bhonga movie Archives - Daily Post Punjabi

Loudspeaker Controversy: MNS ਨੇ ਰਿਲੀਜ਼ ਕੀਤਾ ਫਿਲਮ ‘Bhonga’ਦਾ ਟ੍ਰੇਲਰ
Loudspeaker Controversy movie trailer: ਲਾਊਡਸਪੀਕਰ ਵਿਵਾਦ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਵਿੱਚ ਹੈ। ਲਾਊਡਸਪੀਕਰਾਂ ਬਾਰੇ ਬਹਿਸ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹੁਣ ਇੱਕ ਵਾਰ ਫਿਰ ਲਾਊਡਸਪੀਕਰ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ਅਤੇ ਲੋਕ ਇਸ ਨੂੰ ਲੈ ਕੇ ਦੋ ਧੜਿਆਂ ਵਿੱਚ ਵੰਡੇ ਹੋਏ ਨਜ਼ਰ ਆ ਰਹੇ ਹਨ।

Loudspeaker Controversy movie trailer

ਹੁਣ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਵੀ ਇਸ ਮੌਕੇ ‘ਤੇ ਫਿਲਮ ਬਣਾਈ ਹੈ। ਅਸਲ ‘ਚ ਇਹ ਫਿਲਮ ਸਾਲ 2018 ‘ਚ ਹੀ ਬਣੀ ਸੀ ਪਰ ਉਸ ਸਮੇਂ ਇਹ ਮਾਮਲਾ ਸੰਵੇਦਨਸ਼ੀਲ ਮੰਨੇ ਜਾਣ ਕਾਰਨ ਇਸ ਨੂੰ ਰਿਲੀਜ਼ ਨਹੀਂ ਕੀਤਾ ਗਿਆ ਸੀ। ਹੁਣ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 29 ਅਪ੍ਰੈਲ ਨੂੰ MNS ਨੇ ਲਾਊਡਸਪੀਕਰਾਂ ਦੇ ਮੁੱਦੇ ‘ਤੇ ਫਿਲਮ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਨਾਂ ”Bhonga” ਹੈ। ਇਹ ਫਿਲਮ 2018 ਵਿੱਚ ਹੀ ਪੂਰੀ ਹੋ ਗਈ ਸੀ। ਪਰ ਸੰਵੇਦਨਸ਼ੀਲ ਵਿਸ਼ੇ ਕਾਰਨ ਉਸ ਸਮੇਂ ਕਿਸੇ ਵੀ ਪ੍ਰੋਡਕਸ਼ਨ ਹਾਊਸ ਨੇ ਫਿਲਮ ਨਹੀਂ ਲਈ। ਪਰ ਇਹ ਫਿਲਮ, ਫਿਲਮ ਫੈਸਟੀਵਲਾਂ ਵਿੱਚ ਰਿਲੀਜ਼ ਹੋਈ ਸੀ। ਇੰਨਾ ਹੀ ਨਹੀਂ ਇਸ ਨੂੰ ਨੈਸ਼ਨਲ ਆਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। MNC ਨੇਤਾ ਸੰਦੀਪ ਦੇਸ਼ਪਾਂਡੇ ਨੇ ਇੱਕ ਟਵੀਟ ਰਾਹੀਂ ਟ੍ਰੇਲਰ ਜਾਰੀ ਕੀਤਾ ਅਤੇ ਪੁੱਛਿਆ ਕਿ ਕੀ ਰੱਬ ਤੱਕ ਪਹੁੰਚਣ ਲਈ ਲਾਊਡਸਪੀਕਰਾਂ ਦੀ ਸੱਚਮੁੱਚ ਜ਼ਰੂਰਤ ਹੈ।

https://t.co/OVUsd7Gbos

प्रार्थना देवापर्यंत पोहोचण्यासाठी खरंच भोंग्याची गरज असते? #भोंगा #Bhonga #३_मे_२०२२ #AmeyaKhopkar #SandeepDeshpande #ManigandanManjunathan #AmolKagne #ShivajiLotanPatil #ArunMahajan #मराठी #म #धर्म #प्रार्थना #Prayer #Religion
— Sandeep Deshpande (@SandeepDadarMNS) April 29, 2022

ਸੰਦੀਪ ਦੇਸ਼ਪਾਂਡੇ ਨੇ ਕਿਹਾ, “ਇਹ ਫਿਲਮ ਸਾਲ 2018 ਵਿੱਚ ਪੂਰੀ ਹੋਈ ਸੀ ਪਰ ਹੁਣ ਸਾਨੂੰ ਫਿਲਮ ਦੇ ਥੀਏਟਰਿਕ ਰਿਲੀਜ਼ ਅਧਿਕਾਰ ਵੀ ਮਿਲ ਗਏ ਹਨ। ਇਹ ਫਿਲਮ ਮੌਜੂਦਾ ਸਮੇਂ ਦੇ ਹਿਸਾਬ ਨਾਲ ਢੁਕਵੀਂ ਹੈ ਅਤੇ 3 ਮਈ ਨੂੰ ਰਿਲੀਜ਼ ਹੋਵੇਗੀ। MNC ਦਾ ਕਹਿਣਾ ਹੈ ਕਿ ਇਹ ਇੱਕ ਸਮਾਜਿਕ ਮੁੱਦਾ ਹੈ ਅਤੇ ਇਸ ਫਿਲਮ ਕਾਰਨ ਇਸ ਮੁੱਦੇ ਦੇ ਕਈ ਨਜ਼ਰੀਏ ਸਾਹਮਣੇ ਆਉਣਗੇ। ਦੱਸ ਦਈਏ ਕਿ ਇਹ ਫਿਲਮ 3 ਮਈ ਨੂੰ ਰਿਲੀਜ਼ ਹੋ ਰਹੀ ਹੈ ਅਤੇ ਉਸੇ ਦਿਨ ਹੀ MNS ਨੇ ਸੂਬਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਹ ਲਾਊਡਸਪੀਕਰ ‘ਤੇ ਕਾਰਵਾਈ ਨਹੀਂ ਕਰਦੀ ਤਾਂ ਨਿਕਲਣ ਵਾਲੇ ਨਤੀਜਿਆਂ ਲਈ MNS ਜ਼ਿੰਮੇਵਾਰ ਨਹੀਂ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ੰਸਕ ਇਸ ਫਿਲਮ ਨੂੰ ਕਿਵੇਂ ਲੈਂਦੇ ਹਨ। ਫਿਲਮ ਦੇ ਟ੍ਰੇਲਰ ਨੂੰ ਲੋਕਾਂ ਵੱਲੋਂ ਮਿਲੇ-ਜੁਲੇ ਵਿਊਜ਼ ਮਿਲ ਰਹੇ ਹਨ।

The post Loudspeaker Controversy: MNS ਨੇ ਰਿਲੀਜ਼ ਕੀਤਾ ਫਿਲਮ ‘Bhonga’ਦਾ ਟ੍ਰੇਲਰ appeared first on Daily Post Punjabi.