big announcement Archives - Daily Post Punjabi

ਧਰਨੇ ‘ਤੇ ਬੈਠੇ ਪਹਿਲਵਾਨਾਂ ਦਾ ਐਲਾਨ, “ਹਰਿਦੁਆਰ ਜਾ ਕੇ ਅੱਜ ਗੰਗਾ ‘ਚ ਵਹਾ ਦਿਆਂਗੇ ਮੈਡਲ”
ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸਿੰਘ ਦੇ ਖਿਲਾਫ਼ ਧਰਨਾ ਦੇਣ ਵਾਲੇ ਪਹਿਲਵਾਨ ਅੱਜ ਯਾਨੀ ਕਿ ਮੰਗਲਵਾਰ ਸ਼ਾਮ ਨੂੰ ਹਰਿਦੁਆਰ ਵਿੱਚ ਆਪਣੇ ਮੈਡਲ ਗੰਗਾ ਵਿੱਚ ਵਹਾਉਣਗੇ। ਪਹਿਲਵਾਨ ਬਜਰੰਗ ਪੂਨਿਆ, ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨੇ ਸੋਢਲ ਮੀਡੀਆ ‘ਤੇ ਬਿਆਨ ਜਾਰੀ ਕਰ ਕਿਹਾ ਕਿ ਇਨ੍ਹਾਂ ਮੈਡਲਾਂ ਨੂੰ ਅਸੀਂ ਗੰਗਾ ਵਿੱਚ ਵਹਾਉਣ ਜਾ ਰਹੇ ਹਾਂ, ਕਿਉਂਕਿ ਉਹ ਗੰਗਾ ਮਾਂ ਹੈ। ਜਿੰਨਾ ਪਵਿੱਤਰ ਅਸੀਂ ਗੰਗਾ ਨੂੰ ਮੰਨਦੇ ਹਾਂ, ਓਨੀ ਹੀ ਪਵਿੱਤਰਤਾ ਨਾਲ ਅਸੀਂ ਮਿਹਨਤ ਕਰ ਇਨ੍ਹਾਂ ਮੈਡਲਾਂ ਨੂੰ ਹਾਸਿਲ ਕੀਤਾ ਸੀ। ਇਨ੍ਹਾਂ ਦੇ ਗੰਗਾ ਵਿੱਚ ਵਹਿ ਜਾਣ ਤੋਂ ਬਾਅਦ ਸਾਡੇ ਜਿਉਣ ਦਾ ਕੋਈ ਵੀ ਮਤਲਬ ਨਹੀਂ ਰਹਿ ਜਾਵੇਗਾ। ਇਸ ਲਈ ਅਸੀਂ ਇੰਡੀਆ ਗੇਟ ‘ਤੇ ਧਰਨੇ ‘ਤੇ ਬੈਠ ਜਾਵਾਂਗੇ।

Protesting wrestlers big announcement

ਐਤਵਾਰ ਨੂੰ ਜੰਤਰ-ਮੰਤਰ ਤੋਂ ਮਹਾਪੰਚਾਇਤ ਵਿੱਚ ਜਾਣ ਦੀ ਕੋਸ਼ਿਸ਼ ਦੇ ਸਮੇਂ ਪਹਿਲਵਾਨਾਂ ਦੀ ਦਿੱਲੀ ਪੁਲਿਸ ਨਾਲ ਝੜਪ ਹੋ ਗਈ ਸੀ। ਜਿਸ ਤੋਂ ਬਾਅਦ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨਿਆ, ਸਾਕਸ਼ੀ ਮਲਿਕ ਤੇ ਸੰਗੀਤਾ ਫੋਗਾਟ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਜਿਸ ਤੋਂ ਬੜਾ ਪਹਿਲਵਾਨਾਂ ਨੇ ਅੱਗੇ ਦੀ ਰਣਨੀਤੀ ਤਿਆਰ ਕੀਤੀ।

ਇਹ ਵੀ ਪੜ੍ਹੋ: UK ‘ਚ ਪੰਜਾਬੀ ਨੇ ਰਚਿਆ ਇਤਿਹਾਸ, ਚਮਨ ਲਾਲ ਬਣੇ ਬਰਮਿੰਘਮ ਦੇ ਪਹਿਲੇ ਬ੍ਰਿਟਿਸ਼ ਇੰਡੀਅਨ ਲਾਰਡ ਮੇਅਰ

ਪਹਿਲਵਾਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ 28 ਮਈ ਨੂੰ ਜੋ ਹੋਇਆ ਉਹ ਸਾਰਿਆਂ ਨੇ ਦੇਖਿਆ। ਪੁਲਿਸ ਨੇ ਸਾਡੇ ਨਾਲ ਕਿਹੋ-ਜਿਹਾ ਸਲੂਕ ਕੀਤਾ ? ਅਸੀਂ ਸ਼ਾਂਤੀਪੂਰਨ ਅੰਦੋਲਨ ਕਰ ਰਹੇ ਸੀ। ਸਾਡੇ ਅੰਦੋਲਨ ਦੀ ਜਗ੍ਹਾ ਨੂੰ ਵੀ ਪੁਲਿਸ ਨੇ ਤਹਿਸ-ਨਹਿਸ ਕਰ ਸਾਡੇ ਤੋਂ ਖੋਹ ਲਿਆ। ਕੀ ਮਹਿਲਾ ਪਹਿਲਵਾਨਾਂ ਨੇ ਆਪਣੇ ਨਾਲ ਹੋਏ ਤਸ਼ੱਦਦ ਦੇ ਲਈ ਨਿਆਂ ਮੰਗ ਕੇ ਕੋਈ ਗੁਨਾਹ ਕੀਤਾ ਹੈ ? ਪੁਲਿਸ ਸਾਡੇ ਨਾਲ ਅਪਰਾਧੀਆਂ ਵਰਗਾ ਸਲੂਕ ਕਰ ਰਹੀ ਹੈ।

Protesting wrestlers big announcement

ਦੱਸ ਦੇਈਏ ਕਿ ਪਹਿਲਵਾਨਾਂ ਨੂੰ ਧਰਨਾ ਦੇਣ ਲਈ ਹੁਣ ਜੰਤਰ-ਮੰਤਰ ‘ਤੇ ਜਗ੍ਹਾ ਨਹੀਂ ਮਿਲੇਗੀ। ਦਿੱਲੀ ਪੁਲਿਸ ਨੇ ਕਿਹਾ ਕਿ ਐਤਵਾਰ ਨੂੰ ਉਨ੍ਹਾਂ ਨੇ ਨਵੇਂ ਸੰਸਦ ਭਵਨ ਵੱਲ ਜਾਣ ਦੀ ਕੋਸ਼ਿਸ਼ ਕਰ ਕਾਨੂੰਨ ਤੋੜਿਆ ਹੈ। ਇਸ ਲਈ ਉਨ੍ਹਾਂ ਦਾ ਸਾਮਾਨ ਵੀ ਜੰਤਰ-ਮੰਤਰ ਤੋਂ ਹਟਾ ਦਿੱਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਧਰਨੇ ‘ਤੇ ਬੈਠੇ ਪਹਿਲਵਾਨਾਂ ਦਾ ਐਲਾਨ, “ਹਰਿਦੁਆਰ ਜਾ ਕੇ ਅੱਜ ਗੰਗਾ ‘ਚ ਵਹਾ ਦਿਆਂਗੇ ਮੈਡਲ” appeared first on Daily Post Punjabi.

ਪੰਜਾਬ ‘ਚ ਆਉਂਦੇ ਹੀ ਸੋਨੂੰ ਸੂਦ ਦਾ ਵੱਡਾ ਐਲਾਨ, ਡੇਂਗੂ ਪੀੜਤਾਂ ਨੂੰ ਦੇਣਗੇ 5-5 ਹਜ਼ਾਰ ਦੀ ਮਾਲੀ ਸਹਾਇਤਾ
ਬਾਲੀਵੁੱਡ ਸਟਾਰ ਸੋਨੂੰ ਸੂਦ ਨੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਵਿੱਚ ਵੱਧ ਰਹੇ ਡੇਂਗੂ ਮਾਮਲਿਆਂ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਜਿਸਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ।

Sonu sood big announcement

ਉਨ੍ਹਾਂ ਨੇ ਪੰਜਾਬ ਵਿੱਚ ਡੇਂਗੂ ਪੀੜਤ ਪਰਿਵਾਰਾਂ ਨੂੰ 5-5 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਇਹ ਬਿਮਾਰੀ ਬਹੁਤ ਗੰਭੀਰ ਹੈ, ਜਿਸਦਾ ਇਲਾਜ਼ ਬਹੁਤ ਜਰੂਰੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ‘ਚ 11 ਇਲੈਕਟ੍ਰਿਕ ਬੱਸਾਂ ਦੀ ਐਂਟਰੀ, ਇਨ੍ਹਾਂ ਰੂਟਾਂ ‘ਤੇ ਪੱਟਣਗੀਆਂ ਧੂੜਾਂ

ਇਸ ਤੋਂ ਅੱਗੇ ਸੋਨੂੰ ਸੂਦ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਡੈਲਸਿਸ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ । ਇਸ ਸਮੱਸਿਆ ਤੋਂ ਪੀੜਤ ਲੋਕਾ ਦਾ ਇਲਾਜ ਉਹ ਮੁਫ਼ਤ ਕਰਵਾਉਣਗੇ ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਪੰਜਾਬ ‘ਚ ਆਉਂਦੇ ਹੀ ਸੋਨੂੰ ਸੂਦ ਦਾ ਵੱਡਾ ਐਲਾਨ, ਡੇਂਗੂ ਪੀੜਤਾਂ ਨੂੰ ਦੇਣਗੇ 5-5 ਹਜ਼ਾਰ ਦੀ ਮਾਲੀ ਸਹਾਇਤਾ appeared first on Daily Post Punjabi.

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 20 ਕਰੋੜ ਰੁਪਏ ਮਲੇਰਕੋਟਲਾ ਨੂੰ ਦੇਣ ਦਾ ਕੀਤਾ ਐਲਾਨ
captain amrinder singh announcement: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 20 ਕਰੋੜ ਰੁਪਏ ਮਲੇਰਕੋਟਲਾ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ ਅਤੇ ਰਿਹਾਇਸ਼ੀ ਇਲਾਕੇ ਲਈ ਦੇਣ ਦਾ ਐਲਾਨ ਕੀਤਾ ਹੈ।ਜ਼ਿਕਰਯੋਗ ਹੈ ਕਿ 50 ਕਰੋੜ ਰੁਪਏ ਮੈਡੀਕਲ ਕਾਲਜ ਲਈ ਜਾਰੀ ਕੀਤਾ ਗਿਆ ਹੈ।

captain amrinder singh announcement

ਕੈਪਟਨ ਸਰਕਾਰ ਵਲੋਂ 10 ਕਰੋੜ ਰੁਪਏ ਬੱਸ ਅੱਡੇ ਲਈ ਜਾਰੀ ਕੀਤਾ ਗਿਆ ਹੈ।12 ਸਰਕਾਰੀ ਕਾਲਜ ਬਣਾਉਣ ਲਈ 12 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ।20 ਕਰੋੜ ਵਿਭਾਗਾਂ ਦੇ ਦਫਤਰ ਬਣਾਉਣ ਲਈ ਜਾਰੀ ਕੀਤਾ ਗਿਆ ਅਤੇ

ਦੱਸਣਯੋਗ ਹੈ ਕਿ 6 ਕਰੋੜ ਸ਼ਹਿਰ ਦੇ ਵਿਕਾਸ ਲਈ ਵੱਖਰਾ ਸ਼ਹਿਰ ਦੇ ਹੋਰਨਾਂ ਕੰਮਾਂ ਲਈ ਜਾਰੀ ਕੀਤਾ ਹੈ ਗਿਆ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਮੁਬਾਰਕ ਮੰਜ਼ਿਲ ਮਲੇਰਕੋਟਲਾ ਨੂੰ ਪੁਰਾਣੀ ਦਿੱਖ ਦੇਣ ਲਈ ਕੰਮ ਕੀਤਾ ਜਾਵੇਗਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 20 ਕਰੋੜ ਰੁਪਏ ਮਲੇਰਕੋਟਲਾ ਨੂੰ ਦੇਣ ਦਾ ਕੀਤਾ ਐਲਾਨ

The post ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 20 ਕਰੋੜ ਰੁਪਏ ਮਲੇਰਕੋਟਲਾ ਨੂੰ ਦੇਣ ਦਾ ਕੀਤਾ ਐਲਾਨ appeared first on Daily Post Punjabi.

ਕੇਜਰੀਵਾਲ ਸਰਕਾਰ ਦਾ ਦੇਸ਼ ਦੇ ਖਿਡਾਰੀਆ ਲਈ ਵੱਡਾ ਐਲਾਨ
Kejriwal govt ‘s big announcement players: ਅਰਵਿੰਦ ਕੇਜਰੀਵਾਲ ਨੇ ਅੱਜ ਭਾਵ ਵੀਰਵਾਰ ਨੂੰ ਦਿੱਲੀ ਸੈਕਟਰੇਟ ਕੈਂਪਸ ‘ਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਉਥੇ ਪਹੁੰਚੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੇ।ਦੇ ਨਾਲ ਨਾਲ ਪੂਰੇ ਦੇਸ਼ ਦੇ ਖਿਡਾਰੀਆਂ ਲਈ ਕਈ ਵੱਡੇ ਐਲਾਨ ਕੀਤੇ ਹਨ ਅਤੇ 77 ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਕੇਜਰੀਵਾਲ ਦਾ ਕਹਿਣਾ ਹੈ ਕਿ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਜਦੋਂ ਕੋਈ ਖਿਡਾਰੀ ਕਾਮਨਵੈਲਥ ਗੇਮਜ਼ ਇੰਟਰਨੈਸ਼ਨਲ, ਨੈਸ਼ਨਲ ਗੇਮਜ਼ ‘ਚ ਤਮਗੇ ਜਿੱਤ ਕੇ ਲਿਆਉਂਦੇ ਹਨ ਤਾਂ ਉਸ ਨਾਲ ਬਹੁਤ ਲੋਕ ਖੜੇ ਹੁੰਦੇ ਹਨ ਪਰ ਜਦੋਂ ਖਿਡਾਰੀ ਮੁਸ਼ਕਿਲ ‘ਚ ਹੁੰਦੇ ਹਨ ਤਾਂ ਉਨ੍ਹਾਂ ਦੀ ਮੱਦਦ ਕਰਨ ਲਈ ਕੋਈ ਵੀ ਅੱਗੇ ਨਹੀਂ ਆਉਂਦਾ।ਉਨ੍ਹਾਂ ਨੇ ਕਹਾਵਤ ਸੁਣਾਉਂਦਿਆਂ ਕਿਹਾ ਕਿ ਪੜੋਗੇ ਲਿਖੋਗੇ ਬਣੋਗੇ ਨਵਾਬ, ਖੇਲੋਗੇ ਕੁੱਦੋਗੇ ਹੋਗੇ ਖਰਾਬ, ਤਾਂ ਨਾ ਘਰ ਤੋਂ ਸਹਾਇਤਾ ਮਿਲਦੀ ਨਾ ਕੋਈ ਹੋਰ ਰਾਹ ਨਹੀਂ ਖਿਡਾਰੀਆਂ ਨੂੰ ਕੋਈ ਰਾਹ ਨਹੀਂ ਮਿਲਦਾ।

Kejriwal govt ‘s big announcement  players

ਉਨ੍ਹਾਂ ਕਿਹਾ ਕਿ ਸਾਡਾ 130 ਕਰੋੜ ਲੋਕਾਂ ਦਾ ਦੇਸ਼ ਜਦੋਂ ਖੇਡ ਐਵਾਰਡ ਜਾਂ ਖੇਡ ਖੇਤਰ ‘ਚ ਮਾਰੀਆਂ ਮੱਲਾਂ ‘ਤੇ ਝਾਤ ਮਾਰੀ ਜਾਂਦੀ ਹੈ ਤਾਂ ਸਾਡਾ ਦੇਸ਼ ਕਿਤੇ ਪਿੱਛੇ ਰਹਿ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇੱਕ ਸਪੋਰਟਸ ਯੂਨੀਵਰਸਿਟੀ ਤਿਆਰ ਕੀਤੀ ਜਾ ਰਹੀ ਹੈ।ਇਸ ‘ਚ 3 ਲੈਵਲ ਤਿਆਰ ਕੀਤੇ ਜਾ ਰਹੇ ਹਨ।ਬਚਪਨ, ਮਿਡ ਲੈਵਲ , ਅਪਰ ਐਕਸੀਲੈਂਸ ਲੈਵਲ ‘ਤੇ ਖਿਡਾਰੀ ਤਿਆਰ ਕੀਤੇ ਜਾਣਗੇ।ਇਥੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਤੋਂ ਲੈ ਕੇ ਇੱਕ ਸਫਲਤਾ ਪੂਰਵਕ ਖਿਡਾਰੀ ਬਣਾਉਣ ‘ਚ ਇਹ ਯੂਨੀਵਰਸਿਟੀ ਮੱਦਦ ਕਰੇਗੀ।ਇਹ ਯੂਨੀਵਰਸਿਟੀ ਦਿੱਲੀ ‘ਚ ਬਣ ਰਹੀ ਹੈ ਇਸ ਲਈ ਦਿੱਲੀ ਵਾਸੀਆਂ ਨੂੰ ਇਸਦਾ ਲਾਭ ਤਾਂ ਹੋਵੇਗਾ ਹੀ ਪਰ ਇਸ ਅਸੀਂ ਪੂਰੇ ਦੇਸ਼ ਲਈ ਬਣਾਈ ਹੈ।ਪੂਰੇ ਦੇਸ਼ ਦੇ ਖਿਡਾਰੀ ਇਥੇ ਆ ਕੇ ਆਪਣਾ ਭਵਿੱਖ ਬਣਾ ਸਕਦੇ ਹਨ।ਜਦੋਂ ਇਸ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰ ਕੇ ਖਿਡਾਰੀ ਇੰਟਰਨੈਸ਼ਨਲ ਐਵਾਰਡ ਪ੍ਰਾਪਤ ਕਰਦਾ ਹੈ ਤਾਂ ਦਿੱਲੀ ਬਾਅਦ ਸਭ ਤੋਂ ਪਹਿਲਾਂ ਸਾਡੇ ਦੇਸ਼ ਦਾ ਨਾਮ ਰੌਸ਼ਨ ਹੋਵੇਗਾ।ਸਭ ਤੋਂ ਪਹਿਲਾਂ ਭਾਰਤ ਦਾ ਨਾਮ ਆਵੇਗਾ।ਇਸ ਦੌਰਾਨ ਕਈ ਐਥਲੀਟ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਹ ਵੀ ਦੇਖੋ:ਘਰਵਾਲੇ ਨੇ ਇਹ ਕਹਿਕੇ ਛੱਡਿਆ ‘ਮੈਨੂੰ ਤੈਥੋਂ ਸ਼ਰਮ ਆਉਂਦੀ ਐ’, 14 ਸਾਲਾਂ ਦੀ ਸੀ ਜਦੋਂ ਤੋਂ ਦੁਖੜੇ ਝੱਲਦੀ ਐ ਇਹ ਧੀ…

The post ਕੇਜਰੀਵਾਲ ਸਰਕਾਰ ਦਾ ਦੇਸ਼ ਦੇ ਖਿਡਾਰੀਆ ਲਈ ਵੱਡਾ ਐਲਾਨ appeared first on Daily Post Punjabi.