Biden announces Neera Tanden Archives - Daily Post Punjabi

ਵ੍ਹਾਈਟ ਹਾਊਸ ‘ਚ ਪਹਿਲੀ ਵਾਰ ਨਾਰੀ ਸ਼ਕਤੀ, ਜੋ ਬਾਇਡੇਨ ਨੇ ਭਾਰਤੀ-ਅਮਰੀਕੀ ਨੀਰਾ ਟੰਡਨ ਨੂੰ OMB ਅਹੁਦੇ ਲਈ ਕੀਤਾ ਨਾਮਜ਼ਦ
Biden announces Neera Tanden: ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਨੇ ਜੇਨੇਟ ਯੇਲੇਨ ਨੂੰ ਵਿੱਤ ਮੰਤਰੀ ਦੇ ਅਹੁਦੇ ਲਈ ਅਤੇ ਭਾਰਤੀ-ਅਮਰੀਕੀ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੇ ‘ਪ੍ਰਬੰਧਨ ਅਤੇ ਬਜਟ ਦਫ਼ਤਰ’ ਦੇ ਚੋਟੀ ਦੇ ਦਫ਼ਤਰ ਦਾ ਡਾਇਰੈਕਟਰ ਨਿਯੁਕਤ ਕੀਤਾ । ਜੇਕਰ ਅਮਰੀਕੀ ਸੀਨੇਟ ਵੱਲੋਂ ਇਸਦੀ ਪੁਸ਼ਟੀ ਕੀਤੀ ਜਾਂਦੀ ਹੈ ਤਾਂ 74 ਸਾਲ ਦੀ ਯੇਲਨ 231 ਸਾਲਾਂ ਦੇ ਇਤਿਹਾਸ ਵਿੱਚ ਵਿੱਤ ਮੰਤਰਾਲੇ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਹੋਵੇਗੀ।

Biden announces Neera Tanden

ਉੱਥੇ ਹੀ ਦੂਜੇ ਪਾਸੇ ਅਮਰੀਕੀ ਸੀਨੇਟ ਨੇ ਇਸ ਅਹੁਦੇ ਲਈ ਟੰਡਨ (50) ਦੇ ਨਾਮ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਉਹ ਵ੍ਹਾਈਟ ਹਾਊਸ ਵਿੱਚ ਪ੍ਰਭਾਵਸ਼ਾਲੀ ‘ਆਫਿਸ ਆਫ਼ ਮੈਨੇਜਮੈਂਟ ਐਂਡ ਬਜਟ’ (OMB) ਦੀ ਪ੍ਰਧਾਨਗੀ ਬਣਨ ਵਾਲੀ ਪਹਿਲੀ ਅਸ਼ਵੇਤ ਮਹਿਲਾ ਹੋਵੇਗੀ । ਟੰਡਨ ਵਰਤਮਾਨ ਵਿੱਚ ਵਾਮਪੰਥੀ ਝੁਕਾਅ ਵਾਲੇ ‘ਸੈਂਟਰ ਫ਼ਾਰ ਅਮਰੀਕੀ ਪ੍ਰਗਤੀ’ ਦੀ ਮੁੱਖ ਕਾਰਜਕਾਰੀ ਅਧਿਕਾਰੀ ਹੈ.

Biden announces Neera Tanden

ਇਸ ਦੇ ਨਾਲ ਹੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਨੇ ਆਪਣੀ ਉਦਘਾਟਨ ਕਮੇਟੀ ਦਾ ਐਲਾਨ ਕੀਤਾ ਹੈ, ਜੋ ਸਹੁੰ ਚੁੱਕ ਸਮਾਗਮ ਨਾਲ ਜੁੜੇ ਪ੍ਰਬੰਧਾਂ ਦੀ ਦੇਖਭਾਲ ਕਰੇਗੀ। ਦੱਸ ਦੇਈਏ ਕਿ 20 ਜਨਵਰੀ ਨੂੰ ਜੋ ਬਾਇਡੇਨ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ ਅਤੇ ਭਾਰਤੀ ਮੂਲ ਦੀ ਕਮਲਾ ਹੈਰਿਸ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸਹੁੰ ਚੁੱਕਣਗੇ ।

ਇਹ ਵੀ ਦੇਖੋ: Punjab ‘ਚ ਅੱਜ ਤੋਂ Curfew ਲਾਗੂ, ਵੇਖ ਲਓ ਕੀ ਨੇ ਸਰਕਾਰ ਦੀਆਂ ਨਵੀਆਂ ਗਾਈਡਲਾਈਨਾਂ…

The post ਵ੍ਹਾਈਟ ਹਾਊਸ ‘ਚ ਪਹਿਲੀ ਵਾਰ ਨਾਰੀ ਸ਼ਕਤੀ, ਜੋ ਬਾਇਡੇਨ ਨੇ ਭਾਰਤੀ-ਅਮਰੀਕੀ ਨੀਰਾ ਟੰਡਨ ਨੂੰ OMB ਅਹੁਦੇ ਲਈ ਕੀਤਾ ਨਾਮਜ਼ਦ appeared first on Daily Post Punjabi.