big breaking news Archives - Daily Post Punjabi

ਭਾਰਤ ਦਾ ਵੱਡਾ ਫੈਸਲਾ, ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ
ਕੈਨੇਡਾ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਹੁਣ ਭਾਰਤ ਸਰਕਾਰ ਨੇ ਵੀਰਵਾਰ ਨੂੰ ਇੱਕ ਹੋਰ ਸਖ਼ਤ ਕਦਮ ਚੁੱਕਿਆ ਹੈ। ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਹੈ। ਹੁਣ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਕੈਨੇਡਾ ਵਿਚ ਵੀਜ਼ਾ ਕੇਦਰਾਂ ਨੂੰ ਸੰਚਾਲਨ ਕਰਨ ਵਾਲੇ ਬੀ.ਐੱਲ.ਐੱਸ. ਇੰਟਰਨੈਸ਼ਨਲ ਨੇ ਆਪਣੀ ਵੈਬਸਾਈਟ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਮੁਕਤਸਰ ਬੱਸ ਹਾਦਸਾ: ਦੋ ਦਿਨਾਂ ਬਾਅਦ ਮਿਲੀ ਲਾਪਤਾ ਨੌਜਵਾਨ ਦੀ ਦੇਹ, ਲੈਬ ‘ਚ ਕੰਮ ਕਰਦਾ ਸੀ ਰਾਜਿੰਦਰ

ਇਸ ਸਬੰਧੀ ਇਕ ਨੋਟਿਸ ਵੀ ਵੈੱਬਸਾਈਟ ‘ਤੇ ਪਾ ਦਿੱਤਾ ਗਿਆ ਹੈ। ਇਸ ਨੋਟਿਸ ਵਿਚ ਲਿਖਿਆ ਗਿਆ ਹੈ ਕਿ ਭਾਰਤੀ ਮਿਸ਼ਨ ਵੱਲੋਂ ਮਹੱਤਵਪੂਰਨ ਸੂਚਨਾ-ਆਪਰੇਸ਼ਨਲ ਕਾਰਨਾਂ ਕਰਕੇ ਭਾਰਤ ਦੀਆਂ ਵੀਜ਼ਾ ਸੇਵਾਵਾਂ 21 ਸਤੰਬਰ 2023 ਤੋਂ ਅਗਲੀ ਸੂਚਨਾ ਤੱਕ ਬੰਦ ਰਹਿਣਗੀਆਂ। ਭਾਰਤ ਦੇ ਇਕ ਸੀਨੀਅਰ ਡਿਪਲੋਮੈਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਹਨਾਂ ਨੇ ਇਸ ਗੱਲ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਨੋਟਿਸ ਵਿਚ ਜਾਰੀ ਗੱਲ ਸਾਫ ਤੌਰ ‘ਤੇ ਕਹੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਭਾਰਤ ਦਾ ਵੱਡਾ ਫੈਸਲਾ, ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ appeared first on Daily Post Punjabi.

ਅਨਨਿਆ ਪਾਂਡੇ ਦੀ ਦਾਦੀ ਸਨੇਹਲਤਾ ਪਾਂਡੇ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
ananya panday grandmother dies: ਬਾਲੀਵੁੱਡ ‘ਚ ਬਤੌਰ ਹੀਰੋਇਨ ਬਣ ਕੇ ਉਭਰ ਰਹੀ ਅਨਨਿਆ ਪਾਂਡੇ ਦੀ ਦਾਦੀ ਅਤੇ ਅਦਾਕਾਰ ਚੰਕੀ ਪਾਂਡੇ ਦੀ ਮਾਂ ਸਨੇਹਲਤਾ ਪਾਂਡੇ ਦਾ ਅੱਜ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਹ 85 ਸਾਲਾਂ ਦੀ ਸੀ।

ananya panday grandmother dies

ਅਦਾਕਾਰ ਚੰਕੀ ਪਾਂਡੇ ਦੀ ਮਾਂ ਅਤੇ ਅਨਨਿਆ ਪਾਂਡੇ ਦੀ ਦਾਦੀ ਸਨੇਹਲਤਾ ਪਾਂਡੇ ਦੀ ਮੌਤ ਦੀ ਪੁਸ਼ਟੀ ਕਰਦਿਆਂ, ਪਰਿਵਾਰ ਦੇ ਨਜ਼ਦੀਕੀ ਇੱਕ ਸੂਤਰ ਦਸਿਆ ਕਿ ਉਸ ਦੀ ਮੌਤ ਦੁਪਹਿਰ 12 ਵਜੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ।

ਧਿਆਨ ਯੋਗ ਹੈ ਕਿ ਜਦੋਂ ਸਨੇਹਲਤਾ ਪਾਂਡੇ ਦੀ ਸਿਹਤ ਵਿਗੜ ਗਈ ਅਤੇ ਉਸਨੂੰ ਦਿਲ ਦਾ ਦੌਰਾ ਪਿਆ, ਤਾਂ ਉਸ ਦਾ ਪੋਤਾ ਅਹਾਨ ਪਾਂਡੇ ਅਤੇ ਦੋਵੇਂ ਬੇਟੇ ਚੰਕੀ ਪਾਂਡੇ ਅਤੇ ਚੱਕੀ ਪਾਂਡੇ ਵੀ ਘਰ ਮੌਜੂਦ ਸਨ। ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਚੰਕੀ ਅਤੇ ਭਾਵਨਾ ਪਾਂਡੇ ਦੀ ਦੋਸਤ ਅਦਾਕਾਰ ਨੀਲਮ ਕੋਠਾਰੀ, ਉਨ੍ਹਾਂ ਦੇ ਅਦਾਕਾਰ ਸਮੀਰ ਸੋਨੀ, ਕਾਂਗਰਸੀ ਆਗੂ ਭਾਈ ਜਗਤਾਪ ਅਤੇ ਬਾਬਾ ਸਿੱਦਕੀ ਵੀ ਉਨ੍ਹਾਂ ਦੇ ਘਰ ਆਖ਼ਰੀ ਸ਼ਰਧਾਂਜਲੀ ਭੇਟ ਕਰਨ ਪਹੁੰਚੇ।

ਜਦੋਂ ਅਨਨਿਆ ਪਾਂਡੇ ਦੀ ਦਾਦੀ ਸਨੇਹਲਤਾ ਪਾਂਡੇ ਦੀ ਮੌਤ ਹੋ ਗਈ, ਤਾਂ ਅਨਨਿਆ ਪਾਂਡੇ ਮੁੰਬਈ ਵਿਚ ਹੀ ਇਕ ਟਾਕ ਸ਼ੋਅ ਦੀ ਸ਼ੂਟਿੰਗ ਵਿਚ ਰੁੱਝੀ ਹੋਈ ਸੀ। ਸ਼ੂਟਿੰਗ ਖਤਮ ਕਰਨ ਤੋਂ ਬਾਅਦ, ਅਨਨਿਆ ਪਾਂਡੇ ਆਪਣੀ ਦਾਦੀ ਦੀ ਅੰਤਮ ਝਲਕ ਦੇਖਣ ਲਈ ਘਰ ਪਹੁੰਚੀ। ਇਸ ਤੋਂ ਬਾਅਦ ਹੀ ਸ਼ਾਮ 5.20 ਵਜੇ ਉਸ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਐਂਬੂਲੈਂਸ ਰਾਹੀਂ ਸਾਂਤਾ ਕਰੂਜ਼ ਸ਼ਮਸ਼ਾਨਘਾਟ ਲਿਜਾਇਆ ਗਿਆ।

ਅਨਨਿਆ ਦਾ ਆਪਣੀ ਦਾਦੀ ਸਨੇਹਲਤਾ ਪਾਂਡੇ ਨਾਲ ਖਾਸ ਲਗਾਵ ਸੀ। 2019 ਵਿਚ, ਅਨਨਿਆ ਨੇ ਆਪਣੀ ਦਾਦੀ ਲਈ ਉਸ ਦੇ 83 ਵੇਂ ਜਨਮਦਿਨ ਦੀ ਵਧਾਈ ਦਿੰਦਿਆਂ ਇਕ ਪੋਸਟ ਲਿਖਿਆ ਸੀ। ਇਸ ਪੋਸਟ ਦੇ ਜ਼ਰੀਏ, ਅਨਨਿਆ ਨੇ ਦਾਦੀ ਦਾ ਡਾਂਸ ਵੀਡਿਓ ਸਾਂਝਾ ਕੀਤਾ ਸੀ ਜਿਸ ਵਿੱਚ ਉਸਦੀ ਦਾਦੀ ‘ਯੇ ਜਵਾਨੀ ਹੈ ਦੀਵਾਨੀ’ ਦੇ ਗਾਣੇ ‘ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਸ ਸਾਲ ਵੀ ਮਹਿਲਾ ਦਿਵਸ ਦੇ ਮੌਕੇ ‘ਤੇ ਅਨਾਨਿਆ ਨੇ ਆਪਣੀ ਦਾਦੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਆਪਣੀ ਜ਼ਿੰਦਗੀ ਵਿੱਚ ਆਪਣੀ ਮਹੱਤਤਾ ਬਾਰੇ ਲਿਖਿਆ।

The post ਅਨਨਿਆ ਪਾਂਡੇ ਦੀ ਦਾਦੀ ਸਨੇਹਲਤਾ ਪਾਂਡੇ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ appeared first on Daily Post Punjabi.

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, AAP ‘ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ
ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਹੋਰ ਵੱਡਾ ਧਮਾਕਾ ਹੋਇਆ ਹੈ। ਦਰਅਸਲ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੁੰਵਰ ਵਿਜੈ ਪ੍ਰਤਾਪ ਦਾ ਪਾਰਟੀ ਵਿੱਚ ਸਵਾਗਤ ਕੀਤਾ ਹੈ।

Kunwar vijay pratap joins aap

ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਬਕਾ ਆਈ. ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਮਾਮਲੇ ਵਿੱਚ ਜਾਂਚ ਕਰਨ ਵਾਲੀ ਐੱਸ.ਆਈ.ਟੀ ਦੇ ਮੁਖੀ ਵੀ ਰਹੇ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਪ ‘ਚ ਸ਼ਾਮਿਲ ਹੋਣ ਕਾਰਨ ਪੰਜਾਬ ਦੀ ਰਾਜਨੀਤੀ ਹੁਣ ਇੱਕ ਵਾਰ ਫਿਰ ਗਰਮ ਗਈ ਹੈ। ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

ਇਹ ਵੀ ਪੜ੍ਹੋ : ਸਿੱਧੂ ਦੇ ਤਲਖ਼ ਤੇਵਰ ਬਰਕਰਾਰ, ਕਿਹਾ- ‘ਸਿਸਟਮ ਨੇ ਬਦਲਣ ਤੋਂ ਕੀਤਾ ਇਨਕਾਰ, ਮੈਂ ਠੁਕਰਾ ਦਿੱਤੇ ਕੈਬਨਿਟ ਆਫਰ’

ਇਹ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਉਲਟਫੇਰ ਮੰਨਿਆ ਜਾਂ ਰਿਹਾ ਹੈ। ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ 1998 ਬੈਚ ਦੇ ਆਈਪੀਐਸ ਅਧਿਕਾਰੀ ਹਨ।

ਇਹ ਵੀ ਦੇਖੋ : ਅੰਮ੍ਰਿਤਸਰ ਤੋਂ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ Live , ਹੋ ਰਹੇ ਵੱਡੇ ਸਿਆਸੀ ਧਮਾਕੇ, ਕੁੰਵਰ ਵਿਜੇ ਪ੍ਰਤਾਪ ਵੀ ਮੌਜੂਦ

The post ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, AAP ‘ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ appeared first on Daily Post Punjabi.