big decision Archives - Daily Post Punjabi

ਐੱਨ.ਐੱਚ.-44 ਦਾ ਵੱਡਾ ਫੈਸਲਾ, ਹੋਵੇਗਾ ਫਲਾਈਓਵਰ ਦਾ ਨਿਰਮਾਣ
The big decision of NH-44 :  ਜ਼ਿਲਾ ਲੁਧਿਆਣਾ ਜਿਸ ਨੂੰ ਸਮਾਰਟ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਜਿਥੇ ਅਕਸਰ ਹੀ ਲੋਕ ਟ੍ਰੈਫਿਕ ਵਰਗੀ ਸਮੱਸਿਆ ਨਾਲ ਜੂਝਦੇ ਹਨ।ਟ੍ਰੈਫਿਕ ਕਈ ਹਾਦਸਿਆਂ ਦਾ ਕਾਰਨ ਬਣਦਾ ਜਿਸ ਕਾਰਨ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।ਜਿਸ ਨੂੰ ਧਿਆਨ ‘ਚ ਰੱਖਦਿਆਂ ‘ਚ ਐੱਨ.ਐੱਚ.ਆਈ. ਨੇ ਵੱਡਾ ਫੈਸਲਾ ਲਿਆ ਹੈ ਕਿ ਤਾਜਪੁਰ ਰੋਡ ਦੇ ਕੋਲ ਏਲਿਵੇਟਿਡ ਪੁਲ ਜੋੜਿਆ ਅਤੇ ਸ਼ੇਰਪੁਰ ਚੌਂਕ ਤੋਂ ਕੈਂਸਰ ਤੱਕ ਜਾਣ ਲਈ ਦੋ ਫਲਾਈਓਵਰ ਬਣਾਏ ਜਾਣਗੇ।ਨੈਸ਼ਨਲ ਹਾਈਵੇ-44 ਦੇ ਸ਼ਹਿਰ ‘ਚ ਵਿਚਾਲੇ ਪਏ ਵੱਡ ਪ੍ਰਾਜੈਕਟ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ।ਉਨ੍ਹਾਂ ਦੱਸਿਆ ਕਿ ਇਸੇ ਮਹੀਨੇ ਟੈਂਡਰ ਵੀ ਐੱਨ.ਐੱਚ.ਆਈ. ਲਗਾਏਗੀ।ਇਸਦਾ ਸਪੱਸ਼ਟੀਕਰਨ ਐੱਨ.ਐੱਚ.-44 ਦੇ ਪ੍ਰਾਜੈਕਟ ਡਾਇਰੈਕਟਰ ਯੋਗੇਸ਼ ਕੁਮਾਰ ਨੇ ਕੀਤਾ।

The big decision of NH-44

ਦੱਸਣਯੋਗ ਹੈ ਕਿ ਪ੍ਰਾਜੈਕਟ ਦੀਆਂ ਸਮੱਸਿਆਂਵਾਂ ਨੂੰ ਲੈ ਕੇ ਮੀਟਿੰਗ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਦੀ ਅਗਵਾਈ ‘ਚ ਕੈਂਪ ਆਫਿਸ ‘ਚ ਹੋਈ, ਜਿਥੇ ਪ੍ਰਾਜੈਕਟ ਦਾ ਰਿਵਊ ਕੀਤਾ ਗਿਆ।ਯੋਗੇਸ਼ ਕੁਮਾਰ ਨੇ ਦੱਸਿਆ ਕਿ ਤਾਜਪੁਰ ਰੋਡ ਕੱਟ ਦੇ ਕੋਲ 150 ਮੀਟਰ ਦਾ ਜੁੜਵਾਂ (ਕਨੈਕਿਟਿੰਗ) ਫਲਾਈਓਵਰ
ਬਣਾਇਆ ਜਾਏਗਾ, ਜੋ ਸਮਰਾਲਾ ਚੌਂਕ ਤੋਂ ਕੈਂਸਰ ਹਸਪਤਾਲ ਵਲ ਜਾਣ ਲਈ ਰੇਲਵੇ ਬ੍ਰਿਜ ਦੇ ਨਾਲ ਫਲਾਈਓਵਰ ਬਣਾਇਆ ਜਾਵੇਗਾ।
ਦੱਸਣਯੋਗ ਹੈ ਕਿ ਹੁਣ ਸ਼ੇਰਪੁਰ ਚੌਂਕ ਤੋਂ ਕੈਂਸਰ ਹਸਪਤਾਲ ਨੂੰ ਜਾਣ ਲਈ ਪੁਲ ਬਣਨ ਨਾਲ ਚੀਮਾ ਚੌਕ ‘ਤੇ ਵੱਡਾ ਟ੍ਰੈਫਿਕ ਲੋਡ ਘੱਟ ਹੋਵੇਗਾ।ਇਸ ਤਰ੍ਹਾਂ ਤਾਜਪੁਰ ਰੋਡ ਕੱਟ ਬੰਦ ਹੋਣ ਅਤੇ ਉੱਥੇ ਹਾਈਵੇ ਕ੍ਰਾਸ ਦੌਰਾਨ ਹੋ ਰਹੇ ਹਾਦਸਿਆਂ ਨੂੰ ਲੈ ਕੇ ਕਈ ਵਾਰ ਰੋਸ ਮੁਜ਼ਾਹਰੇ ਹੋ ਚੁੱਕੇ ਹਨ।ਅਜਿਹੇ ‘ਚ ਫਲਾਈਓਵਰ ਬਣਨ ਨਾਲ ਹਾਦਸੇ ਘਟਣਗੇ, ਦੂਜਾ ਤਾਜਪੁਰ ਰੋਡ ‘ਤੇ ਜਾਣ ਲਈ ਗਲਤ ਤਰੀਕੇ ਨਾਲ ਲੋਕਾਂ ਦਾ ਹਾਈਵੇ ਕ੍ਰਾਂਸਿੰਗ ਨਹੀਂ ਕਰਨੀ ਪਵੇਗੀ।

The post ਐੱਨ.ਐੱਚ.-44 ਦਾ ਵੱਡਾ ਫੈਸਲਾ, ਹੋਵੇਗਾ ਫਲਾਈਓਵਰ ਦਾ ਨਿਰਮਾਣ appeared first on Daily Post Punjabi.

ਰਸ਼ਮੀ ਦੇਸਾਈ ‘ਨਾਗਿਨ 4’ ‘ਚੋਂ ਹੋਵੇਗੀ OUT ! ਮੇਕਰਜ਼ ਨੇ ਲਿਆ ਵੱਡਾ ਫੈਸਲਾ
rashmi naagin out decision:ਕੋਰੋਨਾ ਵਾਇਰਸ ਨੇ ਲੋਕਾਂ ਦੇ ਸਾਹਮਣੇ ਹੁਣ ਰੋਜ਼ਗਾਰ ਦੀ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਬਾਲੀਵੁੱਡ ਅਤੇ ਟੀ ਵੀ ਜਗਤ ਦੇ ਵਿੱਚ ਵੀ ਹੁਣ ਲੋਕ ਪ੍ਰੇਸ਼ਾਨ ਹਨ। ਲੋਕ ਜਿੱਥੇ ਸਮਾਂ ਬਦਲਣ ਦਾ ਇੰਤਜ਼ਾਰ ਕਰ ਰਹੇ ਹਨ, ਉੱਥੇ ਹੀ ਇਹ ਸੋਚਦੇ ਹਨ ਕਿ ਜਲਦ ਹੀ ਉਨ੍ਹਾਂ ਨੂੰ ਆਪਣੇ ਪਸੰਦੀਦਾ ਸੀਜ਼ਨ ਦੇਖਣ ਨੂੰ ਮਿਲਣਗੇ ਅਤੇ ਨਾਲ ਹੀ ਤੁਹਾਨੂੰ ਦਸ ਦੇਈਏ ਕਿ ਸੀਰੀਅਲ ਨਾਗਿਨ 4 ਦੀ ਰਸ਼ਮੀ ਦੇਸਾਈ ਨਾਲ ਜੁੜੀ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ।

ਜਿਸ ਨੂੰ ਜਾਨਣ ਤੋਂ ਬਾਅਦ ਰਸ਼ਮੀ ਦੇ ਫੈਨਜ਼ ਦੁਖੀ ਹੋ ਜਾਣਗੇ। ਨਾਗਿਨ 4 ਵਿੱਚ ਸਲਾਖਾ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਰਸ਼ਮੀ ਦੇਸਾਈ ਨੂੰ ਸ਼ੋਅ ਮੇਕਰਸ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਖਬਰ ਹੈ ਕਿ ਹੁਣ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਰਹੀ ਹੈ।

ਲਾਕਡਾਊਨ ਵਿੱਚ ਰਸ਼ਮੀ ਦੇਸਾਈ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਨਾਲ ਕਨੈਕਟ ਰਹਿੰਦੀ ਹੈ। ਹਾਲ ਹੀ ਵਿੱਚ ਰਸ਼ਮੀ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਤਸਵੀਰ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਰਸ਼ਮੀ ਸਹੀ ਵਿੱਚ ਤਸਵੀਰ ਵਿੱਚ ਕਿਸੀ ਏਂਜਲ ਤੋਂ ਘੱਟ ਨਹੀਂ ਲੱਗ ਰਹੀ। ਉਨ੍ਹਾਂ ਨੇ ਚਿੱਟੇ ਕਲਰ ਦਾ ਗਾਊਨ ਪਾਇਆ ਹੋਇਆ ਹੈ। ਰਸ਼ਮੀ ਤਸਵੀਰ ਵਿੱਚ  ਕੈੰਡਿਟ ਪੋਜ਼ ਦਿੰਦੀ ਦਿੱਖ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰਸ਼ਮੀ ਨੇ ਲਿਖਿਆ With brave wings she flies. ਦੱਸ ਦੇਈਏ ਕਿ ਰਸ਼ਮੀ ਇੰਸਟਾਗਰਾਮ ‘ਤੇ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

ਰਸ਼ਮੀ ਦੇਸਾਈ ਨੇ ਟੀ ਵੀ ‘ਤੇ ਕਈ ਹਿੱਟ ਸੀਰੀਅਲਸ ਵਿੱਚ ਕੰਮ ਕੀਤਾ ਹੈ। ਇਸੇ ਦਾ ਨਤੀਜਾ ਹੈ ਕਿ ਉਨ੍ਹਾਂ ਨੂੰ ਲਾਕਡਾਊਨ ‘ਚ ਵੀ ਇੱਕ ਅੈਵਾਰਡ ਨਾਲ ਸਨਮਾਨਿਤ ਕੀਤਾ ਗਿਆ। ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨੂੰ ਇੰਟਰਨੈਸ਼ਨਲ ਆਈਕਾਨਿਕ ਸਟਾਰ ਆਫ ਇੰਡੀਆ ਐਵਾਰਡ 2020 ਨਾਲ ਸਨਮਾਨਿਤ ਕੀਤਾ ਗਿਆ ਹੈ।ਰਸ਼ਮੀ ਇਸ ਐਵਾਰਡ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੀ ਹੈ।

The post ਰਸ਼ਮੀ ਦੇਸਾਈ ‘ਨਾਗਿਨ 4’ ‘ਚੋਂ ਹੋਵੇਗੀ OUT ! ਮੇਕਰਜ਼ ਨੇ ਲਿਆ ਵੱਡਾ ਫੈਸਲਾ appeared first on Daily Post Punjabi.