Bengaluru violence Archives - Daily Post Punjabi

ਬੇਂਗਲੁਰੂ ‘ਚ ਭੜਕੀ ਹਿੰਸਾ, ਫਾਇਰਿੰਗ ‘ਚ 2 ਦੀ ਮੌਤ, 60 ਜ਼ਖਮੀ
Bengaluru violence: ਕਰਨਾਟਕ ਦੇ ਬੇਂਗਲੁਰੂ ਵਿੱਚ ਮੰਗਲਵਾਰ ਦੀ ਰਾਤ ਨੂੰ ਹੰਗਾਮਾ ਹੋਇਆ । ਕਾਂਗਰਸ ਦੇ ਵਿਧਾਇਕ ਸ੍ਰੀਨਿਵਾਸ ਮੂਰਤੀ ਦੇ ਕਰੀਬੀ ਵੱਲੋਂ ਲਿਖੀ ਗਈ ਇੱਕ ਫੇਸਬੁੱਕ ਪੋਸਟ ‘ਤੇ ਕੁਝ ਲੋਕ ਭੜਕ ਗਏ। ਜਿਸ ਤੋਂ ਬਾਅਦ ਭੀੜ ਨੇ ਵਿਧਾਇਕ ਦੇ ਘਰ ‘ਤੇ ਹਮਲਾ ਕਰ ਦਿੱਤਾ, ਇਸ ਦੌਰਾਨ ਅੱਗ ਅਤੇ ਪੱਥਰਬਾਜ਼ੀ ਕੀਤੀ ਗਈ। ਦੇਰ ਰਾਤ ਹੋਈ ਇਸ ਹੰਗਾਮੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਨਾਲ ਹੀ ਕਈ ਹੋਰ ਜ਼ਖਮੀ ਵੀ ਹੋਏ ਹਨ । ਸਥਿਤੀ ਨੂੰ ਕੰਟਰੋਲ ਕਰਨ ਲਈ ਬੇਂਗਲੁਰੂ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ, ਜਦੋਂ ਕਿ ਹਿੰਸਾ ਵਾਲੇ ਇਲਾਕੇ ਵਿੱਚ ਕਰਫਿਊ ਲਗਾਇਆ ਗਿਆ ਹੈ।

Bengaluru violence

ਦਰਅਸਲ, ਵਿਧਾਇਕ ਦੇ ਕਿਸੇ ਕਰੀਬੀ ਵੱਲੋਂ ਇੱਕ ਫੇਸਬੁੱਕ ਪੋਸਟ ਲਿਖੀ ਗਈ ਸੀ, ਜਿਸ ਨੂੰ ਲੈ ਕੇ ਇੱਕ ਭਾਈਚਾਰੇ ਦੇ ਲੋਕ ਭੜਕ ਗਏ। ਇਸ ਤੋਂ ਬਾਅਦ ਹਾਲੀ ਪੁਲਿਸ ਸਟੇਸ਼ਨ-ਵਿਧਾਇਕ ਦੇ ਘਰ ਨੂੰ ਘੇਰਿਆ ਗਿਆ। ਕਰੀਬ 9.30 ਵਜੇ ਭੀੜ ਦੀ ਮੌਜੂਦਗੀ ਹਜ਼ਾਰਾਂ ਤੱਕ ਪਹੁੰਚ ਗਈ। ਜਿਸਦੇ ਬਾਅਦ ਤੋੜਫੋੜ ਸ਼ੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਭੀੜ ਨੇ ਵਿਧਾਇਕ ਦੇ ਘਰ, ਥਾਣੇ ਨੂੰ ਅੱਗ ਲਗਾ ਦਿੱਤੀ । ਭੀੜ ਨੇ ਦੇਰ ਰਾਤ ਤਕਰੀਬਨ ਦਰਜਨ ਦੇ ਕਰੀਬ ਪੁਲਿਸ ਵਾਹਨ ਸਾੜ ਦਿੱਤੇ। ਜਿਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਪਹਿਲਾਂ ਲਾਠੀਚਾਰਜ ਕੀਤਾ, ਇਸ ਤੋਂ ਬਾਅਦ ਖੁੱਲੀ ਫਾਇਰਿੰਗ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਦੋ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਵੀ ਹੋਏ ਹਨ।

Bengaluru violence

ਸਥਾਨਕ ਪੁਲਿਸ ਅਨੁਸਾਰ ਰਾਤ ਨੂੰ ਤਕਰੀਬਨ 2 ਵਜੇ ਹਾਲਾਤ ਕਾਬੂ ਵਿੱਚ ਆਏ ਅਤੇ ਭੀੜ ਦੇ ਕਬਜ਼ੇ ਤੋਂ ਪੁਲਿਸ ਸਟੇਸ਼ਨ ਅਤੇ ਵਿਧਾਇਕ ਦੇ ਘਰ ਨੂੰ ਖਾਲੀ ਕਰਵਾਇਆ ਗਿਆ। ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ 110 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਕਮਲ ਪੰਤ ਅਨੁਸਾਰ ਇਸ ਘਟਨਾ ਵਿੱਚ 60 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਿਸ ਵਿੱਚ ਇੱਕ ਐਡੀਸ਼ਨਲ ਕਮਿਸ਼ਨਰ ਵੀ ਜ਼ਖ਼ਮੀ ਹੋ ਗਿਆ ਹੈ। ਸਥਾਨਕ ਪੁਲਿਸ ਵੱਲੋਂ ਪ੍ਰਭਾਵਿਤ ਖੇਤਰ ਦੇ ਨੇੜੇ ਕਰਫਿਊ ਵੀ ਲਗਾਇਆ ਗਿਆ ਹੈ, ਜਦੋਂਕਿ ਪੂਰੇ ਬੇਂਗਲੌਰ ਵਿੱਚ ਧਾਰਾ 144 ਲਗਾਈ ਗਈ ਹੈ। ਇਹ ਪੂਰਾ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਕੁਝ ਲੋਕ ਫੇਸਬੁੱਕ ਪੋਸਟ ਬਾਰੇ ਸ਼ਿਕਾਇਤ ਦਰਜ ਕਰਾਉਣ ਲਈ ਥਾਣੇ ਪਹੁੰਚੇ। ਪਰ ਇਲਜਾਮ ਇਹ ਹੈ ਕਿ ਪੁਲਿਸ ਨੇ ਆਪਸ ਵਿੱਚ ਵਿਵਾਦ ਸੁਲਝਾਉਣ ਲਈ ਕਿਹਾ ਅਤੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।

ਜਿਵੇਂ ਹੀ ਸਥਿਤੀ ਵਿਗੜਦੀ ਗਈ, ਸ਼ਹਿਰ ਦੇ ਸਾਰੇ ਪੁਲਿਸ ਅਧਿਕਾਰੀ ਥਾਣੇ ਦੀ ਥਾਂ ‘ਤੇ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਵੀ ਦੇਰ ਰਾਤ ਰਾਜ ਦੇ ਗ੍ਰਹਿ ਮੰਤਰੀ ਬੀ.ਆਰ. ਬੋਮਾਈ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਫ਼ਰੀ ਹੈਂਡ ਦਿੱਤਾ । ਇਸ ਘਟਨਾ ਸਬੰਧੀ ਕਰਨਾਟਕ ਦੇ ਗ੍ਰਹਿ ਮੰਤਰੀ ਬੀ.ਆਰ. ਬੋਮਈ ਨੇ ਕਿਹਾ ਕਿ ਜੋ ਵੀ ਹੋਇਆ ਹੈ ਉਹ ਕਾਨੂੰਨ ਨੂੰ ਤੋੜਨ ਵਾਲਾ ਹੈ, ਕੋਈ ਵੀ ਵਿਵਾਦ ਹੋਵੇ ਪਰ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਹੈ, ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਮੈਂ ਅਧਿਕਾਰੀਆਂ ਨਾਲ ਗੱਲ ਕੀਤੀ ਹੈ।

The post ਬੇਂਗਲੁਰੂ ‘ਚ ਭੜਕੀ ਹਿੰਸਾ, ਫਾਇਰਿੰਗ ‘ਚ 2 ਦੀ ਮੌਤ, 60 ਜ਼ਖਮੀ appeared first on Daily Post Punjabi.