bharat nagar chownk Archives - Daily Post Punjabi

ਲੁਧਿਆਣਾ ‘ਚ ਅੱਜ ਤੋਂ ਖੁੱਲ੍ਹਿਆ ਭਾਰਤ ਨਗਰ ਚੌਂਕ, ਐਲੀਵੇਟੇਡ ਰੋਡ ਦੀ ਸਲੈਬ ਪਾਉਣ ਦਾ ਕੰਮ ਹੋਇਆ ਪੂਰਾ
ਲੁਧਿਆਣਾ ਵਿੱਚ ਪਿਛਲੇ 1 ਮਹੀਨੇ ਤੋਂ ਬੰਦ ਪਿਆ ਭਾਰਤ ਨਗਰ ਚੌਂਕ ਅੱਜ ਖੁੱਲ੍ਹ ਗਿਆ ਹੈ। ਹੁਣ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਜਾਣ ਵਾਲੇ ਲੋਕਾਂ ਨੂੰ ਗਲੀਆਂ ਵਿੱਚੋਂ ਨਹੀਂ ਲੰਘਣਾ ਪਵੇਗਾ। ਦਰਅਸਲ, ਭਾਰਤ ਨਗਰ ਚੌਂਕ ‘ਤੇ ਬਣ ਰਹੇ ਐਲੀਵੇਟੇਡ ਰੋਡ ਦੀ ਸਲੈਬ ਪਾਉਣ ਦਾ ਕੰਮ ਪੂਰਾ ਹੋ ਗਿਆ ਹੈ। ਪੁੱਲ ਦੇ ਨੀਚੇ ਹੁਣ ਦੋਹਾਂ ਪਾਸਿਆਂ ਤੋਂ ਗੱਡੀਆਂ ਆ ਜਾ ਸਕਦੀਆਂ ਹਨ। ਰਸਤਾ ਖੁੱਲ੍ਹਣ ਦੇ ਬਾਅਦ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਗਲੀਆਂ ਵਿੱਚ ਲੱਗ ਰਹੇ ਜਾਮ ਤੋਂ ਰਾਹਤ ਮਿਲੇਗੀ। ਉਮੀਦ ਹੈ ਕਿ 26 ਜਨਵਰੀ ਤੱਕ ਐਲੀਵੇਟੇਡ ਰੋਡ ਦੀ ਯੋਜਨਾ ਪੂਰੀ ਹੋ ਜਾਵੇਗੀ।

ludhiana bharat nagar chowk open

ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਫਿਰੋਜ਼ਪੁਰ ਰੋਡ ‘ਤੇ ਐਲੀਵੇਟੇਡ ਰੋਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਹੁਣ ਤੱਕ ਫਿਰੋਜ਼ਪੁਰ ਰੋਡ ਚੁੰਗੀ ਤੋਂ ਜਗਰਾਓਂ ਪੁੱਲ ਤੇ ਫਿਰੋਜ਼ਪੁਰ ਰੋਡ ਤੋਂ ਭਾਈਵਾਲਾ ਚੌਂਕ ਤੱਕ ਐਲੀਵੇਟੇਡ ਰੋਡ ਸ਼ੁਰੂ ਹੋ ਚੁੱਕੀ ਹੈ। ਭਾਰਤ ਨਗਰ ਚੌਂਕ ‘ਤੇ ਐਲੀਵੇਟੇਡ ਰੋਡ ਨਿਰਮਾਣ ਦੇ ਚੱਲਦਿਆਂ ਬੀਤੇ ਇੱਕ ਮਹੀਨੇ ਤੋਂ ਨੀਚੇ ਦਾ ਰਸਤਾ ਬੰਦ ਕੀਤਾ ਹੋਇਆ ਸੀ। ਜਿਨ੍ਹਾਂ ਲੋਕਾਂ ਨੇ ਭਾਈਵਾਲਾ ਚੌਂਕ ਤੋਂ ਜਗਰਾਓਂ ਪੁੱਲ ਵੱਲ ਜਾਣਾ ਹੁੰਦਾ ਸੀ ਉਹ ਡੀਸੀ ਕੰਪਲੈਕਸ ਤੋਂ ਅੱਗੇ ਪਹਿਲਾਂ ਮਾਲ ਰੋਡ ਤੋਂ ਘੁੰਮ ਕੇ ਜਾਂਦੇ ਸੀ। ਜਿਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਵਿੱਚ ਫਸਣਾ ਪੈਂਦਾ ਸੀ।

ਇਹ ਵੀ ਪੜ੍ਹੋ: ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਮੌ.ਤ, ਦਿਮਾਗੀ ਨਸ ਫੱਟਣ ਕਾਰਨ ਗਈ ਜਾਨ

ਦੱਸ ਦੇਈਏ ਕਿ ਹੁਣ ਸਿਰਫ ਭਾਰਤ ਨਗਰ ਚੌਂਕ ‘ਤੇ 3 ਮੁੱਖ ਸਲੈਬ ਦਾ ਕੰਮ ਕੀਤਾ ਜਾਣਾ ਬਾਕੀ ਰਹਿ ਗਿਆ ਹੈ। ਸਾਲ 2017 ਵਿੱਚ ਫਿਰੋਜ਼ਪੁਰ ਰੋਡ ‘ਤੇ ਐਲੀਵੇਟੇਡ ਰੋਡ ਬਣਨਾ ਸ਼ੁਰੂ ਹੋ ਗਿਆ ਸੀ। NHAI ਵੱਲੋਂ ਐਲੀਵੇਟੇਡ ਰੋਡ ਬਣਾਉਣ ‘ਤੇ 770 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਫਿਰੋਜ਼ਪੁਰ ਚੁੰਗੀ ਤੋਂ ਸਮਰਾਲਾ ਚੌਂਕ ਤੱਕ ਕੁੱਲ 13 ਕਿਲੋਮੀਟਰ ਦੀ ਇਹ ਰੋਡ ਤਿਆਰ ਕੀਤੀ ਜਾ ਰਹੀ ਹੈ। ਆਪਣੇ ਨਿਰਧਾਰਿਤ ਸਮੇਂ ਤੋਂ 2 ਸਾਲ ਦੇਰੀ ਨਾਲ ਇਹ ਯੋਜਨਾ ਪੂਰੀ ਹੋ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਲੁਧਿਆਣਾ ‘ਚ ਅੱਜ ਤੋਂ ਖੁੱਲ੍ਹਿਆ ਭਾਰਤ ਨਗਰ ਚੌਂਕ, ਐਲੀਵੇਟੇਡ ਰੋਡ ਦੀ ਸਲੈਬ ਪਾਉਣ ਦਾ ਕੰਮ ਹੋਇਆ ਪੂਰਾ appeared first on Daily Post Punjabi.

ਲੁਧਿਆਣਾ ਦੇ ਭਾਰਤ ਨਗਰ ਚੌਂਕ ਤੋਂ ਨਹੀਂ ਚੱਲਣਗੀਆਂ ਬੱਸਾਂ, ਗਿੱਲ ਰੋਡ ਵੱਲ ਡਾਇਵਰਟ ਕੀਤਾ ਗਿਆ ਰੂਟ
ਪੰਜਾਬ ਦੇ ਲੁਧਿਆਣਾ ਵਿੱਚ ਭਾਰਤ ਨਗਰ ਚੌਂਕ ‘ਤੇ ਵੱਡੇ ਨਿਰਮਾਣ ਕਾਰਜ ਦੇ ਦੌਰਾਨ ਲਗਾਤਾਰ ਵਧਦੀ ਅਰਥਵਿਵਸਥਾ ਨਾਲ ਨਜਿੱਠਣ ਦੇ ਲਈ ਅਧਿਕਾਰੀਆਂ ਨੇ ਯਾਤਰੀ ਬੱਸਾਂ ਨੂੰ ਹੋਰ ਕਿਸੇ ਰਸਤੇ ਰਾਹੀਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਬੱਸ ਸਟੈਂਡ ਤੋਂ ਆਉਣ-ਜਾਣ ਵਾਲਿਆਂ ਬੱਸਾਂ ਨੂੰ ਟ੍ਰਾਇਲ ਦੇ ਤੌਰ ‘ਤੇ ਗਿੱਲ ਰੋਡ-ਦੱਖਣੀ ਬਾਈਪਾਸ-ਫਿਰੋਜ਼ਪੁਰ ਰੋਡ ਵੱਲੋਂ ਡਾਇਵਰਟ ਕੀਤਾ ਜਾਵੇਗਾ।

Ludhiana bharat nagar chowk buses

ਇਹ ਫ਼ੈਸਲਾ ਸ਼ਹਿਰੀ ਮਹਾਨਗਰ ਟ੍ਰਾਂਸਪੋਰਟ ਅਥਾਰਟੀ (UMTA) ਦੀ ਬੈਠਕ ਵਿੱਚ ਲਿਆ ਗਿਆ , ਜਿਸ ਵਿੱਚ ਆਵਾਜਾਈ ਪੁਲਿਸ, ਜ਼ਿਲ੍ਹਾ ਪ੍ਰਸਾਸ਼ਨ, ਭਾਰਤੀ ਰਾਸ਼ਟਰੀ ਰਾਜਮਾਰਗ ਤੇ ਨਾਗਰਿਕ ਸਮਾਜ ਦੇ ਪ੍ਰਤੀਨਿਧੀ ਸ਼ਾਮਿਲ ਸਨ। ਬੈਠਕ ਵਿੱਚ ਸ਼ਾਮਿਲ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਦੇ ਮੈਂਬਰ ਰਾਹੁਲ ਵਰਮਾ ਨੇ ਕਿਹਾ ਕਿ ਐੱਮਸੀ ਨੇ ਭਰੋਸਾ ਦਿੱਤਾ ਹੈ ਕਿ ਗਿੱਲ ਰੋਡ ‘ਤੇ ਨਿਰਮਾਣ ਕਾਰਜ ਪੂਰਾ ਹੋ ਚੁੱਕਿਆ ਹੈ, ਪਰ ਕੰਮ ਹਾਲੇ ਵੀ ਬਾਕੀ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ : CM ਮਾਨ ਅੱਜ ਕਰਤਾਰਪੁਰ ਦਾਣਾ ਮੰਡੀ ‘ਚ ਕਰਨਗੇ ਰੈਲੀ

ਉਨ੍ਹਾਂ ਕਿਹਾ ਕਿ ਗਿੱਲ ਰੋਡ ਦੇ ਨਾਲ-ਨਾਲ ਦੱਖਣੀ ਬਾਈਪਾਸ ਵੀ ਖਰਾਬ ਸ਼੍ਰੇਣੀ ਵਿੱਚ ਹੈ, ਬਿਨ੍ਹਾਂ ਸਥਿਤੀ ਵਿੱਚ ਸੁਧਾਰ ਕੀਤੇ ਯਾਤਰੀ ਬੱਸਾਂ ਨੂੰ ਡਾਇਵਰਟ ਕਰਨਾ ਕਾਰਗਾਰ ਨਹੀਂ ਹੋਵੇਗਾ। ਐਲੀਵੇਟੇਡ ਰੋਡ ਪ੍ਰਾਜੈਕਟ ਦੇ ਤਹਿਤ ਨਿਰਮਾਣ ਦੇ ਚਲਦਿਆਂ ਸ਼ਹਿਰ ਦੇ ਜ਼ਿਆਦਾ ਟ੍ਰੈਫਿਕ ਵਾਲੇ ਚੌਂਕਾਂ ਵਿੱਚ ਸ਼ਾਮਿਲ ਭਾਰਤ ਨਗਰ ਚੌਂਕ ‘ਤੇ ਭਾਰੀ ਨਿਰਮਾਣ ਦਾ ਕੰਮ ਜਾਰੀ ਹੈ। ਜਗਰਾਓਂ, ਫਿਰੋਜ਼ਪੁਰ ਤੇ ਮੋਹਗਾ ਸਣੇ ਵੱਖ-ਵੱਖ ਸ਼ਹਿਰਾਂ ਤੋਂ ਆਉਣ ਤੇ ਜਾਣ ਵਾਲੀਆਂ ਬੱਸਾਂ ਭਾਰਤ ਨਗਰ ਚੌਂਕ ਦੀ ਵਰਤੋਂ ਕਰਦੀਆਂ ਹਨ ਤੇ ਟ੍ਰੈਫਿਕ ਜਾਮ ਵਿੱਚ ਵਾਧਾ ਹੁੰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਲੁਧਿਆਣਾ ਦੇ ਭਾਰਤ ਨਗਰ ਚੌਂਕ ਤੋਂ ਨਹੀਂ ਚੱਲਣਗੀਆਂ ਬੱਸਾਂ, ਗਿੱਲ ਰੋਡ ਵੱਲ ਡਾਇਵਰਟ ਕੀਤਾ ਗਿਆ ਰੂਟ appeared first on Daily Post Punjabi.