Besan Health benefits Archives - Daily Post Punjabi

ਬੇਸਨ ਕਰੇਗਾ ਸਕਿਨ ਦੀਆਂ ਕਈ Problems ਨੂੰ ਦੂਰ ! ਸੁਣੋ ਇਹ ਵਧੀਆ Tips…
ਬੇਸਨ ਦੇ ਨਾਲ ਇਨ੍ਹਾਂ ਚੀਜ਼ਾਂ ਨੂੰ ਮਿਲਾਕੇ ਤੁਸੀਂ ਆਪਣੀ ਸਕਿਨ ਦੀਆਂ ਕਈ Problems ਤੋਂ ਛੁਟਕਾਰਾ ਪਾ ਸਕਦੇ ਹੋ। ਸਭ ਤੋਂ ਪਹਿਲਾਂ ਜੇ ਤੁਹਾਡੇ ਫੇਸ ‘ਤੇ ਦਾਗ-ਧੱਬੇ ਨੇ, ਡਾਰਕ ਸਪੋਟਸ ਨੇ, ਪਿਗਮੇਂਟੇਸ਼ਨ ਹੈ ਤਾਂ ਤੁਸੀਂ ਬੇਸਨ ‘ਚ ਦਹੀਂ ਮਿਲਾਕੇ ਇਸਤੇਮਾਲ ਕਰੋ।

– ਜੇ ਤੁਹਾਡੇ ਫੇਸ ‘ਤੇ ਟੈਨਿੰਗ ਹੋ ਗਈ ਹੈ ਤਾਂ ਬੇਸਨ ‘ਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਪਾ ਕੇ ਵਰਤੋਂ।

– ਜੇ ਤੁਸੀਂ ਚਾਹੁੰਦੇ ਹੋ ਇੱਕ ਹੈਲਥੀ ਗਲੋਇੰਗ ਸਕਿਨ ਤਾਂ ਤੁਸੀਂ ਬੇਸਨ ‘ਚ ਕੱਚਾ ਦੁੱਧ ਮਿਲਾਕੇ ਲਗਾਓ।

– ਜੇ ਤੁਸੀਂ ਚਾਹੁੰਦੇ ਹੋ ਫਾਈਨ ਲਾਈਨ ਤੋਂ ਛੁਟਕਾਰਾ, ਰਿੰਕਲਸ ਤੋਂ ਛੁਟਕਾਰਾ ਤਾਂ ਤੁਸੀਂ ਬੇਸਨ ‘ਚ ਹਲਦੀ ਮਿਲਾ ਕੇ ਇਸਤੇਮਾਲ ਕਰੋ।

– ਜੇ ਤੁਸੀਂ ਆਪਣੇ Pimple ਅਤੇ Acne ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਬੇਸਨ ‘ਚ ਥੋੜ੍ਹਾ ਜਿਹਾ ਸ਼ਹਿਦ ਅਤੇ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਪਾ ਕੇ ਵਰਤੋਂ।

ਇਹ ਵੀ ਪੜ੍ਹੋ : AAP ਨੇ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਇਨ੍ਹਾਂ ਨੁਸਖਿਆਂ ਦੀ ਵਰਤੋਂ ਸਿਰਫ 15 ਦਿਨ ਕਰੋ ਅਤੇ ਰਿਜਲਟ ਆਪਣੇ ਆਪ ਪਤਾ ਚੱਲ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਬੇਸਨ ਕਰੇਗਾ ਸਕਿਨ ਦੀਆਂ ਕਈ Problems ਨੂੰ ਦੂਰ ! ਸੁਣੋ ਇਹ ਵਧੀਆ Tips… appeared first on Daily Post Punjabi.

ਮੀਂਹ ਦੇ ਮੌਸਮ ‘ਚ ਵਾਇਰਲ ਇੰਫੈਕਸ਼ਨ ਤੋਂ ਬਚਾਉਂਦਾ ਹੈ ਵੇਸਣ !
Besan Health benefits: ਬਰਸਾਤ ਦੇ ਮੌਸਮ ਵਿਚ ਲੋਕ ਜਮ ਕੇ ਖਾਣਾ ਪਸੰਦ ਕਰਦੇ ਹਨ। ਪਰ ਇਸ ਸਮੇਂ ਦੌਰਾਨ ਇੰਫੈਕਸ਼ਨ ਅਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋਣ ਦਾ ਖਤਰਾ ਹੁੰਦਾ ਹੈ। ਇਸ ਸਮੇਂ ਆਪਣੀ ਡਾਇਟ ਵਿਚ ਸਹੀ ਚੀਜ਼ਾਂ ਸ਼ਾਮਲ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ‘ਚ ਵੇਸਣ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਪੌਸ਼ਟਿਕ ਤੱਤ ਸਰਦੀ-ਜ਼ੁਕਾਮ ਅਤੇ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਮੌਨਸੂਨ ਦੇ ਮੌਸਮ ਵਿਚ ਵੇਸਣ ਖਾਣ ਦੇ ਅਣਗਿਣਤ ਫਾਇਦਿਆਂ ਬਾਰੇ…

Besan Health benefits

ਗੁਣਾਂ ਨਾਲ ਭਰਪੂਰ ਹੈ ਵੇਸਣ: ਵੇਸਣ ‘ਚ ਵਿਟਾਮਿਨ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਕੈਲਸ਼ੀਅਮ, ਸੋਡੀਅਮ, ਫਾਈਬਰ, ਜ਼ਿੰਕ, ਆਦਿ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਮੌਸਮੀ ਵਾਇਰਲ ਤੋਂ ਛੁਟਕਾਰਾ ਮਿਲਣ ਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ। ਤੁਸੀਂ ਵੇਸਣ ਦਾ ਹਲਵਾ, ਲੱਡੂ, ਚੀਲਾ, ਪਕੌੜੇ, ਸ਼ੀਰਾ, ਸਬਜ਼ੀ ਆਦਿ ਬਣਾ ਕੇ ਖਾ ਸਕਦੇ ਹੋ।

Besan Health benefits

ਮੌਸਮੀ ਸਰਦੀ-ਜ਼ੁਕਾਮ ਤੋਂ ਦਿਵਾਏ ਰਾਹਤ: ਵੇਸਣ ਨਾਲ ਬਣੀਆਂ ਚੀਜ਼ਾਂ ਖਾਣ ਨਾਲ ਸਰਦੀ ਅਤੇ ਜ਼ੁਕਾਮ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਵੇਸਣ ਨੂੰ ਥੋੜੇ ਜਿਹੇ ਘਿਓ ਅਤੇ ਜ਼ਰੂਰਤ ਅਨੁਸਾਰ ਚੀਨੀ ਵਿਚ ਭੁੰਨ ਕੇ ਤਿਆਰ ਮਿਸ਼ਰਣ ਦੇ 1-2 ਚੱਮਚ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਲੈਣ ਨਾਲ ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲਦੀ ਹੈ। ਇਕ ਖੋਜ ਦੇ ਅਨੁਸਾਰ ਰੋਜ਼ਾਨਾ ਵੇਸਣ ਤੋਂ ਬਣੀਆਂ ਚੀਜ਼ਾਂ ਖਾਣ ਨਾਲ ਕੋਲੈਸਟ੍ਰੋਲ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ। ਇਸ ਵਿਚ ਮੌਜੂਦ ਫਾਈਬਰ ਅਤੇ ਅਸੰਤ੍ਰਿਪਤ ਚਰਬੀ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ।

ਖੂਨ ਦੀ ਕਮੀ ਨੂੰ ਕਰੇ ਪੂਰਾ: ਮੌਨਸੂਨ ਦੇ ਮੌਸਮ ਵਿਚ ਖ਼ਾਸ ਤੌਰ ‘ਤੇ ਲੋਕਾਂ ‘ਚ ਥਕਾਵਟ, ਕਮਜ਼ੋਰੀ ਆਦਿ ਦੀ ਪ੍ਰੇਸ਼ਾਨੀ ਹੁੰਦੀ ਹੈ। ਇਹ ਮੁੱਖ ਤੌਰ ‘ਤੇ ਅਨੀਮੀਆ ਦੇ ਕਾਰਨ ਹੁੰਦਾ ਹੈ। ਅਜਿਹੇ ‘ਚ ਵੇਸਣ ਤੋਂ ਬਣੀਆਂ ਚੀਜ਼ਾਂ ਖਾਣ ਨਾਲ ਸਰੀਰ ਵਿੱਚ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਆਇਰਨ, ਪ੍ਰੋਟੀਨ, ਫਾਈਬਰ, ਆਦਿ ਤੱਤਾਂ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ। ਨਾਲ ਹੀ ਸਰੀਰ ਵਿਚ ਲਾਲ ਲਹੂ ਦੇ ਸੈੱਲਾਂ ਅਤੇ ਪਲੇਟਲੈਟਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ।

ਸ਼ੂਗਰ ‘ਤੇ ਰੱਖੇ ਕੰਟਰੋਲ: ਪੌਸ਼ਟਿਕ ਤੱਤਾਂ ਨਾਲ ਭਰਪੂਰ ਵੇਸਣ ਦਾ ਸੇਵਨ ਕਰਕੇ ਸ਼ੂਗਰ ਨੂੰ ਕਾਬੂ ਵਿਚ ਰੱਖਿਆ ਜਾਂਦਾ ਹੈ। ਇਸ ਵਿਚ ਵਸਾ ਅਤੇ ਸ਼ੂਗਰ ਘੱਟ ਹੋਣ ਕਾਰਨ ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਟਾਈਪ-2 ਸ਼ੂਗਰ ਦੀ ਰੋਕਥਾਮ ਜਾਂ ਇਲਾਜ ਵਿਚ ਮਦਦ ਕਰਦਾ ਹੈ। ਅਜਿਹੇ ‘ਚ ਇਨ੍ਹਾਂ ਲੋਕਾਂ ਨੂੰ ਆਪਣੀ ਡਾਇਟ ਵਿੱਚ ਵੇਸਣ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਦਿਲ ਨੂੰ ਰੱਖੇ ਸਿਹਤਮੰਦ: ਵੇਸਣ ਵਿਚ ਕਾਰਬੋਹਾਈਡਰੇਟ ਹੋਣ ਕਾਰਨ ਇਹ ਸਰੀਰ ਦੇ ਭਾਰ ਨੂੰ ਵਧਣ ਤੋਂ ਰੋਕਦਾ ਹੈ। ਇਸ ਤਰ੍ਹਾਂ ਭਾਰ ਕੰਟਰੋਲ ਵਿਚ ਰਹਿਣ ਨਾਲ ਦਿਲ ਨੂੰ ਵਧੀਆ ਢੰਗ ਨਾਲ ਕੰਮ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਵਿਚ ਮੌਜੂਦ ਘੁਲਣਸ਼ੀਲ ਫਾਈਬਰ ਦਿਲ ਦੀ ਦੇਖਭਾਲ ਕਰਦਾ ਹੈ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਦੇ ਦੁਬਾਰਾ ਹੋਣ ਦੇ ਖ਼ਤਰੇ ਨੂੰ ਘਟਾਉਂਦਾ ਹੈ। ਇਸ ਵਿਚ ਫਾਈਬਰ, ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਅਤੇ ਸਰੀਰ ਵਿਚ ਜਲਣ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।

The post ਮੀਂਹ ਦੇ ਮੌਸਮ ‘ਚ ਵਾਇਰਲ ਇੰਫੈਕਸ਼ਨ ਤੋਂ ਬਚਾਉਂਦਾ ਹੈ ਵੇਸਣ ! appeared first on Daily Post Punjabi.