bheegi bheegi song release Archives - Daily Post Punjabi

ਲੌਕਡਾਊਨ ਵਿਚਕਾਰ ਨੇਹਾ ਕੱਕੜ ਦਾ ਨਵਾਂ ਗੀਤ Bheegi Bheegi ਹੋਇਆ ਰਿਲੀਜ਼,ਦੇਖੋ ਵੀਡਿੳ
neha bheegi bheegi release:ਇੰਡੀਅਨ ਆਈਡਲ 11 ਦੀ ਜੱਜ ਨੇਹਾ ਕੱਕੜ ਆਪਣੇ ਲੁੱਕ ਅਤੇ ਬੇਬਾਕੀ ਦੇ ਲਈ ਚਰਚਾ ਵਿੱਚ ਰਹਿੰਦੀ ਹੈ। ਨੇਹਾ ਕੱਕੜ ਨੇ ਆਪਣੀ ਆਵਾਜ਼ ਨਾਲ ਕਈ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਨੇਹਾ ਕੱਕੜ ਦੀ ਆਵਾਜ਼ ਵਿੱਚ ਲੁਕਿਆ ਦਰਦ ਉਨ੍ਹਾਂ ਦੀ ਗਾਇਕੀ ਵਿੱਚ ਸਾਫ਼ ਝਲਕਦਾ ਹੈ। ਹਾਲ ਹੀ ਵਿਚ ਲੋਕ ਡਾਊਨ ਵਿਚਕਾਰ ਨੇਹਾ ਕੱਕੜ ਦਾ ਨਵਾਂ ਗੀਤ Bheegi Bheegi ਰਿਲੀਜ ਹੋ ਚੁਕਿਆ ਹੈ।

ਇਸ ਰੋਮਾਂਟਿਕ ਗੀਤ ਨੂੰ ਟੋਨੀ ਕੱਕੜ ਅਤੇ ਪ੍ਰਿੰਸ ਦੂਬੇ ਨੇ ਲਿਖਿਆ ਹੈ। ਰਿਲੀਜ਼ ਤੋਂ ਬਾਅਦ ਟੋਨੀ ਕੱਕੜ) ਅਤੇ ਨੇਹਾ ਕੱਕੜ ਨੂੰ ਦੇ ਇਸ ਗੀਤ ਨੂੰ 4 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਨੇਹਾ ਦਾ ਇਹ ਰੋਮਾਂਟਿਕ ਗੀਤ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਗਾਇਕਾ ਨੇਹਾ ਕੱਕੜ ਨੇ ਬਾਲੀਵੁੱਡ ਵਿੱਚ ਕਈ ਸ਼ਾਨਦਾਰ ਗੀਤ ਗਾਏ ਹਨ। ਨੇਹਾ ਕੱਕੜ ਨੇ ਦਿਲਬਰ, ਕਾਲਾ ਚਸ਼ਮਾ,  ਕੋਕਾ ਕੋਲਾ ਵਰਗੇ ਕਈ ਸੁਪਰਹਿੱਟ ਗੀਤ ਗਏ ਹਨ।

ਦਰਸ਼ਕਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾਂ ਰਿਹਾ ਹੈ। ਨੇਹਾ ਕੱਕੜ ਨੇ 2006 ਵਿੱਚ ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਵਿੱਚ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਬੁਆਏਫ੍ਰੈਂਡ ਹਿਮਾਂਸ਼ ਕੋਹਲੀ ਨਾਲ ਬ੍ਰੇਕਅਪ ਹੋਣ ਦੀ ਖਬਰ ਦਿੱਤੀ ਸੀ ਅਤੇ ਕਈ ਮੌਕਿਆਂ’ ਤੇ ਉਹ ਬਹੁਤ ਭਾਵੁਕ ਵੀ ਦਿਖਾਈ ਦਿੱਤੀ ਸੀ।

ਪਰ ਹੁਣ ਉਹ ਆਪਣੇ ਕੈਰੀਅਰ ਦੇ ਰਾਹ ‘ਤੇ ਫਿਰ ਤੇਜ਼ ਰਫਤਾਰ ਨਾਲ ਦੌੜ ਰਹੀ ਹੈ। 2006 ਵਿੱਚ, ਨੇਹਾ ਟੈਲੀਵਿਜ਼ਨ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਸੀਜ਼ਨ 2 ਵਿੱਚ ਫਾਈਨਲ ਤੱਕ ਪਹੁੰਚੀ।ਦਿੱਲੀ ਵਿੱਚ ਜਾਗਰਣ ਅਤੇ ਮਾਤਾ ਕੀ ਚੌਕੀ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੇਹਾ ਨੇ ਬਚਪਨ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।ਜੇਕਰ ਨੇਹਾ ਕੱਕੜ ਦੀ ਗੱਲ ਕੀਤੀ ਜਾਵੇ ਤਾਂ ਨੇਹਾ ਕੱਕੜ ਨੇ ਬਾਲੀਵੁੱਡ ਵਿੱਚ ਬਹੁਤ ਹਿੱਟ ਗਾਣੇ ਦਿੱਤੇ ਹਨ ਜਿਹਨਾਂ ਵਿੱਚ ”ਦਿਲਬਰ”, ”ਮਿਲੇ ਹੋ ਤੁਮ”, ”ਕੋਕਾ ਕੋਲਾ”, ”ਧੀਮੇ ਧੀਮੇ”, ”ਆਂਖ ਮਾਰੇ”, ”ਗ਼ਲੀ ਗ਼ਲੀ”, ”ਕਾਲਾ ਚਸ਼ਮਾ” ਅਤੇ ਹੋਰ ਬਹੁਤ ਗਾਣੇ ਸ਼ਾਮਿਲ ਹਨ | ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਝ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।

The post ਲੌਕਡਾਊਨ ਵਿਚਕਾਰ ਨੇਹਾ ਕੱਕੜ ਦਾ ਨਵਾਂ ਗੀਤ Bheegi Bheegi ਹੋਇਆ ਰਿਲੀਜ਼,ਦੇਖੋ ਵੀਡਿੳ appeared first on Daily Post Punjabi.