bhutan Archives - Daily Post Punjabi

ਭੂਟਾਨ ‘ਚ PM ਮੋਦੀ ਨੂੰ ਮਿਲਿਆ ਸਰਵਉੱਚ ਸਨਮਾਨ, ਆਰਡਰ ਆਫ਼ ਦਾ ਡਰੁਕ ਗਯਾਲਪੋ ਨਾਲ ਸਨਮਾਨਿਤ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਹੋਰ ਦੇਸ਼ ਨੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਗਿਆ ਹੈ। ਭੂਟਾਨ ਦੀ ਯਾਤਰਾ ‘ਤੇ ਪਹੁੰਚੇ ਪੀਐੱਮ ਮੋਦੀ ਨੂੰ ਭੂਟਾਨ ਨੇ ਆਪਣੇ ਦੇਸ਼ ਵਿਚ ਸਰਵਉੱਚ ਨਾਗਰਿਕ ਸਨਮਾਨ ਦੇ ਕੇ ਸਨਮਾਨਿਤ ਕੀਤਾ ਹੈ। ਮੋਦੀ ਭੂਟਾਨ ਦਾ ਸਰਵਉੱਚ ਨਾਗਰਿਕ ਸਨਮਾਨ ਪਾਉਣ ਵਾਲੇ ਪਹਿਲੇ ਵਿਦੇਸ਼ੀ ਰਾਸ਼ਟਰੀ ਪ੍ਰਧਾਨ ਹਨ। ਭੂਟਾਨ ਦੇ ਰਾਜਾ ਨੇ ਪੀਐੱਮ ਮੋਦੀ ਨੂੰ ਆਰਡਰ ਆਫ ਡਰੁਕ ਗਯਾਲਪੋ ਨਾਲ ਸਨਮਾਨਿਤ ਕੀਤਾ।

ਭੂਟਾਨ ਦੇ ਥਿੰਪੂ ਵਿਚ ਆਰਡਰ ਆਫ ਦਿ ਡਰੁਕ ਗਯਾਲਪੋ ਸਨਮਾਨ ਨਾਲ ਸਨਮਾਨਿਤ ਹੋਣ ਦੇ ਬਾਅਦ ਪੀਐੱਮ ਮੋਦੀ ਨੇ ਇਸ ਨੂੰ 140 ਕਰੋੜ ਭਾਰਤੀਆਂ ਦਾ ਸਨਮਾਨ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਨਮਾਨ ਮੇਰੀ ਵਿਅਕਤੀਗਤ ਉਪਲਬਧੀ ਨਹੀਂ ਹੈ। ਇਹ ਭਾਰਤ ਤੇ 140 ਕਰੋੜ ਭਾਰਤੀਆਂ ਦਾ ਸਨਮਾਨ ਹੈ। ਮੈਂ ਇਸ ਮਹਾਨ ਭੂਮੀ ‘ਤੇ ਸਾਰੇ ਭਾਰਤੀਆਂ ਵੱਲੋਂ ਨਿਮਰਤਾ ਪੂਰਵਕ ਇਸ ਸਨਮਾਨ ਨੂੰ ਸਵੀਕਾਰ ਕਰਦਾ ਹਾਂ। ਭੂਟਾਨ ਤੇ ਇਸ ਸਨਮਾਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।

ਭੂਟਾਨ ਵਿਚ ਸਥਾਪਤ ਰੈਂਕਾਂ ਤੇ ਪ੍ਰਾਥਮਿਕਤਾ ਦੇ ਮੁਤਾਬਕ ਆਰਡਰ ਆਫ ਦਿ ਡਰੁਕ ਗਯਾਲਪੋ ਲਾਈਫ ਟਾਈਮ ਅਚੀਵਮੈਂਟ ਲਈ ਦਿੱਤਾ ਜਾਂਦਾ ਹੈ। ਇਹ ਭੂਟਾਨ ਦੇ ਸਾਰੇ ਸਨਮਾਨ ਪ੍ਰਣਾਲੀ ਦੇ ਟੌਪ ਆਰਡਰ ਵਿਚ ਆਉਂਦਾ ਹੈ। ਇਸ ਸਨਮਾਨ ਨੂੰ ਪਹਿਲੀ ਵਾਰ 2008 ਵਿਚ ਦਿੱਤਾ ਗਿਆ ਸੀ। ਭੂਟਾਨ ਨੇ ਆਰਡਰ ਆਫ ਦਿ ਡਰੁਕ ਗਯਾਲਪੋ ਨੂੰ ਸ਼ੁਰੂ ਕਰਨ ਦੇ ਬਾਅਦ ਹੁਣ ਤੱਕ ਸਿਰਫ 4 ਲੋਕਾਂ ਨੂੰ ਇਹ ਸਨਮਾਨ ਦਿੱਤਾ ਹੈ।

ਇਹ ਵੀ ਪੜ੍ਹੋ : ਪੇਸ਼ੀ ਦੌਰਾਨ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ-‘ਮੇਰਾ ਇਹ ਜੀਵਨ ਦੇਸ਼ ਨੂੰ ਸਮਰਪਿਤ ਹੈ’

ਚੌਥੀ ਹਸਤੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈ। ਨਾਲ ਹੀ ਉਹ ਸਨਮਾਨ ਪਾਉਣ ਵਾਲੇ ਪਹਿਲੇ ਵਿਦੇਸ਼ੀ ਵੀ ਹ। ਇਹ ਪੁਰਸਕਾਰ ਸਭ ਤੋਂ ਪਹਿਲਾਂ 2008 ਵਿਚ ਭੂਟਾਨ ਦੀ ਰਾਇਲ ਕਵੀਨ ਦਾਦੀ ਆਸ਼ੀ ਕੇਸਾਂਗ ਚੋਡੇਨ ਵਾਂਗਚੁਕ ਨੂੰ ਦਿੱਤਾ ਗਿਆ ਸੀ। ਇਸੇ ਸਾਲ ਇਹ ਪੁਰਸਕਾਰ ਜੇ ਥ੍ਰਿਜੁਰ ਤੇਨਜਿਨ ਡੇਡੁਪ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ 10 ਸਾਲ ਬਾਅਦ ਇਹ ਪੁਰਸਕਾਰ 2018 ਵਿਚ ਜੇ ਖੇਂਪੋ ਤਰੁਲਕੁ ਨਿਗਾਵਾਂਗ ਜਿਗਮੇ ਚੋਏਦ੍ਰਾ ਨੂੰ ਦਿੱਤਾ ਗਿਆ ਸੀ ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭੂਟਾਨ ‘ਚ PM ਮੋਦੀ ਨੂੰ ਮਿਲਿਆ ਸਰਵਉੱਚ ਸਨਮਾਨ, ਆਰਡਰ ਆਫ਼ ਦਾ ਡਰੁਕ ਗਯਾਲਪੋ ਨਾਲ ਸਨਮਾਨਿਤ appeared first on Daily Post Punjabi.

ਚੀਨ ਨੇ ਪਹਿਲੀ ਵਾਰ ਕਿਹਾ- ਭੂਟਾਨ ਨਾਲ ਹੈ ਸਰਹੱਦ ਵਿਵਾਦ, ਤੀਸਰੇ ਪੱਖ ਨੂੰ ਦਖਲ ਨਹੀਂ ਦੇਣਾ ਚਾਹੀਦਾ
China says it has border dispute: ਚੀਨ ਨੇ ਸ਼ਨੀਵਾਰ ਨੂੰ ਅਧਿਕਾਰਤ ਤੌਰ ‘ਤੇ ਪਹਿਲੀ ਵਾਰ ਕਿਹਾ ਕਿ ਪੂਰਬੀ ਖੇਤਰ ਵਿੱਚ ਭੂਟਾਨ ਨਾਲ ਉਸਦਾ ਸਰਹੱਦੀ ਵਿਵਾਦ ਹੈ । ਚੀਨ ਦਾ ਇਹ ਬਿਆਨ ਭਾਰਤ ਲਈ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਅਰੁਣਾਚਲ ਪ੍ਰਦੇਸ਼ ਦਾ ਬੀਜਿੰਗ ਵੱਲੋਂ ਲਗਾਤਾਰ ਦਾਅਵਾ ਕੀਤਾ ਜਾਂਦਾ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਚੀਨ-ਭੂਟਾਨ ਸਰਹੱਦ ਦੀ ਕਦੇ ਹੱਦਬੰਦੀ ਨਹੀਂ ਕੀਤੀ ਗਈ ।

China says it has border dispute

ਮੰਤਰਾਲੇ ਨੇ ਕਿਹਾ ਕਿ ਪੂਰਬੀ, ਕੇਂਦਰੀ ਅਤੇ ਪੱਛਮੀ ਸੈਕਟਰਾਂ ਵਿਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ । ਇਹ ਵੀ ਕਿਹਾ ਕਿ ਤੀਜੀ ਧਿਰ ਨੂੰ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਹੈ। ਚੀਨ ਸਪੱਸ਼ਟ ਰੂਪ ਨਾਲ ਭਾਰਤ ਵੱਲ ਇਸ਼ਾਰਾ ਕਰ ਰਿਹਾ ਹੈ।  ਭੂਟਾਨ ਅਤੇ ਚੀਨ ਨੇ ਆਪਣੇ ਸਰਹੱਦੀ ਵਿਵਾਦ ਦੇ ਹੱਲ ਲਈ 1984 ਅਤੇ 2016 ਦਰਮਿਆਨ 24 ਵਾਰ ਗੱਲਬਾਤ ਕੀਤੀ ਹੈ । ਜਿਵੇਂ ਕਿ ਭੂਟਾਨ ਦੀ ਸੰਸਦ ਵਿਚ ਵਿਚਾਰਿਆ ਗਿਆ ਹੈ, ਇਹ ਸਿਰਫ ਪੱਛਮੀ ਅਤੇ ਮੱਧ ਸਰਹੱਦੀ ਵਿਵਾਦਾਂ ‘ਤੇ ਕੇਂਦ੍ਰਿਤ ਹੈ।

China says it has border dispute

ਇਸ ਮਾਮਲੇ ਤੋਂ ਜਾਣੂ ਹੋਣ ਵਾਲਿਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਪੂਰਬੀ ਸਰਹੱਦ ਨੂੰ ਕਦੇ ਵੀ ਗੱਲਬਾਤ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ, “ਦੋਵਾਂ ਧਿਰਾਂ ਨੇ ਕਿਹਾ ਸੀ ਕਿ ਗੱਲਬਾਤ ਕੇਂਦਰੀ ਅਤੇ ਪੱਛਮੀ ਸਰਹੱਦ ਤੱਕ ਸੀਮਤ ਸੀ । ਇਸ ਮੁੱਦੇ ਨੂੰ ਸੁਲਝਾਉਣ ਲਈ ਪੈਕੇਜ ਸੌਦੇ ਦੀ ਵੀ ਗੱਲ ਕੀਤੀ ਗਈ। ਜੇ ਪੂਰਬੀ ਸਰਹੱਦ ‘ਤੇ ਚੀਨ ਦੀ ਸਥਿਤੀ ਜਾਇਜ਼ ਸੀ, ਤਾਂ ਇਸ ਨੂੰ ਪਹਿਲਾਂ ਲਿਆਉਣਾ ਚਾਹੀਦਾ ਸੀ ।’

ਫਿਲਹਾਲ ਚੀਨ ਦੇ ਦਾਅਵੇ ‘ਤੇ ਭਾਰਤੀ ਅਧਿਕਾਰੀਆਂ ਵੱਲੋਂ ਕੋਈ ਤੁਰੰਤ ਜਵਾਬ ਨਹੀਂ ਆਇਆ ਹੈ। ਹਾਲਾਂਕਿ, ਚੀਨ ਦਾ ਇਹ ਦਾਅਵਾ ਸ਼ੁੱਕਰਵਾਰ ਨੂੰ ਲੱਦਾਖ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੇ ਵਿਰੁੱਧ ਹੈ ਜੋ “ਵਿਸਥਾਰਵਾਦ ਦਾ ਯੁੱਗ” ਖਤਮ ਹੋ ਗਿਆ ਹੈ । ਪੀਐਮ ਮੋਦੀ ਦੇ ਇਸ ਬਿਆਨ ਨੂੰ ਚੀਨ ਲਈ ਸੰਕੇਤ ਵਜੋਂ ਵੇਖਿਆ ਗਿਆ ਕਿ ਭਾਰਤ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਦ੍ਰਿੜ ਹੈ । ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਚੀਨ-ਭੂਟਾਨ ਸਰਹੱਦ ‘ਤੇ ਗੱਲਬਾਤ ਲਈ ਹਮੇਸ਼ਾਂ ਤਿਆਰ ਹੈ।

The post ਚੀਨ ਨੇ ਪਹਿਲੀ ਵਾਰ ਕਿਹਾ- ਭੂਟਾਨ ਨਾਲ ਹੈ ਸਰਹੱਦ ਵਿਵਾਦ, ਤੀਸਰੇ ਪੱਖ ਨੂੰ ਦਖਲ ਨਹੀਂ ਦੇਣਾ ਚਾਹੀਦਾ appeared first on Daily Post Punjabi.