big disclosure Archives - Daily Post Punjabi

ਹਲਵਾਰਾ ਏਅਰਬੇਸ ਤੋਂ ਗ੍ਰਿਫਤਾਰ ਜਾਸੂਸਾਂ ਦੀ ਗ੍ਰਿਫਤਾਰੀ ਮਾਮਲੇ ‘ਚ ਹੋਇਆ ਵੱਡਾ ਖੁਲਾਸਾ
halwara airbase spying accused disclosure: ਲੁਧਿਆਣਾ (ਤਰਸੇਮ ਭਾਰਦਵਾਜ)-ਹਲਵਾਰਾ ਏਅਰਬੇਸ ਦੀਆਂ ਜਾਣਕਾਰੀਆਂ ਪਾਕਿਸਤਾਨ ‘ਚ ਆਈ.ਐੱਸ.ਆਈ ਏਜੰਟ ਤੱਕ ਪਹੁੰਚਾਉਣ ਦੇ ਦੋਸ਼ ਤਹਿਤ ਥਾਣਾ ਸੁਧਾਰ ਪੁਲਿਸ ਨੇ ਸੁਖਕਿਰਨ ਸਿੰਘ, ਰਾਮਪਾਲ ਸਿੰਘ ਅਤੇ ਸ਼ਬੀਰ ਅਲੀ ਨੂੰ ਗ੍ਰਿਫਤਾਰ ਕੀਤਾ ਸੀ। ਮਾਮਲੇ ‘ਚ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਏ.ਡੀ.ਸੀ.ਪੀ ਰੁਪਿੰਦਰ ਕੌਰ ਭੱਟੀ ਦੀ ਅਗਵਾਈ ‘ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟੀਮ ਨੂੰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ਸੁਖਕਿਰਨ ਸਿੰਘ ਨੂੰ ਯੂ.ਕੇ ਤੋਂ ਫੰਡਿੰਗ ਕੀਤੀ ਜਾ ਰਹੀ ਸੀ, ਜਿਸ ਨੂੰ ਸੁਖਕਿਰਨ ਕਿਸੇ ਜਾਣਕਾਰ ਦੇ ਖਾਤੇ ‘ਚ ਮੰਗਵਾਉਂਦਾ ਸੀ, ਜਿਸ ਤੋਂ ਬਾਅਦ ਸੁਖਕਿਰਨ ਉਸ ਤੋਂ ਕੈਸ਼ ਲੈਂਦਾ ਸੀ। ਕਾਫੀ ਸਮੇਂ ਤੋਂ ਉਸ ਨੂੰ ਫੰਡਿੰਗ ਹੋ ਰਹੀ ਸੀ ਹਾਲਾਂਕਿ ਇਹ ਫੰਡ ਆਈ.ਐੱਸ.ਆਈ ਰਾਹੀਂ ਭੇਜਿਆ ਜਾ ਰਿਹਾ ਸੀ। ਹੁਣ ਤੱਕ ਕਿੰਨਾ ਪੈਸਾ ਸੁਖਕਿਰਨ ਨੂੰ ਭੇਜਿਆ ਜਾ ਚੁੱਕਾ ਹੈ। ਇਸ ਦੇ ਲਈ ਪੁਲਿਸ ਜਾਂਚ ਕਰ ਰਹੀ ਹੈ। ਦੂਜੇ ਪਾਸੇ ਸੁਖਕਿਰਨ ਕੋਲੋਂ ਬਰਾਮਦ 315 ਬੋਰ ਦਾ ਪਿਸਟਲ ਉਸ ਨੇ ਸ਼ਬੀਰ ਅਲੀ ਤੋਂ ਖਰੀਦਿਆ ਸੀ। ਸ਼ਬੀਰ ਦੇ ਖਿਲਾਫ ਪਹਿਲਾਂ ਵੀ ਅਸਲਾ ਸਪਲਾਈ ਕਰਨ ਦਾ ਇਕ ਮਾਮਲਾ ਦਰਜ ਹੈ। ਇਸ ਦੇ ਨਾਲ ਹੀ ਰਾਮਪਾਲ ਜਨਰੇਟਰ ਚਲਾਉਣ ਦੇ ਬਹਾਨੇ ਜਾਂਦਾ ਸੀ ਅਤੇ ਅੰਦਰ ਹੋਣ ਵਾਲੀ ਹਰ ਗਤੀਵਿਧੀ ਨੂੰ ਨੋਟ ਕਰਦਾ ਸੀ ਫਿਰ ਸੁਖਕਿਰਨ ਨੂੰ ਦੱਸਦਾ ਸੀ। ਸੁਖਕਿਰਨ ਅੱਗੇ ਅਪਡੇਟ ਕਰਦਾ ਸੀ।

halwara airbase spying accused disclosure

ਜ਼ਿਕਰਯੋਗ ਹੈ ਕਿ 30 ਦਸੰਬਰ 2020 ਨੂੰ ਲੁਧਿਆਣਾ ਪੁਲਿਸ ਨੇ ਵਿਦੇਸ਼ੀ ਤਾਕਤਾਂ ਦੇ ਨਾਲ ਮਿਲੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ‘ਚ ਇਕ ਦੀ ਪਛਾਣ ਹਲਵਾਰਾ ਏਅਰਬੇਸ ‘ਚ ਡੀਜ਼ਲ ਮੈਕੇਨਿਕ ਦੇ ਤੌਰ ‘ਤੇ ਤਾਇਨਾਤ ਰਾਮਪਾਲ ਸਿੰਘ ਦੇ ਰੂਪ ‘ਚ ਹੋਈ ਹੈ। ਡੀ.ਐੱਸ.ਪੀ ਗੁਰਬੰਸ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਨੂੰ ਪਿੰਡ ਟੂਸਾ ਦੇ ਰਹਿਣ ਵਾਲੇ ਰਾਮਪਾਲ ਕੁਝ ਸਾਲਾ ਪਹਿਲਾਂ ਕੁਵੈਤ ‘ਚ ਰਹਿ ਕੇ ਆਉਣ ਦੀ ਜਾਣਕਾਰੀ ਮਿਲੀ ਸੀ। ਇੰਨੀ ਹੀ ਨਹੀਂ ਉਹ ਪਿੰਡ ਦੇ ਹੀ ਰਹਿਣ ਵਾਲੇ ਇਕ ਹੋਰ ਸਖਸ਼ ਜੋ ਉਸ ਦੀ ਸਾਥੀ ਸੁਖਕਿਰਨ ਸਿੰਘ ਉਰਫ ਸੁੱਖਾ ਅਤੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ਼੍ਹੇ ਦੇ ਰਹਿਣ ਵਾਲੇ ਸਾਬਰ ਅਲੀ ਸਮੇਤ ਕੱਟੜਪੱਥੀ ਸੰਗਠਨਾਂ ਦੇ ਨਾਲ ਮਿਲਿਆ ਹੈ।ਦੂਜੇ ਪਾਸੇ ਹਲਵਾਰਾ ਏਅਰਬੇਸ ਦੀ ਜਾਸੂਸੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਮਾਮ ਸੁਰੱਖਿਆ ਏਜੰਸੀਆਂ ਨੇ ਜਗਰਾਓਂ ‘ਚ ਡੇਰਾ ਲਾਇਆ ਹੈ। ਹੁਣ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ਨੂੰ ਸੌਂਪਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਦੇਖੋ–

The post ਹਲਵਾਰਾ ਏਅਰਬੇਸ ਤੋਂ ਗ੍ਰਿਫਤਾਰ ਜਾਸੂਸਾਂ ਦੀ ਗ੍ਰਿਫਤਾਰੀ ਮਾਮਲੇ ‘ਚ ਹੋਇਆ ਵੱਡਾ ਖੁਲਾਸਾ appeared first on Daily Post Punjabi.

ਪ੍ਰਦੂਸ਼ਣ ਅਤੇ ਪਰਾਲੀ ਦੇ ਧੂੰਏ ਨੇ ਕੋਰੋਨਾ ਮਰੀਜ਼ਾਂ ਲਈ ਪੈਦਾ ਕੀਤੀ ਦਿੱਕਤ, ਜਾਣੋ ਕਿਵੇ
pollution causes problem patients corona: ਲੁਧਿਆਣਾ (ਤਰਸੇਮ ਭਾਰਦਵਾਜ)-ਪ੍ਰਦੂਸ਼ਣ ਅਤੇ ਪਰਾਲੀ ਦੇ ਧੂੰਏ ਕਾਰਨ ਲੁਧਿਆਣਾ ‘ਚ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਅਤੇ ਨਵੇਂ ਪੀੜਤ ਮਰੀਜ਼ਾਂ ਦੇ ਲਈ ਖਤਰਨਾਕ ਸਾਬਿਤ ਹੋ ਰਿਹਾ ਹੈ। ਇਸ ਸਬੰਧੀ ਮਾਹਰਾਂ ਨੇ ਖੁਲਾਸਾ ਕੀਤਾ ਗਿਆ ਹੈ ਕਿ ਪ੍ਰਦੂਸ਼ਣ ਅਤੇ ਪਰਾਲੀ ਦਾ ਧੂੰਆਂ ਸਾਹ ਦੇ ਮਰੀਜ਼ਾਂ ਲਈ ਹਮੇਸ਼ਾਂ ਹੀ ਸਮੱਸਿਆ ਬਣਿਆ ਰਿਹਾ ਹੈ ਪਰ ਇਸ ਵਾਰ ਇਹ ਜਿਆਦਾ ਖਤਰਨਾਕ ਇਸ ਲਈ ਹੈ ਕਿਉਂਕਿ ਕੋਰੋਨਾ ਦੇ ਮਰੀਜ਼ ਨੂੰ ਸਾਹ ਦੀ ਸਮੱਸਿਆ ਆ ਰਹੀ ਹੈ ਜਾਂ ਨਵੇਂ ਆਉਣ ਵਾਲੇ ਮਰੀਜ਼ਾਂ ਨੂੰ ਵੀ ਸਾਹ ਸਬੰਧੀ ਪਰੇਸ਼ਾਨੀ ਹੋਵੇਗੀ।ਪ੍ਰਾਈਵੇਟ ਹਸਪਤਾਲਾਂ ‘ਚ ਪਹਿਲਾਂ ਦੇ ਕੋਰੋਨਾ ਮਰੀਜ਼ਾਂ ‘ਚ ਤਾਂ ਪਰੇਸ਼ਾਨੀ ਦੇ ਕੁਝ ਮਾਮਲੇ ਸਾਹਮਣੇ ਆਉਣੇ ਵੀ ਸ਼ੁਰੂ ਹੋ ਗਏ ਹਨ।

pollution causes problem patients corona

ਸੀਨੀਅਰ ਚੈਸਟ ਸਪੈਸ਼ਲਿਸਟ ਡਾਕਟਰ ਬੀ.ਕੇ ਗੁਪਤਾ ਨੇ ਦੱਸਿਆ ਹੈ ਕਿ ਹਫਤੇ ‘ਚ ਉਨ੍ਹਾਂ ਕੋਲ 3-4 ਮਰੀਜ਼ ਆਏ ਹਨ, ਜੋ ਅਗਸਤ ਜਾਂ ਜੁਲਾਈ ਮਹੀਨੇ ਦੌਰਾਨ ਕੋਰੋਨਾ ਦੇ ਮਰੀਜ਼ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਸਾਹ ਲੈਣ ‘ਚ ਪਰੇਸ਼ਾਨੀ, ਛਾਤੀ ਸਖਤ, ਥਕਾਵਟ ਦੀ ਸਮੱਸਿਆ ਆ ਰਹੀ ਹੈ। ਇਨ੍ਹਾਂ ਮਰੀਜ਼ਾਂ ਨੂੰ ਪ੍ਰਦੂਸ਼ਿਤ ਇਲਾਕਿਆਂ ‘ਚ ਨਹੀਂ ਜਾਣਾ ਚਾਹੀਦਾ ਹੈ। ਜੇਕਰ ਕੰਮ ਦੇ ਚੱਲਦਿਆਂ ਜਾਣਾ ਵੀ ਪੈ ਰਿਹਾ ਹੈ ਤਾਂ ਮਾਸਕ ਨਾ ਉਤਾਰੋ। ਪਰੇਸ਼ਾਨੀ ਜਿਆਦਾ ਹੈ ਤਾਂ ਡਾਕਟਰਾਂ ਦੀ ਸਲਾਹ ਲਉ। ਸੀ.ਐੱਮ.ਸੀ ਹਸਪਤਾਲ ਦੇ ਮੈਡੀਸਿਨ ਸਪੈਸ਼ਲਿਸਟ ਡਾਕਟਰ ਨਵਜੋਤ ਸਿੰਘ ਨੇ ਕਿਹਾ ਹੈ ਕਿ ਕੋਵਿਡ ਇਕ ਵਾਇਰਲ ਇਨਫੈਕਸ਼ਨ ਹੈ। ਵਾਇਰਲ ਇਨਫੈਕਸ਼ਨ ‘ਚ ਸਾਹ ਸਬੰਧੀ ਪਰੇਸ਼ਾਨੀ ਜਿਆਦਾ ਹੋ ਸਕਦੀ ਹੈ। ਇਸ ਦੇ ਨਾਲ ਹੀ ਕੋਵਿਡ ‘ਚ ਸਾਹ ਦੀ ਸਮੱਸਿਆ ਰਹਿੰਦੀ ਹੈ।

pollution causes problem patients corona

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਸੋਮਵਾਰ ਨੂੰ ਜ਼ਿਲ੍ਹੇ ‘ਚੋਂ ਕੋਰੋਨਾ ਦੇ 67 ਨਵੇਂ ਮਾਮਲੇ ਸਾਹਮਣੇ ਆਏ ਸੀ, ਜਿਨ੍ਹਾਂ ‘ਚੋਂ 55 ਲੁਧਿਆਣਾ ਦੇ ਅਤੇ 12 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਜਦਕਿ ਲੁਧਿਆਣਾ ‘ਚ 1 ਮਰੀਜ਼ ਦੀ ਮੌਤ ਹੋ ਸੀ ਜੋ ਕਿ ਬਠਿੰਡਾ ਨਾਲ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ 20414 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਜਾ ਚੁੱਕੀ ਹੈ, ਜਿਨ੍ਹਾਂ ‘ਚੋਂ 19193 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ‘ਚ ਸਿਰਫ 380 ਸਰਗਰਮ ਮਾਮਲੇ ਹਨ ਜਦਕਿ 841 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

The post ਪ੍ਰਦੂਸ਼ਣ ਅਤੇ ਪਰਾਲੀ ਦੇ ਧੂੰਏ ਨੇ ਕੋਰੋਨਾ ਮਰੀਜ਼ਾਂ ਲਈ ਪੈਦਾ ਕੀਤੀ ਦਿੱਕਤ, ਜਾਣੋ ਕਿਵੇ appeared first on Daily Post Punjabi.

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਕਰਨ ਵਾਲੇ ਸਖਸ਼ ਨੇ ਕੀਤਾ ਵੱਡਾ ਖੁਲਾਸਾ
coarseness case arrest youth disclosure: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ਦੇ ਟਿੱਬਾ ਰੋਡ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ, ਜਿਸ ਸਬੰਧੀ ਹੁਣ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਮੁਲਜ਼ਮ ਤੋਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਹੈ। ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਉਸ ਵੱਲੋਂ ਜਲਦੀ ਪ੍ਰਸਿੱਧੀ ਹਾਸਲ ਕਰਨ ਦੇ ਚੱਕਰਾਂ ‘ਚ ਇਹ ਤਾਰੀਕਾ ਚੁਣਿਆ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਸੇਵਾ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਉਸ ਨੇ ਗੁਰੂ ਨਾਨਕ ਸੇਵਾ ਦਲ ਦਾ ਵੱਟਸਐਪ ਗਰੁੱਪ ਵੀ ਜੁਆਇੰਨ ਕੀਤਾ ਸੀ। ਮੁਲਜ਼ਮ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੈਚੀ ਸਾਹਿਬ ਅਤੇ ਗੁਟਕਾ ਸਾਹਿਬ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ‘ਚੋਂ ਪਾਵਨ ਅੰਗਾਂ ਦੀ ਬੇਅਦਬੀ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮ ਦੇ ਘਰੋਂ ਬੇਸਮੈਂਟ ‘ਚੋਂ ਪੁਰਾਣੇ ਗੁਟਕਾ ਸਾਹਿਬ ਦੇ ਬੇਅਦਬੀ ਕੀਤੇ ਹੋਏ ਅੰਗਾਂ ਦਾ ਇਕ ਸੂਟਕੇਸ ਵੀ ਬਰਾਮਦ ਕੀਤਾ ਗਿਆ ਹੈ।

coarseness case arrest youth disclosure

ਦੱਸਣਯੋਗ ਹੈ ਕਿ ਲੁਧਿਆਣਾ ਪੁਲਿਸ ਵੱਲੋ ਇਸ ਸਮੁੱਚੀ ਘਟਨਾ ਦੀ ਤਫਤੀਸ਼ ਮੁਸਤੈਦੀ ਅਤੇ ਵਿਗਿਆਨਿਕ ਢੰਗ ਨਾਲ ਕੀਤੀ ਜਾ ਰਿਹਾ ਹੈ। ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸਟੇਟ ਦੀ ਫਰਾਂਸਿਕ ਟੀਮ ਚੰਡੀਗੜ੍ਹ ਤੋ ਲੁਧਿਆਣਾ ਪਹੁੰਚ ਚੁੱਕੀ ਹੈ ਤਾਂ ਕਿ ਬੇਅਦਬੀ ਕੀਤੇ ਗਏ ਪਾਵਨ ਅੰਗਾਂ ਅਤੇ ਸੇਵਾ ਸਿੰਘ ਦੇ ਘਰੋ ਬਰਾਮਦ ਹੋਈ ਸੈਚੀ ਸਾਹਿਬ ਅਤੇ ਗੁਟਕਾ ਸਾਹਿਬ ਦਾ ਮੁਲੰਕਣ ਕਰਕੇ ਵਿਸਥਾਰ ਪੂਰਵਕ ਰਿਪੋਰਟ ਤਿਆਰ ਕੀਤੀ ਜਾ ਸਕੇ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।

coarseness case arrest youth disclosure

ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਟਿੱਬਾ ਰੋਡ ਤੋਂ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਦੇਰ ਸ਼ਾਮ ਸੇਵਾ ਸਿੰਘ ਨਾਂ ਦੇ ਨੌਜਵਾਨ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਕਿਸੇ ਵੱਲੋਂ ਬੇਅਦਬੀ ਕੀਤੀ ਗਈ ਹੈ, ਜਿਸ ਤੋਂ ਬਾਅਦ ਮੌਕੇ ’ਤੇ ਪੁਲਿਸ ਪਹੁੰਚੀ ਤੇ ਦੇਖਿਆ ਕਿ ਝੋਨੇ ਦੇ ਖੇਤ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਦੀ ਬੇਅਦਬੀ ਕੀਤੀ ਹੋਈ ਸੀ। ਜਦੋਂ ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਗਈ ਤਾਂ ਕੁਝ ਹੀ ਘੰਟਿਆਂ ‘ਚ ਇਸ ਪੂਰੇ ਮਾਮਲੇ ਨੂੰ ਸੁਲਝਾ ਲਿਆ ਗਿਆ।ਪੁਲਿਸ ਨੇ ਦੱਸਿਆ ਕਿ ਪਾਵਨ ਸਰੂਪਾਂ ਦੀ ਬੇਅਦਬੀ ਕਿਸੇ ਹੋਰ ਨੇ ਨਹੀਂ ਸਗੋਂ ਝੋਨੇ ਦੇ ਖੇਤਾਂ ‘ਚ ਇਤਲਾਹ ਦੇਣ ਵਾਲੇ ਨੌਜਵਾਨ ਸੇਵਾ ਸਿੰਘ ਵੱਲੋਂ ਹੀ ਕੀਤੀ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਉਮਰ ਲਗਭਗ 17 ਸਾਲ ਦੀ ਦੱਸੀ ਜਾ ਰਹੀ ਹੈ।

coarseness case arrest youth disclosure

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਮੌਕਾ ‘ਤੇ ਪਹੁੰਚੇ ਅਤੇ ਨਾਲ ਲੱਗਦੇ ਇਲਾਕੇ ਦੇ ਮੋਹਤਵਾਰ ਵਿਅਕਤੀਆਂ ਸਮੇਤ ਦੋ ਗੁਰਦੁਆਰਾ ਸਾਹਿਬ ਦੇ ਪ੍ਰਧਾਨਾ ਨੂੰ ਨਾਲ ਲੈ ਕੇ ਘਟਨਾ ਵਾਲੇ ਸਥਾਨ ਤੇ ਖਿੱਲਰੇ ਹੋਏ ਅੰਗਾਂ ਨੂੰ ਮਰਿਆਦਾ, ਸਤਿਕਾਰ ਅਤੇ ਕਾਨੂੰਨੀ ਜਾ਼ਬਤੇ ਅਨੁਸਾਰ ਇਕੱਠਾ ਕੀਤਾ ਗਿਆ ਗਿਆ। ਇਹਨਾਂ ਮੋਹਤਵਾਰ ਵਿਅਕਤੀਆਂ ਦੀ ਹਾਜਰੀ ‘ਚ ਇਤਲਾਹ ਦੇਣ ਵਾਲੇ ਸੇਵਾ ਸਿੰਘ ਨਾਮੀ ਨੌਜਵਾਨ ਦੀ ਪੁੱਛਗਿਛ ਕੀਤੀ ਗਈ ਅਤੇ ਸੇਵਾ ਸਿੰਘ ਵੱਲੋ ਦੱਸਣ ਅਨੁਸਾਰ ਪੁਲਿਸ ਵੱਲੋ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਨੂੰ ਬਾਰੀਕੀ ਨਾਲ ਚੈਕ ਕੀਤਾ ਗਿਆ।

The post ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਕਰਨ ਵਾਲੇ ਸਖਸ਼ ਨੇ ਕੀਤਾ ਵੱਡਾ ਖੁਲਾਸਾ appeared first on Daily Post Punjabi.

ਮੁਥੂਟ ਫਾਇਨਾਂਸ ‘ਚ ਡਕੈਤੀ ਮਾਮਲੇ ਸਬੰਧੀ ਵੱਡਾ ਖੁਲਾਸਾ, ਕਤਲ ਮਾਮਲੇ ਨਾਲ ਜੁੜੀਆਂ ਹਨ ਤਾਰਾਂ
muthoot finance robbery big disclosure: ਲੁਧਿਆਣਾ (ਤਰਸੇਮ ਭਾਰਦਵਾਜ ): ਸ਼ਹਿਰ ‘ਚ ਮੁਥੂਟ ਫਾਇਨਾਂਸ ‘ਚ ਵਾਪਰੀ ਡਕੈਤੀ ਘਟਨਾਕ੍ਰਮ ਸਬੰਧੀ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਘਟਨਾਕ੍ਰਮ ਜੜ੍ਹਾਂ ਅਪਰਾਧ ਦੀ ਦੁਨੀਆ ‘ਚ ਕਾਫੀ ਫੈਲੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਖੁਲਾਸਾ ਹੋਇਆ ਹੈ ਕਿ ਜੇਕਰ ਕਮਿਸ਼ਨਰੇਟ ਪੁਲਸ ਇਸ ਗੈਂਗ ਨੂੰ ਨਾ ਫੜਦੀ ਤਾਂ ਸ਼ਾਇਦ ਇਨ੍ਹਾਂ ਵੱਲੋਂ ਕਈ ਹੋਰ ਵੀ ਵਾਰਦਾਤਾਂ ਕੀਤੀਆਂ ਜਾਣੀਆਂ ਸਨ। ਸਾਰੇ ਮੈਂਬਰਾਂ ਦੇ ਕਈ-ਕਈ ਨਾਂ ਹੋਣਾ ਹੀ ਇਨ੍ਹਾਂ ਦੇ ਸ਼ਾਤਿਰ ਹੋਣ ਦਾ ਸਬੂਤ ਹੈ। ਮੁਥੂਟ ਫਾਈਨਾਂਸ ‘ਚ ਡਕੈਤੀ ਕਰਨ ਆਏ ਰੌਸ਼ਨ ਦਾ ਹੱਥ 4 ਅਕਤੂਬਰ 2020 ‘ਚ ਪੱਛਮੀ ਬੰਗਾਲ ‘ਚ ਭਾਜਪਾ ਨੇਤਾ ਮੁਨੀਸ਼ ਸ਼ੁਕਲਾ ਦੇ ਕਤਲ ‘ਚ ਵੀ ਹੈ, ਵੈਸਟ ਬੰਗਾਲ ਦੀ ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਜਾ ਰਹੀ ਹੈ।

muthoot finance robbery big disclosure

ਇਸ ਦੇ ਨਾਲ ਹੀ ਫਰਾਰ ਹੋਏ ਲੁਟੇਰੇ ਅਲੋਕ ਦਾ ਵੀ ਵੱਡਾ ਅਪਰਾਧਕ ਰਿਕਾਰਡ ਹੈ। ਸਾਲ 2003 ਤੋਂ ਲੈ ਕੇ ਸਾਲ 2010 ਤੱਕ ਬਿਊਰੋ ਜੇਲ, ਬਿਹਾਰ ‘ਚ ਬੰਦ ਰਿਹਾ ਹੈ। ਸਾਲ 2011 ‘ਚ ਬਾਹਰ ਆ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਐੱਸ.ਟੀ.ਐੱਫ. ਬਿਹਾਰ ਨੇ ਚਾਹੇ ਸਾਲ 2018 ‘ਚ ਇਸ ਨੂੰ ਗ੍ਰਿਫਤਾਰ ਕਰ ਲਿਆ ਪਰ 2019 ‘ਚ ਪਟਨਾ ਪੁਲਸ ਦੀ ਹਿਰਾਸਤ ‘ਚੋਂ ਦਿੱਲੀ ਦੀ ਇਕ ਅਦਾਲਤ ਤੋਂ ਭੱਜਣ ‘ਚ ਕਾਮਯਾਬ ਹੋ ਗਿਆ।

muthoot finance robbery big disclosure

ਜਾਅਲੀ ਪਰੂਫ ‘ਤੇ ਨਵੇਂ ਮੋਬਾਇਲ ਫੋਨ ਲੈ ਕੇ ਆਏ ਵਾਰਦਾਤ ਕਰਨ-ਏ.ਸੀ.ਪੀ. ਸਿਵਲ ਲਾਈਨ ਜਤਿੰਦਰ ਮੁਤਾਬਿਕ ਫਰਾਰ ਮੁਲਜ਼ਮਾਂ ਦੀ ਭਾਲ ‘ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਸਾਰੇ ਇਸ ਕਦਰ ਸ਼ਾਤਰ ਹਨ, ਇਸ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਮੁਥੂਟ ਫਾਈਨਾਂਸ ‘ਚ ਵਾਰਦਾਤ ਕਰਨ ਤੋਂ ਪਹਿਲਾਂ ਚੰਡੀਗੜ੍ਹ ਤੋਂ ਜਾਅਲੀ ਆਈ. ਡੀ. ਪਰੂਫ ‘ਤੇ 6 ਨਵੇਂ ਮੋਬਾਇਲ ਫੋਨ ਲਏ ਸਨ। ਫਰਾਰ ਹੁੰਦੇ ਹੀ ਤਿੰਨਾਂ ਨੇ ਮੋਬਾਇਲ ਬੰਦ ਕਰ ਦਿੱਤੇ ਤਾਂ ਜੋ ਪੁਲਸ ਉਨ੍ਹਾਂ ਤੱਕ ਪਹੁੰਚ ਨਾ ਸਕੇ।

muthoot finance robbery big disclosure

ਕਮਿਸ਼ਨਰੇਟ ਪੁਲਸ ਨੇ ਰੱਖਿਆ ਇਨਾਮ, ਨਾਮ ਰੱਖਿਆ ਜਾਵੇਗਾ ਗੁਪਤ-ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਫਰਾਰ ਲੁਟੇਰਿਆਂ ਨਿਰੰਤਰ ਉਰਫ ਸੁਸ਼ੀਲ ਉਰਫ ਸੂਰਜ ਊਰਫ ਰਾਕੇਸ਼ ਉਰਫ ਬੁਦਾਨ, ਵਿਕਾਸ ਉਰਫ ਅਲੋਕ ਉਰਫ ਪਵਨ ਅਤੇ ਵਰੁਣ ਉਰਫ ਬਿੱਟੂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸੀ. ਪੀ. ਮੁਤਾਬਕ ਹਰ ਲੁਟੇਰੇ ਦੀ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਹਰੇਕ ਲੁਟੇਰੇ ‘ਤੇ 25 ਹਜ਼ਾਰ ਦਾ ਇਨਾਮ ਰੱਖਿਆ ਗਿਆ ਹੈ।

The post ਮੁਥੂਟ ਫਾਇਨਾਂਸ ‘ਚ ਡਕੈਤੀ ਮਾਮਲੇ ਸਬੰਧੀ ਵੱਡਾ ਖੁਲਾਸਾ, ਕਤਲ ਮਾਮਲੇ ਨਾਲ ਜੁੜੀਆਂ ਹਨ ਤਾਰਾਂ appeared first on Daily Post Punjabi.