beggar Archives - Daily Post Punjabi

ਭਿਖਾਰੀ ਦੀ ਦਰਿਆਦਿਲੀ, CM ਰਾਹਤ ਫੰਡ ‘ਚ ਦਾਨ ਦਿੱਤੇ 50 ਲੱਖ ਰੁਪਏ, ਕਿਹਾ-‘ਮੈਨੂੰ ਪੈਸੇ ਦੀ ਲੋੜ ਨਹੀਂ’
ਕਈ ਧਰਮਾਂ ਵਿੱਚ ਦਾਨ ਨੂੰ ਸਭ ਤੋਂ ਵੱਡਾ ਪੁੰਨ ਮੰਨਿਆ ਗਿਆ ਹੈ । ਪਰ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ਕਿ ਕੋਈ ਵਿਅਕਤੀ ਦਾਨ ਵਿਚ ਮਿਲੇ ਧਨ ਨੂੰ ਹੀ ਅੱਗੇ ਦਾਨ ਕਰ ਦੇਵੇ । ਅਜਿਹਾ ਹੀ ਕੁਝ ਤਾਮਿਲਨਾਡੂ ਦੇ ਇੱਕ ਭਿਖਾਰੀ ਨੇ ਕੀਤਾ ਹੈ । ਉਸ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਕਰੀਬ 50 ਲੱਖ ਰੁਪਏ ਦਾ ਦਾਨ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਦੱਸ ਦਈਏ ਕਿ 72 ਸਾਲਾ ਪੂਲਪਾਂਡੀਅਨ ਨੇ ਇਹ ਰਕਮ ਸੀਐਮ ਰਾਹਤ ਫੰਡ ਵਿੱਚ ਦਾਨ ਕੀਤੀ ਹੈ । ਇਸ ਤੋਂ ਪਹਿਲਾਂ ਵੀ ਪੂਲਪਾਂਡਿਅਨ ਨੇ ਮਈ 2020 ਵਿੱਚ ਵੀ ਸੀਐੱਮ ਰਾਹਤ ਫੰਡ ਵਿੱਚ 10 ਹਜ਼ਾਰ ਰੁਪਏ ਦਾਨ ਕੀਤੇ ਸਨ ।

Tamil Nadu Beggar Donates

ਮੀਡੀਆ ਰਿਪੋਰਟਾਂ ਅਨੁਸਾਰ ਪੂਲਪਾਂਡੀਅਨ ਨੇ ਕਿਹਾ ਕਿ ਉਹ ਇਕੱਲਾ ਹੈ ਅਤੇ ਉਸ ਨੂੰ ਭੀਖ ਦੇ ਰੂਪ ਵਿੱਚ ਮਿਲਣ ਵਾਲੇ ਇੰਨੇ ਪੈਸਿਆਂ ਦੀ ਜ਼ਰੂਰਤ ਨਹੀਂ ਹੈ। ਜ਼ਿਆਦਾ ਪੈਸੇ ਦੀ ਲੋੜ ਨਹੀਂ ਹੈ ਜੋ ਉਸ ਨੂੰ ਭੀਖ ਵਜੋਂ ਮਿਲਦਾ ਹੈ । ਪੂਲਪਾਂਡੀਅਨ ਦਾ ਕਹਿਣਾ ਹੈ ਕਿ ਮੇਰਾ ਕੋਈ ਪਰਿਵਾਰ ਨਹੀਂ ਹੈ, ਮੈਂ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਜਾ ਕੇ ਭੀਖ ਮੰਗ ਕੇ ਪੈਸੇ ਇਕੱਠੇ ਕਰਦਾ ਹਾਂ। ਫਿਰ ਉੱਥੋਂ ਜਾਣ ਤੋਂ ਪਹਿਲਾਂ ਮੈਂ ਜ਼ਿਲ੍ਹਾ ਕੁਲੈਕਟਰ ਦਫ਼ਤਰ ਜਾਂਦਾ ਹਾਂ ਅਤੇ ਗਰੀਬਾਂ ਦੀ ਮਦਦ ਲਈ ਪੈਸੇ ਦਾਨ ਕਰਦਾ ਹਾਂ । ਬਜ਼ੁਰਗ ਵਿਅਕਤੀ ਦਾ ਕਹਿਣਾ ਹੈ ਕਿ ਮੈਂ 5 ਸਾਲਾਂ ਦੌਰਾਨ ਕਰੀਬ 50 ਲੱਖ ਰੁਪਏ ਦਾਨ ਕੀਤੇ ਹਨ।

ਇਹ ਵੀ ਪੜ੍ਹੋ: ਜਲੰਧਰ : ਰਾਮਾ ਮੰਡੀ ਗੁਰਦੁਆਰੇ ਦੇ ਬਾਹਰ ਬੇਅਦਬੀ, ਫਾੜ ਕੇ ਸੁੱਟੇ ਗੁਟਕਾ ਸਾਹਿਬ ਦੇ ਅੰਗ

ਦੱਸਿਆ ਜਾਂਦਾ ਹੈ ਕਿ ਕਿਸੇ ਸਮੇਂ ਪੂਲਪਾਂਡੀਅਨ ਦਾ ਇੱਕ ਬਹੁਤ ਵੱਡਾ ਪਰਿਵਾਰ ਹੁੰਦਾ ਸੀ । ਉਹ ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਰਹਿੰਦਾ ਸੀ । 1980 ਵਿੱਚ ਉਹ ਮੁੰਬਈ ਚਲਾ ਗਿਆ । ਉੱਥੇ ਉਸ ਨੇ ਪਰਿਵਾਰ ਦੀ ਦੇਖਭਾਲ ਲਈ ਇੱਕ ਛੋਟੀ ਜਿਹੀ ਨੌਕਰੀ ਸ਼ੁਰੂ ਕੀਤੀ । ਹਾਲਾਂਕਿ ਸਾਧਨਾਂ ਦੀ ਘਾਟ ਅਤੇ ਮਾੜੇ ਹਾਲਾਤਾਂ ਕਾਰਨ ਉਨ੍ਹਾਂ ਦੀ ਪਤਨੀ ਸਰਸਵਤੀ ਦੀ 24 ਸਾਲ ਪਹਿਲਾਂ ਮੌ.ਤ ਹੋ ਗਈ ਸੀ। ਆਪਣੀ ਪਤਨੀ ਨੂੰ ਗੁਆਉਣ ਤੋਂ ਬਾਅਦ ਪੂਲਪਾਂਡੀਅਨ ਨੇ ਆਪਣੇ ਬੱਚਿਆਂ ਨੂੰ ਪਾਲਿਆ ਅਤੇ ਤਾਮਿਲਨਾਡੂ ਵਾਪਸ ਪਰਤਣ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਕਰ ਦਿੱਤਾ । ਹਾਲਾਂਕਿ ਇਸ ਤੋਂ ਬਾਅਦ ਦੋਵੇਂ ਬੱਚਿਆਂ ਨੇ ਪੂਲਪਾਂਡੀਅਨ ਦਾ ਸਾਥ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਮਜਬੂਰੀ ਵਿੱਚ ਭੀਖ ਮੰਗਣੀ ਪਈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਭਿਖਾਰੀ ਦੀ ਦਰਿਆਦਿਲੀ, CM ਰਾਹਤ ਫੰਡ ‘ਚ ਦਾਨ ਦਿੱਤੇ 50 ਲੱਖ ਰੁਪਏ, ਕਿਹਾ-‘ਮੈਨੂੰ ਪੈਸੇ ਦੀ ਲੋੜ ਨਹੀਂ’ appeared first on Daily Post Punjabi.

ਹੁਣ ਲੁਧਿਆਣਾ ਬਣੇਗਾ ‘ਭਿਖਾਰੀ ਮੁਕਤ ਸ਼ਹਿਰ’: ਪੁਲਿਸ ਕਮਿਸ਼ਨਰ
Ludhiana beggar free police commissioner: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਨੂੰ ਭਿਖਾਰੀ ਮੁਕਤ ਬਣਾਉਣ ਲਈ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ 11 ਨਵੰਬਰ ਤੋਂ ਬਾਅਦ ਸ਼ਹਿਰ ਦੇ ਚੌਕਾਂ ‘ਚ ਕੋਈ ਵੀ ਭਿਖਾਰੀ ਨਹੀਂ ਦਿਖੇਗਾ। ਇਹ ਕੰਮ ਪੁਲਿਸ ਵੱਲੋਂ ਕੀਤਾ ਜਾਵੇਗਾ ਤੇ ਸ਼ਹਿਰ ਨੂੰ ਭਿਖਾਰੀ ਮੁਕਤ ਬਣਾਉਣ ਲਈ ਪੁਲਿਸ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।

Ludhiana beggar free police commissioner

ਇਸ ਸਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੁਲਿਸ ਵਲੋਂ ਹੁਣ ਭਿਖਾਰੀਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਦੀਆਂ ਦੇ ਮੌਸਮ ‘ਚ ਭਿਖਾਰੀ ਬਾਹਰਲੇ ਸ਼ਹਿਰਾਂ ਤੋਂ ਵੀ ਇੱਥੇ ਆ ਜਾਂਦੇ ਹਨ, ਕਿਉਂਕਿ ਸ਼ਹਿਰ ‘ਚ ਲੋਕ ਇਨ੍ਹਾਂ ਨੂੰ ਕੰਬਲ ਦਿੰਦੇ ਹਨ। ਕੰਬਲ ਲੈਣ ਦੇ ਲਾਲਚ ‘ਚ ਭਾਰੀ ਗਿਣਤੀ ‘ਚ ਇਹ ਭਿਖਾਰੀ ਸ਼ਹਿਰ ‘ਚ ਆਉਂਦੇ ਹਨ ਅਤੇ ਹਰੇਕ ਭਿਖਾਰੀ 30 ਦੇ ਕਰੀਬ ਕੰਬਲ ਇਕੱਠੇ ਕਰਕੇ ਵਾਪਸ ਆਪਣੇ ਸ਼ਹਿਰਾਂ ‘ਚ ਚਲੇ ਜਾਂਦੇ ਹਨ। ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਾਰੇ ਐੱਸ.ਐੱਚ.ਓ ਨੂੰ ਇਨ੍ਹਾਂ ਭਿਖਾਰੀਆਂ ਦੀ ਤਸਦੀਕ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਇਕ ਸਾਲ ਤੋਂ ਘੱਟ ਸਮਾਂ ਰਹਿਣ ਵਾਲੇ ਭਿਖਾਰੀਆਂ ਨੂੰ ਉਨ੍ਹਾਂ ਦੇ ਪਿੰਡ ਭੇਜਿਆ ਜਾਵੇਗਾ, ਜਦਕਿ ਸਰੀਰਕ ਪੱਖੋਂ ਕਮਜ਼ੋਰ ਭਿਖਾਰੀਆਂ ਨੂੰ ਸ਼ੈਲਟਰ ਹੋਮ ‘ਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਬੱਚਿਆਂ ਨੂੰ ਵੀ ਬਾਲ ਸੁਧਾਰ ਘਰ ਭੇਜਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਿਖਾਰੀਆਂ ਨੂੰ ਭੀਖ ਨਾ ਦੇਣ ਅਤੇ ਇਸ ਕੰਮ ‘ਚ ਪੁਲਿਸ ਦੀ ਮਦਦ ਕਰਨ।

The post ਹੁਣ ਲੁਧਿਆਣਾ ਬਣੇਗਾ ‘ਭਿਖਾਰੀ ਮੁਕਤ ਸ਼ਹਿਰ’: ਪੁਲਿਸ ਕਮਿਸ਼ਨਰ appeared first on Daily Post Punjabi.