Bharti Ex Manager Disha death Archives - Daily Post Punjabi

Ex ਮੈਨੇਜਰ ਦਿਸ਼ਾ ਦੀ ਮੌਤ ਨਾਲ ਸਦਮੇ ‘ਚ ਹੈ ਭਾਰਤੀ ਸਿੰਘ
Bharti Ex Manager Disha death : ਬੀਤੇ ਕੁੱਝ ਦਿਨਾਂ ਵਿੱਚ ਐਂਟਰਟੇਨਮੈਂਟ ਇੰਡਸਟਰੀ ਨੇ ਕਈ ਲੋਕਾਂ ਨੂੰ ਖੋ ਦਿੱਤਾ ਹੈ। ਮੰਗਲਵਾਰ ਨੂੰ ਖਬਰਾਂ ਆਈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਮੈਨੇਜਰ ਰਹੀ ਦਿਸ਼ਾ ਸਾਲਿਆਨ ਨੇ ਸੁਸਾਇਡ ਕਰ ਲਿਆ ਹੈ। ਦਿਸ਼ਾ ਦੀ ਸੁਸਾਇਡ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੰਡਸਟਰੀ ਦੇ ਲੋਕ ਦਿਸ਼ਾ ਦੀ ਮੌਤ ਉੱਤੇ ਦੁੱਖ ਵਿਅਕਤ ਕਰ ਰਹੇ ਹਨ। ਕਾਮੇਡੀਅਨ ਭਾਰਤੀ ਸਿੰਘ ਵੀ ਦਿਸ਼ਾ ਦੀ ਮੌਤ ਨਾਲ ਸਦਮੇ ‘ਚ ਹੈ।

Bharti Ex Manager Disha death

ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਦਿਸ਼ਾ ਨੂੰ ਸ਼ਰਧਾਂਜਲੀ ਦਿੱਤੀ ਹੈ। ਦਿਸ਼ਾ ਸਾਲਿਆਨ ਭਾਰਤੀ ਸਿੰਘ ਦੀ ਵੀ ਮੈਨੇਜਰ ਰਹਿ ਚੁੱਕੀ ਹੈ। ਭਾਰਤੀ ਸਿੰਘ ਨੇ ਦਿਸ਼ਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ – ਸਪੀਚਲੈੱਸ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਇਸ ਦੇ ਨਾਲ ਭਾਰਤੀ ਨੇ ਰੋਣ ਵਾਲੇ ਇਮੋਜੀ ਵੀ ਬਣਾਏ ਹਨ। ਅਦਾਕਾਰ ਵਰੁਣ ਸ਼ਰਮਾ ਨੇ ਵੀ ਦਿਸ਼ਾ ਦੀ ਮੌਤ ਉੱਤੇ ਦੁੱਖ ਜਤਾਇਆ ਹੈ।

Bharti Ex Manager Disha death

ਉਨ੍ਹਾਂ ਨੇ ਦਿਸ਼ਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਦਿਸ਼ਾ ਸਾਲਿਆਨ ਘਟਨਾ ਤੋਂ ਠੀਕ ਪਹਿਲਾਂ ਮਲਾੜ ਪੱਛਮ ਦੇ ਇਲਾਕੇ ਦੀ ਇੱਕ ਬਿਲਡਿੰਗ ਦੀ 14ਵੀਂ ਮੰਜਿਲ ਉੱਤੇ ਆਪਣੇ ਹੋਣ ਵਾਲੇ ਮੰਗੇਤਰ ਦੇ ਨਾਲ ਸੀ। ਪੁਲਿਸ ਇਸ ਘਟਨਾ ਦੀ ਛਾਣਬੀਨ ਕਰ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਦਿਸ਼ਾ ਦੇ ਸੁਸਾਇਡ ਦੀ ਵਜ੍ਹਾ ਕੀ ਸੀ। ਵਰਕ ਫਰੰਟ ਉੱਤੇ ਦਿਸ਼ਾ ਨੇ ਪਬਲਿਕ ਰਿਲੇਸ਼ਨਸ ਮੈਨੇਜਰ ਦੇ ਤੌਰ ਉੱਤੇ ਆਪਣੇ ਕਰੀਅਰ ਦੀ ਸ਼ੁਰੁਆਤ ਕੀਤੀ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੈਲੇਬ੍ਰੀਟੀਜ ਲਈ ਮੈਨੇਜਰ ਦੇ ਤੌਰ ਉੱਤੇ ਕੰਮ ਕੀਤਾ। ਉਹ ਸੁਸ਼ਾਂਤ ਸਿੰਘ ਰਾਜਪੂਤ ਅਤੇ ਭਾਰਤੀ ਸਿੰਘ ਤੋਂ ਇਲਾਵਾ ਰਿਆ ਚੱਕਰਵਰਤੀ ਅਤੇ ਵਰੁਣ ਸ਼ਰਮਾ ਵਰਗੇ ਕਲਾਕਾਰਾਂ ਦੀ ਮੈਨੇਜਰ ਵੀ ਰਹਿ ਚੁੱਕੀ ਸੀ। ਉਹ ਬੰਟੀ ਸਚਦੇਵਾ ਦੀ ਕਾਰਨਰਸਟੋਨ ਸਪੋਰਟਸ ਐਂਡ ਐਂਟਰਟੇਨਮੈਂਟ ਲਿਮੀਟਡ ਦੇ ਨਾਲ ਵੀ ਕੰਮ ਕਰ ਚੁੱਕੀ ਸੀ। ਸਾਰੇ ਹੀ ਸਿਤਾਰੇ ਜੋ ਦਿਸ਼ਾ ਨਾਲ ਜੁੜੇ ਹੋਏ ਹਨ ਸੋਸ਼ਲ ਮੀਡੀਆ ਜ਼ਰੀਏ ਉਹਨਾਂ ਨੂੰ ਯਾਦ ਕਰ ਸ਼ਰਧਾਜਲੀ ਦੇ ਰਹੇ ਹਨ। ਗੱਲ ਕਰੀਏ ਭਾਰਤੀ ਸਿੰਘ ਦੀ ਤਾਂ ਉਹ ਇਸ ਸਮੇਂ ਕਾਫੀ ਦੁਖੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਜ਼ ਨੂੰ ਆਪਣੀ ਐਕਸ ਮੈਨੇਜਰ ਬਾਰੇ ਜਾਣਕਾਰੀ ਦਿੱਤੀ।

The post Ex ਮੈਨੇਜਰ ਦਿਸ਼ਾ ਦੀ ਮੌਤ ਨਾਲ ਸਦਮੇ ‘ਚ ਹੈ ਭਾਰਤੀ ਸਿੰਘ appeared first on Daily Post Punjabi.