bhagwant mann with star Archives - Daily Post Punjabi

ਮਸ਼ਹੂਰ ਗਾਇਕ ਜਸਵੀਰ ਜੱਸੀ, Harjit Harman ਤੇ ਕਰਮਜੀਤ ਅਨਮੋਲ ਦੇ ਨਾਲ ਨਜ਼ਰ ਆਏ ਭਗਵੰਤ ਮਾਨ
bhagwant mann with star: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਲਗਾਤਾਰ ਪੰਜਾਬੀ ਕਲਾਕਾਰ ਵੀ ਵਧਾਈਆਂ ਦਿੰਦੇ ਨਜ਼ਰ ਆ ਰਹੇ ਹੈ। ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹੈ, ਜਿਸ ਵਿੱਚ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਮਸ਼ਹੂਰ ਗਾਇਕ ਜਸਵੀਰ ਜੱਸੀ, ਹਰਜੀਤ ਹਰਮਨ ਅਤੇ ਅਦਾਕਾਰ ਕਰਮਜੀਤ ਅਨਮੋਲ ਨਜ਼ਰ ਆ ਰਹੇ ਹੈ।

bhagwant mann with star

ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹੈ ਅਤੇ ਫੈਨਸ ਵੱਲੋਂ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਦੱਸ ਦੇਈਏ ਪੰਜਾਬ ਵਿਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਦੇ ਬਾਅਦ ਸੰਗਰੂਰ ‘ਚ ਪਟਿਆਲਾ ਰੋਡ ‘ਤੇ ਪਹਿਲਾਂ ਤੋਂ ਹੀ ਸਜੀ-ਧਜੀ ਡ੍ਰੀਮਲੈਂਡ ਕਾਲੋਨੀ ਵਿਚ ਚਹਿਲ-ਪਹਿਲ ਵਧ ਗਈ ਸੀ।

ਕਾਲੋਨੀ ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਸੇ ਕਾਲੋਨੀ ਵਿਚ ਆਮ ਆਦਮੀ ਪਾਰਟੀ ਦੇ CM ਚਿਹਰੇ ਭਗਵੰਤ ਮਾਨ ਦਾ ਘਰ ਹੈ। ਪੂਰੀ ਕਾਲੋਨੀ ਵਿਚ ਸੁਰੱਖਿਆ ਦਾ ਸਖਤ ਪ੍ਰਬੰਧ ਕੀਤਾ ਗਿਆ ਸੀ। ਚਾਰੇ ਪਾਸੇ ਜਸ਼ਨ ਮਨਾਇਆ ਜਾ ਰਿਹਾ ਹੈ ਤੇ ਖੁਸ਼ੀ ਦੀ ਲਹਿਰ ਹੈ। ਮਾਨ ਦੇ ਘਰ ‘ਚ ਢੋਲ ਵੱਜ ਰਿਹਾ ਹੈ ਤੇ ਜਲੇਬੀ ਦੇ ਲੰਗਰ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ।

The post ਮਸ਼ਹੂਰ ਗਾਇਕ ਜਸਵੀਰ ਜੱਸੀ, Harjit Harman ਤੇ ਕਰਮਜੀਤ ਅਨਮੋਲ ਦੇ ਨਾਲ ਨਜ਼ਰ ਆਏ ਭਗਵੰਤ ਮਾਨ appeared first on Daily Post Punjabi.