Bhopal mp pragya singh thakur Archives - Daily Post Punjabi

ਭਾਜਪਾ ਸੰਸਦ ਮੈਂਬਰ ਦੀ ਅਚਾਨਕ ਵਿਗੜੀ ਸਿਹਤ, ਇਲਾਜ ਲਈ ਜਹਾਜ਼ ਰਾਹੀਂ ਲਿਆਂਦਾ ਗਿਆ ਮੁੰਬਈ
Bhopal mp pragya singh thakur : ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦੀ ਸਿਹਤ ਅੱਜ ਅਚਾਨਕ ਵਿਗੜ ਗਈ ਹੈ। ਜਿਸ ਤੋਂ ਬਾਅਦ ਠਾਕੁਰ ਨੂੰ ਸਰਕਾਰੀ ਜਹਾਜ਼ ਰਾਹੀਂ ਇਲਾਜ ਲਈ ਮੁੰਬਈ ਲਿਆਂਦਾ ਗਿਆ ਹੈ। ਭਾਜਪਾ ਦੀ ਸੰਸਦ ਮੈਂਬਰ ਦੇ ਦਫਤਰ ਦੇ ਅਨੁਸਾਰ, ਪ੍ਰੱਗਿਆ ਠਾਕੁਰ ਨੂੰ ਸਾਹ ਲੈਣ ਵਿੱਚ ਮਸੁਕਿਲ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਲੈ ਜਾਇਆ ਗਿਆ ਹੈ। ਪ੍ਰੱਗਿਆ ਠਾਕੁਰ ਨੂੰ ਇਲਾਜ ਲਈ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੀਜੇਪੀ ਸੰਸਦ ਮੈਂਬਰ ਨੂੰ ਸ਼ਨੀਵਾਰ ਦੁਪਹਿਰ ਨੂੰ ਸਾਹ ਲੈਣ ਵਿੱਚ ਮਸੁਕਿਲ ਆਈ ਸੀ।

Bhopal mp pragya singh thakur

ਜਾਣਕਾਰੀ ਅਨੁਸਾਰ ਪਿੱਛਲੇ ਮਹੀਨੇ ਵੀ ਬੀਜੇਪੀ ਦੇ ਸੰਸਦ ਮੈਂਬਰ ਦੀ ਸਿਹਤ ਵਿਗੜਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਿਛਲੇ ਕੁੱਝ ਦਿਨਾਂ ਤੋਂ ਉਹ ਲਗਾਤਾਰ ਬੈਠਕਾਂ ਵੀ ਕਰ ਰਹੇ ਸੀ। ਅੱਜ ਵੀ, ਉਨ੍ਹਾਂ ਦਿਸ਼ਾ ਕਮੇਟੀ ਦੇ ਜ਼ਿਲ੍ਹਾ ਪੰਚਾਇਤ ਦਫ਼ਤਰ ਵਿੱਚ ਰੱਖੀ ਗਈ ਮੀਟਿੰਗ ਵਿੱਚ ਸ਼ਾਮਿਲ ਹੋਣਾ ਸੀ। ਪਰ ਉਸ ਤੋਂ ਪਹਿਲਾਂ ਉਨ੍ਹਾਂ ਦੀ ਹਾਲਤ ਵਿਗੜ ਗਈ। ਦੱਸ ਦਈਏ ਕਿ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੂੰ ਪਿੱਛਲੇ ਸਾਲ ਦਸੰਬਰ ਵਿੱਚ ਦਿੱਲੀ ਵਿੱਚ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।

ਇਹ ਵੀ ਦੇਖੋ : Rajewal ‘ਤੇ ਉਂਗਲ ਚੁੱਕਣ ਵਾਲੇ Ravneet Bittu ਦਾ ਫੜਿਆ ਝੂਠ, ਕਿਸਾਨ ਲੀਡਰ ਨੇ ਕਿਹਾ ਬਿੱਟੂ ਕਰਦੇ Rajneeti

The post ਭਾਜਪਾ ਸੰਸਦ ਮੈਂਬਰ ਦੀ ਅਚਾਨਕ ਵਿਗੜੀ ਸਿਹਤ, ਇਲਾਜ ਲਈ ਜਹਾਜ਼ ਰਾਹੀਂ ਲਿਆਂਦਾ ਗਿਆ ਮੁੰਬਈ appeared first on Daily Post Punjabi.