bengulru news Archives - Daily Post Punjabi

ਬੈਂਗਲੁਰੂ ਪਹੁੰਚੇ CM ਮਾਨ , ਨਿੱਜੀ ਕੇਅਰ ਸੈਂਟਰ ‘ਚ ਇਕ ਹਫਤੇ ਦਾ ਸਮਾਂ ਬਿਤਾਉਣਗੇ ਮੁੱਖ ਮੰਤਰੀ
CM ਮਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੈਂਗਲੁਰੂ ਦੌਰੇ ‘ਤੇ ਹਨ ਤੇ ਇਸ ਦੌਰਾਨ ਉਹ ਇਕ ਨਿੱਜੀ ਕੇਅਰ ਸੈਂਟਰ ਵਿਚ ਰਹਿਣਗੇ ਜਿਥੇ ਉਹ ਲਗਭਗ 7 ਦਿਨ ਬਿਤਾਉਣਗੇ।

ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਕੇਅਰ ਸੈਂਟਰ ਵਿਚ ਰਹਿ ਚੁੱਕੇ ਹਨ ਜਿਥੇ ਉਨ੍ਹਾਂ ਨੇ ਪਹਿਲਾਂ 10 ਤੋਂ 12 ਦਿਨ ਬਿਤਾਏ ਸੀ ਤੇ ਆਪਣਾ ਇਲਾਜ ਕਰਵਾਇਆ ਸੀ। ਇਸੇ ਇੰਸਟੀਚਿਊਟੀ ਵਿਚ ਹੀ ਪੁਰਾਣੀ ਖੰਘ ਤੇ ਸ਼ੂਗਰ ਲਈ 12 ਦਿਨਾਂ ਦਾ ਨੈਚੁਰਲਪੈਥੀ ਟ੍ਰੀਟਮੈਂਟ ਕਰਵਾਇਆ ਸੀ।

ਇਹ ਵੀ ਪੜ੍ਹੋ : ਸੰਗਰੂਰ ਦਾ ਫੌਜੀ ਜਵਾਨ ਮਨੀਪੁਰ ‘ਚ ਸ਼ਹੀਦ, 21 ਸਾਲਾਂ ਤੋਂ ਭਾਰਤੀ ਫੌਜ ‘ਚ ਨਿਭਾ ਰਹੇ ਸਨ ਸੇਵਾ

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਂਗਲੁਰੂ ਦਾ ਦੌਰਾ ਕੀਤਾ ਹੈ ਜਿਥੇ ਉਨ੍ਹਾਂ ਨੇ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਸੂਬੇ ਨੂੰ ਨਿਵੇਸ਼ ਲਈ ਪਸੰਦੀਦਾ ਸਥਾਨ ਵੀ ਦੱਸਿਆ ਸੀ ਤੇ ਹੁਣ ਫਿਰ ਤੋਂ ਸੀਐੱਮ ਮਾਨ ਨਿੱਜੀ ਦੌਰੇ ‘ਤੇ ਹਨ ਜਿਥੇ ਉਹ ਇਕ ਹਫਤੇ ਲਈ ਨਿੱਜੀ ਕੇਅਰ ਸੈਂਟਰ ਵਿਚ ਰੁਕਣਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬੈਂਗਲੁਰੂ ਪਹੁੰਚੇ CM ਮਾਨ , ਨਿੱਜੀ ਕੇਅਰ ਸੈਂਟਰ ‘ਚ ਇਕ ਹਫਤੇ ਦਾ ਸਮਾਂ ਬਿਤਾਉਣਗੇ ਮੁੱਖ ਮੰਤਰੀ appeared first on Daily Post Punjabi.

ਸਮੋਕ ਪਾਨ ਖਾਣ ਨਾਲ 12 ਸਾਲਾ ਬੱਚੀ ਦੀ ਵਿਗੜੀ ਸਿਹਤ, ਆਪ੍ਰੇਸ਼ਨ ਕਰਕੇ ਕਢਵਾਉਣਾ ਪਿਆ ਪੇਟ ਦਾ ਇਕ ਹਿੱਸਾ
ਬੇਂਗਲੁਰੂ ਵਿਚ ਪਾਨ ਖਾਣ ਨਾਲ ਇਕ 12 ਸਾਲਾ ਬੱਚੀ ਦੀ ਸਿਹਤ ਵਿਗੜ ਗਈ। ਬੱਚੀ ਦੇ ਪੇਟ ਵਿਚ ਛੇਕ ਹੋ ਗਿਆ ਹੈ। ਇਹ ਕੋਈ ਨਾਰਮਲ ਪਾਣ ਨਹੀਂ ਸੀ ਸਗੋਂ ਸੋਸ਼ਲ ਮੀਡੀਆ ‘ਤੇ ਰੀਲਸ ਵਿਚ ਟ੍ਰੇਂਡ ਹੋਣ ਵਾਲਾ ਸਮੋਕ ਪਾਨ ਸੀ। ਹਾਲਾਂਕਿ ਸਰਜਰੀ ਦੇ ਬਾਅਦ ਬੱਚੀ ਦੀ ਹਾਲਤ ਠੀਕ ਹੈ ਪਰ ਇਹ ਘਟਨਾ ਚੇਤਾਵਨੀ ਦੀ ਤਰ੍ਹਾਂ ਹੈ ਤੁਸੀਂ ਕਿਸੇ ਵੀ ਚੀਜ਼ ਨੂੰ ਟ੍ਰਾਈ ਕਰਨ ਤੋਂ ਪਹਿਲਾਂ ਉਸ ਵਿਚ ਮੌਜੂਦ ਚੀਜ਼ਾਂ ਦੀ ਪੂਰੀ ਜਾਣਕਾਰੀ ਨੂੰ ਜਾਣ ਲਓ।

ਬੱਚੀ ਕਿਸੇ ਵਿਆਹ ਸਮਾਰੋਹ ਵਿਚ ਸੀ ਜਿਥੇ ਮਹਿਮਾਨਾਂ ਨੂੰ ਸਮੋਕ ਪਾਨ ਖਾਧੇ ਦੇਖ ਖੁਦ ਵੀ ਇਸ ਨੂੰ ਟ੍ਰਾਈ ਕੀਤਾ। ਪਾਨ ਖਾਂਦੇ ਹੀ ਉਸ ਨੂੰ ਤੇਜ਼ ਪੇਟ ਦਰਦ ਹੋਇਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਜਿਥੇ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਪੇਟ ਵਿਚ ਛੇਕ ਹੋ ਗਿਆ ਹੈ ਜਿਸ ਦੇ ਬਾਅਦ ਡਾਕਟਰਾਂ ਨੂੰ ਆਪ੍ਰੇਸ਼ਨ ਕਰਕੇ ਉਸ ਦੇ ਪੇਟ ਦਾ ਇਕ ਹਿੱਸਾ ਕੱਢਣਾ ਪਿਆ।

ਸਮੋਕ ਪਾਨ ਬਣਾਉਣ ਲਈ ਪਾਨ ਦੇ ਮਿਸ਼ਰਣ ਵਿਚ ਲੀਕਵਡ ਨਾਈਟ੍ਰੋਜਨ ਪਾਇਆ ਜਾਂਦਾ ਹੈ। ਲੀਕਵਡ ਨਾਈਟ੍ਰੋਜਨ ਬਹੁਤ ਘੱਟ ਤਾਪਮਾਨ ਵਾਲਾ ਤਰਲ ਹੁੰਦਾ ਹੈ ਜੋ ਵਾਸ਼ਪੀਕਰਨ ਹੋ ਕੇ ਧੂੰਆਂ ਪੈਦਾ ਕਰਦਾ ਹੈ। ਇਹੀ ਕਾਰਨ ਹੈ ਕਿ ਇਸ ਪਾਨ ਨੂੰ ਸਮੋਕ ਪਾਨ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਭਾਰਤ-ਪਾਕਿਸਤਾਨ ਸਰਹੱਦ ਸੀਲ, DC ਨੇ ਨਾਕਿਆਂ ‘ਤੇ CCTV ਲਗਾਉਣ ਦੇ ਦਿੱਤੇ ਹੁਕਮ

ਲੀਕਵਡ ਨਾਈਟ੍ਰੋਜਨ ਦਾ ਸੇਵਨ ਜਾਂ ਸਿੱਧੇ ਸੰਪਰਕ ਸਰੀਰ ਲਈ ਖਤਰਨਾਕ ਹੋ ਸਕਦਾ ਹੈ। ਇਹ ਪੇਟ ਤੇ ਅੰਤੜੀਆਂ ਨੂੰ ਗੰਭੀਰ ਤੌਰ ‘ਤੇ ਨੁਕਸਾਨ ਪਹੁੰਚਾ ਸਕਦਾ ਹੈ ਜਿਸ ਨਾਲ ਛੇਕ, ਇੰਟਰਨਲ ਬਲੀਡਿੰਗ ਤੇ ਇਥੋਂ ਤਕ ਦੀ ਮੌਤ ਹੋ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਸਮੋਕ ਪਾਨ ਖਾਣ ਨਾਲ 12 ਸਾਲਾ ਬੱਚੀ ਦੀ ਵਿਗੜੀ ਸਿਹਤ, ਆਪ੍ਰੇਸ਼ਨ ਕਰਕੇ ਕਢਵਾਉਣਾ ਪਿਆ ਪੇਟ ਦਾ ਇਕ ਹਿੱਸਾ appeared first on Daily Post Punjabi.

ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ! ਕੰਪਨੀ ਨੇ ਵਿਗਿਆਪਨ ਦੇ ਕੇ ਲੋਕਾਂ ਨੂੰ ਕੀਤਾ ਹੈਰਾਨ
ਸ਼ਹਿਰ ਦੀ ਭੱਜਦੌੜ ਤੋਂ ਥੋੜ੍ਹਾ ਸਕੂਨ ਪਾਉਣ ਲਈ ਕਈ ਲੋਕ ਪਾਰਕ ਜਾਂ ਬਗੀਚੇ ਵਿਚ ਘੁੰਮਣਾ ਪਸੰਦ ਕਰਦੇ ਹਨ ਪਰ ਭਾਰਤ ਦੀ ਸਟਾਰਟਅੱਪ ਰਾਜਧਾਨੀ ਬੇਂਗਲੁਰੂ ਵਿਚ ਨਵਾਂ ਬਿਜ਼ਨੈੱਸ ਸ਼ੁਰੂ ਹੋਇਆ ਹੈ, ਜੋ ਇਸੇ ਜ਼ਰੂਰਤ ਦਾ ਫਾਇਦਾ ਚੁੱਕ ਕੇ ਪੈਸਾ ਕਮਾਉਣਾ ਚਾਹੁੰਦਾ ਹੈ। ਇਸੇ ਵਜ੍ਹਾ ਤੋਂ ਆਨਲਾਈਨ ਕਾਫੀ ਚਰਚਾ ਹੋ ਰਹੀ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਇਕ ਸਕ੍ਰੀਨਸ਼ਾਟ ਵਾਇਰਲ ਹੋਇਆ ਹੈ ਜਿਸ ਵਿਚ ਫਾਰੈਸਟ ਬਾਥਿੰਗ ਐਕਸਪੀਰੀਅੰਸ ਦੇ ਟਿਕਟ 1500 ਰੁਪਏ ਦੀ ਉੱਚੀ ਕੀਮਤ ‘ਤੇ ਵੇਚੇ ਜਾ ਰਹੇ ਹਨ। ਵਾਇਰਲ ਸਕ੍ਰੀਨਸ਼ਾਟ ਵਿਚ 28 ਅਪ੍ਰੈਲ ਨੂੰ ਹੋਣ ਵਾਲੇ ਫਾਰੈਸਟ ਬਾਥਿੰਗ ਐਕਸਪੀਰੀਅੰਸ ਪ੍ਰੋਗਰਾਮ ਦੇ ਟਿਕਟ ਵਿਕ ਰਹੇ ਹਨ।

ਇਹ ਪ੍ਰੋਗਰਾਮ ਬੇਂਗਲੁਰੂ ਦੇ ਕੱਬਨ ਪਾਰਕ ਵਿਚ ਹੋਵੇਗਾ ਅਤੇ ਇਸ ਵਿਚ ਸੈਰ ਕਰਨ ਦੇ ਨਾਲ-ਨਾਲ ਤਣਾਅ ਘੱਟ ਕਰਨ ਤੇ ਨਜ਼ਰੀਆ ਬਦਲਣ ਵਾਲੀਆਂ ਗਤੀਵਿਧੀਆਂ ਵੀ ਸ਼ਾਮਲ ਹਨ। ਇਸ ਦੀ ਖਾਸ ਗੱਲ ਇਹ ਹੈ ਕਿ ਟਿਕਟ ਦੀ ਕੀਮਤ 1500 ਰੁਪਏ ਹੈ। ਆਨਲਾਈਨ ਯੂਜਰਸ ਨੂੰ ਹੈਰਾਨੀ ਹੋ ਰਹੀ ਹੈ ਕੀ ਅਸੀਂ ਉਹ ਖੁਦ ਮੁਫਤ ਵਿਚ ਨਹੀਂ ਕਰ ਸਕਦੇ ਪਰ ਇਹ ਗੱਲ ਇਥੇ ਖਤਮ ਨਹੀਂ ਹੁੰਦੀ। ਇਸ ਪ੍ਰੋਗਰਾਮ ਵਿਚ ਸਿਰਫ ਇਕ ਹੀ ਸੀਟ ਸੀ ਤੇ ਉਹ ਵੀ ਵਿਕ ਚੁੱਕੀ ਹੈ। ਇਸ ‘ਤੇ ਲੋਕਾਂ ਨੇ ਕਈ ਮਜ਼ੇਦਾਰ ਕਮੈਂਟ ਕੀਤੇ। ਕੁਝ ਲੋਕਾਂ ਨੇ ਇਸ ਨੂੰ ਬਾਜ਼ਾਰ ਦਾ ਨਵਾਂ ਫਰਜ਼ੀਪਨ ਦੱਸਿਆ।

ਇਹ ਵੀ ਪੜ੍ਹੋ : ਪਾਠ ਕਰਦੇ ਗ੍ਰੰਥੀ ਨੂੰ ਆਇਆ ਅਟੈ.ਕ, ਹੋਇਆ ਰੱਬ ਨੂੰ ਪਿਆਰਾ, ਘਟਨਾ CCTV ‘ਚ ਕੈਦ

ਇਹ ਚਰਚਾ ਹੋਰ ਵਧਦੀ ਗਈ। ਕਈ ਲੋਕਾਂ ਨੂੰ ਫਾਰੈਸਟ ਬਾਥਿੰਗ ਦੇ ਕਾਂਸੈਪਟ ‘ਤੇ ਮਜ਼ਾਕ ਕਰਨ ਦਾ ਮੌਕਾ ਮਿਲ ਗਿਆ। ਕੁਝ ਨੇ ਤਾਂ ਇਹ ਕਹਿ ਦਿੱਤਾ ਕਿ ਬੇਂਗਲੁਰੂ ਵਿਚ ਪਾਣੀ ਦੀ ਸਮੱਸਿਆ ਕਾਫੀ ਗੰਭੀਰ ਹੈ ਪਰ ਜੋ ਲੋਕ ਇਸ ਤੋਂ ਅਨਜਾਣ ਹਨ ਤੇ ਹੈਰਾਨ ਹੈ ਉਨ੍ਹਾਂ ਨੂੰ ਦੱਸ ਦੇਈਏ ਕਿ ਫਾਰੈਸਟ ਬਾਥਿੰਗ ਅਸਲ ਵਿਚ ਇਕ ਜਾਪਾਨੀ ਪ੍ਰੰਪਰਾ ‘ਸ਼ਿਨਰਿਨ ਯੋਕੂ’ ਹੈ ਜੋ ਕੁਦਰਤ ਦੇ ਆਰਾਮ ਰੁਕਾਵਟ ਪਾਉਣ ਇਕ ਤਰੀਕਾ ਹੈ। ਇਸ ਵਿਚ ਹੌਲੀ-ਹੌਲੀ ਦਰੱਖਤਾਂ ਦੇ ਵਿਚ ਸ਼ਾਂਤ ਚਿੰਤਨ ਕਰਨਾ, ਡੂੰਘਾ ਸਾਹ ਲੈਣਾ ਤੇ ਆਸ-ਪਾਸ ਦੇ ਵਾਤਾਵਰਣ ਨੂੰ ਗੌਰ ਨਾਲ ਦੇਖਣ ਵਰਗੀਆਂ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ। ਇਹ ਗਤੀਵਿਧੀਆਂ ਸਿਰਫ 10-15 ਮਿੰਟ ਤੋਂ ਲੈ ਕੇ ਕਈ ਦਿਨਾਂ ਜਾਂ ਹਫਤਿਆਂ ਤੱਕ ਚੱਲ ਸਕਦੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ! ਕੰਪਨੀ ਨੇ ਵਿਗਿਆਪਨ ਦੇ ਕੇ ਲੋਕਾਂ ਨੂੰ ਕੀਤਾ ਹੈਰਾਨ appeared first on Daily Post Punjabi.

ਮਹਿਲਾ ਨੇ 3500 ਰੁਪਏ ‘ਚ ਬੁੱਕ ਕੀਤੀ ਬੇਂਗਲੁਰੂ ਦੀ ਫਲਾਈਟ, ਘਰ ਪਹੁੰਚਣ ‘ਤੇ Uber ਨੂੰ ਚੁਕਾਏ 2000 ਰੁ.
ਆਈਟੀ ਹਬ ਬੇਂਗਲੁਰੂ ਆਪਣੇ ਅਜਬ-ਗਜਬ ਕਿੱਸਿਆਂ ਤੋਂ ਦੇਸ਼ ਨੂੰ ਹੈਰਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ। ਹੁਣ ਕੁਝ ਅਜਿਹਾ ਪੀਕ ਬੇਂਗਲੁਰੂ ਮੂਵਮੈਂਟ ਵਾਇਰਲ ਹੋਇਆ ਹੈ ਜਿਸ ਬਾਰੇ ਜਾਣ ਕੇ ਹਰ ਕੋਈ ਦੰਗ ਰਹਿ ਗਿਆ ਹੈ। ਮਹਿਲਾ ਨੇ ਸਸਤੇ ਰੇਟ ‘ਤੇ ਪੁਣੇ ਤੋਂ ਬੇਂਗਲੁਰੂ ਦੀ ਫਲਾਈਟ ਬੁੱਕ ਕੀਤੀ ਪਰ ਉਸ ਦੀਆਂ ਖੁਸ਼ੀਆਂ ‘ਤੇ ਉਦੋਂ ਪਾਣੀ ਫਿਰ ਗਿਆ ਜਦੋਂ ਉਸ ਨੇ ਬੇਂਗਲੁਰੂ ਏਅਰਪੋਰਟ ਤੋਂ ਘਰ ਤੱਕ ਲਈ ਉਬਰ ਕੈਬ ਬੁੱਕ ਕੀਤੀ ਕਿਉਂਕਿ ਕਿਰਾਇਆ ਇੰਨਾ ਜ਼ਿਆਦਾ ਸੀ ਕਿ ਦੇਖ ਕੇ ਹੀ ਮਹਿਲਾ ਦੇ ਹੋਸ਼ ਉਡ ਗਏ।

ਮਨਸਵੀ ਸ਼ਰਮਾ ਨਾਂ ਦੀ ਇਹ ਮਹਿਲਾ ਇੰਨੀ ਹੈਰਾਨ ਹੋਈ ਕਿ ਉਨ੍ਹਾਂ ਨੇ ਪੂਰਾ ਮਾਮਲਾ ਟਵਿੱਟਰ ‘ਤੇ ਸ਼ੇਅਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਣੇ ਤੋਂ ਬੇਂਗਲੁਰੂ ਲਈ ਫਲਾਈਟ ਟਿਕਟ ਦੀ ਕੀਮਤ 3500 ਰੁਪਏ ਸੀ ਪਰ ਉਦੋਂ ਉਹ ਹੈਰਾਨ ਹੋ ਗਈ, ਜਦੋਂ ਉਨ੍ਹਾਂ ਨੇ ਬੇਂਗਲੁਰੂ ਏਅਰਪੋਰਟ ਤੋਂ ਘਰ ਤੱਕ ਉਬਰ ਟੈਕਸੀ ਕਿਰਾਏ ਦੇ ਵਿਚ ਸਿਰਫ ਡੇਢ ਹਜ਼ਾਰ ਦਾ ਫਰਕ ਆਇਆ। ਮਨਸਵੀ ਨੇ ਉਬਰ ਇੰਡੀਆ ਨੂੰ ਟੈਗ ਕਰਕੇ ਕਿਰਾਏ ਦਾ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ ਹੈ।

ਇਹ ਵੀ ਪੜ੍ਹੋ : ਕਾਂਗਰਸ ਨੇ 17 ਲੋਕ ਸਭਾ ਸੀਟਾਂ ‘ਤੇ ਐਲਾਨੇ ਉਮੀਦਵਾਰ, ਕਟਿਹਾਰ ਤੋਂ ਤਾਰਿਕ ਅਨਵਰ ਲੜਨਗੇ ਚੋਣ

ਮਨਸਵੀ ਨੇ 1 ਅਪ੍ਰੈਲ ਨੂੰ ਟਵੀਟ ਕੀਤਾ ਸੀ ਜਿਸ ਨੂੰ ਹੁਣ ਤੱਕ 9.7 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਜਦੋਂ ਕਿ ਸੈਂਕੜੇ ਯੂਜਰਸ ਨੇ ਕਮੈਂਟ ਕੀਤਾ ਹੈ। ਕਈ ਯੂਜਰਸ ਦਾ ਮੰਨਣਾ ਹੈ ਕਿ ਐਪ ਆਧਾਰਿਤ ਟੈਕਸੀ ਦਾ ਕਿਰਾਇਆ ਗਲਤ ਤਰੀਕੇ ਨਾਲ ਵਧ ਗਿਆ ਹੈ। ਕੁਝ ਯੂਜਰਸ ਦਾ ਕਹਿਣਾ ਹੈ ਕਿ ਹੁਣ ਸਵਿਚ ਕਰਨ ਦਾ ਸਮਾਂ ਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਹਿਲਾ ਨੇ 3500 ਰੁਪਏ ‘ਚ ਬੁੱਕ ਕੀਤੀ ਬੇਂਗਲੁਰੂ ਦੀ ਫਲਾਈਟ, ਘਰ ਪਹੁੰਚਣ ‘ਤੇ Uber ਨੂੰ ਚੁਕਾਏ 2000 ਰੁ. appeared first on Daily Post Punjabi.

NIA ਨੂੰ ਮਿਲੀ ਵੱਡੀ ਸਫਲਤਾ, ਬੇਂਗਲੁਰੂ ਦੇ ਰਾਮੇਸ਼ਵਰਮ ਕੈਫੇ ‘ਚ ਬ.ਲਾ.ਸ.ਟ ਮਾਮਲੇ ਦਾ ਦੋਸ਼ੀ ਕੀਤਾ ਕਾਬੂ
1 ਮਾਰਚ ਨੂੰ ਬੈਂਗਲੁਰੂ ਦੇ ਮਸ਼ਹੂਰ ਰਾਮੇਸ਼ਵਰਮ ਕੈਫੇ ਵਿੱਚ ਧਮਾਕਾ ਹੋਇਆ ਸੀ। ਇਸ ‘ਚ 10 ਲੋਕ ਜ਼ਖਮੀ ਹੋਏ ਸਨ। NIA ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। NIA ਨੇ ਮੁਲਜ਼ਮ ਦੀ ਫੋਟੋ ਵੀ ਜਾਰੀ ਕੀਤੀ ਸੀ ਤੇ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ‘ਚ ਬੰਬ ਰੱਖਣ ਦੇ ਮੁਲਜ਼ਮ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।

ਇਸੇ ਮਾਮਲੇ ਵਿਚ ਐੱਨਏਆਈ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਬੇਂਗਲੁਰੂ ਦੇ ਰਾਮੇਸ਼ਵਰਮ ਕੈਫੇ ਵਿਚ ਬਲਾਸਟ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕਰ ਗਿਆ ਹੈ। ਜਾਣਕਾਰੀ ਮੁਤਾਬਕ NIA ਨੇ ਮੁਲਜ਼ਮ ਨੂੰ ਕਰਨਾਟਕਾ ਦੇ Ballari ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੂੰ ਪਹਿਲਾਂ ਹੀ ਏਜੰਸੀ ਵੱਲੋਂ ਵਾਂਟੇਡ ਐਲਾਨਿਆ ਗਿਆ ਸੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ BJP ਨੇ ਜਾਰੀ ਕੀਤੀ ਦੂਜੀ ਲਿਸਟ, 72 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਦੱਸ ਦੇਈਏ ਕਿ ਧਮਾਕੇ ਦੌਰਾਨ ਕੈਫੇ ਵਿਚ ਕਾਫੀ ਲੋਕ ਮੌਜੂਦ ਸਨ ਤੇ ਜਿਸ ਕਾਰਨ ਬਹੁਤ ਹਫੜਾ-ਦਫੜੀ ਮਚ ਗਈ ਸੀ ਤੇ 10 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਪਹਿਲਾਂ ਦਿੱਲੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਇਸ ਤੋਂ ਬਾਅਦ 5 ਮਾਰਚ ਨੂੰ ਜਾਂਚ NIA ਨੂੰ ਸੌਂਪ ਦਿੱਤੀ ਗਈ ਤੇ ਜਿਸ ਵਿਚ ਅੱਜ ਏਜੰਸੀ ਨੂੰ ਸਫਲਤਾ ਮਿਲੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post NIA ਨੂੰ ਮਿਲੀ ਵੱਡੀ ਸਫਲਤਾ, ਬੇਂਗਲੁਰੂ ਦੇ ਰਾਮੇਸ਼ਵਰਮ ਕੈਫੇ ‘ਚ ਬ.ਲਾ.ਸ.ਟ ਮਾਮਲੇ ਦਾ ਦੋਸ਼ੀ ਕੀਤਾ ਕਾਬੂ appeared first on Daily Post Punjabi.

ਬੇਂਗਲੁਰੂ ਦੇ ਮਸ਼ਹੂਰ Cafe ‘ਚ ਹੋਇਆ ਧਮਾ/ਕਾ, ਹਾ/ਦਸੇ ਵਿਚ 10 ਲੋਕ ਜ਼ਖਮੀ, ਜਾਂਚ ‘ਚ ਜੁਟੀ ਪੁਲਿਸ
ਬੇਂਗਲੁਰੂ ਦੇ ਮਸ਼ਹੂਰ ਕੈਫੇ ਰਾਮੇਸ਼ਵਰਮ ਵਿਚ ਧਮਾਕਾ ਹੋਣ ਦੀ ਖਬਰ ਹੈ। ਇਸ ਹਾਦਸੇ ਵਿਚ 10 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਧਮਾਕੇ ਤੋਂ ਬਾਅਦ ਉਥੇ ਹੜਫਾ-ਦਫੜੀ ਮਚ ਗਈ। ਹਾਦਸਾ ਉਦੋਂ ਵਾਪਰਿਆ ਜਦੋਂ ਵੱਡੀ ਗਿਣਤੀ ਵਿਚ ਲੋਕ ਕੈਫੇ ਅੰਦਰ ਮੌਜੂਦ ਸਨ। ਧਮਾਕਾ ਮਗਰੋਂ 5 ਮਿੰਟਾਂ ਵਿਚ ਹੀ ਹਫੜਾ-ਦਫੜੀ ਮਚ ਗਈ।

ਖਬਰ ਮੁਤਾਬਕ ਕੈਫੇ ਵਿਚ ਇਕ ਸ਼ਖਸ ਆਇਆ ਸੀ ਜਿਸ ਦੇ ਹੱਥ ਵਿਚ ਬੈਗ ਸੀ। ਉਸ ਬੈਗ ਵਿਚ ਡਿਵਾਈਸ ਰੱਖੀ ਹੋਈ ਸੀ ਜਿਸ ਕਾਰਨ ਇਹ ਧਮਾਕਾ ਹੋਇਆ। ਹਾਲਾਂਕਿ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਦੱਸ ਦੇਈਏ ਕਿ ਕੈਫੇ ਵਿਚ ਲੋਕ ਲਾਈਨਾਂ ਵਿਚ ਖੜ੍ਹੇ ਹੋ ਕੇ ਆਪਣੇ ਆਰਡਰ ਦਾ ਇੰਤਜ਼ਾਰ ਕਰ ਰਹੇ ਸਨ ਕਿ ਇਸੇ ਦਰਮਿਆਨ ਜ਼ਬਰਦਸਤ ਧਮਾਕਾ ਹੋ ਜਾਂਦਾ ਹੈ ਤੇ ਭਾਜੜਾਂ ਪੈ ਜਾਂਦੀਆਂ ਹਨ।

ਇਹ ਵੀ ਪੜ੍ਹੋ : 48 ਸਾਲ ਦੀ ਉਮਰ ‘ਚ ਤੀਜੀ ਵਾਰ ਪਿਤਾ ਬਣੇ ਸ਼ੋਇਬ ਅਖਤਰ, ਬੇਗਮ ਰੁਬਾਬ ਖਾਨ ਨੇ ਧੀ ਨੂੰ ਦਿੱਤਾ ਜਨਮ

ਮੌਕੇ ਉਤੇ ਬੰਬ ਡਿਫਿਊਜ਼ ਕਰਨ ਦੀਆਂ ਟੀਮਾਂ ਪਹੁੰਚ ਗਈਆਂ ਹਨ। ਇਹ ਬੰਗਲੌਰ ਦਾ ਕਾਫੀ ਮਸ਼ਹੂਰ ਕੈਫੇ ਹੈ। ਧਮਾਕੇ ਤੋਂ ਬਾਅਦ ਪੁਲਿਸ ਚੱਪੇ-ਚੱਪੇ ਦੀ ਛਾਣਬੀਣ ਕਰ ਰਹੀ ਹੈ। ਡੌਗ ਸੁਕਐਡ ਦੀਆਂ ਟੀਮਾਂ ਵੀ ਪਹੁੰਚੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਜਿਹੜੇ ਵਿਅਕਤੀ ਵੱਲੋਂ ਬੈਗ ਵਿਚ ਵਿਸਫੋਟਕ ਸਮੱਗਰੀ ਰੱਖੀ ਗਈ ਸੀ ਉਸ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ। ਆਲੇਦੁਆਲੇ ਦੇ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਡਿਪਟੀ ਸੀਐੱਮ ਵੱਲੋਂ ਕਿਹਾ ਗਆ ਹੈ ਕਿ ਸੀਸੀਟੀਵੀ ਕੈਮਰੇ ਰਾਹੀਂ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਉਮਰ 28 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਬੇਂਗਲੁਰੂ  ਦੇ ਮਸ਼ਹੂਰ Cafe ‘ਚ ਹੋਇਆ ਧਮਾ/ਕਾ,  ਹਾ/ਦਸੇ ਵਿਚ 10 ਲੋਕ ਜ਼ਖਮੀ, ਜਾਂਚ ‘ਚ ਜੁਟੀ ਪੁਲਿਸ appeared first on Daily Post Punjabi.