Bhojpuri Musician Mukesh Chaudhary Archives - Daily Post Punjabi

ਕਤਲ ਮਾਮਲਾ: ਗੀਤਕਾਰ ਤੇ ਗਾਇਕ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Bhojpuri Musician Mukesh Chaudhary: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨਾਲ ਸਿਨੇ ਪ੍ਰੇਮੀ ਉੱਭਰ ਵੀ ਨਹੀਂ ਪਾਏ ਕਿ ਭੋਜਪੁਰੀ ਸਿਨੇਮਾ ਨੇ ਇਕ ਵਾਰ ਫਿਰ ਤੋਂ ਸਬ ਨੂੰ ਉਦਾਸ ਕਰ ਦਿੱਤਾ ਹੈ। ਪੈਸਿਆਂ ਲਈ ਭੋਜਪੁਰੀ ਸਿਨੇਮਾ ਨਾਲ ਜੁੜੇ ਦੋ ਲੋਕਾਂ ਨੇ ਇੰਡਸਟਰੀ ਦਾ ਨਾਂ ਖਰਾਬ ਕਰ ਦਿੱਤਾ ਹੈ। ਭੋਜਪੁਰੀ ਸੰਗੀਤਕਾਰ ਮੁਕੇਸ਼ ਚੌਧਰੀ ਦੇ ਕਤਲ ਮਾਮਲੇ ਨੂੰ ਮੋਹਨ ਗਾਰਡਨ ਥਾਣਾ ਪੁਲਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ‘ਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ‘ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਦੇ ਨਾਂ ਫ਼ਿਲਮ ਉਦਯੋਗ ਨਾਲ ਜੁੜੇ ਹਨ। ਇੱਕ ਦੋਸ਼ੀ ਗੀਤਕਾਰ ਹੈ ਅਤੇ ਦੂਜਾ ਗਾਇਕ ਹੈ।

Bhojpuri Musician Mukesh Chaudhary

ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਭੋਜਪੁਰੀ ਸੰਗੀਤਕਾਰ ਮੁਕੇਸ਼ ਛਪਰਾ ਜਿਲ੍ਹੇ ਦੇ ਮਹਰਾਜਗੰਜ ਸਥਿਤ ਲਾਲ ਬਾਜ਼ਾਰ ਦੇ ਰਹਿਣ ਵਾਲੇ ਸਨ। ਗ੍ਰਿਫ਼ਤਾਰ ਦੋਸ਼ੀਆਂ ‘ਚ ਭੋਜਪੁਰੀ ਗੀਤਕਾਰ ਸੰਤੋਸ਼ ਕੁਮਾਰ ਤੇ ਭੋਜਪੁਰੀ ਗਾਇਕ ਵਿੱਕੀ ਸ਼ਾਮਲ ਹੈ।

Bhojpuri Musician Mukesh Chaudhary

ਸੰਤੋਸ਼ ਆਰਿਅਨ ਐਂਟਰਟੇਨਮੈਂਟ ਮੀਡੀਆ, ਆਰਿਅਨ ਵੀਡੀਓ ਭੋਜਪੁਰੀ ਤੇ ਆਰਿਅਨ ਵੀਡੀਓ ਕਾਮੇਡੀ ਦੇ ਨਾਂ ਨਾਲ ਯੂਟਿਊਬ ਚੈਨਲ ਚਲਾਉਂਦਾ ਹੈ। ਵਿੱਕੀ ਭੋਜਪੁਰੀ ਗਾਇਕੀ ‘ਚ ਇੱਕ ਉੱਭਰਦਾ ਹੋਇਆ ਨਾਂ ਹੈ। ਸੰਤੋਸ਼ ਨੇ ਛਪਰਾ ਸ਼ਹਿਰ ‘ਚ ਆਪਣਾ ਕੰਮ ਖੋਲ੍ਹਿਆ ਹੋਇਆ ਹੈ। ਉਥੇ ਹੀ ਵਿੱਕੀ ਛਪਰਾ ਦੇ ਜਮੁਆ ਮਹੇਸਰੀ ਪਿੰਡ ਦਾ ਰਹਿਣ ਵਾਲਾ ਹੈ। ਪੁਲਸ ਨੂੰ ਮੁਕੇਸ਼ ਦਾ ਮ੍ਰਿਤਕ ਸਰੀਰ ਨਵਾਦਾ ਹਾਊਸਿੰਗ ਕੰਪੈਲਕਸ ਦੇ ਇੱਕ ਕਮਰੇ ‘ਚ ਮਿਲਿਆ ਸੀ। ਪੁਲਸ ਮੁਤਾਬਕ, ਮੁਕੇਸ਼ ਦਾ 8 ਜੂਨ ਨੂੰ ਦੇਰ ਰਾਤ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਸ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਸਨ। ਮਾਮਲੇ ਦਾ ਪਤਾ ਉਦੋਂ ਲੱਗਾ ਜਦੋਂ ਗੁਆਂਢੀਆਂ ਨੇ ਕਮਰੇ ਤੋਂ ਗੰਦੀ ਬਦਬੂ ਆਉਣ ਦੀ ਸ਼ਿਕਾਇਤ ਕੀਤੀ। ਸੰਤੋਸ਼ ਨੂੰ ਛਪਰਾ ਸਥਿਤ ਕੰਮ ਲਈ ਕਿਰਾਏ ਦੇ ਪੈਸੇ ਇੱਕ ਵਿਅਕਤੀ ਨੂੰ ਦੇਣੇ ਸਨ। ਉਥੇ ਹੀ ਵਿੱਕੀ ਨੂੰ ਵੀ ਪੈਸਿਆਂ ਦੀ ਸਖ਼ਤ ਜ਼ਰੂਰਤ ਸੀ। ਦੋਵਾਂ ਨੇ ਮਿਲ ਕੇ ਮੁਕੇਸ਼ ਨੂੰ ਮਾਰਨ ਦੀ ਯੋਜਨਾ ਬਣਾਈ ਸੀ।

The post ਕਤਲ ਮਾਮਲਾ: ਗੀਤਕਾਰ ਤੇ ਗਾਇਕ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ appeared first on Daily Post Punjabi.