Bengaluru news Archives - Daily Post Punjabi

ਬੈਂਗਲੁਰੂ ‘ਚ ਦੁਹਰਾਇਆ ਕਾਂਝਵਾਲਾ ਕਾਂਡ, ਸਕੂਟਰ ਸਵਾਰ ਨੇ ਅੱਧਖੜ ਉਮਰ ਦੇ ਵਿਅਕਤੀ ਨੂੰ 1 ਕਿ.ਮੀ. ਤੱਕ ਘਸੀਟਿਆ
ਦਿੱਲੀ ਦੇ ਕਾਂਝਵਾਲਾ ਕਾਂਡ ਵਰਗਾ ਮਾਮਲਾ ਹੁਣ ਬੈਂਗਲੁਰੂ ‘ਚ ਦੁਹਰਾਇਆ ਗਿਆ ਹੈ। ਇੱਥੇ ਮਾਗੜੀ ਰੋਡ ‘ਤੇ ਇਕ ਸਕੂਟਰ ਸਵਾਰ ਨੇ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਕਰੀਬ 1 ਕਿਲੋਮੀਟਰ ਤੱਕ ਘਸੀਟਿਆ। ਜਿਸ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਸਕੂਟਰ ਸਵਾਰ ਅੱਧਖੜ ਉਮਰ ਦੇ ਵਿਅਕਤੀ ਨੂੰ ਸੜਕ ‘ਤੇ ਘਸੀਟ ਰਿਹਾ ਹੈ। ਇਕ ਵਿਅਕਤੀ ਆਪਣੇ ਫੋਨ ‘ਤੇ ਇਸ ਸਾਰੀ ਘਟਨਾ ਨੂੰ ਪਿੱਛੇ ਤੋਂ ਰਿਕਾਰਡ ਕਰ ਰਿਹਾ ਹੈ। ਵੀਡੀਓ ਮੁਤਾਬਕ ਸਕੂਟਰ ਸਵਾਰ ਨੇ ਪੀੜਤ ਨੂੰ ਕਰੀਬ 1 ਕਿਲੋਮੀਟਰ ਤੱਕ ਘਸੀਟਿਆ। ਮੌਕੇ ‘ਤੇ ਮੌਜੂਦ ਜਦੋਂ ਲੋਕਾਂ ਨੇ ਉਸ ਨੂੰ ਰੋਕਿਆ ਅਤੇ ਸੜਕ ਜਾਮ ਕਰ ਦਿੱਤੀ।

ਇਹ ਵੀ ਪੜ੍ਹੋ : ਡਿਊਟੀ ਤੋਂ ਘਰ ਪਰਤ ਰਹੇ ਨੌਜਵਾਨ ਦਾ ਕ.ਤਲ, ਖਾਲੀ ਪਲਾਟ ‘ਚ ਸੁੱਟੀ ਲਾ.ਸ਼, ਜਾਂਚ ‘ਚ ਜੁਟੀ ਪੁਲਿਸ

ਜਾਣਕਾਰੀ ਮੁਤਾਬਕ ਸਕੂਟਰ ਸਵਾਰ ਨੇ ਟਾਟਾ ਸੂਮੋ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੇ ਡਰਾਈਵਰ ਨੇ ਹੇਠਾਂ ਉਤਰ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਕੂਟਰ ਸਵਾਰ ਗਲਤ ਤਰੀਕੇ ਨਾਲ ਦਾਖਲ ਹੋਇਆ ਅਤੇ ਫਿਰ ਸੂਮੋ ਨੂੰ ਟੱਕਰ ਮਾਰ ਦਿੱਤੀ। ਜਦੋਂ ਟਾਟਾ ਸੂਮੋ ਦੇ ਡਰਾਈਵਰ ਮੁਥੱਪਾ ਨੇ ਸਕੂਟਰ ਸਵਾਰ ਨੂੰ ਫੜਿਆ ਤਾਂ ਸਕੂਟਰ ਸਵਾਰ ਉਸ ਨੂੰ ਘਸੀਟਦਾ ਗਿਆ। ਦੋਸ਼ੀ ਬਜ਼ੁਰਗ ਨੂੰ ਮਾਗਦੀ ਰੋਡ ਟੋਲ ਗੇਟ ਤੋਂ ਹੋਸਾਲੀ ਮੈਟਰੋ ਸਟੇਸ਼ਨ ਤੱਕ ਘਸੀਟਦਾ ਹੋਇਆ ਲੈ ਗਿਆ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਬੈਂਗਲੁਰੂ ‘ਚ ਦੁਹਰਾਇਆ ਕਾਂਝਵਾਲਾ ਕਾਂਡ, ਸਕੂਟਰ ਸਵਾਰ ਨੇ ਅੱਧਖੜ ਉਮਰ ਦੇ ਵਿਅਕਤੀ ਨੂੰ 1 ਕਿ.ਮੀ. ਤੱਕ ਘਸੀਟਿਆ appeared first on Daily Post Punjabi.