beggar woman Archives - Daily Post Punjabi

ਨਸ਼ੇੜੀ ਨੇ ਭਿਖਾਰੀ ਜਨਾਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਪੁਲਿਸ ਨੇ ਕੀਤਾ ਮਾਮਲਾ ਦਰਜ
ludhiana beggar woman murder: ਲੁਧਿਆਣਾ (ਤਰਸੇਮ ਭਾਰਦਵਾਜ): ਨਸ਼ਾ ਇਨਸਾਨ ਨੂੰ ਇਸ ਕਦਰ ਹੈਵਾਨ ਬਣਾ ਦਿੰਦਾ ਏ,ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ। ਜੀ ਹਾਂ, ਅਜਿਹਾ ਮਾਮਲਾ ਜਗਰਾਓ ਪੁਲ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਨਸ਼ੇੜੀ ਨੇ ਨਸ਼ੇ ਖਾਤਰ ਇੱਟਾ ਮਾਰ ਕੇ 75 ਸਾਲਾਂ ਬਜ਼ੁਰਗ ਭਿਖਾਰੀ ਜਨਾਨੀ ਦਾ ਕਤਲ ਕਰ ਦਿੱਤਾ। ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਮ੍ਰਿਤਕਾ ਦੀ ਪਛਾਣ ਨਾ ਹੋਣ ਕਾਰਨ ਲਾਸ਼ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤੀ ਗਈ ਹੈ ਅਤੇ ਅਣਪਛਾਤੇ ਕਾਤਲ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ludhiana beggar woman murder

ਪੁਲਿਸ ਅਨੁਸਾਰ ਮ੍ਰਿਤਕਾ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਸੀ ਅਤੇ ਜਗਰਾਓਂ ਪੁਲ ਅਤੇ ਬੱਸ ਸਟੈਂਡ ਨੇੜੇ ਰਾਤ ਨੂੰ ਸੌਂ ਜਾਂਦੀ ਸੀ। ਬੀਤੇ ਦਿਨ ਜਦੋਂ ਇਕ ਨਸ਼ੇੜੀ ਨੇ ਉਸ ਤੋਂ ਨਕਦੀ ਵਾਲਾ ਲਿਫ਼ਾਫ਼ਾ ਮੰਗਿਆ, ਉਸ ਨੇ ਇਨਕਾਰ ਕਰਨ ‘ਤੇ ਨਸ਼ੇੜੀ ਨੇ ਸਿਰ ‘ਚ ਇੱਟਾਂ ਮਾਰੀਆਂ ਅਤੇ ਲਿਫ਼ਾਫਾ ਖੋਹ ਕੇ ਫ਼ਰਾਰ ਹੋ ਗਿਆ। ਮੌਕੇ ‘ਤੇ ਮੌਜੂਦ 2 ਹੋਰ ਭਿਖਾਰੀਆਂ ਨੇ ਪੁਲਿਸ ਕੰਟਰੋਲ ਰੂਮ ‘ਤੇ ਸੂਚਨਾ ਦਿੱਤੀ। ਪੁਲਿਸ ਮੁਤਾਬਕ ਦੋਸ਼ੀ ਦੇ ਇਕ ਹੱਥ ਦੀਆਂ 6 ਉਂਗਲੀਆਂ ਹਨ, ਜਿਸ ਦੇ ਆਧਾਰ ‘ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

The post ਨਸ਼ੇੜੀ ਨੇ ਭਿਖਾਰੀ ਜਨਾਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਪੁਲਿਸ ਨੇ ਕੀਤਾ ਮਾਮਲਾ ਦਰਜ appeared first on Daily Post Punjabi.