਚਿਹਰੇ ਦੇ ਪਿੰਪਲਸ ਅਤੇ ਸਰੀਰ ’ਤੇ ਹੋਣ ਵਾਲੇ ਦਾਣਿਆਂ ’ਤੇ ਲਗਾਓ। ਇਸ ਨਾਲ ਚਿਹਰੇ ’ਤੇ ਹੋਣ ਵਾਲੇ ਪਿੰਪਲਸ ਠੀਕ ਹੋ ਜਾਂਦੇ ਹਨ।

ਮੁਲਤਾਨੀ ਮਿੱਟੀ: ਮੁਲਤਾਨੀ ਮਿੱਟੀ ਦੇ ਇਸਤੇਮਾਲ ਨਾਲ ਸਕਿਨ ’ਤੇ ਹੋਣ ਵਾਲੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਲਈ 5 ਚੱਮਚ ਮੁਲਤਾਨੀ ਮਿੱਟੀ ‘ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ ਅਤੇ ਚਿਹਰੇ ’ਤੇ ਲਗਾਓ। ਇਸ ਨਾਲ ਚਿਹਰੇ ’ਤੇ ਨਿਖ਼ਾਰ ਆਵੇਗਾ ਅਤੇ ਪਿੰਪਲਸ ਠੀਕ ਹੋ ਜਾਣਗੇ।

Pimple Skin Care Tips

ਐਲੋਵੇਰਾ: ਐਲੋਵੇਰਾ ਦੀ ਜੈੱਲ ਪਿੰਪਲਜ਼ ’ਤੇ ਲਗਾਉਣ ਨਾਲ ਕੁਝ ਦਿਨਾਂ ‘ਚ ਚਿਹਰਾ ਸਾਫ਼ ਹੋ ਜਾਂਦਾ ਹੈ। ਇਸ ਲਈ ਐਲੋਵੇਰਾ ਜੈੱਲ ਨੂੰ ਪਿੰਪਲਸ ’ਤੇ ਲਗਾਓ ਅਤੇ 15-20 ਮਿੰਟ ਬਾਅਦ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਪਿੰਪਲਸ ਠੀਕ ਹੋ ਜਾਣਗੇ।

ਨਾਰੀਅਲ ਦਾ ਤੇਲ: ਨਾਰੀਅਲ ਦੇ ਤੇਲ ‘ਚ ਕਪੂਰ ਮਿਲਾ ਕੇ ਲਗਾਉਣ ਨਾਲ ਚਿਹਰੇ ਦੀ ਪਿੰਪਲਸ ਦੂਰ ਹੋ ਜਾਂਦੇ ਹਨ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਸਕਿਨ ’ਤੇ ਹੋਣ ਵਾਲੀਆਂ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਕਿਉਂਕਿ ਨਾਰੀਅਲ ਦਾ ਤੇਲ ਠੰਢਾ ਹੁੰਦਾ ਹੈ।

ਨਿੰਮ: ਕਿਸੇ ਵੀ ਤਰ੍ਹਾਂ ਦੇ ਫੋੜੇ ਫਿਨਸੀ ਨੂੰ ਠੀਕ ਕਰਨ ਲਈ ਨਿੰਮ ਬਹੁਤ ਅਸਰਦਾਰ ਹੁੰਦਾ ਹੈ। ਇਸ ਲਈ ਨਿੰਮ ਦੇ ਪੱਤੇ ਪਾਣੀ ‘ਚ ਉਬਾਲ ਲਓ ਅਤੇ ਇਸ ਪਾਣੀ ਨਾਲ ਨਹਾਓ ਤਾਂ ਸਰੀਰ ’ਤੇ ਹੋਣ ਵਾਲੇ ਦਾਣੇ ਦੂਰ ਹੋ ਜਾਣਗੇ।

ਚੰਦਨ ਦਾ ਪਾਊਡਰ: ਚੰਦਨ ਦਾ ਪਾਊਡਰ ਲਗਾਉਣ ਨਾਲ ਚਿਹਰੇ ’ਤੇ ਪਿੰਪਲਸ ਤੋਂ ਰਾਹਤ ਮਿਲਦੀ ਹੈ। ਇਸਦੇ ਲਈ ਚੰਦਨ ਦੇ ਪਾਊਡਰ ਦਾ ਲੇਪ ਬਣਾ ਲਵੋ ਅਤੇ ਚਿਹਰੇ ’ਤੇ 10 ਮਿੰਟ ਲਈ ਲਗਾਓ। ਚੰਦਨ ਦੇ ਪਾਊਡਰ ਦਾ ਲੇਪ ਬਣਾਉਣ ਲਈ ਗੁਲਾਬ ਜਲ ਨੂੰ ਚੰਦਨ ਦੇ ਪਾਊਡਰ ‘ਚ ਮਿਲਾਓ ਅਤੇ ਇਸ ਨੂੰ ਚਿਹਰੇ ’ਤੇ ਲਗਾ ਲਓ।

ਤੁਲਸੀ: ਪਿੰਪਲਸ ਠੀਕ ਕਰਨ ਲਈ ਤੁਲਸੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਤੁਲਸੀ ਦੀ ਲੱਕੜ ਨੂੰ ਪੀਸ ਲਓ ਅਤੇ ਇਸ ਦਾ ਲੇਪ ਬਣਾ ਲਵੋ। ਇਸ ਲੇਪ ਨੂੰ ਚਿਹਰੇ ’ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰਾ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਕੁਝ ਦਿਨਾਂ ‘ਚ ਪਿੰਪਲਸ ਦੂਰ ਹੋ ਜਾਣਗੇ।

ਸੰਤਰੇ ਦੇ ਛਿਲਕੇ: ਸੰਤਰੇ ਦੇ ਛਿਲਕੇ ਛਾਂ ‘ਚ ਸੁਕਾਕੇ ਪਾਊਡਰ ਬਣਾ ਲਓ ਅਤੇ ਇਸ ਪਾਊਡਰ ‘ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਚਿਹਰੇ ’ਤੇ ਲਗਾਓ। ਇਸ ਨਾਲ ਚਿਹਰੇ ’ਤੇ ਹੋਣ ਵਾਲੇ ਪਿੰਪਲਸ ਕੁਝ ਦਿਨਾਂ ‘ਚ ਠੀਕ ਹੋ ਜਾਂਦੇ ਹਨ।

The post Beauty Tips: ਚਿਹਰੇ ’ਤੇ ਹੋ ਰਹੇ ਪਿੰਪਲਸ ਤੋਂ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਵਧੇਗਾ ਨਿਖ਼ਾਰ appeared first on Daily Post Punjabi.

ਨਾਰੀਅਲ ਤੇਲ ਨਾਲ ਦੂਰ ਕਰੋ ਚਿਹਰੇ ਦੇ ਅਣਚਾਹੇ ਵਾਲ, ਫ਼ਿਰ ਕਦੇ ਨਹੀਂ ਆਉਣਗੇ ਨਜ਼ਰ
Face Hair removal: ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਕੁੜੀਆਂ ਥਰੈਡਿੰਗ ਦਾ ਸਹਾਰਾ ਲੈਂਦੀਆਂ ਹਨ ਪਰ ਇਸ ‘ਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਕਈ ਵਾਰ ਇਸ ਨਾਲ ਰੇਡਨੈੱਸ ਜਾਂ ਰੈਸ਼ੇਜ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਉੱਥੇ ਹੀ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਚੱਲਦੇ ਪਾਰਲਰ ਜਾਣਾ ਕਿਸੀ ਰਿਸਕ ਤੋਂ ਘੱਟ ਨਹੀਂ ਹੈ। ਅਜਿਹੇ ‘ਚ ਤੁਸੀਂ ਇੱਕ ਸੌਖਾ ਜਿਹਾ ਘਰੇਲੂ ਨੁਸਖਾ ਅਪਣਾ ਕੇ ਬਿਨਾਂ ਦਰਦ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ।

Face Hair removal

ਸਮੱਗਰੀ

ਵੇਸਣ – 2 ਚੱਮਚ

ਨਾਰੀਅਲ ਤੇਲ – 2 ਚੱਮਚ

ਗੁਲਾਬ ਜਲ – 2 ਚੱਮਚ

ਕਿਵੇਂ ਬਣਾਈਏ: ਇਸ ਦੇ ਲਈ ਪਹਿਲਾਂ ਵੇਸਣ ਅਤੇ ਨਾਰੀਅਲ ਤੇਲ ਨੂੰ ਇੱਕ ਕੌਲੀ ‘ਚ ਲੈ ਕੇ ਚੰਗੀ ਤਰ੍ਹਾਂ ਮਿਕਸ ਕਰੋ। ਜਦੋਂ ਦੋਵੇਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਤਾਂ ਇਸ ‘ਚ ਗੁਲਾਬ ਜਲ ਪਾ ਕੇ ਮਿਕਸ ਕਰੋ।

Face Hair removal

ਕਿਵੇਂ ਲਗਾਈਏ: ਨਾਰੀਅਲ ਤੇਲ ਅਤੇ ਵੇਸਣ ਨਾਲ ਤਿਆਰ ਇਸ ਪੈਕ ਨੂੰ ਵਾਲਾਂ ਦੀ ਗਰੋਥ ਦੀ ਦਿਸ਼ਾ ‘ਚ ਲਗਾਓ। ਧਿਆਨ ਰਹੇ ਕਿ ਪੇਸਟ ਦੀ ਲੇਅਰ ਮੋਤੀ ਹੋਵੇ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਵਾਲ ਆਸਾਨੀ ਨਾਲ ਨਿਕਲਣ। ਹੁਣ ਇਸ ਪੈਕ ਨੂੰ 10 ਤੋਂ 15 ਮਿੰਟ ਲਈ ਛੱਡ ਦਿਓ। ਜਦੋਂ ਥੋੜ੍ਹਾ ਗਿੱਲਾ ਰਹਿ ਜਾਵੇ ਤਾਂ ਇਸ ਨੂੰ ਉਲਟੀ ਦਿਸ਼ਾ ‘ਚ ਰਗੜਦੇ ਹੋਏ ਇਸ ਨੂੰ ਉਤਾਰੋ। ਜੇ ਤੁਸੀਂ ਚਾਹੋ ਤਾਂ ਆਪਣੇ ਹੱਥਾਂ ‘ਤੇ ਗੁਲਾਬ ਜਲ ਜਾਂ ਨਾਰੀਅਲ ਤੇਲ ਲਗਾਕੇ ਵੀ ਰਗੜ ਸਕਦੇ ਹੋ। ਹੁਣ ਚਿਹਰੇ ਨੂੰ ਪਾਣੀ ਨਾਲ ਸਾਫ ਕਰੋ ਅਤੇ ਮਾਇਸਚਰਾਈਜ਼ਰ ਲਗਾਓ। ਇਸ ਗੱਲ ਦਾ ਧਿਆਨ ਰੱਖੋ ਕਿ ਪੈਕ ਨੂੰ ਚਿਹਰੇ ਤੋਂ ਸਾਫ਼ ਕਰਦੇ ਸਮੇਂ ਫੇਸਵਾੱਸ਼ ਦੀ ਵਰਤੋਂ ਨਾ ਕਰੋ।

ਕਿੰਨੀ ਵਾਰ ਇਸਤੇਮਾਲ ਕਰੀਏ: ਜੇਕਰ ਹੇਅਰ ਗ੍ਰੋਥ ਜ਼ਿਆਦਾ ਹੈ ਤਾਂ ਹਫਤੇ ‘ਚ ਦੋ ਵਾਰ ਇਸ ਦੀ ਵਰਤੋਂ ਕਰੋ। ਘੱਟ ਹੇਅਰ ਗ੍ਰੋਥ ਲਈ ਹਫਤੇ ‘ਚ ਇਕ ਵਾਰ ਲਗਾਓ। ਸਿਰਫ 4 ਜਾਂ 5 ਹਫ਼ਤਿਆਂ ‘ਚ ਹੀ ਰਿਜ਼ਲਟ ਦਿੱਖਣ ਲੱਗੇਗਾ। ਇਸ ਪੈਕ ਨਾਲ ਸਿਰਫ ਵਾਲ ਹੀ ਨਹੀਂ ਬਲਕਿ ਚਿਹਰੇ ਦੇ ਦਾਗ-ਧੱਬੇ ਵੀ ਦੂਰ ਹੋ ਜਾਣਗੇ।

The post ਨਾਰੀਅਲ ਤੇਲ ਨਾਲ ਦੂਰ ਕਰੋ ਚਿਹਰੇ ਦੇ ਅਣਚਾਹੇ ਵਾਲ, ਫ਼ਿਰ ਕਦੇ ਨਹੀਂ ਆਉਣਗੇ ਨਜ਼ਰ appeared first on Daily Post Punjabi.

ਘਰੇਲੂ ਨੁਸਖ਼ਿਆਂ ਨਾਲ ਦੂਰ ਹੋਵੇਗਾ ਪ੍ਰਾਈਵੇਟ ਪਾਰਟ ਦਾ ਕਾਲਾਪਣ, ਜਾਣੋ ਕਿਉਂ ਹੁੰਦੀ ਹੈ ਇਹ ਸਮੱਸਿਆ ?
Vagina Blackness tips: ਸਕਿਨ ਰੈਸ਼ੇਜ, ਟਾਈਟ ਕੱਪੜੇ ਪਾਉਣਾ, ਪਸੀਨਾ ਆਉਣਾ ਅਤੇ ਇੱਥੋਂ ਤੱਕ ਕਿ ਹਾਰਮੋਨਜ਼ ਸੰਬੰਧੀ ਕਈ ਕਾਰਨਾਂ ਕਰਕੇ ਪ੍ਰਾਈਵੇਟ ਪਾਰਟ ਦੀ ਸਕਿਨ ਕਾਲੀ ਹੋ ਜਾਂਦੀ ਹੈ। ਹਾਲਾਂਕਿ ਇਸ ਤੋਂ ਬਚਣ ਲਈ ਔਰਤਾਂ ਬਿਕਨੀ ਵੈਕਸ ਕਰਵਾਉਂਦੀਆਂ ਹਨ ਪਰ ਇਸ ਦੀ ਜ਼ਿਆਦਾ ਵਰਤੋਂ ਵੈਜਾਇਨਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵੈਜਾਇਨਾ ਸਰੀਰ ਦਾ ਸਭ ਤੋਂ ਨਾਜ਼ੁਕ ਅੰਗ ਹੁੰਦਾ ਹੈ। ਅਜਿਹੇ ‘ਚ ਕੈਮੀਕਲ ਯੁਕਤ ਵੈਕਸ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜਿਸ ਨਾਲ ਤੁਸੀਂ ਬਿਨਾਂ ਕਿਸੇ ਸਾਈਡ ਇਫੈਕਟ ਦੇ ਪ੍ਰਾਈਵੇਟ ਪਾਰਟ ਦਾ ਕਾਲਾਪਣ ਦੂਰ ਕਰ ਸਕਦੇ ਹੋ।

ਇਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ ਪ੍ਰਾਈਵੇਟ ਪਾਰਟ ‘ਚ ਕਾਲਾਪਣ

ਸਹੀ ਦੇਖਭਾਲ ਨਾ ਕਰਨਾ

ਫੰਗਸ ਇੰਫੈਕਸ਼ਨ

ਕੈਮੀਕਲਜ਼ ਪ੍ਰੋਡਕਟਸ

ਰੇਜ਼ਰ ਦੀ ਜ਼ਿਆਦਾ ਵਰਤੋਂ

ਬਿਕਨੀ ਵੈਕਸ

Vagina Blackness tips

ਸੌਣ ਤੋਂ ਪਹਿਲਾਂ ਲਗਾਓ ਐਲੋਵੇਰਾ ਜੈੱਲ: ਇਸ ਲਈ 2 ਬੂੰਦ ਆਲਿਵ ਆਇਲ ‘ਚ 2 ਬੂੰਦ ਐਲੋਵੇਰਾ ਜੈੱਲ ਦੀਆਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਰਾਤ ਨੂੰ ਸੌਣ ਤੋਂ ਪਹਿਲਾਂ ਵੈਜਾਇਨਲ ਏਰੀਆ ਦੇ ਆਸ-ਪਾਸ ਦੀ ਸਕਿਨ ਇਸ ਨੂੰ ਲਗਾ ਕੇ ਮਾਲਸ਼ ਕਰੋ। ਅਗਲੇ ਦਿਨ ਸਵੇਰੇ ਇਸਨੂੰ ਪਾਣੀ ਨਾਲ ਸਾਫ਼ ਕਰੋ।

Vagina Blackness tips

ਕਮਾਲ ਦਾ ਅਸਰ ਕਰਦਾ ਹੈ ਇਹ ਹਰਬਲ ਪੇਸਟ: ਵੈਜਾਇਨਾ ਦੀ ਸਕਿਨ ਨੂੰ ਸੌਫਟ ਅਤੇ ਕਲਰ ਨੂੰ ਲਾਈਟ ਕਰਨ ਲਈ ਤੁਸੀਂ ਐਲੋਵੇਰਾ ਜੈੱਲ ਅਤੇ ਖੀਰੇ ਦੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਦੋਵਾਂ ਹਰਬਲ ingredients ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ ਅਤੇ ਇਸ ਨੂੰ ਪ੍ਰਾਈਵੇਟ ਪਾਰਟ ਦੀ ਡਾਰਕ ਸਕਿਨ ‘ਤੇ ਲਗਭਗ 20 ਮਿੰਟ ਤੱਕ ਲਗਾਓ।

ਕੱਚੇ ਆਲੂ ਨਾਲ ਨਿਖਾਰੋ ਸਕਿਨ: ਇਕ ਛੋਟੇ ਕੱਚੇ ਆਲੂ ਨੂੰ ਧੋ ਕੇ ਉਸ ਨੂੰ ਕੱਦੂਕਸ ਕਰਕੇ ਪੇਸਟ ਤਿਆਰ ਕਰੋ। ਇਸ ਪੇਸਟ ਨਾਲ ਪ੍ਰਾਈਵੇਟ ਪਾਰਟ ਸੇ ਆਸ-ਪਾਸ 15 ਮਿੰਟ ਤੱਕ ਮਸਾਜ ਕਰੋ ਅਤੇ ਫਿਰ ਇਸ ਨੂੰ ਪਾਣੀ ਨਾਲ ਸਾਫ਼ ਕਰ ਲਓ। ਸਾਫ ਕਰਨ ਤੋਂ ਬਾਅਦ ਜੈਤੂਨ ਦੇ ਤੇਲ ਦੀਆਂ 2 ਤੋਂ 3 ਬੂੰਦਾਂ ਲੈ ਕੇ ਉਸਦੀ ਮਸਾਜ ਕਰੋ।

ਸ਼ਹਿਦ, ਨਿੰਬੂ ਅਤੇ ਖੰਡ: 1/2 ਚੱਮਚ ਸ਼ਹਿਦ, 1 ਨਿੰਬੂ ਦਾ ਰਸ ਅਤੇ 1 ਚੱਮਚ ਖੰਡ ਦਾ ਪੇਸਟ ਬਣਾਓ। ਇਸ ਪੇਸਟ ਨੂੰ ਸਕ੍ਰਬ ਦੀ ਤਰ੍ਹਾਂ 15 ਮਿੰਟ ਤੱਕ ਮਸਾਜ ਕਰੋ। ਹਫਤੇ ‘ਚ 2 ਵਾਰ ਅਜਿਹਾ ਕਰਨ ਨਾਲ ਕੁਝ ਦਿਨਾਂ ‘ਚ ਪ੍ਰਾਈਵੇਟ ਪਾਰਟ ਦਾ ਕਾਲਾਪਣ ਦੂਰ ਹੋ ਜਾਵੇਗਾ।

ਨਿੰਬੂ, ਦਹੀਂ ਅਤੇ ਹਲਦੀ: ਕਾਲੇਪਨ ਨੂੰ ਦੂਰ ਕਰਨ ਲਈ ਨਿੰਬੂ, ਦਹੀਂ ਅਤੇ ਹਲਦੀ ਦਾ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਘੱਟੋ-ਘੱਟ 25 ਮਿੰਟ ਤੱਕ ਪ੍ਰਾਈਵੇਟ ਪਾਰਟ ‘ਚ ਲਗਾਓ। ਮਹੀਨੇ ‘ਚ ਘੱਟ ਤੋਂ ਘੱਟ 5 ਵਾਰ ਇਸ ਪੇਸਟ ਨੂੰ ਲਗਾਉਣ ਨਾਲ ਕਾਲੇਪਨ ਦੀ ਸਮੱਸਿਆ ਦੂਰ ਹੋ ਜਾਵੇਗੀ।

The post ਘਰੇਲੂ ਨੁਸਖ਼ਿਆਂ ਨਾਲ ਦੂਰ ਹੋਵੇਗਾ ਪ੍ਰਾਈਵੇਟ ਪਾਰਟ ਦਾ ਕਾਲਾਪਣ, ਜਾਣੋ ਕਿਉਂ ਹੁੰਦੀ ਹੈ ਇਹ ਸਮੱਸਿਆ ? appeared first on Daily Post Punjabi.

ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਏਗੀ ਘਰ ‘ਚ ਬਣੀ Katori Wax, ਇਸ ਤਰ੍ਹਾਂ ਕਰੋ ਇਸਤੇਮਾਲ
Katori Wax benefits: ਕੁੜੀਆਂ ਅੱਜ ਕੱਲ੍ਹ ਹੱਥਾਂ-ਪੈਰਾਂ ਦੀ ਵੈਕਸ ਦੇ ਨਾਲ-ਨਾਲ ਚਿਹਰੇ ਦੀ ਵੈਕਸ ਵੀ ਕਰਵਾਉਣ ਲੱਗੀਆਂ ਹਨ। ਚਿਹਰੇ ‘ਤੇ ਆਏ ਅਣਚਾਹੇ ਵਾਲ ਸਾਰੀ ਸੁੰਦਰਤਾ ਨੂੰ ਖ਼ਰਾਬ ਕਰ ਦਿੰਦੇ ਹਨ। ਵੈਸੇ ਤਾਂ ਚਿਹਰੇ ‘ਤੇ ਵੈਕਸ ਕਰਵਾਉਣ ਤੋਂ ਬਚਣਾ ਚਾਹੀਦਾ ਪਰ ਜੇ ਤੁਹਾਡੇ ਬਹੁਤ ਜ਼ਿਆਦਾ ਵਾਲ ਹਨ ਤਾਂ ਹੀ ਤੁਸੀਂ ਵੈਕਸ ਕਰਵਾਓ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਹੋਮਮੇਡ ਵੈਕਸ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਜਿਸ ਦੀ ਵਰਤੋਂ ਨਾਲ ਨਾ ਸਿਰਫ ਚਿਹਰੇ ਦੇ ਅਣਚਾਹੇ ਵਾਲ ਦੂਰ ਹੋਣਗੇ ਬਲਕਿ ਟੈਨਿੰਗ ਅਤੇ ਬਲੈਕਹੈੱਡਜ਼ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ। ਤਾਂ ਆਓ ਜਾਣਦੇ ਹਾਂ ਘਰ ‘ਚ ਕਿਵੇਂ ਬਣਾਈਏ ਕਟੋਰੀ ਵੈਕਸ…

Katori Wax benefits

ਸਮੱਗਰੀ

ਪਾਣੀ – 3 ਚੱਮਚ

ਖੰਡ – 6 ਚੱਮਚ

ਸ਼ਹਿਦ – 2 ਚੱਮਚ

ਨਿੰਬੂ ਦਾ ਰਸ – 1/2 ਚੱਮਚ

Katori Wax benefits

ਇਸ ਤਰ੍ਹਾਂ ਬਣਾਓ ਕਟੋਰੀ ਵੈਕਸ: ਇਸ ਦੇ ਲਈ ਸਭ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਭਾਂਡੇ ‘ਚ ਪਾ ਕੇ ਘੱਟ ਸੇਕ ਖੰਡ ਘੁਲਣ ਤੱਕ ਗਰਮ ਕਰੋ। ਇਨ੍ਹਾਂ ਸਮੱਗਰੀ ਨੂੰ ਗਰਮ ਕਰਦੇ ਹੋਏ ਵਾਰ-ਵਾਰ ਹਿਲਾਉਂਦੇ ਰਹੋ। ਹੁਣ ਤਿਆਰ ਕੀਤੀ ਹੋਈ ਵੈਕਸ ਨੂੰ ਕੌਲੀ ‘ਚ ਪਾਓ। ਨੈਚੂਰਲ ਚੀਜ਼ਾਂ ਨਾਲ ਬਣੀ ਹੋਮਮੇਡ ਵੈਕਸ ਤਿਆਰ ਹੈ।

ਇਸ ਤਰ੍ਹਾਂ ਕਰੋ ਕੌਲੀ ਵੈਕਸ ਅਪਲਾਈ: ਕਟੋਰੀ ਵੈਕਸ ਨੂੰ ਥੋੜ੍ਹਾ ਜਿਹਾ ਠੰਡਾ ਹੋਣ ਤੋਂ ਬਾਅਦ ਚਿਹਰੇ ‘ਤੇ ਲਗਾਓ। ਪਹਿਲਾਂ ਚਿਹਰੇ ‘ਤੇ ਕੋਈ ਵੀ ਟੈਲਕਮ ਪਾਊਡਰ ਲਗਾਓ। ਅਪਰ ਬੁੱਲ੍ਹਾਂ ‘ਤੇ ਵੈਕਸ ਦੀ ਇੱਕ ਸੰਘਣੀ ਪਰਤ ਲਗਾਉਣ ਤੋਂ ਬਾਅਦ ਇਸ ਨੂੰ ਹੱਥਾਂ ਨਾਲ ਟੈਪ ਕਰੋ। ਹੁਣ ਕੁਝ ਸਕਿੰਟਾਂ ਬਾਅਦ ਹੱਥਾਂ ਦੀ ਵਰਤੋਂ ਕਰਦੇ ਹੋਏ ਇੱਕ ਝਟਕੇ ਨਾਲ ਵੈਕਸ ਨੂੰ ਖਿੱਚੋ। ਇਸੇ ਤਰ੍ਹਾਂ ਹੀ ਥੋੜ੍ਹਾ-ਥੋੜ੍ਹਾ ਕਰਕੇ ਵੈਕਸ ਨੂੰ ਸਾਰੇ ਚਿਹਰੇ ‘ਤੇ ਲਗਾਓ। ਫਿਰ ਉਸ ਤੋਂ ਬਾਅਦ ਐਲੋਵੇਰਾ ਜੈੱਲ ਆਪਣੇ ਚਿਹਰੇ ‘ਤੇ ਲਗਾਓ।

The post ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਏਗੀ ਘਰ ‘ਚ ਬਣੀ Katori Wax, ਇਸ ਤਰ੍ਹਾਂ ਕਰੋ ਇਸਤੇਮਾਲ appeared first on Daily Post Punjabi.

ਜਿੱਦੀ ਪੋਰਸ ਹੋਣ ਜਾਂ ਆਇਲੀ ਸਕਿਨ, ਹਰ Skin Problem ਦਾ ਹੱਲ ਹੈ Lemon Toner
Skin Problem lemon toner: ਚਿਹਰੇ ‘ਤੇ ਛੋਟੇ-ਛੋਟੇ ਰੋਮ ਛੇਦ ਯਾਨਿ ‘ਪੋਰਸ’ ਸਕਿਨ ਨੂੰ ਸਾਹ ਲੈਣ ‘ਚ ਮਦਦ ਕਰਦੇ ਹਨ। ਪਰ ਜਦੋਂ ਇਹ ਰੋਮਛੇਦ ਵੱਡੇ ਹੋ ਜਾਂਦੇ ਹਨ ਤਾਂ ਇਹ ਬਹੁਤ ਬਦਸੂਰਤ ਦਿਖਦੇ ਹਨ। ਵੱਡੇ ਰੋਮ ਛੇਦ ਹੋਣ ਕਾਰਨ ਸਕਿਨ ‘ਤੇ ਜ਼ਿਆਦਾ ਤੇਲ ਜਮ੍ਹਾਂ ਹੋਣ ਲੱਗਦਾ ਹੈ। ਨਾਲ ਹੀ ਖੁੱਲੇ ਅਤੇ ਓਂ ਪੋਰਸ ‘ਚ ਗੰਦਗੀ ਵੀ ਜਲਦੀ ਭਰ ਜਾਂਦੀ ਹੈ। ਅਜਿਹੇ ‘ਚ ਪਿੰਪਲਸ, ਦਾਗ-ਧੱਬੇ ਅਤੇ ਮੁਹਾਸੇ ਦੀ ਸਮੱਸਿਆ ਕਾਰਨ ਚਿਹਰਾ ਉਮਰ ਤੋਂ ਪਹਿਲਾਂ ਬੁੱਢਾ ਨਜ਼ਰ ਆਉਣ ਲੱਗਦਾ ਹੈ। ਨਾਲ ਹੀ ਗਰਮੀਆਂ ‘ਚ ਧੁੱਪ ਦੇ ਸੰਪਰਕ ‘ਚ ਆਉਣ ਨਾਲ ਸਨਟੈਨ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ‘ਚ ਸਿਰਫ ਮੂੰਹ ਧੋਣਾ ਹੀ ਕਾਫ਼ੀ ਹੈ। ਇਸ ਤੋਂ ਬਚਣ ਲਈ ਫੇਸਵਾਸ਼ ਤੋਂ ਬਾਅਦ ਟੋਨਰ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਨਿੰਬੂ ਇਸ ਦੇ ਲਈ ਬੈਸਟ ਮੰਨਿਆ ਜਾਂਦਾ ਹੈ। ਅਜਿਹੇ ‘ਚ ਤੁਸੀਂ ਨਿੰਬੂ ਦੀ ਮਦਦ ਨਾਲ ਘਰ ‘ਚ ਟੋਨਰ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਹੋਮਮੇਡ ਟੋਨਰ ਬਣਾਉਣ ਅਤੇ ਲਗਾਉਣ ਦਾ ਤਰੀਕਾ…

Skin Problem lemon toner

ਸਮੱਗਰੀ

ਨਿੰਬੂ – 2

ਗੁਲਾਬ ਜਲ – 2 ਤੋਂ 3 ਵੱਡੇ ਚੱਮਚ

ਹਲਦੀ – ਚੁਟਕੀ ਭਰ

ਐਲੋਵੇਰਾ ਜੈੱਲ – 1 ਵੱਡਾ ਚੱਮਚ

ਵਿਧੀ

ਟੋਨਰ ਬਣਾਉਣ ਲਈ ਨਿੰਬੂ ਨੂੰ ਧੋ ਕੇ ਛਿੱਲ ਲਓ।

ਹੁਣ ਇਸ ਨੂੰ ਛਿਲਕਿਆਂ ਦੇ ਨਾਲ ਮਿਕਸੀ ‘ਚ ਪੀਸ ਲਓ।

ਤਿਆਰ ਪੇਸਟ ‘ਚ ਗੁਲਾਬ ਜਲ, ਹਲਦੀ ਅਤੇ ਐਲੋਵੇਰਾ ਜੈੱਲ ਪਾ ਕੇ ਦੁਬਾਰਾ ਪੀਸੋ।

ਇਸ ਨੂੰ ਸਪਰੇਅ ਦੀ ਬੋਤਲ ‘ਚ ਭਰ ਕੇ ਫਰਿੱਜ ‘ਚ ਰੱਖੋ।

Skin Problem lemon toner

ਟੋਨਰ ਵਰਤਣ ਦਾ ਤਰੀਕਾ

ਸਭ ਤੋਂ ਪਹਿਲਾਂ ਫੇਸ ਵਾਸ਼ ਨਾਲ ਚਿਹਰੇ ਨੂੰ ਧੋ ਲਓ।

ਇਸ ਤੋਂ ਬਾਅਦ ਟੋਨਰ ਨੂੰ ਹਿਲਾ ਕੇ ਚਿਹਰੇ ‘ਤੇ ਸਪਰੇਅ ਕਰੋ।

ਜੇ ਤੁਸੀਂ ਚਾਹੋ ਤਾਂ ਇਸ ਨੂੰ ਕੋਟਨ ਦੀ ਮਦਦ ਨਾਲ ਵੀ ਲਗਾ ਸਕਦੇ ਹੋ।

ਬਾਅਦ ‘ਚ ਚਿਹਰੇ ‘ਤੇ ਕਰੀਮ ਜਾਂ ਲੋਸ਼ਨ ਲਗਾਓ।

ਰੋਜ਼ਾਨਾ ਇਸ ਦੀ ਵਰਤੋਂ 3-4 ਵਾਰ ਕਰੋ।

ਨੋਟ- ਚਿਹਰਾ ਧੋਣ ਦੇ 3-4 ਮਿੰਟ ਦੇ ਅੰਦਰ ਹੀ ਟੋਨਰ ਦੀ ਵਰਤੋਂ ਕਰੋ।

ਤਾਂ ਆਓ ਜਾਣਦੇ ਹਾਂ ਟੋਨਰ ਦੀ ਵਰਤੋਂ ਕਰਨ ਦੇ ਫਾਇਦੇ…

ਇਸ ਨਾਲ ਖੁੱਲੇ ਅਤੇ ਵੱਡੇ ਪੋਰਸ ਛੋਟੇ ਹੋਣਗੇ।

ਪੋਰਸ ‘ਤੇ ਜਮਾ ਗੰਦਗੀ ਸਾਫ ਹੋ ਕੇ ਸਕਿਨ ਨੂੰ ਸਾਹ ਲੈਣ ‘ਚ ਸਹਾਇਤਾ ਮਿਲੇਗੀ।

ਦਾਗ-ਧੱਬੇ, ਪਿੰਪਲਸ, ਝੁਰੜੀਆਂ, ਛਾਈਆਂ ਦੀ ਸਮੱਸਿਆ ਦੂਰ ਹੋ ਕੇ ਚਿਹਰਾ ਸਾਫ, ਨਿਖਰਿਆਂ, ਮੁਲਾਇਮ ਅਤੇ ਜਵਾਨ ਨਜ਼ਰ ਆਵੇਗਾ।

ਸਕਿਨ ‘ਚ ਜਮਾ ਐਕਸਟ੍ਰਾ ਤੇਲ ਸਾਫ ਹੋਣ ‘ਚ ਮਦਦ ਮਿਲੇਗੀ।

ਅੱਖਾਂ ਦੇ ਹੇਠਾਂ ਪਏ ਡਾਰਕ ਸਰਕਲਜ਼ ਨੂੰ ਘਟਾਉਣ ਲਈ ਕੋਟਨ ‘ਤੇ ਟੋਨਰ ਲਗਾ ਕੇ ਕੁਝ ਦੇਰ ਅੱਖਾਂ ‘ਤੇ ਰੱਖੋ।

ਸਕਿਨ ‘ਚ ਜਲਣ, ਖੁਜਲੀ ਦੀ ਸਮੱਸਿਆ ਦੂਰ ਹੋ ਕੇ ਸਕਿਨ ਨੂੰ ਠੰਡਕ ਮਿਲੇਗੀ। ਅਜਿਹੇ ‘ਚ ਚਿਹਰਾ ਫਰੈਸ਼ ਅਤੇ ਖਿਲਿਆ-ਖਿਲਿਆ ਨਜ਼ਰ ਆਵੇਗਾ।

Blackheads ਅਤੇ Whiteheads ਸਾਫ ਹੋਣਗੇ।

ਝੁਰੜੀਆਂ ਤੋਂ ਰਾਹਤ ਮਿਲਣ ‘ਤੇ ਚਿਹਰਾ ਜਵਾਨ ਨਜ਼ਰ ਆਵੇਗਾ।

ਸਕਿਨ ਗਹਿਰਾਈ ਤੋਂ ਪੋਸ਼ਿਤ ਹੋਵੇਗੀ। ਨਾਲ ਹੀ ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹੇਗੀ।

ਨਿੰਬੂ ਬਲੀਚਿੰਗ ਦਾ ਕੰਮ ਕਰਕੇ ਸਨਟੈਨ ਤੋਂ ਛੁਟਕਾਰਾ ਦੇਵੇਗਾ। ਅਜਿਹੇ ‘ਚ ਚਿਹਰੇ ਦੀ ਰੰਗਤ ਨਿਖ਼ਰਨ ‘ਚ ਸਹਾਇਤਾ ਮਿਲੇਗੀ।

The post ਜਿੱਦੀ ਪੋਰਸ ਹੋਣ ਜਾਂ ਆਇਲੀ ਸਕਿਨ, ਹਰ Skin Problem ਦਾ ਹੱਲ ਹੈ Lemon Toner appeared first on Daily Post Punjabi.

Skin ਨੂੰ Dull ਦਿਖਾਉਂਦੇ ਹਨ ਓਪਨ ਪੋਰਸ, Clean ਕਰਨ ਲਈ ਅਪਣਾਓ ਇਹ 5 ਤਰੀਕੇ
Open pores tips: ਇਕ ਪਾਸੇ ਜਿੱਥੇ ਚਿਹਰੇ ‘ਤੇ ਪਏ ਪਿੰਪਲਸ ਅਤੇ ਦਾਗ ਸਕਿਨ ਦੀ ਦਿੱਖ ਨੂੰ ਖ਼ਰਾਬ ਕਰ ਦਿੰਦੇ ਹਨ ਉੱਥੇ ਹੀ ਓਪਨ ਪੋਰਸ ਨਾਲ ਵੀ ਚਿਹਰੇ ਦੀ ਸਾਰੀ ਰੰਗਤ ਖਤਮ ਹੋ ਜਾਂਦੀ ਹੈ। ਓਪਨ ਪੋਰਸ ਚਿਹਰੇ ਨੂੰ ਬਹੁਤ ਗੰਦੀ ਲੁੱਕ ਦਿੰਦੇ ਹਨ। ਚਾਹੇ ਤੁਹਾਡੇ ਚਿਹਰੇ ‘ਤੇ ਕਿੰਨਾ ਹੀ ਗਲੋਂ ਕਿਉਂ ਨਾ ਹੋਵ ਪਰ ਓਪਨ ਪੋਰਸ ਕਾਰਨ ਇਹ ਸਾਰਾ ਗਲੋਂ ਫਿੱਕਾ ਪੈ ਜਾਂਦਾ ਹੈ ਅਤੇ ਸਕਿਨ ਵੀ ਬਿਲਕੁਲ ਫ਼ਿੱਕੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਓਪਨ ਪੋਰਸ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਪ੍ਰਦੂਸ਼ਣ ‘ਚ ਰਹਿਣਾ, ਧੂੜ-ਮਿੱਟੀ ਭਰੇ ਵਾਤਾਵਰਣ ‘ਚ ਰਹਿਣਾ। ਬਾਹਰੋਂ ਆਉਣ ਤੋਂ ਬਾਅਦ ਆਪਣਾ ਮੂੰਹ ਨਾ ਧੋਣਾ। ਇਸ ਦੇ ਕਾਰਨ ਸਕਿਨ ਹੋਰ ਖਰਾਬ ਹੋ ਜਾਂਦੀ ਹੈ ਅਤੇ ਇਸ ਦੇ ਕਾਰਨ ਚਿਹਰੇ ਦੇ ਪੋਰਸ ਖੁੱਲ੍ਹ ਜਾਂਦੇ ਹਨ। ਇਸ ਕਾਰਨ ਚਿਹਰਾ ਇਕੋ ਜਿਹਾ ਵੀ ਨਹੀਂ ਲੱਗਦਾ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਘਰ ਬੈਠੇ ਘੱਟ ਪੈਸਿਆਂ ‘ਚ ਇਸ ਦਾ ਇਲਾਜ਼ ਕਿਵੇਂ ਕਰ ਸਕਦੇ ਹੋ।

Open pores tips

ਅਪਣਾਓ ਇਹ 5 ਤਰੀਕੇ

ਟਮਾਟਰ ਦੀ ਵਰਤੋਂ ਇਸ ਤਰੀਕੇ ਨਾਲ ਕਰੋ: ਟਮਾਟਰ ਖਾਣਾ ਜਿਨ੍ਹਾਂ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ ਉਸ ਤੋਂ ਜ਼ਿਆਦਾ ਇਹ ਸਾਡੀ ਸਕਿਨ ਲਈ ਵਧੀਆ ਹੁੰਦਾ ਹੈ। ਟਮਾਟਰ ਦਾ ਬਣਿਆ ਫੇਸਮਾਸਕ ਜਾਂ ਸਕ੍ਰੱਬ ਚਿਹਰੇ ਨੂੰ ਵੱਖਰਾ ਨੂਰ ਦਿੰਦਾ ਹੈ। ਜੇ ਤੁਹਾਡੇ ਵੱਡੇ-ਵੱਡੇ ਓਪਨ ਪੋਰਸ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਟਮਾਟਰ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਕਰਨਾ ਇਹ ਹੈ ਕਿ

1 ਟਮਾਟਰ ਲੈਣਾ ਹੈ।

ਉਸ ਦਾ ਗੁੱਦਾ ਕੱਢਣਾ ਹੈ।

ਹੁਣ ਤੁਸੀਂ ਇਸ ਗੁੱਦੇ ਨੂੰ ਸਾਰੇ ਚਿਹਰੇ ‘ਤੇ ਚੰਗੀ ਤਰ੍ਹਾਂ ਮਿਲਾਓ

ਇਸ ਨੂੰ 20 ਮਿੰਟ ਲਈ ਲੱਗਿਆ ਰਹਿਣ ਦਿਓ।

ਲਗਭਗ 20 ਮਿੰਟਾਂ ਬਾਅਦ ਤੁਸੀਂ ਆਪਣਾ ਚਿਹਰਾ ਧੋ ਲਓ

ਇਸ ਨਾਲ ਨਾ ਸਿਰਫ ਓਪਨ ਪੋਰਸ ਤੋਂ ਛੁਟਕਾਰਾ ਮਿਲੇਗਾ ਬਲਕਿ ਇਸ ਨਾਲ ਪਿੰਪਲਸ ਦੀ ਸਮੱਸਿਆ ਵੀ ਦੂਰ ਹੋਵੇਗੀ।

Moisturizer ‘ਚ ਮਿਲਾਕੇ ਲਗਾਓ ਇਹ ਚੀਜ਼ਾਂ: Moisturizer ਤਾਂ ਹਰ ਔਰਤ ਲਗਾਉਂਦੀ ਹੈ ਪਰ ਸ਼ਾਇਦ ਤੁਸੀਂ ਇਸ ਨੂੰ ਲਗਾਉਣ ਦਾ ਸਹੀ ਤਰੀਕਾ ਨਹੀਂ ਜਾਣਦੇ ਹੋਵੋਗੇ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ Moisturizer ਨਾਲ ਵੀ ਕਿਵੇਂ ਓਪਨ ਪੋਰਸ ਦੀ ਸਮੱਸਿਆ ਨੂੰ ਘੱਟ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਕਰਨਾ ਬਸ ਇਨ੍ਹਾਂ ਹੈ ਕਿ Moisturizer ‘ਚ ਸੇਬ ਦਾ ਸਿਰਕਾ ਮਿਲਾਉਣਾ ਹੈ। ਖਾਸ ਧਿਆਨ ਰੱਖੋ ਕਿ ਤੁਸੀਂ ਇਸ ‘ਚ ਕੁਝ ਬੂੰਦਾਂ ਹੀ ਮਿਲਾਓ। ਹੁਣ ਇਸ ਨੂੰ ਇਕੱਠਾ ਮਿਕਸ ਕਰਕੇ ਚਿਹਰੇ ‘ਤੇ ਲਗਾਓ।

Open pores tips

ਇਸ ਤਰੀਕੇ ਨਾਲ ਲਗਾਓ ਦਹੀਂ: ਦਹੀਂ ਵੀ ਤੁਹਾਡੀ ਸਕਿਨ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਦਾ ਹੈ। ਜੇ ਤੁਹਾਡੇ ਚਿਹਰੇ ‘ਤੇ ਬਹੁਤ ਵੱਡੇ-ਵੱਡੇ ਓਪਨ ਪੋਰਸ ਹਨ ਤਾਂ ਤੁਸੀਂ ਦਹੀਂ ਦੀ ਵਰਤੋਂ ਕਰੋ। ਇਸਦੇ ਲਈ ਤੁਸੀਂ ਸਿਰਫ ਦਹੀਂ ‘ਚ ਥੋੜਾ ਜਿਹਾ ਦੁੱਧ ਮਿਲਾਕੇ ਇਸ ਦਾ ਪੇਸਟ ਤਿਆਰ ਕਰੋ। ਜਦੋਂ ਇਹ ਸਮੂਦ ਪੇਸਟ ਬਣ ਜਾਵੇ ਤਾਂ ਇਸ ਨੂੰ ਪੂਰੇ ਚਿਹਰੇ ‘ਤੇ ਲਗਾਓ। ਇਸਨੂੰ ਸੁੱਕਣ ਦਿਓ ਅਤੇ ਫਿਰ ਇਸਦੇ ਬਾਅਦ ਤੁਸੀਂ ਚਿਹਰੇ ਨੂੰ ਧੋ ਲਓ।

ਸੰਤਰੇ ਦੇ ਛਿਲਕਾ: ਤੁਸੀਂ ਸੰਤਰੇ ਦੇ ਛਿਲਕੇ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ। ਇਸਦੇ ਲਈ ਤੁਸੀਂ ਸਿਰਫ ਸੰਤਰੇ ਦਾ ਛਿਲਕਾ ਲੈਣਾ ਹੈ ਅਤੇ ਉਸ ਨੂੰ ਚਿਹਰੇ ‘ਤੇ ਰਗੜਨਾ ਹੈ। ਇਸ ਨਾਲ ਚਿਹਰਾ ਸਾਫ ਹੋ ਜਾਵੇਗਾ ਅਤੇ ਇਸ ‘ਚ ਜਮ੍ਹਾ ਹੋਈ ਗੰਦਗੀ ਵੀ ਬਾਹਰ ਨਿਕਲ ਜਾਵੇਗੀ। ਜੇ ਤੁਸੀਂ ਚਾਹੋ ਤਾਂ ਤੁਸੀਂ ਖੀਰੇ ਦਾ ਆਈਸ ਕਿਊਬ ਵੀ ਲਗਾ ਸਕਦੇ ਹੋ। ਇਸਦੇ ਲਈ ਤੁਸੀਂ ਖੀਰੇ ਨੂੰ ਮੈਸ਼ ਕਰੋ ਅਤੇ ਇਸਨੂੰ ਬਰਫ਼ ਦੇ ਕਿਊਬ ਬਣਾਉਣ ਲਈ ਫ੍ਰੀਜ਼ਰ ਵਿੱਚ ਰੱਖੋ।

The post Skin ਨੂੰ Dull ਦਿਖਾਉਂਦੇ ਹਨ ਓਪਨ ਪੋਰਸ, Clean ਕਰਨ ਲਈ ਅਪਣਾਓ ਇਹ 5 ਤਰੀਕੇ appeared first on Daily Post Punjabi.