big announcement made by ec Archives - Daily Post Punjabi

CM ਚੰਨੀ ਸਰਕਾਰ ਦਾ ਕਾਰਜਕਾਲ ਇਸ ਤਾਰੀਖ਼ ਨੂੰ ਹੋ ਰਿਹੈ ਖਤਮ, EC ਨੇ ਕੀਤੇ 3 ਵੱਡੇ ਐਲਾਨ
ਪੰਜਾਬ ਸਣੇ ਪੰਜ ਰਾਜਾਂ ਵਿੱਚ ਜਲਦ ਹੀ ਚੋਣਾਂ ਦਾ ਬਿਗੁਲ ਵੱਜਣ ਜਾ ਰਿਹਾ ਹੈ। ਵੀਰਵਾਰ ਨੂੰ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਰਕਾਰ ਦਾ ਕਾਰਜਕਾਲ 27 ਮਾਰਚ 2022 ਨੂੰ ਸਮਾਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚ 83 ਜਨਰਲ 34 ਐੱਸ. ਸੀ. ਵਿਧਾਨ ਸਭਾ ਹਲਕੇ ਹਨ।

big announcement made by ec

ਉੱਥੇ ਹੀ, ਤਿੰਨ ਵੱਡੇ ਐਲਾਨ ਕਰਦੇ ਹੋਏ ਇਲੈਕਸ਼ਨ ਕਮਿਸ਼ਨ ਮੁਖੀ ਸੁਸ਼ੀਲ ਚੰਦਰਾ ਨੇ ਕਿਹਾ ਕਿ ਜੇਕਰ ਕੋਈ ਵੋਟਰ ਬੂਥ ‘ਤੇ ਨਹੀਂ ਆ ਸਕਦਾ ਤਾਂ ਉਹ ਆਪਣੀ ਸਮੱਸਿਆ ਦੱਸ ਸਕਦਾ ਹੈ, ਜਿਸ ਤੋਂ ਬਾਅਦ ਉਸ ਦੇ ਘਰ ਜਾ ਕੇ ਵੋਟ ਪਵਾਈ ਜਾਵੇਗੀ। ਪੰਜਾਬ ਚੋਣਾਂ ‘ਤੇ 40 ਨੋਡਲ ਅਫਸਰ ਨਜ਼ਰ ਰੱਖਣਗੇ। ਪੈਸੇ ਦੇ ਆਉਣ ਜਾਣ ਸਬੰਧੀ ਵੀ ਨਿਗਰਾਨੀ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਜੇਕਰ ਉਮੀਦਵਾਰ ਦਾ ਕੋਈ ਅਪਰਾਧਿਕ ਇਤਿਹਾਸ ਹੈ, ਤਾਂ ਉਸ ਲਈ 3 ਅਖਬਾਰਾਂ ਵਿੱਚ ਛਪਵਾਉਣਾ ਜ਼ਰੂਰੀ ਹੋਵੇਗਾ।

ਦੇਖੋ ਵੀਡੀਓ : ਸੁਣੋ ਕਦੋਂ ਪੈਣਗੀਆਂ ਪੰਜਾਬ ‘ਚ ਵੋਟਾਂ ? ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਤੇਜ਼

ਭਾਰਤ ਦੇ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਨੇ ਪੰਜਾਬ ਚੋਣਾਂ ਸਬੰਧੀ ਕਿਹਾ ਕਿ ਚੋਣਾਂ ਚੰਗੇ ਮਾਹੌਲ ਵਿੱਚ ਕਰਵਾਈਆਂ ਜਾਣਗੀਆਂ, ਜਦਕਿ ਵੱਧ ਤੋਂ ਵੱਧ ਵੋਟਰ ਔਰਤਾਂ ਹੋਣ ਜਾਂ ਅਪਾਹਿਜ ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ, ਜਿਸ ਵਿੱਚ ਸਾਰਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ ਹਨ ਅਤੇ ਇਹ ਚਰਚਾ ਕੀਤੀ ਗਈ ਹੈ ਕਿ ਵੋਟਾਂ ਲਈ ਪੈਸੇ ਦੀ ਵਰਤੋਂ ਕਰੋ ਨਾ ਕਰੋ,ਅਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖੋ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post CM ਚੰਨੀ ਸਰਕਾਰ ਦਾ ਕਾਰਜਕਾਲ ਇਸ ਤਾਰੀਖ਼ ਨੂੰ ਹੋ ਰਿਹੈ ਖਤਮ, EC ਨੇ ਕੀਤੇ 3 ਵੱਡੇ ਐਲਾਨ appeared first on Daily Post Punjabi.