bharatiya vidya mandir school Archives - Daily Post Punjabi

ਬੀਤੇ 6 ਮਹੀਨਿਆਂ ‘ਚ ਬੀਜੇਪੀ ਦੇ ਚੌਥੇ CM ਦਾ ਅਸਤੀਫ਼ਾ
ਵਿਜੇ ਰੁਪਾਨੀ ਪਿਛਲੇ ਛੇ ਮਹੀਨਿਆਂ ਵਿੱਚ ਹਟਾਏ ਜਾਣ ਵਾਲੇ ਭਾਜਪਾ ਦੇ ਚੌਥੇ ਮੁੱਖ ਮੰਤਰੀ ਬਣ ਗਏ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਤਕਰੀਬਨ 15 ਮਹੀਨੇ ਪਹਿਲਾਂ ਸ਼ਨੀਵਾਰ ਨੂੰ ਵਿਜੇ ਰੁਪਾਣੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਵਿਜੇ ਰੂਪਾਨੀ ਤੋਂ ਪਹਿਲਾਂ, ਭਾਜਪਾ ਸ਼ਾਸਤ ਉੱਤਰਾਖੰਡ, ਕਰਨਾਟਕ ਅਤੇ ਗੁਜਰਾਤ ਛੇ ਮਹੀਨਿਆਂ ਦੇ ਅੰਦਰ ਬਦਲਣ ਵਾਲੇ ਚੌਥੇ ਮੁੱਖ ਮੰਤਰੀ ਬਣ ਗਏ ਹਨ।

ਦੱਸ ਦੇਈਏ ਕਿ ਬੀਜੇਪੀ ਨੇ ਮਾਰਚ ਵਿੱਚ ਲੋਕ ਸਭਾ ਮੈਂਬਰ ਤੀਰਥ ਸਿੰਘ ਰਾਵਤ ਨੂੰ ਉਤਰਾਖੰਡ ਦੇ ਤਤਕਾਲੀ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਜਗ੍ਹਾ ਮੁੱਖ ਮੰਤਰੀ ਬਣਾਇਆ ਸੀ। ਇਸ ਤੋਂ ਬਾਅਦ ਜੁਲਾਈ ਵਿੱਚ ਤੀਰਥ ਸਿੰਘ ਰਾਵਤ ਨੂੰ ਵੀ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਜਗ੍ਹਾ ਦੋ ਵਾਰ ਦੇ ਵਿਧਾਇਕ ਪੁਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਤਰਾਖੰਡ ਤੋਂ ਬਾਅਦ ਭਾਜਪਾ ਨੇ ਬੀ. ਐੱਸ. ਯੇਦੀਯੁਰੱਪਾ ਨੂੰ ਬੀ. ਐੱਸ. ਬੌਮਾਈ ਨੂੰ ਮੁੱਖ ਮੰਤਰੀ ਦੀ ਕਮਾਨ ਸੌਂਪੀ ਗਈ ਸੀ। ਪਾਰਟੀ ਦੇ ਇੱਕ ਆਗੂ ਦਾ ਦਾਅਵਾ ਹੈ ਕਿ ਗੁਜਰਾਤ ਅਤੇ ਕਰਨਾਟਕ ਦੇ ਮੁੱਖ ਮੰਤਰੀਆਂ ਨੂੰ ਸੂਬੇ ਵਿੱਚ ਨਵੀਂ ਲੀਡਰਸ਼ਿਪ ਲਿਆਉਣ ਲਈ ਬਦਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਵਿਰੁੱਧ ਭਾਰੀ ਨਾਰਾਜ਼ਗੀ ਹੈ।

The post ਬੀਤੇ 6 ਮਹੀਨਿਆਂ ‘ਚ ਬੀਜੇਪੀ ਦੇ ਚੌਥੇ CM ਦਾ ਅਸਤੀਫ਼ਾ appeared first on Daily Post Punjabi.

ਫਿਰ ਭਖਿਆ ਸਕੂਲ ਫੀਸ ਮਾਮਲਾ, ਮਾਪਿਆ ਵੱਲੋਂ ਰੋਸ ਪ੍ਰਦਰਸ਼ਨ
ludhiana parents protest school:ਲੁਧਿਆਣਾ ‘ਚ ਇਕ ਵਾਰ ਫਿਰ ਸਕੂਲ ਫੀਸ ਮਾਮਲਾ ਸਾਹਮਣਾ ਆਇਆ ਹੈ, ਜਿਸ ਨੂੰ ਲੈ ਕੇ ਬੱਚਿਆ ਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਮੁਤਾਬਕ ਜ਼ਿਲੇ ਦੇ ਕਿਚਲੂ ਨਗਰ ਦੇ ਭਾਰਤੀ ਵਿਦਿਆ ਮੰਦਰ ਸਕੂਲ ਵੱਲੋਂ 3 ਮਹੀਨਿਆਂ ਦੀ ਇੱਕਠੀ ਫੀਸ ਮੰਗਣ ‘ਤੇ ਮਾਪਿਆ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਕਿਚਲੂ ਨਗਰ ਦੀ ਸੜਕ ਵੀ ਬੰਦ ਕਰ ਦਿੱਤੀ। ਧਰਨੇ ‘ਤੇ ਬੈਠੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ਕੀਤੇ ਗਏ ਹਨ ਕਿ ਜੇਕਰ 25 ਜੂਨ ਤੱਕ ਫੀਸ ਜਮ੍ਹਾਂ ਨਾ ਕਰਵਾਈ ਗਈ ਤਾਂ ਉਨ੍ਹਾਂ ਦੇ ਬੱਚਿਆਂ ਦੇ ਸਕੂਲ ‘ਚੋਂ ਨਾਂ ਕੱਟ ਦਿੱਤੇ ਜਾਣਗੇ।ਇਸ ਗੱਲ ‘ਤੇ ਰੋਸ ਪ੍ਰਗਟਾਉਂਦੇ ਹੋਏ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

The post ਫਿਰ ਭਖਿਆ ਸਕੂਲ ਫੀਸ ਮਾਮਲਾ, ਮਾਪਿਆ ਵੱਲੋਂ ਰੋਸ ਪ੍ਰਦਰਸ਼ਨ appeared first on Daily Post Punjabi.