bhupinder singh hooda Archives - Daily Post Punjabi

ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਦੀ ਕਾਰ ਦਾ ਹੋਇਆ ਐਕਸੀਡੈਂਟ, ਵਾਲ-ਵਾਲ ਬਚੀ ਜਾਨ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਕਾਰ ਹਿਸਾਰ ਨੇੜੇ ਹਾਦਸਾਗ੍ਰਸਤ ਹੋ ਗਈ । ਇਹ ਹਾਦਸਾ ਗੱਡੀ ਅੱਗੇ ਬੇਜ਼ੁਬਾਨ ਜਾਨਵਰ ਦੇ ਅੱਗੇ ਆਉਣ ਕਾਰਨ ਵਾਪਰਿਆ । ਗੱਡੀ ਵਿੱਚ ਸਾਬਕਾ ਮੁੱਖ ਮੰਤਰੀ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਜੈਪ੍ਰਕਾਸ਼, ਸਾਬਕਾ ਵਿਧਾਇਕ ਨਰੇਸ਼ ਸੇਲਵਾਲ ਅਤੇ ਸੀਨੀਅਰ ਆਗੂ ਧਰਮਵੀਰ ਗੋਇਤ ਵੀ ਸਵਾਰ ਸਨ । ਫਿਲਹਾਲ ਸਭ ਸੁਰੱਖਿਅਤ ਹੈ। ਇਸ ਹਾਦਸੇ ਵਿੱਚ ਗੱਡੀ ਨੂੰ ਨੁਕਸਾਨ ਪਹੁੰਚਿਆ ਹੈ। ਹਾਦਸੇ ਤੋਂ ਬਾਅਦ ਸਾਰੇ ਲੋਕ ਇੱਕ ਹੋਰ ਗੱਡੀ ਵਿੱਚ ਸਵਾਰ ਹੋ ਕੇ ਪਿੰਡ ਘਿਰਾਈ ਵੱਲ ਰਵਾਨਾ ਹੋ ਗਏ, ਜਿੱਥੇ ਉਨ੍ਹਾਂ ਨੇ ਵਿਸ਼ਵ ਚੈਂਪੀਅਨ ਮੁੱਕੇਬਾਜ਼ ਸਵੀਟੀ ਬੂੜਾ ਦੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣਾ ਹੈ।

Former Haryana CM Bhupinder Hooda SUV collides

ਭੁਪਿੰਦਰ ਹੁੱਡਾ ਦੇ ਪੀਐਸਓ ਸਤੀਸ਼ ਰਾਠੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਹੁੱਡਾ ਐਤਵਾਰ ਸਵੇਰੇ ਪਿੰਡ ਬਨਭੌਰੀ ਵਿੱਚ ਇੱਕ ਵਰਕਰ ਦੇ ਘਰ ਚਾਹ ਦੇ ਪ੍ਰੋਗਰਾਮ ਵਿੱਚ ਗਏ ਹੋਏ ਸਨ। ਇੱਥੋਂ ਉਹ ਕਾਰ ਵਿੱਚ ਸਵਾਰ ਹੋ ਕੇ ਪਿੰਡ ਘਿਰਾਈ ਲਈ ਰਵਾਨਾ ਹੋਏ । ਉਨ੍ਹਾਂ ਦੇ ਕਾਫ਼ਲੇ ਵਿੱਚ ਇੱਕ ਪਾਇਲਟ ਗੱਡੀ ਤੋਂ ਇਲਾਵਾ 4-5 ਹੋਰ ਗੱਡੀਆਂ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ: SGPC ਵੱਲੋਂ 1052 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਹੋਵੇਗਾ ਰਵਾਨਾ, ਕੁੱਲ 2856 ਨੂੰ ਮਿਲਿਆ ਵੀਜ਼ਾ

ਦੱਸਿਆ ਜਾ ਰਿਹਾ ਹੈ ਕਿ ਹਿਸਾਰ ਨੇੜੇ ਅਚਾਨਕ ਉਨ੍ਹਾਂ ਦੀ ਗੱਡੀ ਅੱਗੇ ਇੱਕ ਨੀਲੀ ਗਾਂ ਸਾਹਮਣੇ ਆ ਗਈ । ਗੱਡੀ ਦੇ ਡਰਾਈਵਰ ਨੇ ਨੀਲ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਉਹ ਗੱਡੀ ਨਾਲ ਟਕਰਾ ਗਈ। ਗਨੀਮਤ ਇਹ ਰਹੀ ਕਿ ਡਰਾਈਵਰ ਨੇ ਗੱਡੀ ਨੂੰ ਕਾਬੂ ਕਰ ਲਿਆ । ਇਸ ਦੇ ਨਾਲ ਹੀ ਗੱਡੀ ਦੇ ਏਅਰਬੈਗ ਵੀ ਖੁੱਲ੍ਹ ਗਏ, ਜਿਸ ਕਾਰਨ ਬਚਾਅ ਹੋ ਗਿਆ । ਪਰ ਨੀਲ ਗਾਂ ਦੀ ਟੱਕਰ ਕਾਰਨ ਗੱਡੀ ਨੁਕਸਾਨੀ ਗਈ । ਭੁਪਿੰਦਰ ਹੁੱਡਾ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠੇ ਸਨ। ਇਸ ਤੋਂ ਬਾਅਦ ਉਹ ਦੂਜੀ ਗੱਡੀ ਵਿੱਚ ਬੈਠ ਕੇ ਪ੍ਰੋਗਰਾਮ ਵਾਲੀ ਥਾਂ ਲਈ ਰਵਾਨਾ ਹੋ ਗਏ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਦੀ ਕਾਰ ਦਾ ਹੋਇਆ ਐਕਸੀਡੈਂਟ, ਵਾਲ-ਵਾਲ ਬਚੀ ਜਾਨ appeared first on Daily Post Punjabi.

ਪੰਜਾਬ ਤੋਂ ਬਾਅਦ ਹੁਣ ਹਰਿਆਣਾ ਕਾਂਗਰਸ ‘ਚ ਸ਼ੁਰੂ ਹੋਇਆ ਕਲੇਸ਼ ! 19 ਵਿਧਾਇਕਾਂ ਨੇ ਖੜਕਾਇਆ ਦਿੱਲੀ ਦਰਬਾਰ ਦਾ ਦਰਵਾਜਾ, ਰੱਖੀ ਇਹ ਮੰਗ
ਪੰਜਾਬ ਦੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਪਰ ਉਸ ਤੋਂ ਪਹਿਲਾ ਸੱਤਾ ਧਾਰੀ ਪਾਰਟੀ ਕਾਂਗਰਸ ਵਿੱਚ ਵਿੱਚ ਅੰਦੂਰਨੀ ਕਲੇਸ਼ ਛਿੜਿਆ ਹੋਇਆ ਹੈ, ਜਿਸ ਨੂੰ ਸੁਲਝਾਉਣ ਲਈ ਹਾਈ ਕਮਾਨ ਨੂੰ ਦਖਲ ਦੇਣਾ ਪਿਆ ਹੈ।

Haryana 19 mlas meet vivek bansal

ਪਰ ਪੰਜਾਬ ਦਾ ਮਸਲਾ ਅਜੇ ਹੱਲ ਵੀ ਨਹੀਂ ਹੋਇਆ ਹੈ ਕਿ ਹੁਣ ਹਰਿਆਣਾ ਵਿੱਚ ਵੀ ਕਾਂਗਰਸ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਹੁੱਡਾ ਦਾ ਸਮਰਥਨ ਕਰਨ ਵਾਲੇ ਕਈ ਵਿਧਾਇਕਾਂ ਨੇ ਇੰਚਾਰਜ ਵਿਵੇਕ ਬਾਂਸਲ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਕੁਮਾਰੀ ਸ਼ੈਲਜਾ ਨੂੰ ਹਟਾ ਕੇ ਭੁਪਿੰਦਰ ਸਿੰਘ ਹੁੱਡਾ ਨੂੰ ਸੂਬਾ ਪ੍ਰਧਾਨ ਬਣਾਇਆ ਜਾਵੇ। ਭੁਪਿੰਦਰ ਸਿੰਘ ਹੁੱਡਾ ਬਨਾਮ ਕੁਮਾਰੀ ਸੈਲਜਾ ਹਰਿਆਣਾ ਕਾਂਗਰਸ ਦੀ ਇਹ ਲੜਾਈ ਕੋਈ ਅੱਜ ਦੀ ਗੱਲ ਨਹੀਂ ਹੈ। ਪੰਜਾਬ ਕਾਂਗਰਸ ਦੀ ਤਰ੍ਹਾਂ ਹੀ ਹਰਿਆਣਾ ਕਾਂਗਰਸ ਵਿੱਚ ਵੀ ਧੜੇਬਾਜ਼ੀ ਹੈ ਅਤੇ ਹੁਣ ਇਹ ਲੜਾਈ ਆਪਣੇ ਜ਼ੋਰਾਂ ‘ਤੇ ਹੈ।

ਇਹ ਵੀ ਪੜ੍ਹੋ : ਸਾਬਕਾ CM ਓਪੀ ਚੌਟਾਲਾ JBT ਅਧਿਆਪਕ ਘੁਟਾਲੇ ਮਾਮਲੇ ‘ਚ 10 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ

ਇੱਕ ਦਿਨ ਪਹਿਲਾਂ ਹੁੱਡਾ ਦਾ ਸਮਰਥਨ ਕਰਨ ਵਾਲੇ 19 ਵਿਧਾਇਕ ਦਿੱਲੀ ਆਏ ਅਤੇ ਕਾਂਗਰਸ ਦੇ ਹਰਿਆਣਾ ਇੰਚਾਰਜ ਵਿਵੇਕ ਬਾਂਸਲ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਸੂਬਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੂੰ ਹਟਾ ਦਿੱਤਾ ਜਾਵੇ ਅਤੇ ਭੁਪਿੰਦਰ ਸਿੰਘ ਹੁੱਡਾ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ। ਬਡਾਲੀ ਦੇ ਵਿਧਾਇਕ ਕੁਲਦੀਪਕ ਵਤਸ ਨੇ ਕਿਹਾ ਕਿ ਅਸੀਂ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਹੈ, ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਚੋਣਾਂ ਹੋਣੀਆਂ ਚਾਹੀਦੀਆਂ ਹਨ, ਦੀਪੇਂਦਰ ਹੁੱਡਾ ਵੀ ਸਾਡੇ ਨੇਤਾ ਹਨ। ਪਾਰਟੀ ਵਿੱਚ ਕੋਈ ਲੜਾਈ ਨਹੀਂ ਹੋ ਰਹੀ। ਦਰਅਸਲ, ਹਰਿਆਣਾ ਵਿੱਚ ਕਾਂਗਰਸ ਦੇ 31 ਵਿਧਾਇਕ ਹਨ। ਸੂਤਰਾਂ ਅਨੁਸਾਰ ਉਨ੍ਹਾਂ ਵਿੱਚੋਂ 23 ਨੇ ਇੰਚਾਰਜ ਵਿਵੇਕ ਬਾਂਸਲ ਨੂੰ ਮਿਲਣ ਲਈ ਸਮਾਂ ਮੰਗਿਆ ਸੀ, ਪਰ ਸਿਰਫ 19 ਵਿਧਾਇਕ ਹੀ ਦਿੱਲੀ ਪਹੁੰਚੇ ਸਨ।

ਇਹ ਵੀ ਦੇਖੋ : ਪਿਓ ਦੀ ਜਾਨ ਬਚਾਉਣ ਲਈ ਖੇਤਾਂ ‘ਚ 15 ਰੁਪਏ ਪਿੱਛੇ ਦਿਹਾੜੀ ਕਰਦਾ 10 ਸਾਲਾਂ ਦਾ ਪੁੱਤ, ਹਾਲ ਪੁੱਛਿਆ ਤਾਂ ਰੋ ਪਿਆ !

The post ਪੰਜਾਬ ਤੋਂ ਬਾਅਦ ਹੁਣ ਹਰਿਆਣਾ ਕਾਂਗਰਸ ‘ਚ ਸ਼ੁਰੂ ਹੋਇਆ ਕਲੇਸ਼ ! 19 ਵਿਧਾਇਕਾਂ ਨੇ ਖੜਕਾਇਆ ਦਿੱਲੀ ਦਰਬਾਰ ਦਾ ਦਰਵਾਜਾ, ਰੱਖੀ ਇਹ ਮੰਗ appeared first on Daily Post Punjabi.