bhakra canal Archives - Daily Post Punjabi

ਗਣਪਤੀ ਵਿਸਰਜਨ ਮਗਰੋਂ ਭਾਖੜਾ ਨਹਿਰ ‘ਚ ਰੁੜ੍ਹਿਆ ਨੌਜਵਾਨ, ਨਹਾਉਂਦੇ ਸਮੇਂ ਵਾਪਰੀ ਅਣਹੋਣੀ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਮੰਗਲਵਾਰ ਨੂੰ ਗਣਪਤੀ ਵਿਸਰਜਨ ਮਗਰੋਂ ਇੱਕ ਅਣਹੋਣੀ ਵਾਪਰ ਗਈ। ਇੱਥੇ ਭਾਖੜਾ ਮੇਨ ਲਾਈਨ ’ਚ ਇੱਕ 17 ਸਾਲਾ ਨੌਜਵਾਨ ਸ਼ਾਮ ਨੂੰ ਗਣਪਤੀ ਵਿਸਰਜਨ ਕਰਨ ਤੋਂ ਬਾਅਦ ਨਹਿਰ ’ਚ ਨਹਾਉਂਦੇ ਹੋਏ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਆਰੀਅਨ ਵਜੋਂ ਹੋਈ ਹੈ।

ਆਰੀਅਨ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੀ ਬਿਧੀ ਚੰਦ ਕਾਲੋਨੀ ਦਾ ਆਰੀਅਨ (17 ਸਾਲ) ਸ਼ਾਮ ਕਰੀਬ 5 ਵਜੇ ਭਾਖੜਾ ਨਹਿਰ ਵਿਚ ਸ਼੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨ ਲਈ ਲੋਕਾਂ ਨਾਲ ਗਿਆ ਸੀ। ਮੂਰਤੀ ਦੇ ਵਿਸਰਜਨ ਤੋਂ ਬਾਅਦ ਉਹ ਨਹਾਉਂਣ ਲੱਗ ਗਿਆ ਤਾਂ ਉਹ ਅਚਾਨਕ ਨਹਿਰ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ।

ਇਹ ਵੀ ਪੜ੍ਹੋ : 2 ਭੈਣਾਂ ਦੇ ਇਕਲੋਤੇ ਭਰਾ ਨਾਲ ਵਾਪਰੀ ਅਣਹੋਣੀ, ਟ੍ਰੈਕਟਰ-ਟਰਾਲੀ ਦੀ ਟੱ.ਕਰ ਕਾਰਨ ਨੌਜਵਾਨ ਦੀ ਹੋਈ ਮੌ.ਤ

ਉਨ੍ਹਾਂ ਨੇ ਦੱਸਿਆ ਕਿ ਆਰੀਅਨ ਦੇ ਨਹਿਰ ਵਿਚ ਡੁੱਬਣ ਦੀ ਜਾਣਕਾਰੀ ਉਸ ਦੇ ਨਾਲ ਨਹਾਂਉਦੇ ਸਾਥੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਨਹਿਰ ਵਿਚ ਲਾਪਤਾ ਆਰੀਅਨ ਦਾ ਫਿਲਹਾਲ ਕੋਈ ਪਤਾ ਨਹੀਂ ਲੱਗਿਆ ਹੈ। ਪਰਿਵਾਰ ਨੌਜਵਾਨ ਪੁੱਤਰ ਦੀ ਉਡੀਕ ਵਿਚ ਆਸਵੰਦ ਹੋਕੇ ਬੈਠਾ ਹੈ, ਜਦਕਿ ਆਰੀਅਨ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਗਣਪਤੀ ਵਿਸਰਜਨ ਦੀ ਖੁਸ਼ੀ ਇਕ ਪਲ ਵਿੱਚ ਮਾਤਮ ਵਿਚ ਬਦਲ ਗਈ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਗਣਪਤੀ ਵਿਸਰਜਨ ਮਗਰੋਂ ਭਾਖੜਾ ਨਹਿਰ ‘ਚ ਰੁੜ੍ਹਿਆ ਨੌਜਵਾਨ, ਨਹਾਉਂਦੇ ਸਮੇਂ ਵਾਪਰੀ ਅਣਹੋਣੀ appeared first on Daily Post Punjabi.

ਕੈਨੇਡਾ ਤੋਂ ਪਰਿਵਾਰ ਨੂੰ ਮਿਲਣ ਆਏ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਭਾਖੜਾ ਨਹਿਰ ‘ਚੋਂ ਮਿਲੀ ਦੇਹ
ਕੈਨੇਡਾ ਤੋਂ ਪਰਿਵਾਰ ਨੂੰ ਮਿਲਣ ਛੁੱਟੀ ‘ਤੇ ਆਏ ਖਮਾਣੋਂ ਦੇ ਨੌਜਵਾਨ ਦੀ ਭੇਦਭਰੇ ਹਾਲਤਾਂ ਚ ਲਾਪਤਾ ਹੋਣ ‘ਤੋਂ ਬਾਅਦ ਸੱਤ ਦਿਨਾਂ ਮਗਰੋਂ ਭਾਖੜਾ ਨਹਿਰ ਚੋਂ ਲਾਸ਼ ਮਿਲਣ ਦੀ ਖਬਰ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕਰਨਪ੍ਰੀਤ ਸਿੰਘ ਦੇ ਪਿਤਾ ਸਾਬਕਾ ਜੇ.ਈ (ਪਾਵਰ ਕਾਮ) ਜਸਵਿੰਦਰ ਸਿੰਘ ਵਾਸੀ ਪਿੰਡ ਲਖਣਪੁਰ ਜੋ ਅੱਜਕਲ ਖਮਾਣੋਂ ਦੀ ਕੰਗ ਮਾਰਕੀਟ ਵਿੱਚ ਰਹਿੰਦੇ ਹਨ ਵਜੋਂ ਹੋਈ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰੁਜਗਾਰ ਲਈ ਕਨੇਡਾ ਗਿਆ ਹੋਇਆ ਸੀ। ਉਹ ਛੁੱਟੀ ਲੈ ਕੇ ਕੈਨੇਡਾ ‘ਤੋਂ 22 ਜੂਨ ਨੂੰ ਆਇਆ ਸੀ, ਪਹਿਲਾਂ ਉਨਾਂ ਦੀ ਨੂੰਹ ਕਨੇਡਾ ਗਈ ਸੀ ਉਪਰੰਤ ਉਨ੍ਹਾਂ ਦਾ ਪੁੱਤਰ ਕਰਨਪ੍ਰੀਤ ਸਿੰਘ ਕਨੇਡਾ ਚਲਾ ਗਿਆ। ਹੁਣ 23 ਜੁਲਾਈ ਨੂੰ ਕਰਨਪ੍ਰੀਤ ਸਿੰਘ ਕੰਗ ਮਾਰਕੀਟ ਖਮਾਣੋਂ ਆਪਣੇ ਘਰੋਂ ਬਜ਼ਾਰ ਕੋਈ ਚੀਜ਼ ਲੈਣ ਗਿਆ ਸੀ ਪਰ ਮੁੜ ਵਾਪਿਸ ਘਰ ਨਾ ਪਰਤਿਆ। ਪਹਿਲਾਂ ਪਰਿਵਾਰ ਤੇ ਰਿਸ਼ਤੇਦਾਰ ਪਿਛਲੇ 7 ਦਿਨ ਤੋਂ 29 ਸਾਲਾ ਨੌਜਵਾਨ ਦੀ ਭਾਲ ਕਰ ਰਹੇ ਸਨ।

ਇਹ ਵੀ ਪੜ੍ਹੋ : Online ਗੇਮ ਖੇਡਣ ਦਾ ਖੌ.ਫਨਾ.ਕ ਨਤੀਜਾ! 10ਵੀਂ ਦੇ ਵਿਦਿਆਰਥੀ ਨੇ ਟਾਸਕ ਪੂਰਾ ਕਰਨ ਲਈ ਦਿੱਤੀ ਆਪਣੀ ਜਾ.ਨ

ਪਰਿਵਾਰ ਨੂੰ ਭਾਲ ਦੌਰਾਨ ਕਰਨਪ੍ਰੀਤ ਸਿੰਘ ਦੀ ਸਕੂਟਰੀ ਭਾਖੜਾ ਨਹਿਰ ਤੋਂ ਪਿੰਡ ਖੰਟ ਨੇੜਿਓਂ ਮਿਲੀ। ਅੱਜ ਤੜਕੇ ਅਚਾਨਕ ਕਰਨਪ੍ਰੀਤ ਸਿੰਘ ਦੀ ਲਾਸ਼ ਸੋਂਢੇ ਭਾਖੜਾ ਨਹਿਰ ‘ਚੋਂ ਮਿਲ ਗਈ ਤੇ ਗੋਤਾਖੋਰਾਂ ਦੀ ਮੱਦਦ ਨਾਲ ਕਰਨਪ੍ਰੀਤ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਕਰਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਖਮਾਣੋਂ ਲਿਆ ਕੇ ਅਤਿੰਮ ਸਸਕਾਰ ਕਰ ਦਿੱਤਾ ਗਿਆ। ਪਰ ਅਜੇ ਤੱਕ ਕਿਰਨਪ੍ਰੀਤ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਸ਼ਹਿਰ ‘ਚ ਸੋਗ ਦੀ ਲਹਿਰ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਕੈਨੇਡਾ ਤੋਂ ਪਰਿਵਾਰ ਨੂੰ ਮਿਲਣ ਆਏ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਭਾਖੜਾ ਨਹਿਰ ‘ਚੋਂ ਮਿਲੀ ਦੇਹ appeared first on Daily Post Punjabi.

ਭਾਖੜਾ ਨਹਿਰ ‘ਚ ਰੁੜ੍ਹੀ ਇਕ ਹੋਰ ਔਰਤ ਦੀ ਮਿਲੀ ਲਾ.ਸ਼, ਤੀਜੀ ਮਹਿਲਾ ਦੀ ਭਾਲ ਅਜੇ ਜਾਰੀ
ਹਰਿਆਣਾ ਦੇ ਫਤਿਹਾਬਾਦ, ਟੋਹਾਣਾ ਨੇੜੇ ਪੰਜਾਬ ਖੇਤਰ ਵਿੱਚ ਭਾਖੜਾ ਨਹਿਰ ਵਿੱਚ ਟਰੈਕਟਰ ਡਿੱਗਣ ਕਾਰਨ ਰੁੜ੍ਹੀ ਤਿੰਨ ਔਰਤਾਂ ਵਿੱਚੋਂ 18 ਸਾਲਾ ਪਾਇਲ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ। ਇਸ ਤੋਂ ਪਹਿਲਾਂ ਬੀਤੀ ਸ਼ਾਮ 32 ਸਾਲਾ ਕਮਲੇਸ਼ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ ਸੀ। ਹੁਣ ਇਸ ਹਾਦਸੇ ਵਿੱਚ ਨਹਿਰ ਵਿੱਚ ਡੁੱਬਣ ਵਾਲੀ ਤੀਜੀ ਔਰਤ ਗੀਤਾ ਦੀ ਭਾਲ ਜਾਰੀ ਹੈ।

Body of another woman

ਦੂਸਰੀ ਔਰਤ ਪਾਇਲ ਦੀ ਲਾਸ਼ ਸੋਮਵਾਰ ਸਵੇਰੇ ਪਿੰਡ ਲੋਹਾਖੇੜਾ ਨੇੜਿਓਂ ਬਰਾਮਦ ਹੋਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਤੜਕੇ ਕਿਸੇ ਦੀ ਲਾਸ਼ ਤੈਰਦੀ ਦੇਖੀ, ਪਹਿਲਾਂ ਤਾਂ ਇਹ ਕਿਸੇ ਬੱਚੀ ਦੀ ਲਾਸ਼ ਸਮਝੀ ਜਾ ਰਹੀ ਸੀ ਪਰ ਬਾਅਦ ‘ਚ ਇਹ ਲਾਸ਼ ਕਿਸੇ ਲੜਕੀ ਦੀ ਹੋਣ ਦਾ ਸ਼ੱਕ ਹੋਇਆ। ਲਾਸ਼ ਦਾ ਪਿੱਛਾ ਕਰਦੇ ਹੋਏ ਉਹ ਲੋਹਾ ਖੇੜਾ ਪੁਲ ਨੇੜੇ ਪਹੁੰਚੇ ਅਤੇ ਉਥੋਂ ਲਾਸ਼ ਨੂੰ ਬਾਹਰ ਕੱਢਿਆ ਗਿਆ। ਜਾਂਚ ‘ਚ ਪਤਾ ਲੱਗਿਆ ਕਿ ਲਾਸ਼ ਪੰਜਾਬ ਦੇ ਹਰੀਗੜ੍ਹ ਗੇਲਾ ਇਲਾਕੇ ‘ਚ ਨਹਿਰ ‘ਚ ਡੁੱਬੀ ਲੜਕੀ ਪਾਇਲ ਦੀ ਹੈ।

Body of another woman

ਦੱਸ ਦਈਏ ਕਿ ਦੋ ਦਿਨ ਪਹਿਲਾਂ ਟੋਹਾਣਾ ਦੇ ਪਿੱਛੇ ਪੰਜਾਬ ਖੇਤਰ ਦੇ ਪਿੰਡ ਹਰੀਗੜ੍ਹ ਗੇਲਾ ਦੇ ਕੋਲ ਇੱਕ ਟਰੈਕਟਰ ਨਹਿਰ ਵਿੱਚ ਡਿੱਗ ਗਿਆ ਸੀ। ਟਰੈਕਟਰ ਇੱਕ ਨੌਜਵਾਨ ਚਲਾ ਰਿਹਾ ਦੀ। ਝੋਨੇ ਦੀ ਪਨੀਰੀ ਨੂੰ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਲਿਜਾਣ ਲਈ ਕਈ ਮਹਿਲਾ ਮਜ਼ਦੂਰ ਟਰੈਕਟਰਾਂ ਦੇ ਪਿਛਲੇ ਪਾਸੇ ਲੱਗੇ ਕਾਸ਼ਤਕਾਰਾਂ ‘ਤੇ ਬੈਠੀਆਂ ਹੋਈਆਂ ਸਨ। ਮੌਕੇ ‘ਤੇ ਪਹੁੰਚੇ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ, ਪਰ 18 ਸਾਲਾ ਪਾਇਲ, 32 ਸਾਲਾ ਕਮਲੇਸ਼ ਅਤੇ ਗੀਤਾ ਵਹਿ ਗਏ।

ਇਹ ਵੀ ਪੜ੍ਹੋ : ਰੂਸ ਨੇ ਸੀਰੀਆ ‘ਤੇ ਕੀਤਾ ਸਾਲ ਦਾ ਸਭ ਤੋਂ ਘਾਤਕ ਹਵਾਈ ਹਮਲਾ, 2 ਬੱਚਿਆਂ ਸਣੇ 13 ਲੋਕਾਂ ਦੀ ਮੌ.ਤ

ਬਾਅਦ ਵਿੱਚ ਬਠਿੰਡਾ ਤੋਂ NDPS ਦੀ ਟੀਮ ਬੁਲਾਈ ਗਈ। ਕਰੀਬ 35 ਲੋਕਾਂ ਦੀ ਟੀਮ ਤਲਾਸ਼ੀ ਮੁਹਿੰਮ ‘ਚ ਲੱਗੀ ਹੋਈ ਸੀ। ਨਹਿਰ ਕਰੀਬ 16 ਫੁੱਟ ਡੂੰਘੀ ਹੈ ਅਤੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਟੀਮ ਨੇ ਕਈ ਘੰਟਿਆਂ ਦੀ ਭਾਲ ਤੋਂ ਬਾਅਦ 5 ਕਿਲੋਮੀਟਰ ਨਹਿਰ ਦੀ ਵੀ ਤਲਾਸ਼ੀ ਲਈ। ਪਰ ਕੁਝ ਨਹੀਂ ਮਿਲਿਆ, ਇਸ ਲਈ ਕੱਲ੍ਹ ਸ਼ਾਮ ਆਪ੍ਰੇਸ਼ਨ ਰੱਦ ਕਰ ਦਿੱਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਭਾਖੜਾ ਨਹਿਰ ‘ਚ ਰੁੜ੍ਹੀ ਇਕ ਹੋਰ ਔਰਤ ਦੀ ਮਿਲੀ ਲਾ.ਸ਼, ਤੀਜੀ ਮਹਿਲਾ ਦੀ ਭਾਲ ਅਜੇ ਜਾਰੀ appeared first on Daily Post Punjabi.

ਭਾਖੜਾ ਨਹਿਰ ‘ਚ ਡੁੱਬੀਆਂ 3 ਔਰਤਾਂ ਦਾ ਨਹੀਂ ਮਿਲਿਆ ਸੁਰਾਗ, NDRF ਦਾ ਸਰਚ ਆਪਰੇਸ਼ਨ ਜਾਰੀ
ਹਰਿਆਣਾ ਦੀ ਸਰਹੱਦ ‘ਤੇ ਫਤਿਹਾਬਾਦ ਦੇ ਟੋਹਾਣਾ ਨਾਲ ਲੱਗਦੀ ਪੰਜਾਬ ਖੇਤਰ ਦੀ ਭਾਖੜਾ ਨਹਿਰ ‘ਚ ਟਰੈਕਟਰ ਸਮੇਤ ਡੁੱਬਣ ਵਾਲੀਆਂ 3 ਔਰਤਾਂ ਦਾ ਅੱਜ ਵੀ ਕੋਈ ਸੁਰਾਗ ਨਹੀਂ ਲੱਗਾ ਹੈ। NDRF ਦੀ ਟੀਮ ਨੇ ਸ਼ਾਮ ਤੋਂ ਹੀ ਚਾਰਜ ਸੰਭਾਲ ਲਿਆ ਹੈ। ਟੀਮ ਦੇਰ ਰਾਤ 10 ਵਜੇ ਤੱਕ ਨਹਿਰ ਦੀ ਤਲਾਸ਼ੀ ਲੈਂਦੀ ਰਹੀ ਅਤੇ ਅੱਜ ਸਵੇਰੇ 6 ਵਜੇ ਤੋਂ ਮੁੜ ਸਰਚ ਅਭਿਆਨ ਜਾਰੀ ਹੈ ਪਰ ਕਰੀਬ 4 ਕਿਲੋਮੀਟਰ ਤੱਕ ਨਹਿਰ ‘ਚ ਕਿਤੇ ਵੀ ਔਰਤਾਂ ਦਾ ਕੋਈ ਸੁਰਾਗ ਨਹੀਂ ਮਿਲਿਆ।

No trace of 3 women drowned

ਦੇਰ ਸ਼ਾਮ ਪੰਜਾਬ ਦੇ ਮੂਨਕ ਦੇ SDM ਸੂਬਾ ਸਿੰਘ ਅਤੇ ਤਹਿਸੀਲਦਾਰ ਪ੍ਰਵੀਨ ਸਿੰਗਲਾ ਨੇ ਘਟਨਾ ਚੋਂ ਬੱਚ ਕੇ ਨਿਕਲੀਆਂ ਹੋਰ ਔਰਤਾਂ ਦਾ ਹਾਲ ਚਾਲ ਪੁੱਛਿਆ। ਅੱਜ ਵੀ ਨਹਿਰ ਦੇ ਕੰਢੇ ਲੋਕਾਂ ਦੀ ਆਮਦ ਹੈ। ਦੱਸ ਦਈਏ ਕਿ ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਪੰਜਾਬ ਦੇ ਹਰੀਗੜ੍ਹ ਗੇਲਾ ਇਲਾਕੇ ‘ਚ 14 ਮਹਿਲਾ ਖੇਤ ਮਜ਼ਦੂਰਾਂ ਅਤੇ ਇੱਕ ਨੌਜੁਆਨ ਡਰਾਈਵਰ ਸਮੇਤ ਇੱਕ ਬੇਕਾਬੂ ਟਰੈਕਟਰ ਭਾਖੜਾ ਨਹਿਰ ‘ਚ ਡਿੱਗ ਗਿਆ ਸੀ। ਕੱਲ੍ਹ ਬਾਅਦ ਦੁਪਹਿਰ 3 ਵਜੇ ਟਰੈਕਟਰ ਨੂੰ ਕਰੇਨ ਦੀ ਮਦਦ ਨਾਲ ਉਸੇ ਥਾਂ ਤੋਂ ਬਾਹਰ ਕੱਢਿਆ ਗਿਆ।

No trace of 3 women drowned

ਲੋਕਾਂ ਦੀ ਮਦਦ ਨਾਲ 11 ਔਰਤਾਂ ਨੂੰ ਬਾਹਰ ਕੱਢਿਆ ਗਿਆ। ਡਰਾਈਵਰ ਵੀ ਆਪ ਬਾਹਰ ਆ ਗਿਆ। 16 ਸਾਲਾ ਪਾਇਲ, 32 ਸਾਲਾ ਕਮਲੇਸ਼ ਅਤੇ ਗੀਤਾ ਰਾਣੀ ਵਾਸੀ ਮਨਿਆਣਾ ਨਹਿਰ ਵਿੱਚ ਹੀ ਰੁੜ੍ਹ ਗਏ। ਕੁਝ ਔਰਤਾਂ ਨੂੰ ਟੋਹਾਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਨਹਿਰ ਵਿੱਚੋਂ ਨਿਕਲੀਆਂ ਮਹਿਲਾ ਮਜ਼ਦੂਰਾਂ ਨੇ ਦੱਸਿਆ ਕਿ ਅਚਾਨਕ ਟਰੈਕਟਰ ਤੇਜ਼ ਰਫ਼ਤਾਰ ਨਾਲ ਦੌੜ ਕੇ ਨਹਿਰ ਵਿੱਚ ਜਾ ਡਿੱਗਿਆ। ਪੁਲਿਸ ਅਤੇ NDRF ਦੀ ਟੀਮ ਕਾਰਵਾਈ ਵਿੱਚ ਲੱਗੀ ਹੋਈ ਹੈ। ਕਰੀਬ 35 ਲੋਕਾਂ ਦੀ ਟੀਮ ਤਲਾਸ਼ੀ ਮੁਹਿੰਮ ‘ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਸੁਰੇਸ਼ ਰੈਨਾ ਯੂਰਪ ‘ਚ ਪਰੋਸਣਗੇ ਭਾਰਤੀ ਭੋਜਨ, ਨਵੇਂ ਹੋਟਲ ਦਾ ਕੀਤਾ ਉਦਘਾਟਨ

NDRF ਦੇ ਅਧਿਕਾਰੀਆਂ ਨੇ ਦੱਸਿਆ ਕਿ ਟੀਮ ਨੇ ਸ਼ਾਮ ਨੂੰ ਹੀ ਚਾਰਜ ਸੰਭਾਲ ਲਿਆ ਸੀ। 24 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਔਰਤ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਨਹਿਰ ਕਰੀਬ 16 ਫੁੱਟ ਡੂੰਘੀ ਹੈ ਅਤੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। 4 ਕਿਲੋਮੀਟਰ ਖੇਤਰ ਵਿੱਚ ਪੂਰੀ ਤਲਾਸ਼ੀ ਲਈ ਗਈ ਹੈ, ਹੋਰ ਡਾਇਵਰਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੇ ਮਿਲਣ ਤੱਕ ਆਪਰੇਸ਼ਨ ਜਾਰੀ ਰਹੇਗਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਭਾਖੜਾ ਨਹਿਰ ‘ਚ ਡੁੱਬੀਆਂ 3 ਔਰਤਾਂ ਦਾ ਨਹੀਂ ਮਿਲਿਆ ਸੁਰਾਗ, NDRF ਦਾ ਸਰਚ ਆਪਰੇਸ਼ਨ ਜਾਰੀ appeared first on Daily Post Punjabi.

ਪਟਿਆਲਾ : ਭਾਖੜਾ ਨਹਿਰ ‘ਚ ਕਾਰ ਸਣੇ ਡਿੱਗੇ ਪਰਿਵਾਰ ‘ਚੋਂ ਮਾਂ-ਧੀ ਦੀ ਲਾਸ਼ ਮਿਲੀ, 3 ਲਾਪਤਾ
ਸੰਗਰੂਰ ਰੋਡ ’ਤੇ ਸਥਿਤ ਪਸਿਆਣਾ ਵਾਲੇ ਪੁਲਾਂ ਨੇੜੇ ਬੀਤੀ ਅੱਧੀ ਰਾਤ ਨੂੰ ਇੱਕ ਸਵਿਫਟ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ । ਇਸ ਕਾਰ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਅ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਤੇ ਬਾਕੀ ਤਿੰਨਾਂ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਮਨਸਾ ਦੇਵੀ ਵਿਖੇ ਮੱਥਾ ਟੇਕਣ ਮਗਰੋਂ ਵਾਪਸ ਪਰਤ ਰਿਹਾ ਸੀ ।

​Tragedy with Rampura Phul family

ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਨੀਲਮ ਗਰਗ (50) ਅਤੇ ਉਸ ਦੀ ਧੀ ਸਮਿਤਾ ਗਰਗ (26) ਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਲਾਪਤਾ ਹੋਣ ਵਾਲਿਆਂ ਵਿੱਚ ਨੀਲਮ ਦੇ ਪਤੀ ਜਸਵਿੰਦਰ ਕੁਮਾਰ (52), ਉਨ੍ਹਾਂ ਦੀ ਧੀ ਈਸ਼ਾ ਗਰਗ (22) ਅਤੇ ਉਨ੍ਹਾਂ ਦਾ ਪੁੱਤਰ ਪੇਰੂ ਗਰਗ (15) ਸ਼ਾਮਿਲ ਹਨ।

ਇਹ ਵੀ ਪੜ੍ਹੋ: ਕੋਰੋਨਾ ਬਲਾਸਟ: ਪਟਿਆਲਾ ਮੈਡੀਕਲ ਕਾਲਜ ਦੇ 100 ਤੋਂ ਵੱਧ ਵਿਦਿਆਰਥੀ ਕੋਰੋਨਾ ਪਾਜ਼ਿਟਿਵ

ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਕੁਮਾਰ ਬਾਹੀਆ ਉਰਫ ਬਬਲਾ ਪੈਸ਼ਟੀਸਾਈਡ ਤੇ ਮਸ਼ੀਨਰੀ ਸਟੋਰ ਦਾ ਕੰਮ ਕਰਦਾ ਹੈ ਤੇ 2 ਜਨਵਰੀ ਨੂੰ ਦੁਪਹਿਰ ਕਰੀਬ 3.30 ਵਜੇ ਆਪਣੀ ਪਤਨੀ ਨੀਲਮ ਰਾਣੀ, ਵੱਡੀ ਬੇਟੀ ਸੁਮੀਤਾ ਰਾਣੀ ਉਰਫ ਸੀਖਾ ਗਰਗ, ਛੋਟੀ ਬੇਟੀ ਈਸ਼ਕਾ ਤੇ ਪੁੱਤਰ ਪੀਰੂ ਗਰਗ ਨਾਲ ਆਪਣੀ ਸਵਿੱਫਟ ਕਾਰ ਵਿੱਚ ਸਵਾਰ ਹੋ ਕੇ ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ । ਪਹਿਲਾ ਰਾਜਸਥਾਨ ਦੇ ਸ਼ਹਿਰ ਕੋਟਾ ਵਿਖੇ ਪੈਸਟੀਸਾਈਡ ਦੀ ਕੰਪਨੀ ਵਿੱਚ ਨੋਕਰੀ ਕਰਦੀ ਵੱਡੀ ਬੇਟੀ ਸਮੀਤਾ ਰਾਣੀ (27) ਨੂੰ ਮੁਕਤਸਰ ਵਿਖੇ ਪੈਸਟੀਸਾਈਡ ਦੀ ਕੰਪਨੀ ਵਿੱਚ ਨੋਕਰੀ ਮਿਲ ਗਈ ਸੀ । ਜਿਸ ਦੀ ਖੁਸ਼ੀ ਵਿੱਚ ਪਰਿਵਾਰ ਮਾਤਾ ਰਾਣੀ ਦੇ ਦਰਸ਼ਨਾਂ ਲਈ ਗਿਆ ਸੀ ।

​Tragedy with Rampura Phul family

ਇਸ ਸਬੰਧੀ ਥਾਣਾ ਪਸਿਆਣਾ ਦੇ ਐੱਸਐੱਚਓ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਰਾਮਪੁਰਾ ਫੂਲ ਵਾਸੀ ਜਸਵਿੰਦਰ ਗਰਗ, ਉਸ ਦੀ ਪਤਨੀ ਨੀਲਮ ਰਾਣੀ, ਦੋ ਧੀਆਂ ਸ਼ਿਖਾ ਤੇ ਨੀਲਮ ਰਾਣੀ ਅਤੇ ਇੱਕ ਪੁੱਤਰ ਪੀਰੂ ਸਵਾਰ ਸਨ। ਉਨ੍ਹਾਂ ਦੱਸਿਆ ਕਿ ਬਰਾਮਦ ਲਾਸ਼ਾਂ ਵਿੱਚੋਂ ਇੱਕ ਨੀਲਮ ਰਾਣੀ ਤੇ ਦੂਜੀ ਸ਼ਿਖਾ ਦੀ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਪਟਿਆਲਾ : ਭਾਖੜਾ ਨਹਿਰ ‘ਚ ਕਾਰ ਸਣੇ ਡਿੱਗੇ ਪਰਿਵਾਰ ‘ਚੋਂ ਮਾਂ-ਧੀ ਦੀ ਲਾਸ਼ ਮਿਲੀ, 3 ਲਾਪਤਾ appeared first on Daily Post Punjabi.