begin Archives - Daily Post Punjabi

ਲੁਧਿਆਣਾ ‘ਚ ਕੋਰੋਨਾ ਸਥਿਤੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ, ਹੁਣ ਇੱਥੇ ਸ਼ੁਰੂ ਕੀਤੇ ਟੈਸਟ
ludhiana corona places tests: ਲੁਧਿਆਣਾ ‘ਚ ਰੋਜ਼ਾਨਾ ਕੋਰੋਨਾ ਦੇ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ। ਇਸ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਉੱਚਿਤ ਕਦਮ ਚੁੱਕਦਿਆਂ ਹੋਇਆ ਮਹਾਨਗਰ ‘ਚ 3 ਹੋਰ ਥਾਵਾਂ ‘ਤੇ ਕੋਰੋਨਾ ਦੇ ਆਰ.ਟੀ-ਪੀ.ਸੀ.ਆਰ ਫ੍ਰੀ ਟੈਸਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ‘ਚ ਜਵੱਦੀ, ਸੁਭਾਸ਼ ਨਗਰ ਅਤੇ ਸੀ.ਐੱਚ.ਸੀ ਗਿਆਸਪੁਰਾ ਆਦਿ ਸ਼ਾਮਲ ਹਨ।

ludhiana corona places tests

ਦੱਸਣਯੋਗ ਹੈ ਕਿ ਹੁਣ ਮਹਾਨਗਰ ‘ਚ 6 ਥਾਵਾਂ ‘ਤੇ ਕੋਰੋਨਾ ਟੈਸਟ ਕੀਤੇ ਜਾਂਦੇ ਹਨ, ਜਿਨ੍ਹਾਂ ‘ਚ ਸਿਵਲ ਹਸਪਤਾਲ, ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿਲਜ਼ ਦੇ ਨੇੜੇ ਮਦਰ ਚਾਈਲਡ ਹਸਪਤਾਲ, ਨਹਿਰੂ ਰੋਜ਼ ਗਾਰਡਨ ਲੁਧਿਆਣਾ ਦੇ ਨੇੜੇ, ਸੀ.ਐੱਚ.ਸੀ ਜਵੱਦੀ, ਸੀ.ਐੱਚ.ਸੀ ਸੁਭਾਸ਼ ਨਗਰ ਅਤੇ ਸੀ.ਐੱਚ.ਸੀ ਗਿਆਸਪੁਰਾ ਆਦਿ ਸ਼ਾਮਲ ਹਨ।

The post ਲੁਧਿਆਣਾ ‘ਚ ਕੋਰੋਨਾ ਸਥਿਤੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ, ਹੁਣ ਇੱਥੇ ਸ਼ੁਰੂ ਕੀਤੇ ਟੈਸਟ appeared first on Daily Post Punjabi.